Breaking News
Home / 2023 / January (page 34)

Monthly Archives: January 2023

ਲਤੀਫਪੁਰਾ ਉਜਾੜਾ : ਘਰ ਢਹਿ ਗਏ, ਕਰਜ਼ੇ ਰਹਿ ਗਏ

ਪੀੜਤਾਂ ਨੂੰ ਸਤਾਉਣ ਲੱਗੀ ਘਰ ਬਣਾਉਣ ਲਈ ਲਏ ਬੈਂਕ ਕਰਜ਼ਿਆਂ ਦੀ ਚਿੰਤਾ ਜਲੰਧਰ/ਬਿਊਰੋ ਨਿਊਜ਼ : ਲਤੀਫਪੁਰਾ ਵਿੱਚ ਸਰਕਾਰ ਵੱਲੋਂ ਉਜਾੜੇ ਪੀੜਤ ਪਰਿਵਾਰਾਂ ਦੇ ਜ਼ਖ਼ਮ ਦਿਨ ਬੀਤਣ ਨਾਲ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਪੋਹ ਦੇ ਦਿਨਾਂ ਵਿੱਚ ਜਦੋਂ ਹੱਡ ਚੀਰਵੀਂ ਠੰਡ ਪੈ ਰਹੀ ਹੈ ਤਾਂ ਵੀ ਪ੍ਰਸ਼ਾਸਨ ਨੂੰ ਨਾ ਤਾਂ …

Read More »

ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਟੀ.ਪੀ.ਏ.ਆਰ. ਕਲੱਬ ਨੇ ਆਪਣੇ ਸਾਥੀਆਂ ਗੈਰੀ ਗਰੇਵਾਲ ਤੇ ਕੁਲਵੰਤ ਧਾਲੀਵਾਲ ਦਾ ਜਨਮ-ਦਿਨ ਮਨਾਇਆ

ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ, ਬਰੈਂਪਟਨ ਵੱਲੋਂ ਲੰਘੇ ਸ਼ੁਕਰਵਾਰ 30 ਦਸੰਬਰ ਨੂੰ ਹਾਈਲੈਂਡ ਆਟੋ ਰਿਪੇਅਰ ਸੈਂਟਰ ਵਿਖੇ ਨਵੇਂ ਸਾਲ ਨੂੰ ਜੀ ਆਇਆਂ ਆਖਣ ਲਈ ਆਯੋਜਿਤ ਕੀਤੇ ਗਏ ਡਿਨਰ ਸਮਾਗ਼ਮ ਵਿੱਚ ਆਪਣੇ ਸਾਥੀਆਂ ਗੁਰਬਚਨ ਸਿੰਘ (ਗੈਰੀ) ਗਰੇਵਾਲ ਅਤੇ ਕੁਲਵੰਤ ਸਿੰਘ ਦਾ ਜਨਮ-ਦਿਨ ਮਨਾਇਆ ਗਿਆ। ਕਲੱਬ ਦੇ ਕਰੀਬ 50 …

Read More »

ਨਵੇਂ ਸਾਲ ਦੇ ਪਹਿਲੇ ਦਿਨ ਹੋਈ 41 ਵੀਂ ਸਲਾਨਾ ਹੇਅਰ ਆਫ ਦ ਡੌਗ ਫਨ-ਰੱਨ ਵਿੱਚ ਸੰਜੂ ਗੁਪਤਾ ਨੇ ਲਿਆ ਹਿੱਸਾ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 1 ਜਨਵਰੀ 2023 ਨੂੰ ਨਵੇਂ ਸਾਲ ਦੇ ਪਹਿਲੇ ਦਿਨ ਓਨਟਾਰੀਓ ਲੇਕ ਦੀ ਬਾਲਮੀ ਬੀਚ ‘ ਤੇ ਹੋਈ 9 ਕਿਲੋਮੀਟਰ ਹੇਅਰ ਆਫ਼ ਦ ਡੌਗ ਫਨ-ਰੱਨ ਵਿੱਚ ਸੰਜੂ ਗੁਪਤਾ ਨੇ ਆਪਣੇ ਦੇ ਦੋਸਤਾਂ ਸਮੇਤ ਸੈਂਕੜੇ ਦੌੜਾਕਾਂ ਨਾਲ ਹਿੱਸਾ ਲਿਆ। ਇਹ ਰੇਸ ਦੋ ਤਰ੍ਹਾਂ ਦੀ 3 ਕਿਲੋਮੀਟਰ ਅਤੇ …

Read More »

ਚਾਈਲਡ ਕੇਅਰ ਖਰਚਿਆਂ ਵਿਚ 50 ਫੀਸਦੀ ਕਟੌਤੀ ਨਾਲ ਪਰਿਵਾਰਾਂ ਨੂੰ ਹੋਵੇਗੀ 6,000 ਡਾਲਰ ਸਲਾਨਾ ਪ੍ਰਤੀ ਬੱਚਾ ਬੱਚਤ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬੀਤੇ ਦਿਨੀਂ ਐਲਾਨ ਕੀਤਾ ਹੈ ਕਿ ਕੈਨੇਡਾ ਦੀ ਫੈੱਡਰਲ ਸਰਕਾਰ ਦੇ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਹੋਏ ਸਮਝੌਤੇ ਅਨੁਸਾਰ ਚਾਈਲਡ ਕੇਅਰ ਖ਼ਰਚਿਆਂ ਵਿੱਚ ਸਾਲ 2020 ਦੇ ਮੁਕਾਬਲੇ 50 ਫ਼ੀਸਦੀ ਕਟੌਤੀ ਹੋਵੇਗੀ ਅਤੇ ਇਸ ਦੇ ਨਾਲ ਮਾਪਿਆਂ ਨੂੰ 6,000 ਡਾਲਰ ਤੱਕ ਪ੍ਰਤੀ …

Read More »

ਸੁਪਰੀਮ ਕੋਰਟ ਨੇ ਨੋਟਬੰਦੀ ਨੂੰ ਜਾਇਜ਼ ਠਹਿਰਾਇਆ

ਸਿਖਰਲੀ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ 4-1 ਨਾਲ ਸੁਣਾਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ 4-1 ਦੇ ਬਹੁਮਤ ਨਾਲ ਸਾਲ 2016 ਵਿੱਚ 1000 ਤੇ 500 ਰੁਪਏ ਦੇ ਕਰੰਸੀ ਨੋਟਾਂ ਨੂੰ ਬੰਦ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਜਾਇਜ਼ ਦੱਸਿਆ ਹੈ। …

Read More »

ਦਿੱਲੀ ‘ਚ ਵਾਪਰੀ ਸ਼ਰਮਨਾਕ ਘਟਨਾ

ਭਾਰਤ ਦੀ ਰਾਜਧਾਨੀ ਦਿੱਲੀ ‘ਚ 31 ਦਸੰਬਰ ਦੀ ਰਾਤ ਨੂੰ ਵਾਪਰੀ ਇਕ ਅਜਿਹੀ ਘਟਨਾ ਨੇ ਨਾ ਸਿਰਫ਼ ਦੇਸ਼ ਦੇ ਆਮ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ, ਸਗੋਂ ਇਹ ਸੋਚਣ ਲਈ ਵੀ ਮਜਬੂਰ ਕੀਤਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਜਾਣੇ-ਅਣਜਾਣੇ ‘ਚ ਆਖ਼ਰ ਨੈਤਿਕ ਅਤੇ ਮਾਨਸਿਕ ਪਤਨ ਵੱਲ ਕਿਵੇਂ ਵਧਦੀ ਜਾ ਰਹੀ …

Read More »

ਟਰੈਵਲਰਜ਼ ਨੂੰ ਪੇਸ਼ ਆ ਰਹੀਆਂ ਦਿਕੱਤਾਂ ਬਾਰੇ ਕੰਸਰਵੇਟਿਵਾਂ ਅਤੇ ਐਨਡੀਪੀ ਨੇ ਕਮੇਟੀ ਮੀਟਿੰਗ ਸੱਦਣ ਦੀ ਕੀਤੀ ਮੰਗ

ਓਟਵਾ/ਬਿਊਰੋ ਨਿਊਜ਼ : ਛੁੱਟੀਆਂ ਦੇ ਇਸ ਸੀਜਨ ਵਿੱਚ ਸੈਂਕੜੇ ਟਰੈਵਲਰਜ਼ ਦੇ ਵੱਖ-ਵੱਖ ਥਾਂਵਾਂ ਉੱਤੇ ਬੁਰੀ ਤਰ੍ਹਾਂ ਫਸ ਜਾਣ ਦੇ ਮਾਮਲੇ ਵਿੱਚ ਫੈਡਰਲ ਕੰਸਰਵੇਟਿਵਾਂ ਤੇ ਐਨਡੀਪੀ ਵੱਲੋਂ ਲਿਬਰਲ ਸਰਕਾਰ ਤੋਂ ਸਪੱਸ਼ਟੀਕਰਣ ਮੰਗਿਆ ਜਾ ਰਿਹਾ ਹੈ। ਹਾਊਸ ਆਫ ਕਾਮਨਜ਼ ਦੀ ਟਰਾਂਸਪੋਰਟ ਕਮੇਟੀ ਦੇ ਟੋਰੀ ਤੇ ਨਿਊ ਡੈਮੋਕ੍ਰੈਟ ਮੈਂਬਰਾਂ ਵੱਲੋਂ ਕਮੇਟੀ ਦੇ ਚੇਅਰ …

Read More »

ਹੁਣ ਬਾਲਗਾਂ ਲਈ ਕੋਲਡ ਅਤੇ ਫਲੂ ਦੀਆਂ ਦਵਾਈਆਂ ਲੱਭਣੀਆਂ ਹੋਈਆਂ ਮੁਸ਼ਕਿਲ

ਐਮੌਕਸੀਲਿਨ ਦੀ ਵੀ ਪੈਦਾ ਹੋਈ ਘਾਟ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀਆਂ ਫਾਰਮੇਸੀਜ਼ ਦੀਆਂ ਸੈਲਫਾਂ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਲੋੜੀਂਦੀਆਂ ਦਵਾਈਆਂ ਨਹੀਂ ਮਿਲ ਰਹੀਆਂ ਤੇ ਹੁਣ ਬਾਲਗਾਂ ਦੀ ਕੋਲਡ ਤੇ ਫਲੂ ਦੀ ਦਵਾਈ ਲੱਭਣੀ ਵੀ ਦਿਨ-ਬ-ਦਿਨ ਮੁਸ਼ਕਿਲ ਹੁੰਦੀ ਜਾ ਰਹੀ ਹੈ। ਫਾਰਮਾਸਿਸਟਸ ਨੇ ਦੱਸਿਆ ਕਿ ਇੱਕ ਵਾਰੀ ਫਿਰ ਮੰਗ ਵਧ …

Read More »

ਚੀਨ ਤੋਂ ਕੈਨੇਡਾ ਆਉਣ ਵਾਲੇ ਟ੍ਰੈਵਲਰਜ਼ ਲਈ ਨੈਗੇਟਿਵ ਕੋਵਿਡ ਟੈਸਟ ਪੇਸ਼ ਕਰਨਾ ਹੋਇਆ ਲਾਜ਼ਮੀ

ਵੈਨਕੂਵਰ : ਚੀਨ, ਹਾਂਗਕਾਂਗ ਤੇ ਮਕਾਓ ਤੋਂ ਕੈਨੇਡਾ ਆਉਣ ਵਾਲੇ ਟਰੈਵਲਰਜ਼ ਲਈ ਨੈਗੇਟਿਵ ਕੋਵਿਡ-19 ਟੈਸਟ ਪੇਸ਼ ਕਰਨਾ ਲਾਜ਼ਮੀ ਹੋ ਗਿਆ ਹੈ। ਪਿਛਲੇ ਹਫਤੇ ਕੈਨੇਡੀਅਨ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਚੀਨ ਤੋਂ ਆਉਣ ਵਾਲੇ ਟਰੈਵਲਰਜ਼ ਨੂੰ ਜਹਾਜ਼ ਚੜ੍ਹਨ ਤੋਂ 48 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ-19 ਟੈਸਟ ਦੀ ਨੈਗੇਟਿਵ …

Read More »

ਕੋਵਿਡ-19 ਦੇ ਐਕਸਬੀਬੀ 1.5 ਸਬਵੇਰੀਐਂਟ ਦੇ ਕੈਨੇਡਾ ਵਿੱਚ ਪਾਏ ਗਏ 21 ਮਾਮਲੇ

ਓਟਵਾ : ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ 4 ਜਨਵਰੀ ਤੱਕ ਉਨ੍ਹਾਂ ਨੂੰ ਐਕਸਬੀਬੀ 1.5 ਓਮਾਈਕ੍ਰੌਨ ਸਬਵੇਰੀਐਂਟ ਦੇ 21 ਕੇਸ ਕੈਨੇਡਾ ਵਿੱਚ ਮਿਲੇ। ਇਨ੍ਹਾਂ ਮਾਮਲਿਆਂ ਵਿੱਚ ਵਾਧੇ ਦੀ ਪੁਸ਼ਟੀ ਉਦੋਂ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਉਨ੍ਹਾਂ ਕੋਲ ਇਸ ਸਬੰਧ ਵਿੱਚ ਲੋੜੀਂਦਾ ਡਾਟਾ ਨਹੀਂ ਹੋਵੇਗਾ। ਇੱਕ …

Read More »