ਉਨਟਾਰੀਓ, ਜ਼ੀਰਾ : ਉਨਟਾਰੀਓ ਵਿੱਚ ਪਿਛਲੇ ਦਿਨੀਂ ਵਾਪਰੇ ਸੜਕ ਹਾਦਸੇ ‘ਚ ਜ਼ੀਰਾ ਦੇ ਨੌਜਵਾਨ ਨਰਿੰਦਰ ਸਿੰਘ (22) ਦੀ ਮੌਤ ਹੋ ਗਈ। ਨਰਿੰਦਰ ਦੇ ਪਿਤਾ ਬੋਘਾ ਸਿੰਘ ਅਤੇ ਵੱਡੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਨਰਿੰਦਰ ਸਿੰਘ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਕੈਨੇਡਾ ਦੇ ਉਨਟਾਰੀਓ ਵਿੱਚ …
Read More »Daily Archives: January 13, 2023
ਮੇਅਰ ਟੋਰੀ ਵੱਲੋਂ ਪ੍ਰਾਪਰਟੀ ਟੈਕਸ ‘ਚ ਵਾਧੇ ਦੀ ਕੀਤੀ ਗਈ ਪੇਸ਼ਕਸ਼
ਟੋਰਾਂਟੋ : ਟੋਰਾਂਟੋ ਦੇ 2023 ਦੇ ਬਜਟ ਦੇ ਹਿੱਸੇ ਵਜੋਂ ਮੇਅਰ ਜੌਹਨ ਟੋਰੀ ਵੱਲੋਂ ਪ੍ਰਾਪਰਟੀ ਟੈਕਸ ਵਿੱਚ ਵਾਧੇ ਦੀ ਪੇਸ਼ਕਸ਼ ਕੀਤੀ ਗਈ ਹੈ। ਮੰਗਲਵਾਰ ਸਵੇਰੇ ਸਿਟੀ ਹਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੋਰੀ ਨੇ ਇਹ ਖੁਲਾਸਾ ਕੀਤਾ ਕਿ 16.6 ਬਿਲੀਅਨ ਡਾਲਰ ਦੇ ਪ੍ਰਸਤਾਵਿਤ ਆਪਰੇਟਿੰਗ ਬਜਟ ਦੇ ਹਿੱਸੇ ਵਜੋਂ ਪ੍ਰਾਪਰਟੀ ਟੈਕਸ …
Read More »ਸੋਨੀਆ ਸਿੱਧੂ ਨੇ ਨਵੇਂ ਫੈਡਰਲ ਫੰਡਿੰਗ ‘ਚ $1.6M ਤੋਂ ਵੱਧ ਨੂੰ ਉਜਾਗਰ ਕੀਤਾ ਜੋ ਬਰੈਂਪਟਨ ਸਾਊਥ ਦੇ ਵਸਨੀਕਾਂ ਨੂੰ ਲਾਭ ਪਹੁੰਚਾਏਗਾ
ਬਰੈਂਪਟਨ, ਓਨਟਾਰੀਓ : ਕੈਨੇਡਾ ਦੇ ਨੌਵੇਂ ਸਭ ਤੋਂ ਵੱਡੇ ਸ਼ਹਿਰ ਵਜੋਂ, ਬਰੈਂਪਟਨ ਇੱਕ ਵਿਭਿੰਨ ਅਤੇ ਵਧਦੀ ਆਬਾਦੀ ਦਾ ਘਰ ਹੈ। ਇਹ ਆਰਥਿਕ ਗਤੀਵਿਧੀ ਦਾ ਇੱਕ ਕੇਂਦਰ ਹੈ ਅਤੇ ਇਸ ਤਰ੍ਹਾਂ, ਬਰੈਂਪਟਨ ਵਿੱਚ ਫੈਡਰਲ ਫੰਡਿੰਗ ਐਲਾਨਾਂ ਵਿੱਚ ਕਮਿਊਨਿਟੀ ਨੂੰ ਮਹੱਤਵਪੂਰਨ ਤੌਰ ‘ਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਹੈ। ਬਰੈਂਪਟਨ ਵਿੱਚ ਪੀਲ ਆਰਟ …
Read More »ਰਾਹੁਲ ਗਾਂਧੀ ਵੱਲੋਂ ਪੰਜਾਬ ‘ਚ ਯਾਤਰਾ ਦਾ ਆਗਾਜ਼
ਰਾਹੁਲ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਰੋਜ਼ਾ ਸਰੀਫ਼ ਦੀ ਦਰਗਾਹ ‘ਤੇ ਮੱਥਾ ਟੇਕਿਆ ਸ੍ਰੀ ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੇ ਪੰਜਾਬ ਪੜਾਅ ਦਾ ਆਗਾਜ਼ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ …
Read More »ਆਸਟਰੇਲੀਆ ਵਿੱਚ ਮਕਾਨਾਂ ਦੀਆਂ ਕੀਮਤਾਂ ਦਾ ਡਿੱਗਣਾ ਲਗਾਤਾਰ ਜਾਰੀ
ਰਿਜ਼ਰਵ ਬੈਂਕ ਵੱਲੋਂ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਵਿਆਜ ਦਰਾਂ ਵਿੱਚ ਵਾਧਾ ਲਾਜ਼ਮੀ ਕਰਾਰ ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆ ਵਿੱਚ ਮਕਾਨਾਂ ਦੀਆਂ ਕੀਮਤਾਂ ਦਾ ਡਿੱਗਣਾ ਲਗਾਤਾਰ ਜਾਰੀ ਹੈ ਅਤੇ ਫਿਲਹਾਲ ਰੀਅਲ ਅਸਟੇਟ ਸਨਅਤ ਨੂੰ ਇਸ ਗਿਰਾਵਟ ਤੋਂ ਜਲਦੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਮੁਲਕ ਦੇ ਮੁੱਖ ਸ਼ਹਿਰਾਂ ਵਿੱਚ ਮਕਾਨਾਂ ਦੀਆਂ …
Read More »ਚੀਨ ‘ਚ ਵਿਦੇਸ਼ੀਆਂ ਲਈ ਇਕਾਂਤਵਾਸ ਖਤਮ
ਕੋਵਿਡ ਦੀਆਂ ਪਾਬੰਦੀਆਂ ਵਿਰੁੱਧ ਹੋਏ ਸਨ ਜ਼ੋਰਦਾਰ ਰੋਸ ਮੁਜ਼ਾਹਰੇ ਪੇਈਚਿੰਗ/ਬਿਊਰੋ ਨਿਊਜ਼ : ਚੀਨ ਨੇ ਤਿੰਨ ਸਾਲਾਂ ਬਾਅਦ ਕੌਮਾਂਤਰੀ ਯਾਤਰੀਆਂ ਨੂੰ ਬਿਨਾਂ ਇਕਾਂਤਵਾਸ ਦੀ ਸ਼ਰਤ ਤੋਂ ਮੁਲਕ ਵਿਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ। ਇਸ ਤੋਂ ਇਲਾਵਾ ਬਾਹਰੋਂ ਆ ਰਹੇ ਦੇਸ਼ ਵਾਸੀਆਂ ਨੂੰ ਵੀ ਇਕਾਂਤਵਾਸ ਨਹੀਂ ਕੀਤਾ ਗਿਆ। ਦੇਸ਼ ਵਿਚ ਕੇਸ …
Read More »ਅਫਗਾਨਿਸਤਾਨ ਤੋਂ ਅਟਾਰੀ ਰਸਤੇ ਹੁੰਦੀ ਦਰਾਮਦ ਤੀਹ ਫੀਸਦ ਘਟੀ
ਸਾਲ 2021 ਨਾਲੋਂ 2022 ਵਿੱਚ ਵਪਾਰ 1018 ਕਰੋੜ ਰੁਪਏ ਘਟਿਆ, ਵਪਾਰੀ ਅਫਗਾਨ ਸਰਕਾਰ ਨੂੰ ਦੇ ਰਹੇ ਨੇ ਆਰੋਪ ਅੰਮ੍ਰਿਤਸਰ : ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੀ ਸਥਾਪਨਾ ਤੋਂ ਬਾਅਦ ਭਾਰਤ ਨਾਲ ਅਟਾਰੀ ਰਸਤੇ ਹੋ ਰਹੀ ਦਰਾਮਦ ‘ਤੇ ਵੱਡਾ ਅਸਰ ਪਿਆ ਹੈ। 2022 ਵਿੱਚ ਇਸ ਇੱਕਪਾਸੜ ਵਪਾਰ ਵਿੱਚ ਪਿਛਲੇ ਵਰ੍ਹੇ 2021 ਨਾਲੋਂ …
Read More »ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ ‘ਚ ਰਚਿਆ ਇਤਿਹਾਸ
ਅਮਰੀਕਾ ‘ਚ ਪਹਿਲੀ ਸਿੱਖ ਮਹਿਲਾ ਜੱਜ ਵਜੋਂ ਅਹੁਦੇ ਦੀ ਸਹੁੰ ਚੁੱਕੀ ਹਿਊਸਟਨ (ਅਮਰੀਕਾ)/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵਜੋਂ ਸਹੁੰ ਚੁੱਕ ਲਈ ਹੈ ਤੇ ਉਹ ਅਮਰੀਕਾ ਦੀ ਪਹਿਲੀ ਮਹਿਲਾ ਸਿੱਖ ਜੱਜ ਬਣ ਗਈ ਹੈ। ਉਸਦਾ ਜਨਮ ਅਤੇ ਪਾਲਣ ਪੋਸ਼ਣ ਹਿਊਸਟਨ ਵਿੱਚ ਹੋਇਆ …
Read More »ਕਰਾਚੀ ‘ਚ ਆਟੇ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੋਂ ਵੀ ਟੱਪੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਆਪਣੇ ਹੁਣ ਤੱਕ ਦੇ ਸਭ ਤੋਂ ਬੁਰੇ ਆਟੇ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਕਣਕ ਦੀ ਵੱਡੀ ਘਾਟ ਦੀ ਖ਼ਬਰ ਸਾਹਮਣੇ ਆਈ ਹੈ। ਇਕ ਮੀਡੀਆ ਰਿਪੋਰਟ ਅਨੁਸਾਰ …
Read More »ਭਾਰਤ ਦੀ ਰਾਜਨੀਤੀ ਤੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’
ਪਿਛਲੇ ਕੁਝ ਮਹੀਨਿਆਂ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀ ਖ਼ੂਬ ਚਰਚਾ ਹੋ ਰਹੀ ਹੈ। ਇਹ ਯਾਤਰਾ ਰਾਹੁਲ ਨੇ ਪਿਛਲੇ 7 ਸਤੰਬਰ ਨੂੰ ਕੰਨਿਆ ਕੁਮਾਰੀ (ਤਾਮਿਲਨਾਡੂ) ਤੋਂ ਸ਼ੁਰੂ ਕੀਤੀ ਸੀ, ਜੋ ਹੁਣ ਪੰਜਾਬ ਵਿਚ ਪਹੁੰਚ ਚੁੱਕੀ ਹੈ। ਇਸ ਦੇ ਹੁਣ ਤਕ ਦੇ ਅਮਲ ਤੋਂ ਇਹ …
Read More »