Breaking News
Home / 2023 / February / 18

Daily Archives: February 18, 2023

ਸਾਬਕਾ ਮੁੱਖ ਮੰਤਰੀ ਚੰਨੀ ਨੇ ਦਸਤਾਰ ’ਤੇ ਟੋਪੀ ਪਹਿਨਣ ਦੇ ਮਾਮਲੇ ’ਚ ਮੰਗੀ ਮੁਆਫ਼ੀ

ਹਿਮਾਚਲ ਦੌਰੇ ਦੌਰਾਨ ਚਰਨਜੀਤ ਚੰਨੀ ਕੋਲੋਂ ਹੋਈ ਸੀ ਗਲਤੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਇਹ ਮਾਮਲਾ ਦਸਤਾਰ ਉਤੇ ਟੋਪੀ ਪਹਿਨਣ ਦਾ ਹੈ ਅਤੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਕੋਲੋਂ ਫੋਨ ’ਤੇ ਮੁਆਫ਼ੀ ਮੰਗ ਲਈ …

Read More »

ਦਿੱਲੀ ਮੇਅਰ ਦੀ ਚੋਣ ਨੂੰ ਲੈ ਕੇ ਕੇਜਰੀਵਾਲ ਨੇ ਐਲ ਜੀ ’ਤੇ ਲਗਾਏ ਗੰਭੀਰ ਆਰੋਪ

ਕਿਹਾ : ਵੀ ਕੇ ਸਕਸੇਨਾ ਨੇ ਸੁਪਰੀਮ ਕੋਰਟ ’ਚ ਸਚਾਈ ਦੱਸਣ ਤੋਂ ਰੋਕਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਦਿੱਲੀ ’ਚ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਐਲ …

Read More »

ਦਿੱਲੀ ਦੇ ਤੀਸਰੇ ਅਧਿਕਾਰੀ ਦੀ ਪੰਜਾਬ ’ਚ ਹੋਈ ਨਿਯੁਕਤੀ

ਪੀਐਸਈਬੀ ਦੀ ਚੇਅਰਮੈਨ ਡਾ. ਸਤਬੀਰ ਬੇਦੀ ਨੂੰ ਲਗਾਇਆ, ਕਾਂਗਰਸ ਨੇ ਚੁੱਕੇ ਸਵਾਲ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਦਿੱਲੀ ਦੇ ਅਧਿਕਾਰੀਆਂ ’ਤੇ ਕਾਂਗਰਸ ਪਾਰਟੀ ਭੜਕ ਉਠੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਡਾ. ਸਤਬੀਰ ਬੇਦੀ …

Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਸ਼ਿਵਰਾਤਰੀ ਦੀ ਦਿੱਤੀ ਵਧਾਈ

ਕਿਹਾ : ਭਗਵਾਨ ਸ਼ਿਵ ਸਭ ’ਤੇ ਆਪਣੀ ਕਿਰਪਾ ਬਣਾਈ ਰੱਖਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਭਗਵਾਨ ਸ਼ਿਵ ਸਾਰਿਆਂ ’ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਸਭਨਾਂ ਦੇ ਘਰ ਖੁਸ਼ੀਆਂ ਅਤੇ …

Read More »

‘ਆਪ’ ਵਿਧਾਇਕ ਅਮਿਤ ਰਤਨ ਦੀ ਆਡੀਓ ਸਰਪੰਚ ਦੇ ਪਤੀ ਨੇ ਕੀਤੀ ਵਾਇਰਲ

ਆਡੀਓ ’ਚ ਕਿਹਾ : ਪੰਜ ਲੱਖ ਰੁਪਏ ਦੇ ਦਿਓ, ਪੈਂਡਿੰਗ ਕੰਮ ਵੀ ਹੋ ਜਾਣਗੇ ਬਠਿੰਡਾ/ਬਿਊਰੋ ਨਿਊਜ਼ : 5 ਲੱਖ ਰੁਪਏ ਰਿਸ਼ਵਤ ਮਾਮਲੇ ਵਿਚ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਕਲੀਨ ਚਿੱਟ ਪ੍ਰਾਪਤ ਕਰ ਚੁੱਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਆਡੀਓ ਸ਼ਿਕਾਇਤਕਰਤਾ ਪਿ੍ਰਤਪਾਲ ਸਿੰਘ ਨੇ ਰਿਲੀਜ਼ ਕਰ ਦਿੱਤੀ …

Read More »

ਪਾਕਿਸਤਾਨੀ ਤਸਕਰਾਂ ਦੀ ਨਾਪਾਕ ਹਰਕਤ ਬੀਐਸਐਫ ਨੇ ਕੀਤੀ ਬੇਨਕਾਬ

ਗੁਰਦਾਸਪੁਰ ’ਚ 20 ਪੈਕੇਟ ਹੈਰੋਇਨ, 2 ਪਿਸਤੌਲ ਅਤੇ 242 ਰਾਊਂਡ ਗੋਲੀਆਂ ਹੋਈਆਂ ਬਰਾਮਦ ਅੰਮਿ੍ਰਤਸਰ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅੱਜ ਸਵੇਰੇ ਪਾਕਿਸਤਾਨੀ ਤਸਕਰਾਂ ਦੀ ਹਥਿਆਰ ਅਤੇ ਹੈਰੋਇਨ ਭੇਜਣ ਦੀ ਇਕ ਨਾਪਾਕ ਹਰਕਤ ਨੂੰ ਬੇਨਕਾਬ ਕਰ ਦਿੱਤਾ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ’ਚ ਪਾਕਿਸਤਾਨੀ ਤਸਕਰਾਂ …

Read More »

ਏਕਨਾਥ ਸ਼ਿੰਦੇ ਦੀ ਹੋਈ ਸ਼ਿਵਸੈਨਾ, ਚੋਣ ਨਿਸ਼ਾਨ ਤੀਰ ਕਮਾਨ ਵੀ ਮਿਲਿਆ

ਸ਼ਿੰਦੇ ਨੇ ਫੈਸਲੇ ਨੂੰ ਸੱਚ ਅਤੇ ਲੋਕਾਂ ਦੀ ਜਿੱਤ ਦੱਸਿਆ ਮੁੰਬਈ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸਮੂਹ ਨੂੰ ‘ਸ਼ਿਵ ਸੈਨਾ’ ਨਾਂ ਅਤੇ ਉਸ ਦਾ ਚੋਣ ਨਿਸ਼ਾਨ ਤੀਰ ਕਮਾਨ ਦੇ ਦਿੱਤਾ ਹੈ। ਇਸ ਨੂੰ ਊਧਵ ਠਾਕਰੇ ਲਈ ਇਕ ਵੱਡਾ ਝਟਕਾ ਮੰਨਿਆ ਜਾ …

Read More »