Breaking News
Home / ਪੰਜਾਬ / ਆਮ ਆਦਮੀ ਪਾਰਟੀ ਪੰਜਾਬ ਧੜਾਧੜ ਵੰਡ ਰਹੀ ਹੈ ਅਹੁਦੇ

ਆਮ ਆਦਮੀ ਪਾਰਟੀ ਪੰਜਾਬ ਧੜਾਧੜ ਵੰਡ ਰਹੀ ਹੈ ਅਹੁਦੇ

ਹੋਰ 2 ਜ਼ਿਲ੍ਹਾ ਪ੍ਰਧਾਨ ਅਤੇ 5 ਹਲਕਾ ਿੰਚਾਰਜ ਬਣਾ ੇ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਨੇ ਪਾਰਟੀ ਦੀ ਮਜ਼ਬੂਤੀ ਲ ੀ ਨਵੀਆਂ ਨਿਯੁਕਤੀਆਂ ਸ਼ੁਰੂ ਕਰ ਦਿੱਤੀਆਂ ਹਨ। ਿਸੇ ਤਹਿਤ ਅੱਜ 2 ਨਵੇਂ ਜ਼ਿਲ੍ਹਾ ਪ੍ਰਧਾਨ ਅਤੇ 5 ਨਵੇਂ ਹਲਕਾ ਿਚਾਰਜ ਨਿਯੁਕਤ ਕੀਤੇ ਗ ੇ ਹਨ। ਚੇਤੇ ਰਹੇ ਕਿ ਪਿਛਲੇ ਦਿਨੀਂ ਪਾਰਟੀ ਦੇ 16 ਆਗੂਆਂ ਨੇ ਅਸਤੀਫੇ ਦੇ ਦਿੱਤੇ ਸਨ ਤੇ ਿਸ ਤੋਂ ਬਾਅਦ ਲੰਘੇ ਕੱਲ੍ਹ ਵੀ ਪਾਰਟੀ ਨੇ ਕ ੀ ਨਵੀਆਂ ਨਿਯੁਕਤੀਆਂ ਸਨ। ਪੰਜਾਬ ਤੋਂ ‘ਆਪ’ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੀ ਕਿ ਪਾਰਟੀ ਵਿਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Ñਅੱਜ ਜਗਦੇਵ ਸਿੰਘ ਬਾਮ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਪੰਡਿਤ ਦੇਵ ਰਾਜ ਸ਼ਰਮਾ ਨੂੰ ਫਾਜ਼ਿਲਕਾ ਦਾ ਜ਼ਿਲ੍ਹਾ ਪ੍ਰਧਾਨ ਬਣਾ ਿਆ ਗਿਆ ਹੈ। ਿਸੇ ਤਰ੍ਹਾਂ ਿਕਬਾਲ ਸਿੰਘ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ, ਜਸਵਿੰਦਰ ਸਿੰਘ ਨੂੰ ਲੰਬੀ, ਜਸਪਿੰਦਰ ਸਿੰਘ ਨੂੰ ਅਬੋਹਰ, ਬੰਤ ਸਿੰਘ ਰਾਜਪੁਰਾ ਅਤੇ ਸਵੀਟੀ ਸ਼ਰਮਾ ਨੂੰ ਹਲਕਾ ਡੇਰਾਬਸੀ ਦਾ ਿੰਚਾਰਜ ਬਣਾ ਿਆ ਗਿਆ ਹੈ।

Check Also

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ

ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …