ਬਰੈਂਪਟਨ : ਬਹੁਤ ਸਾਰੇ ਕੈਨੇਡੀਅਨ ਵਿਅਕਤੀ ਮਾਨਸਿਕ ਸਿਹਤ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ, ਪਰ ਜਦੋਂ ਮਾਨਸਿਕ ਸਿਹਤ ਦੀ ਗੱਲ ਆਉਂਦੀ ਹੈ ਤਾਂ ਕੁਝ ਲੋਕ ਨਸਲਵਾਦ, ਵਿਤਕਰੇ, ਸਮਾਜਿਕ-ਆਰਥਿਕ ਸਥਿਤੀ ਜਾਂ ਸਮਾਜਿਕ ਅਲਹਿਦਗੀ ਕਾਰਨ ਆਮ ਨਾਲੋਂ ਵੱਧ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਇਸ ਕਰਕੇ ਪਿਛਲੇ ਹਫ਼ਤੇ, ਬਰੈਂਪਟਨ ਸਾਊਥ ਦੀ ਐਮਪੀ ਸੋਨੀਆ …
Read More »Monthly Archives: August 2022
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਬਾਬਾ ਨਜ਼ਮੀ ਨਾਲ ਰਚਾਇਆ ਭਾਵਪੂਰਤ ਰੂ-ਬ-ਰੂ
ਬਾਬਾ ਨਜ਼ਮੀ ਨੇ ਕਵਿਤਾਵਾਂ ਨਾਲ ਸਰੋਤਿਆਂ ਨੂੰ ਕੀਤਾ ਸਰਸ਼ਾਰ ਬਰੈਂਪਟਨ/ਡਾ. ਝੰਡ : ਪਿਛਲੇ ਹਫਤੇ 24 ਜੁਲਾਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀ ਨਾਲ ਸ਼ੇਰਗਿੱਲ ਲਾਅ ਆਫਿਸ ਦੇ ਮੀਟਿੰਗ-ਹਾਲ ਵਿਚ ਭਾਵਪੂਰਤ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਸਰਪ੍ਰਸਤ ਬਲਰਾਜ …
Read More »ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਤੀਆਂ ਦਾ ਮੇਲਾ
ਬਰੈਂਪਟਨ/ਹਰਜੀਤ ਬੇਦੀ : ਕੋਵਿਡ ਮਹਾਂਮਾਰੀ ਤੋਂ ਉਭਰਨ ਤੋਂ ਬਾਅਦ ਸਮਾਜਿਕ ਸਰਗਰਮੀਆਂ ਸ਼ੁਰੂ ਹੋਣ ਤੇ ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਸਰਗਰਮੀਆਂ ਜਾਰੀ ਹਨ। ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਪ੍ਰੋਗਰਾਮ ਸਮੇਂ ਇੱਕ ਸੌ ਤੋਂ ਵੱਧ ਮੈਂਬਰਾਂ ਦੁਆਰਾ ਟੂਰ ਲਾਇਆ ਗਿਆ। ਸਰਗਰਮੀਆਂ ਜਾਰੀ ਰੱਖਣ ਦੀ ਕੜੀ ਵਜੋਂ ਲੰਘੇ ਵੀਕ-ਐਂਡ ਤੇ ਕਲੱਬ ਵਲੋਂ ਤੀਆਂ ਦਾ …
Read More »ਪੰਜਾਬੀ ਸੱਭਿਆਚਾਰ ਮੰਚ ਬਰੈਂਪਟਨ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ
ਬਰੈਂਪਟਨ/ਬਾਸੀ ਹਰਚੰਦ : ਭਾਰਤ ਦੀ ਅਜਾਦੀ ਦੇ ਸੰਘਰਸ਼ ਦੇ ਮਹਾਨ ਸਪੂਤ ਸਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਪੰਜਾਬੀ ਸੱਭਿਆਚਾਰ ਮੰਚ ਬਰੈਂਪਟਨ ਟੋਰਾਂਟੋ (ਕੈਨੇਡਾ) ਵੱਲੋਂ ਮੰਚ ਦੇ ਪ੍ਰਧਾਨ ਸਾਥੀ ਬਲਦੇਵ ਸਿੰਘ ਸਹਿਦੇਵ ਅਤੇ ਸੀਨੀਅਰਜ ਐਸੋਸੀਏਸ਼ਨ ਕਲੱਬ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਦੀ ਪ੍ਰਧਾਨਗੀ ਹੇਠ ਬੜੇ ਪ੍ਰਭਾਵਸਾਲੀ ਤਰੀਕੇ ਅਤੇ ਸੰਜੀਦਗੀ ਨਾਲ …
Read More »ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਡਾਇਬਟੀਜ਼ ਕੈਨੇਡਾ ਦੀ ਮਦੱਦ ਲਈ ਕੀਤੀ ਗਈ 2022 ਦੀ ਨੈਸ਼ਨਲ ਰਾਈਡ
ਉਨਟਾਰੀਓ : ਬੀਤੇ ਐਤਵਾਰ ਜੁਲਾਈ 31 ਨੂੰ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਕੈਨੇਡਾ ਦੇ ਅਲੱਗ ਅਲੱਗ ਸੂਬਿਆਂ ਵਿੱਚ ਇੱਕੋ ਸਮੇਂ ਮੋਟਰਸਾਈਕਲ ਰਾਈਡ ਕੀਤੀ ਗਈ ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ, ਉਨਟਾਰੀਓ, ਵਿਨੀਪੈੱਗ, ਸਸਕੈਚਵਨ ਅਤੇ ਐਲਬਰਟਾ ਦੇ ਚੈਪਟਰਜ਼ ਨੇ ਸ਼ਮੂਲੀਅਤ ਕੀਤੀ। ਰਾਈਡ ਦੌਰਾਨ ਲੋਕਲ ਗੁਰਦਵਾਰਾ ਸਾਹਿਬਾਨਾਂ ਅਤੇ ਬਿਸਨਸਿਜ਼ ਦਾ ਦੌਰਾ ਕੀਤਾ ਗਿਆ ਅਤੇ …
Read More »ਪੰਜਵੀਂ ਸਲਾਨਾ ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ 7 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ ਵਿਚ ਹੋਵੇਗੀ
ਬਰੈਂਪਟਨ/ਡਾ.ਝੰਡ : ‘ਐੱਨਲਾਈਟ ਲਾਈਫ ਆਫ ਕਿੱਡਜ਼ ਇਨ ਨੀਡ’ ਸੰਸਥਾ ਦੇ ਸੰਚਾਲਕ ਨਰਿੰਦਰਪਾਲ ਬੈਂਸ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ’ 7 ਅਗਸਤ ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਚ ਸਵੇਰੇ 9.00 ਵਜੇ ਕਰਵਾਈ ਜਾ ਰਹੀ ਹੈ ਜਿਸ ਦੇ ਲਈ ਰਜਿਸਟ੍ਰੇਸਨ ਪਹਿਲਾਂ ਹੀ ‘ਔਨ-ਲਾਈਨ’ ਆਰੰਭ ਹੋ ਚੁੱਕੀ …
Read More »ਗੋਰ ਸੀਨੀਅਰ ਕਲੱਬ ਨੇ ਤਾਸ਼ ਟੂਰਨਾਮੈਂਟ ਕਰਵਾਇਆ
ਬਰੈਂਪਟਨ : ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਿਤੀ 30 ਜੁਲਾਈ 2022 ਨੂੰ ਰਿਵਰਸਟੋਨ ਕਮਿਊਨਿਟੀ ਸੈਂਟਰ ਵਿਖੇ ਸਵੀਪ ਦਾ ਤਾਸ਼ ਦਾ ਟੂਰਨਾਮੈਂਟ ਕਰਵਾਇਆ, ਜਿਸ ਵਿਚ 36 ਟੀਮਾਂ ਪਹੁੰਚੀਆਂ। ਟਾਈਆਂ ਪਾਉਣ ਤੋਂ ਬਾਅਦ 12 ਵਜੇ ਮੁਕਾਬਲੇ ਸ਼ੁਰੂ ਹੋਏ। ਇਹ ਮੁਕਾਬਲੇ 5 ਵਜੇ ਸ਼ਾਮ ਤੱਕ ਚੱਲਦੇ ਰਹੇ। ਇਸ ਮੌਕੇ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ …
Read More »ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਬਰੈਂਪਟਨ ਵੱਲੋ ਪੰਜਵਾਂ ਕੈਨੇਡਾ ਡੇਅ ਮਨਾਉਣ ਦਾ ਕੈਲੰਡਰ ਜਾਰੀ
ਬਰੈਂਪਟਨ : ਪਿਛਲੇ ਲੰਮੇ ਸਮੇ ਤੋਂ ਬਰੈਂਪਟਨ ਦੀਆਂ ਲੱਗਭਗ ਸਾਰੀਆਂ ਸੀਨੀਅਰ ਕਲੱਬਾਂ ‘ਚ ਆਪਸੀ ਸਾਂਝ ਤੇ ਤਾਲਮੇਲ ਰੱਖਣ ਲਈ ਤੇ ਉਹਨਾਂ ਦੇ ਹਿੱਤਾਂ ਨੂੰ ਪ੍ਰਮੋਟ ਕਰਨ ਲਈ ਬਣੀ ਹੋਈ ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ਼ ਬਰੈਂਪਟਨ ਵਲੋਂ 13 ਅਗਸਤ ਦਿਨ ਸਨਿਚਰਵਾਰ ਨੂੰ ਮਲਟੀਕਲਚਰਲ ਕੈਨੇਡਾ ਡੇਅ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ …
Read More »ਕਲੀਵਵਿਊ ਸੀਨੀਅਰਜ਼ ਕਲੱਬ ਦੀ ਅਲਡਰੈਡੋ ਪਾਰਕ ਵਿਚ ਬੜੀ ਸਫਲ ਪਿਕਨਿਕ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬੀਤੇ ਮੰਗਲਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਅਲਡਰੈਡੋ ਪਾਰਕ ਵਿਚ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸਾਰੇ ਮੈਂਬਰਾਂ ਨੇ ਖੂਬ ਆਨੰਦ ਮਾਣਿਆਂ। ਸ਼ਾਮਿਲ ਮਹਿਲਾਵਾਂ ਨੇ ਇਸ ਮੌਕੇ ਨੂੰ ਤੀਆਂ ਦਾ ਰੂਪ ਦੇ ਲਿਆ ਅਤੇ ਇਸ ਖੁੱਲ੍ਹੇ ਮੈਦਾਨ ਵਿਚ ਰੱਜ ਕੇ ਬੋਲੀਆਂ ਪਾਈਆਂ ਅਤੇ …
Read More »ਬਲਿਊ ਓਕ ਪਾਰਕ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ
ਪੰਜਾਬੀ ਮੁਟਿਆਰਾਂ ਨੇ ਪਾਈ ਗਿੱਧੇ ਤੇ ਬੋਲੀਆਂ ਦੀ ਧਮਾਲ ਬਰੈਪਟਨ/ਬਿਊਰੋ ਨਿਊਜ਼ : ਬਲਿਊ ਓਕ ਪਾਰਕ ਵਿਖੇ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਬੜੇ ਪਿਆਰ ਅਤੇ ਚਾਵਾਂ ਨਾਲ ਮਨਾਇਆ ਗਿਆ। ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਸੱਜ-ਧੱਜ ਕੇ ਆਈਆਂ ਮੁਟਿਆਰਾਂ ਤੇ ਸੁਆਣੀਆਂ ਨੇ ਇਕ ਦੂਜੇ ਨੂੰ ਤੀਆਂ ਦੇ ਤਿਉਹਾਰ …
Read More »