ਬਿਜਲੀ ਦਫਤਰਾਂ ਵਿਚ ਸਮਾਰਟ ਮੀਟਰ ਪਹੁੰਚਣ ਦੀ ਚਰਚਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਹੁਣ ਚਿੱਪ ਵਾਲੇ ਮੀਟਰਾਂ ਦਾ ਮੁੱਦਾ ਗਰਮਾ ਸਕਦਾ ਹੈ। ਇਹ ਵੀ ਚਰਚਾ ਚੱਲ ਰਹੀ ਹੈ ਕਿ ਚਿੱਪ ਵਾਲੇ ਸਮਾਰਟ ਮੀਟਰ ਬਿਜਲੀ ਦਫਤਰਾਂ ਵਿਚ ਪਹੁੰਚ ਵੀ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ …
Read More »Monthly Archives: March 2023
ਹੁਣ ਹਰ ਉਸ ਮੁਕਾਮ ‘ਤੇ ਮਹਿਲਾਵਾਂ ਪਹੁੰਚੀਆਂ, ਜਿੱਥੇ ਪਹਿਲਾਂ ਕੇਵਲ ਪੁਰਸ਼ਾਂ ਨੂੰ ਸਬਜੈਕਟ ਮੰਨਿਆ ਜਾਂਦਾ ਸੀ
33 ਏਕੜ ਜ਼ਮੀਨ ‘ਤੇ ਖੁਦ ਖੇਤੀ ਕਰਦੀ ਹੈ ਹਰਿੰਦਰ ਕੌਰ ਪ੍ਰਧਾਨ ਮੰਤਰੀ ਕਰ ਚੁੱਕੇ ਹਨ ਸਨਮਾਨਿਤ ਚੰਡੀਗੜ੍ਹ : ਹੁਣ ਤੱਕ ਲੋਕ ਮਹਿਲਾਵਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਕਮਜ਼ੋਰ ਮੰਨਦੇ ਰਹੇ ਹਨ। ਪਰ ਹੁਣ ਅਜਿਹਾ ਬਿਲਕੁਲ ਨਹੀਂ ਰਿਹਾ। ਕਿਉਂਕਿ, ਖੇਤੀਕਿਸਾਨੀ ਹੋਵੇ, ਨੌਕਰੀਆਂ ਵਿਚ ਵੱਡੇਵੱਡੇ ਅਹੁਦੇ ਹੋਣ ਜਾਂ ਹਵਾਈ ਜਹਾਜ਼ ਉਡਾਉਣਾ ਹੋਵੇ, ਇਨ੍ਹਾਂ …
Read More »ਅਰਬਨਾ ਈਵੈਂਟਸ ਵਲੋਂ ਜੀਟੀਏ ਵਿਚ 12 ਮਾਰਚ ਨੂੰ ਗਰੈਂਡ ਹੋਲੀ ਉਤਸਵ ਆਯੋਜਿਤ ਕੀਤਾ ਜਾਵੇਗਾ
ਮਿਸੀਸਾਗਾ : ਅਰਬਨਾ ਈਵੈਂਟਸ ਨੇ 12 ਮਾਰਚ ਨੂੰ ਜੀਟੀਏ ਵਿਚ ਗਰੈਂਡ ਹੋਲੀ ਉਤਸਵ ਦਾ ਆਯੋਜਨ ਕਰਨ ਦਾ ਐਲਾਨ ਕੀਤਾ ਹੈ। ਗਰੈਂਡ ਹੋਲੀ ਦਾ ਆਯੋਜਨ 12 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਔਤਕ ਬੈਂਕੂਇਟ, ਮਿਸੀਸਾਗਾ ਵਿਚ ਕੀਤਾ ਜਾਵੇਗਾ। ਔਤਕ ਬੈਂਕੁਇਟ 5835 ਕੈਨੇਡੀ ਰੋਡ, ਮਿਸੀਸਾਗਾ, ਉਨਟਾਰੀਓ ਐਲ4ਜੈਡ 2ਜੀ3 …
Read More »ਘਰੇਲੂ ਹਿੰਸਾ ਪੀੜਤਾਂ ਦੀ ਸਹਾਇਤਾ ਲਈ ਕਰਾਈਸਿਜ਼ ਹੌਟਲਾਈਨਜ਼ ਵਾਸਤੇ ਫ਼ੈੱਡਰਲ ਫ਼ੰਡਿੰਗ ਜਾਰੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਮੁਸ਼ਕਲ ਦੇ ਸਮੇਂ ਵਰਤੀਆਂ ਜਾ ਸਕਣ ਵਾਲੀਆਂ ਹੌਟਲਾਈਨਾਂ ਬਹੁਤ ਜ਼ਰੂਰੀ ਹੋ ਗਈਆਂ ਹਨ। ਕਰੋਨਾ ਕਾਲ਼ ਦੇ ਦੌਰਾਨ ਕੈਨੇਡਾ-ਭਰ ਵਿਚ ਇਨ੍ਹਾਂ ਕਰਾਈਸਿਜ਼-ਹੌਟਲਾਈਨਾਂ ਦੀ ਮੰਗ ਬੜੀ ਵੱਧ ਗਈ ਸੀ ਅਤੇ ਇਹ ਮੰਗ ਹੁਣ ਵੀ ਲਗਾਤਾਰ ਜਾਰੀ ਹੈ। ਪੀਲ ਰੀਜਨ ਵਿਚ 911 ਨੰਬਰ ਉੱਪਰ …
Read More »ਖੇਡ ਰਤਨ ਐਵਾਰਡ ਲਈ ਹਾਰਦਿਕ ਧੰਨਵਾਦ
ਪ੍ਰਿੰ. ਸਰਵਣ ਸਿੰਘ ਕਦੇ ਸੋਚਿਆ ਨਹੀਂ ਸੀ ਕਿ ਪੰਜਾਬੀ ਦੇ ਕਿਸੇ ਖੇਡ ਲੇਖਕ ਨੂੰ ‘ਖੇਡ ਰਤਨ ਐਵਾਰਡ’ ਮਿਲੇਗਾ ਜਿਸ ਵਿਚ ਸਨਮਾਨ ਪਲੇਕ, ਗੋਲਡ ਮੈਡਲ, ਦਸਤਾਰ, ਕੰਬਲੀ ਤੇ ਪੰਜ ਲੱਖ ਦੀ ਰਾਸ਼ੀ ਸ਼ਾਮਲ ਹੋਵੇਗੀ। ਸਨਮਾਨ ਦੇਣ ਵਾਲਿਆਂ ਦਾ ਹਾਰਦਿਕ ਧੰਨਵਾਦ। ਕੰਬਲੀ ਤੇ ਦਸਤਾਰ ਮੇਰੀ ਵਰਤੋਂ ਦੀਆਂ ਵਸਤਾਂ ਹਨ। ਸਨਮਾਨ ਪਲੇਕ ਤੇ …
Read More »ਪੰਜਾਬ ਵਿਧਾਨ ਸਭਾ ਬਣੀ ਸਿਆਸੀ ਜੰਗ ਦਾ ਮੈਦਾਨ
ਰਾਜਪਾਲ ਦੇ ਭਾਸ਼ਨ ‘ਤੇ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਤਿੱਖੀ ਨੋਕ-ਝੋਕ ਸਬਰ ਕਰੋ ਸਭ ਦੀ ਵਾਰੀ ਆਵੇਗੀ, ਬਚੋਗੇ ਨਹੀਂ ਭਾਵੇਂ ਭਾਜਪਾ ਵਿਚ ਜਾਵੋ : ਭਗਵੰਤ ਮਾਨ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਨ ਸੰਬੰਧੀ ਪੇਸ਼ ਧੰਨਵਾਦ ਦੇ ਮਤੇ ‘ਤੇ ਬਹਿਸ ਦੌਰਾਨ ਮੁੱਖ …
Read More »ਭਾਰਤੀ ਮੂਲ ਦੀ ਮਹਿਲਾ ਅਮਰੀਕਾ ‘ਚ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਨਿਯੁਕਤ
ਵਾਸ਼ਿੰਗਟਨ : ਭਾਰਤੀ ਮੂਲ ਦੀ ਮਹਿਲਾ ਜੱਜ ਤੇਜਲ ਮਹਿਤਾ ਨੇ ਅਮਰੀਕਾ ਦੇ ਮੈਸਾਚਿਊਸੈਟਸ ਸੂਬੇ ਦੀ ਇਕ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਦੇ ਰੂਪ ‘ਚ ਸਹੁੰ ਚੁੱਕੀ ਹੈ। ਉਹ ਆਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਦੇ ਤੌਰ ‘ਤੇ ਸੇਵਾਵਾਂ ਨਿਭਾਏਗੀ। ਉਨ੍ਹਾਂ ਨੇ ਪਿਛਲੇ ਦਿਨੀਂ ਇਸ ਅਦਾਲਤ ਦੀ ਜੱਜ ਦੇ ਰੂਪ ‘ਚ …
Read More »ਇਮਰਾਨ ਖਾਨ ਦੀ ਗ੍ਰਿਫਤਾਰੀ ਦਾ ਰਸਤਾ ਸਾਫ
ਇਸਲਾਮਾਬਾਦ ਕੋਰਟ ਨੇ ਗ੍ਰਿਫਤਾਰੀ ਵਾਰੰਟ ਰੱਦ ਕਰਨ ਤੋਂ ਕੀਤਾ ਇਨਕਾਰ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਤੋਸ਼ਾਖਾਨਾ ਮਾਮਲੇ ਵਿਚ ਜਾਰੀ ਗ੍ਰਿਫਤਾਰੀ ਵਾਰੰਟ ਨੂੰ ਇਸਲਾਮਾਬਾਦ ਅਦਾਲਤ ਨੇ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਇਮਰਾਨ ਖਾਨ ਦੀ ਗ੍ਰਿਫਤਾਰੀ ਦਾ ਰਸਤਾ ਸਾਫ …
Read More »ਪੰਜਾਬ ਸਰਕਾਰ ਦੀ ਕਾਰਗੁਜ਼ਾਰੀ
ਬਜਟ ਸੈਸ਼ਨ ਦੌਰਾਨ ਪਿਛਲੇ ਦਿਨੀਂ ਰਾਜਪਾਲ ਦੇ ਭਾਸ਼ਨ ਸੰਬੰਧੀ ਵਿਧਾਨ ਸਭਾ ਵਿਚ ਹੋਈ ਚਰਚਾ ਤੋਂ ਨਮੋਸ਼ੀ ਹੀ ਹੋਈ ਹੈ। ਸਦਨ ਤੋਂ ਬਾਹਰ ਸਰਕਾਰ ਦੀ ਕਾਰਗੁਜ਼ਾਰੀ ਦੀ ਚਰਚਾ ਵੀ ਜ਼ੋਰਾਂ ‘ਤੇ ਹੈ। ਲੱਗਦਾ ਹੈ ਕਿ ਬਹੁਤ ਕੁਝ ਬਿਖਰ ਰਿਹਾ ਹੈ, ਜਿਸ ਨੂੰ ਸਮੇਟਿਆ ਨਹੀਂ ਜਾ ਰਿਹਾ। ਹੱਥਾਂ ‘ਚੋਂ ਕਿਰਦੇ ਨੂੰ ਚੁਗਿਆ …
Read More »”ਧੀਆਂ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ”
8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਹਾੜਾ ਸੀ। ਇਸਤਰੀ ਹਰ ਰੂਪ ਵਿੱਚ ਮਹਾਨ ਹੈ। ਧੀਆਂ ਦੇ ਰੂਪ ਵਿੱਚ ਤਾਂ ਕਹਿਣਾ ਹੀ ਕੀ ਹੈ! ਅੱਜ ਦੋਹੇਂ ਧੀਆਂ ਸਾਹਿਬ ਕੌਰ ਅਤੇ ਅਬਿਨਾਸ਼ ਕੌਰ, ਦੂਰ ਯੂਨੀਵਰਸਿਟੀ ਆਫ ਓਟਵਾ ‘ਚ ਉੱਚ ਵਿੱਦਿਆ ਹਾਸਲ ਕਰ ਰਹੀਆਂ ਹਨ! ਰੱਬ ਵਰਗੀਆ ਪਿਆਰੀਆਂ ਧੀਆਂ ‘ਤੇ ਅੰਤਾਂ ਦਾ ਫਖਰ ਮਹਿਸੂਸ …
Read More »