Breaking News
Home / 2023 / November / 24 (page 3)

Daily Archives: November 24, 2023

ਕੈਨੇਡਾ ਵਿੱਚ ਡਾ. ਕੁਲਜੀਤ ਸਿੰਘ ਜੰਜੂਆਂ ਦੀ ਕਾਵਿ ਪੁਸਤਕ ‘ਮੱਲ੍ਹਮ’ ਲੋਕ ਅਰਪਣ

ਟੋਰਾਂਟੋ/ਬਲਜਿੰਦਰ ਸੇਖਾ : ਬੀਤੇ ਐਤਵਾਰ ਮਿਤੀ 19 ਨਵੰਬਰ ਨੂੰ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਡਾ. ਕੁਲਜੀਤ ਸਿੰਘ ਜੰਜੂਆ ਦੀ ਪਲੇਠੀ ਕਾਵਿ ਪੁਸਤਕ ‘ਮੱਲ੍ਹਮ’ ਦੀ ਘੁੰਡ ਚੁਕਾਈ ਅਤੇ ਵਿਚਾਰ ਚਰਚਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਭਾਸ਼ਾ ਮਾਹਰ ਅਤੇ ਚਿੰਤਕ ਬਲਰਾਜ ਚੀਮਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼-ਪੁਰਬ ਨੂੰ ਸਮੱਰਪਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਕਵੀ-ਦਰਬਾਰ ਯਾਦਗਾਰੀ ਹੋ ਨਿਬੜਿਆ

ਓਕਵਿਲ ਵਿਚ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿਚ 174 ਕਵੀਆਂ ਤੇ ਸਰੋਤਿਆਂ ਨੇ ਕੀਤੀ ਸ਼ਿਰਕਤ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗਮ ਇਸ ਵਾਰ ਲੰਘੇ ਸ਼ਨੀਵਾਰ 18 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਦੇ ਸਹਿਯੋਗ ਨਾਲ ਓਕਵਿਲ ਸ਼ਹਿਰ ਵਿਖੇ ਕਵੀ-ਦਰਬਾਰ ਦੇ …

Read More »

ਭਾਰਤੀ ਕੌਂਸਲੇਟ ਜਨਰਲ ਵੱਲੋਂ ਤ੍ਰਿਵੈਣੀ ਮੰਦਰ ਵਿਖੇ ਲਗਾਇਆ ਗਿਆ ‘ਲਾਈਫ਼ ਸਰਟੀਫਿਕੇਟ’ ਬਨਾਉਣ ਦਾ ਕੈਂਪ

ਬਰੈਂਪਟਨ/ਡਾ. ਝੰਡ : ਭਾਰਤੀ ਪੈੱਨਸ਼ਨਰਾਂ ਲਈ ਟੋਰਾਂਟੋ ਸਥਿਤ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਹਰ ਸਾਲ ਨਵੰਬਰ ਮਹੀਨੇ ਵਿਚ ਟੋਰਾਂਟੋ ਦੇ ਆਸ-ਪਾਸ ਦੇ ਸ਼ਹਿਰਾਂ ਵਿਚ ਕੈਂਪ ਲਗਾ ਕੇ ਲਾਈਫ਼ ਸਰਟੀਫ਼ੀਕੇਟ ਬਣਾਏ ਜਾਂਦੇ ਹਨ ਜਿਸ ਨਾਲ ਪੈੱਨਸ਼ਨਰਾਂ ਨੂੰ ਭਾਰਤ ਵਿਚਲੀ ਆਪਣੀ ਪੈੱਨਸ਼ਨ ਜਾਰੀ ਰੱਖਣ ਲਈ ਇਹ ਲੋੜੀਂਦਾ ਸਰਟੀਫ਼ੀਕੇਟ ਪ੍ਰਾਪਤ ਕਰਨ ਵਿਚ ਕਾਫ਼ੀ …

Read More »

ਆਦਮਪੁਰ ਦੁਆਬਾ ਤੇ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਨੇ ਮਿਲ ਕੇ ਮਨਾਈ ਦਿਲਚਸਪ ‘ਦੀਵਾਲੀ ਨਾਈਟ’

ਬਰੈਪਟਨ/ਡਾ. ਝੰਡ : ਕੈਨੇਡਾ ਦੀਆਂ ਗਰਮੀਆਂ ਸੁਹਾਵਣੀਆਂ ਹੁੰਦੀਆਂ ਹਨ ਅਤੇ ਇਸ ਮੌਸਮ ਵਿਚ ਪਿਕਨਿਕਾਂ ਦਾ ਖ਼ੂਬ ਜ਼ੋਰ ਹੁੰਦਾ ਹੈ। ਲੱਗਭੱਗ ਹਰੇਕ ‘ਵੀਕਐਂਡ’ ‘ਤੇ ਹੀ ਕਿਸੇ ਨਾ ਕਿਸੇ ਸੰਸਥਾ, ਇਲਾਕੇ, ਪਿੰਡ ਜਾਂ ਸ਼ਹਿਰ ਵੱਲੋਂ ਆਪਣੇ ਜਾਣ-ਪਛਾਣ ਵਾਲੇ ਲੋਕਾਂ ਨੂੰ ਪਿਕਨਿਕਾਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਖ਼ੂਬਸੂਰਤ ਪਾਰਕਾਂ …

Read More »

ਡਾ. ਨਰਿੰਦਰ ਰਵੀ ਨੇ ਪੀਸੀਐੱਚਐੱਸ ਦੇ ਸ਼ੁੱਕਰਵਾਰ ਵਾਲੇ ਗਰੁੱਪ ਵਿਚ ‘ਸਰੀਰ ਅਤੇ ਮਨ’ ਵਿਸ਼ੇ ‘ਤੇ ਦਿੱਤਾ ਭਾਵਪੂਰਤ ਭਾਸ਼ਨ

ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ 17 ਨਵੰਬਰ ਨੂੰ ਪੀਸੀਐੱਚਐੱਸ ਦੇ ਸ਼ੁੱਕਰਵਾਰ ਵਾਲੇ ਗਰੁੱਪ ਵਿਚ ਫ਼ਿਲਾਸਫ਼ੀ ਤੇ ਧਰਮ ਖ਼ੇਤਰ ਦੇ ਮਾਹਿਰ ਡਾ. ਰਵਿੰਦਰ ਰਵੀ ਨੇ ‘ਸਰੀਰ ਤੇ ਮਨ’ ਵਿਸ਼ੇ ‘ਤੇ ਬੜਾ ਭਾਵਪੂਰਤ ਤੇ ਜਾਣਕਾਰੀ ਭਰਪੂਰ ਭਾਸ਼ਨ ਦੇ ਕੇ ਮੈਂਬਰਾਂ ਦੀ ਜਾਣਕਾਰੀ ਵਿਚ ਵਾਧਾ ਕੀਤਾ। ਇਸ ਤੋਂ ਪਹਿਲਾਂ ਗਰੁੱਪ ਦੇ ਮੌਜੂਦਾ ਕੋਆਰਡੀਨੇਟਰ …

Read More »

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਸ਼ਹੀਦ ਅਤੇ ਕੈਨੇਡਾ ਦੇ ਸ਼ਹੀਦ ਲੂਈਸ ਰਿਆਲ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮਾਈਕਲ ਉਡਵਾਇਰ ਲਿਖਦਾ ਹੈ ”19 ਫਰਵਰੀ ਦੇ ਛਾਪੇ ਨੇ ਉਸ ਰਾਤ ਗ਼ਦਰ ਕਰਾਉਣ ਦੀ ਵਿਉਂਤ ਨੂੰ ਅਸਫ਼ਲ ਬਣਾ ਦਿੱਤਾ। ਅਸੀਂ ਖੁਫੀਆ ਭਾਸ਼ਾ ਵਿੱਚ ਸਿਆਲਕੋਟ ਫ਼ਿਰੋਜ਼ਪੁਰ ਅਤੇ ਰਾਵਲਪਿੰਡੀ ਆਦਿ ਵੱਖ-ਵੱਖ …

Read More »

ਕਰਤਾਰਪੁਰ ਲਾਂਘਾ : ਗੁਰੂਘਰ ਜਾਣ ਲਈ ਪ੍ਰਕਿਰਿਆ ਸਰਲ ਕਰਨ ਅਤੇ ਵਪਾਰ ਖੋਲ੍ਹਣ ਦੀ ਮੰਗ

‘ਗੁਰੂ ਨਾਨਕ ਦੇਵ ਦੇ ਦਰਸ਼ਨ ਅਤੇ ਵਰਤਮਾਨ ਪ੍ਰਸੰਗਿਕਤਾ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਕਰਤਾਰਪੁਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਕਰਤਾਰਪੁਰ ਲਾਂਘੇ ਦੀ ਸਰਹੱਦ ਉੱਤੇ ‘ਗੁਰੂ ਨਾਨਕ ਦੇਵ ਦੇ ਦਰਸ਼ਨ ਅਤੇ ਉਸ ਦੀ ਵਰਤਮਾਨ ਪ੍ਰਸੰਗਿਕਤਾ’ ਵਿਸ਼ੇ ਉੱਤੇ …

Read More »

ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਿਆ ਜਾਣਾ ਚਾਹੀਦੈ

ਜਿਥੇ ਭਾਰਤ ਵਿਚ 5 ਅਕਤੂਬਰ ਨੂੰ ਸ਼ੁਰੂ ਹੋਏ ਕ੍ਰਿਕਟ ਦੇ ਵਿਸ਼ਵ ਕੱਪ ਮੈਚਾਂ ਦੀ ਦੁਨੀਆ ਭਰ ਵਿਚ ਚਰਚਾ ਚੱਲਦੀ ਰਹੀ ਹੈ, ਉਥੇ ਇਨ੍ਹਾਂ ਨੇ ਭਾਰਤ ਦੇ ਕੱਦ-ਬੁੱਤ ਨੂੰ ਵੀ ਹੋਰ ਵਧਾਇਆ ਹੈ। ਪਰ ਅਹਿਮਦਾਬਾਦ ਦੇ ਸਟੇਡੀਅਮ ਵਿਚ ਫਾਈਨਲ ਮੈਚ ਦੌਰਾਨ ਆਸਟ੍ਰੇਲੀਆ ਵਲੋਂ ਭਾਰਤ ਨੂੰ ਹਰਾ ਦਿੱਤੇ ਜਾਣ ਨੇ ਜਿਥੇ ਕਰੋੜਾਂ …

Read More »

ਵੀਰ ਦਾਸ ਨੇ ਇਤਿਹਾਸ ਰਚਿਆ, ਸਰਬੋਤਮ ਕਾਮੇਡੀ ਲਈ ਅੰਤਰਰਾਸ਼ਟਰੀ ਐਮੀ ਐਵਾਰਡ ਜਿੱਤਿਆ

ਪ੍ਰਿੰਸ ਗਰਗ : ਮਸ਼ਹੂਰ ਸਟੈਂਡ ਅੱਪ ਕਾਮੇਡੀਅਨ ਵੀਰ ਦਾਸ ਨੇ ਅੰਤਰਰਾਸ਼ਟਰੀ ਐਮੀ ਐਵਾਰਡਜ਼ 2023 ਵਿੱਚ ਸਰਵੋਤਮ ਵਿਲੱਖਣ ਕਾਮੇਡੀ ਟਰਾਫੀ ਜਿੱਤ ਕੇ ਇਤਿਹਾਸ ਰਚਿਆ ਹੈ। ਵੀਰ ਦਾਸ ਨੂੰ ਨੈੱਟਫਲਿਕਸ ‘ਤੇ ਸ਼ੋਅ ‘ਵੀਰ ਦਾਸ ਲੈਂਡਿੰਗ’ ਸਟ੍ਰੀਮਿੰਗ ਲਈ ਐਮੀ ਇੰਟਰਨੈਸ਼ਨਲ ਐਵਾਰਡ ਮਿਲਿਆ ਹੈ। ‘ਵੀਰ ਦਾਸ ਲੈਂਡਿੰਗ’ ਦੇ ਨਾਲ, ‘ਡੇਅਰੀ ਗਰਲਜ਼ ਸੀਜ਼ਨ 3’ ਨੂੰ …

Read More »

ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ ਵਿਆਹ ਦੇ ਬੰਧਨ ‘ਚ ਬੱਝੇ

ਪਤਨੀ ਲਈ ਖੁਦ ਆਪ ਗਾਇਆ ਗੀਤ ਪ੍ਰਿੰਸ ਗਰਗ : ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਗੁਰਨਾਮ ਭੁੱਲਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਲਾੜੇ ਦੇ ਲਿਬਾਸ ‘ਚ ਨਜ਼ਰ ਆ ਰਹੇ ਹਨ। ਜਿਥੇ ਅਸੀਂ ਨਾਲ ਹੀ ਗਾਇਕ ਹਰਭਜਨ ਮਾਨ ਨੂੰ ਸਟੇਜ …

Read More »