ਬਰੈਂਪਟਨ : ਕੈਨੇਡਾ-ਵਾਸੀਆ ਲਈ ਆਲਮੀ ਪੱਧਰ ਦੀਆਂ ਮਿਆਰੀ ਸਿਹਤ-ਸੇਵਾਵਾਂ ਦੀ ਸਖ਼ਤ ਜ਼ਰੂਰਤ ਹੈ। ਪ੍ਰੰਤੂ, ਬਦਕਿਸਮਤੀ ਨਾਲ ਲੋਕਾਂ ਨੂੰ ਐਮਰਜੈਂਸੀ ਦੇ ਲਈ ਲੰਮੇਂ ਇੰਤਜ਼ਾਰਾਂ ਅਤੇ ਸਰਜਰੀਆਂ ਨੂੰ ਅੱਗੇ ਪਾਉਣ ਤੇ ਕਈ ਵਾਰ ਇਹ ਕੈਂਸਲ ਹੋ ਜਾਣ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ-ਸੇਵਾਵਾਂ ਦੇਣ ਵਾਲੇ ਕਰਮਚਾਰੀ ਇਸ ਸਮੇਂ ਭਾਰੀ ਚਿੰਤਾ …
Read More »Daily Archives: February 24, 2023
ਕਿਰਨਜੋਤ ਤੇ ਮੰਨਤ ਦਾ ਜਨਮ ਦਿਨ ਮਨਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ ਹਰਪ੍ਰੀਤ ਸਿੰਘ ਅਤੇ ਹਰਜੀਤ ਕੌਰ ਵੱਲੋਂ ਬਰੈਂਪਟਨ ਦੇ ਡਰੀਮਜ਼ ਕਨਵੈਨਸ਼ਨ ਸੈਂਟਰ ਵਿਖੇ ਆਪਣੀਆਂ ਦੋ ਪੁੱਤਰੀਆਂ ਕਿਰਨਜੋਤ ਕੌਰ ਦਾ 16ਵਾਂ ਅਤੇ ਮੰਨਤ ਦਾ ਪਹਿਲਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਮੌਕੇ ਸਭਨਾਂ ਵੱਲੋਂ ਦੋਵਾਂ ਪੁੱਤਰੀਆਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਹਰਪ੍ਰੀਤ …
Read More »ਵੱਖ-ਵੱਖ ਮੰਦਰਾਂ ਵਿੱਚ ਮਨਾਇਆ ਮਹਾਂ-ਸ਼ਿਵਰਾਤਰੀ ਦਾ ਤਿਉਹਾਰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਮਹਾਂ-ਸ਼ਿਵਰਾਤਰੀ ਦਾ ਤਿਉਹਾਰ ਇੱਥੇ ਵੱਖ-ਵੱਖ ਮੰਦਰਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਮੰਦਰਾਂ ਵਿੱਚ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼ਿਵਜੀ ਅਤੇ ਮਾਤਾ ਪਾਰਵਤੀ ਦੇ ਸ਼ੁੱਭ ਵਿਆਹ ਦੀਆਂ ਘੋੜੀਆਂ, ਸਿੱਠਣੀਆਂ ਆਦਿ ਕਲਾਕਾਰਾਂ ਵੱਲੋਂ ਸੰਗੀਤਕ ਧੁੰਨਾਂ ਨਾਲ ਤਿਆਰ ਕਰਕੇ ਸ਼ਰਧਾ ਨਾਲ ਸੰਗਤਾਂ ਨਾਲ ਸਾਂਝ ਪਾਈ ਗਈ। ਬਰੈਂਪਟਨ …
Read More »ਗੀਤਕਾਰ ਰਾਜਾ ਕੈਨੇਡਾ ਦੇ ਜਨਮ ਦਿਨ ਮੌਕੇ ਲੱਗੀਆਂ ਰੌਣਕਾਂ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨਾਮਵਰ ਪੰਜਾਬੀ ਗੀਤਕਾਰ ਰਾਜਾ ਕੈਨੇਡਾ ਉਰਫ ਹਰਬਿੰਦਰ ਸਿੰਘ ਦੀਵੜਾ ਦਾ 50ਵਾਂ ਜਨਮ ਦਿਨ ਬੀਤੇ ਦਿਨੀ ਮਿਸੀਸਾਗਾ ਦੇ ਗਰੈਂਡ ਤਾਜ ਬੈਂਕੁਟ ਹਾਲ ਵਿੱਚ ਪਰਿਵਾਰਕ ਮੈਂਬਰਾਂ, ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ‘ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੱਸਣਯੋਗ ਹੈ ਕਿ ਗੀਤਕਾਰ ਬਰੈਂਪਟਨ ਦੇ ਨਿਵਾਸੀ ਰਾਜਾ ਕੈਨੇਡਾ ਪੰਜਾਬ …
Read More »ਸਤਪਾਲ ਸਿੰਘ ਜੌਹਲ ਵਲੋਂ ਬਰੈਂਪਟਨ ‘ਚ ਵੱਡੇ ਸਕੂਲ ਦਾ ਦੌਰਾ
ਕੈਸਲਬਰੁੱਕ ਸੈਕੰਡਰੀ ਸਕੂਲ ‘ਚ ਪੰਜਾਬੀ ਵਿਦਿਆਰਥੀਆਂ ਦੇ ਗੁੱਟਾਂ ਦੀਆਂ ਲੜਾਈਆਂ ਦਾ ਰੁਝਾਨ ਵਧਿਆ-ਪ੍ਰਿੰਸੀਪਲ ‘ਮਾਪੇ ਆਪਣੇ ਬੱਚਿਆਂ ਨੂੰ ਖਾਣਾ (ਲੰਚ) ਖਰੀਦਣ ਵਾਸਤੇ ਨਕਦੀ ਨਹੀਂ, ਘਰੋਂ ਖਾਣਾ ਦੇ ਕੇ ਸਕੂਲ ਭੇਜਣ’ ਬਰੈਂਪਟਨ/ਹਰਜੀਤ ਸਿੰਘ ਬਾਜਵਾ : ਬਰੈਂਪਟਨ ‘ਚ ਵਾਰਡ 9 ਅਤੇ 10 ਦੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਬੀਤੇ …
Read More »ਟੋਰਾਂਟੋ ਦੇ ਮੇਅਰ ਅਹੁਦੇ ਲਈ ਜੂਨ ਤੋਂ ਪਹਿਲਾਂ ਨਹੀਂ ਹੋਣਗੀਆਂ ਜ਼ਿਮਨੀ ਚੋਣਾਂ : ਮੈਕੇਲਵੀ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੀ ਡਿਪਟੀ ਮੇਅਰ ਦਾ ਕਹਿਣਾ ਹੈ ਕਿ ਜੌਹਨ ਟੋਰੀ ਦੀ ਥਾਂ ਲੈਣ ਲਈ ਮੇਅਰ ਦੇ ਅਹੁਦੇ ਵਾਸਤੇ ਜ਼ਿਮਨੀ ਚੋਣਾਂ ਜਲਦੀ ਕਰਵਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਲਈ ਉਹ ਸਿਟੀ ਕੌਂਸਲ ਦੀ ਮੀਟਿੰਗ ਜਲਦ ਨਹੀਂ ਸੱਦਣ ਜਾ ਰਹੀ। ਜੈਨੀਫਰ ਮੈਕੈਲਵੀ ਨੇ …
Read More »ਪ੍ਰਾਈਵੇਟ ਕਲੀਨਿਕਾਂ ਦੇ ਪਸਾਰ ਲਈ ਓਨਟਾਰੀਓ ਵੱਲੋਂ ਸਿਹਤ ਸੁਧਾਰ ਸਬੰਧੀ ਬਿੱਲ ਪੇਸ਼
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਸਿਹਤ ਮੰਤਰੀ ਵੱਲੋਂ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਉਸ ਨਾਲ ਪ੍ਰੋਵਿੰਸ ਨੂੰ ਪਬਲਿਕ ਹੈਲਥ ਕੇਅਰ ਸਿਸਟਮ ਵਿੱਚ ਪ੍ਰਾਈਵੇਟ ਕਲੀਨਿਕਸ ਦੇ ਪਸਾਰ ਦੀ ਖੁੱਲ੍ਹ ਮਿਲ ਜਾਵੇਗੀ। ਪਿਛਲੇ ਮਹੀਨੇ ਸਿਲਵੀਆ ਜੋਨਜ਼ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਬਿੱਲ ਲਿਆਂਦਾ ਜਾ ਰਿਹਾ ਹੈ ਤੇ ਉਸ …
Read More »ਫੈਡਰਲ ਸਰਕਾਰ ਓਨਟਾਰੀਓ ਦੇ ਹੈਲਥ ਕੇਅਰ ਸੁਧਾਰ ਬਿੱਲ ਉੱਤੇ ਬਾਰੀਕੀ ਨਾਲ ਰੱਖ ਰਹੀ ਹੈ ਨਜ਼ਰ
ਓਨਟਾਰੀਓ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਓਨਟਾਰੀਓ ਦੇ ਨਵੇਂ ਹੈਲਥ ਕੇਅਰ ਸੁਧਾਰ ਸਬੰਧੀ ਬਿੱਲ ਦਾ ਬੜੀ ਬਾਰੀਕੀ ਨਾਲ ਮੁਆਇਨਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸੁਧਾਰ ਤਹਿਤ ਓਨਟਾਰੀਓ ਸਰਕਾਰ ਵੱਲੋਂ ਪ੍ਰਾਈਵੇਟ ਕਲੀਨਿਕਸ ਵਿੱਚ ਨਿਵੇਸ਼ ਕੀਤਾ ਜਾਵੇਗਾ। ਇੱਕ ਬਿਆਨ ਵਿੱਚ ਸਿਹਤ ਮੰਤਰੀ ਜੀਨ-ਯਵੇਸ ਡਕਲਸ ਦੇ ਆਫਿਸ ਨੇ …
Read More »ਹਿੰਸਕ ਕਾਰਜੈਕਿੰਗ ਕਰਨ ਵਾਲੇ ਆਰੋਪੀਆਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ
ਮਿਲਟਨ/ਬਿਊਰੋ ਨਿਊਜ਼ : ਚੋਰੀ ਦੇ ਟਰੱਕ ਵਿੱਚ ਕਈ ਜੁਰਮਾਂ ਨੂੰ ਅੰਜਾਮ ਦੇਣ ਵਾਲੇ ਦੋ ਆਰੋਪੀਆਂ ਦੀ ਹਾਲਟਨ ਪੁਲਿਸ ਵੱਲੋਂ ਭਾਲ ਕੀਤੀ ਜਾ ਹੀ ਰਹੀ ਸੀ ਕਿ ਉਨ੍ਹਾਂ ਨੇ ਮਿਲਟਨ ਵਿੱਚ ਇੱਕ ਹੋਰ ਹਿੰਸਕ ਕਾਰਜੈਕਿੰਗ ਕਰ ਲਈ। ਪੁਲਿਸ ਅਧਿਕਾਰੀਆਂ ਨੇ ਇੱਕ ਚੋਰੀ ਦੇ ਪਿੱਕਅੱਪ ਟਰੱਕ ਨੂੰ ਡੈਰੀ ਰੋਡ ਤੇ ਹੋਲੀ ਐਵਨਿਊ …
Read More »ਭਾਰੀ ਬਰਫ਼ਬਾਰੀ ਤੋਂ ਬਾਅਦ ਕੈਨੇਡਾ ‘ਚ ਮੌਸਮ ਫਿਰ ਹੋਇਆ ਖਰਾਬ
ਕਈ ਥਾਵਾਂ ‘ਤੇ ਬਿਜਲੀ ਸਪਲਾਈ ਵੀ ਹੋਈ ਠੱਪ ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਕੱਲ੍ਹ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਕੈਨੇਡਾ ਦੇ ਕਈ ਇਲਾਕਿਆਂ ‘ਚ ਮੌਸਮ ਫਿਰ ਤੋਂ ਖਰਾਬ ਹੋ ਗਿਆ ਹੈ। ਜਿਸ ਦੇ ਚਲਦਿਆਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ‘ਤੇ ਬਰਫ ਜਮਣ ਕਾਰਨ ਲੋਕਾਂ ਦਾ …
Read More »