ਭਾਬੀ ਤੋਂ ਦਾਜ ’ਚ ਕਰੇਟਾ ਗੱਡੀ ਮੰਗਣ ਦਾ ਆਰੋਪ ਪਲਵਲ/ਬਿਊਰੋ ਨਿਊਜ਼ : ਹਰਿਆਣਵੀ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਘਰ ਦੀ ਨੂੰਹ ਨੂੰ ਦਾਜ ਲਈ ਤੰਗ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ। ਪਲਵਲ ਪੁਲੀਸ ਨੇ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ, ਉਸ ਦੇ …
Read More »Daily Archives: February 4, 2023
ਸਪੇਨ ’ਚ ਸਿੱਖ ਖਿਡਾਰੀ ਨਾਲ ਨਾਲ ਹੋਈ ਬਦਸਲੂਕੀ
ਫੁਟਬਾਲ ਮੈਚ ਦੌਰਾਨ ਦਸਤਾਰ ਉਤਾਰਨ ਨੂੰ ਕਿਹਾ, ਟੀਮ ਨੇ ਕੀਤਾ ਬਾਈਕਾਟ ਮੈਡਰਿਡ/ਬਿਊਰੋ ਨਿਊਜ਼ : ਸਪੇਨ ’ਚ ਫੁਟਬਾਲ ਮੈਚ ਦੌਰਾਨ ਇਕ 15 ਸਾਲਾ ਸਿੱਖ ਖਿਡਾਰੀ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਫੁਟਬਾਲ ਮੈਚ ਦੌਰਾਨ ਰੈਫਰੀ ਨੇ ਉਸ ਨੂੰ ਆਪਣੀ ਦਸਤਾਰ ਉਤਾਰਨ ਲਈ ਕਿਹਾ। ਰੈਫਰੀ ਨੇ ਉਸ ਨੂੰ ਕਿਹਾ …
Read More »ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੇ ਪਾਰਟੀ ਵੱਲੋਂ ਭੇਜੇ ਨੋਟਿਸ ਦਾ ਦਿੱਤਾ ਜਵਾਬ
ਕਿਹਾ : ਕਾਂਗਰਸ ਪਾਰਟੀ ਨੂੰ ਜਿਹੜਾ ਵੀ ਫੈਸਲਾ ਚੰਗਾ ਲੱਗੇ, ਉਹ ਲਿਆ ਜਾਵੇ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਪਾਰਟੀ ਵੱਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦਾ ਅੱਜ ਜਵਾਬ …
Read More »ਪੰਜਾਬ ਦੀਆਂ ਦੋ ਮਹਿਲਾ ਕਰਮਚਾਰੀਆਂ ਤੋਂ ਬਦਲੀ ਲਈ ਪੈਸੇ ਲੈਣ ਦਾ ਆਡੀਓ ਹੋਇਆ ਵਾਇਰਲ
ਸੁਖਪਾਲ ਖਹਿਰਾ ਨੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੇ ਬੇਟੇ ’ਤੇ ਚੁੱਕੇ ਸਵਾਲ ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੀਆਂ ਦੋ ਮਹਿਲਾ ਕਰਮਚਾਰੀਆਂ ਦਾ ਇਕ ਆਡੀਓ ਵਾਇਰਲ ਹੋਇਆ ਹੈ ਪ੍ਰੰਤੂ ਇਹ ਸਪੱਸ਼ਟ ਨਹੀਂ ਕਿ ਇਹ ਗੱਲਬਾਤ ਕਿਹੜੇ ਕਰਮਚਾਰੀਆਂ ਦਰਮਿਆਨ ਹੋ ਰਹੀ ਹੈ। ਇਸ ਆਡੀਓ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ …
Read More »ਪੰਜਾਬ ਦੇ 36 ਅਧਿਆਪਕ ਟ੍ਰੇਨਿੰਗ ਲੈਣ ਲਈ ਸਿੰਗਾਪੁਰ ਲਈ ਹੋਏ ਰਵਾਨਾ
ਮੁੱਖ ਮੰਤਰੀ ਭਗਵੰਤ ਮਾਨ ਨੇ ਝੰਡੀ ਦੇ ਕੀਤਾ ਰਵਾਨਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ 36 ਅਧਿਆਪਕ ਪੜ੍ਹਾਈ ਦੀ ਆਧੁਨਿਕ ਤਕਨੀਕ ਦੀ ਟੇ੍ਰਨਿੰਗ ਲੈਣ ਲਈ ਅੱਜ ਸਿੰਗਾਪੁਰ ਲਈ ਰਵਾਨਾ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦਿਖਾ ਕੇ ਉਨ੍ਹਾਂ ਨੂੰ ਰਵਾਨਾ ਕੀਤਾ। ਚੰਡੀਗੜ੍ਹ ਤੋਂ ਸਿੰਗਾਪੁਰ ਜਾਣ ਵਾਲੇ ਅਧਿਆਪਕਾਂ …
Read More »ਯੂਐਨ ਮੰਚ ਦੇ ਉਤੇ ਬੋਲੇਗੀ ਕਸ਼ਮੀਰ ਦੀ ਅਕਸਾ
ਨੌਜਵਾਨ ਇੰਫਲੂਐਂਸਰ ਅਕਸਾ ਨੇ 6 ਸਾਲ ਦੀ ਉਮਰ ’ਚ ਬਣਾਇਆ ਸੀ ਪਹਿਲਾ ਵੀਡੀਓ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ ਉਤਰ ਸੋਪੋਰ ਦੀ 10 ਸਾਲ ਦੀ ਸ਼ੋਸ਼ਲ ਮੀਡੀਆ ਇੰਫਲੂਐਂਸਰ ਅਕਸਾ ਮਸਰਤ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ, ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ (ਯੂਨੈਸਕੋ) ਦੇ ਮੰਚ ’ਤੇ ਬੋਲੇਗੀ। ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਕੈਰੋਲੀਨਾ ਨੇ ਇਕ ਇੰਟਰਨੈਸ਼ਨਲ ਫੋਰਮ …
Read More »ਆਮ ਆਦਮੀ ਪਾਰਟੀ ਨੇ ਰਿਸ਼ਵਤ ਦੇ 100 ਕਰੋੜ ਰੁਪਏ ਗੋਆ ਚੋਣਾਂ ’ਚ ਕੀਤੇ ਖਰਚ
ਈਡੀ ਨੇ ਚਾਰਜਸ਼ੀਟ ’ਚ ਕੀਤਾ ਦਾਅਵਾ, ਸਬੂਤ ਮਿਟਾਉਣ ਲਈ ਬਦਲੇ ਗਏ ਦਰਜਨਾਂ ਮੋਬਾਇਲ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਆਬਕਾਰੀ ਨੀਤੀ ਘੋਟਾਲੇ ’ਚ ਈਡੀ ਦੇ ਨਵੇਂ ਐਕਸ਼ਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦੀਆ ਅਤੇ ਆਬਕਾਰੀ ਮੰਤਰੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਈਡੀ ਨੇ ਆਬਕਾਰੀ ਨੀਤੀ …
Read More »