ਓਟਾਵਾ : ਪੰਜਾਬ ਤੋਂ ਕੈਨੇਡਾ ਦੇ ਪੂਰਬ ‘ਚ ਕੇਪ ਬਰੇਟਨ ਯੂਨਿਵਰਸਿਟੀ ਵਿਚ ਪੜ੍ਹਨ ਗਏ ਨਵਪ੍ਰੀਤ ਸਿੰਘ ਮਾਣਕੂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਉਹ ਨੋਵਾ ਸਕੋਸ਼ੀਆ ਤੋਂ ਕੁਝ ਸਮਾਂ ਪਹਿਲਾਂ ਉਨਟਾਰੀਓ ‘ਚ ਟੋਰਾਂਟੋ ਇਲਾਕੇ ਵਿਚ ਆਪਣੇ ਭਰਾ ਕੋਲ਼ ਰਹਿਣ ਲਈ ਚਲਾ ਗਿਆ ਸੀ ਜਿੱਥੇ ਛਾਤੀ ਵਿਚ ਦਰਦ ਹੋਣ ਕਾਰਨ …
Read More »Daily Archives: May 6, 2022
ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਨੇ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ
ਪੰਜਾਬ ਅਤੇ ਦੇਸ਼ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਾਂਗੇ : ਰਾਘਵ ਚੱਢਾ ਨਵੀਂ ਦਿੱਲੀ/ਬਿਊਰੋ ਨਿਊਜ਼ : ‘ਆਪ’ ਦੇ ਸੀਨੀਅਰ ਆਗੂ ਰਾਘਵ ਚੱਢਾ, ਅਕਾਦਮਿਕ ਸੁਧਾਰਕ ਅਸ਼ੋਕ ਮਿੱਤਲ ਤੇ ਕਾਰੋਬਾਰੀ ਸੰਜੀਵ ਅਰੋੜਾ ਨੇ ਸੋਮਵਾਰ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਨਵੀਂ ਦਿੱਲੀ ਵਿਖੇ ਰਾਜ ਸਭਾ ਵਿੱਚ ਕਰਵਾਏ …
Read More »ਕੋਵਿਡ-19 ਦੇ ਟੀਕੇ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ
ਕਰੋਨਾ ਟੀਕਾਕਰਨ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੋਵਿਡ ਦਾ ਟੀਕਾ ਲਗਵਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ। ਸਿਖਰਲੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਟੀਕੇ ਨਾ ਲਗਵਾਉਣ ਦੇ ਮਾੜੇ ਅਸਰ ਬਾਰੇ …
Read More »ਪ੍ਰਸ਼ਾਂਤ ਕਿਸ਼ੋਰ ਫਿਲਹਾਲ ਨਹੀਂ ਬਨਾਉਣਗੇ ਨਵੀਂ ਪਾਰਟੀ
ਕਿਹਾ : ਬਿਹਾਰ ‘ਚ ਬਦਲਾਅ ਲਈ 3 ਹਜ਼ਾਰ ਕਿਲੋਮੀਟਰ ਦੀ ਕਰਾਂਗਾ ਪੈਦਲ ਯਾਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀਰਵਾਰ ਨੂੰ ਪਟਨਾ ‘ਚ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਰ ਦਿੱਤਾ ਕਿ ਉਹ ਫਿਲਹਾਲ ਕੋਈ ਰਾਜਨੀਤਿਕ ਪਾਰਟੀ ਨਹੀਂ ਬਣਾਉਣਗੇ। ਪ੍ਰੰਤੂ ਉਨ੍ਹਾਂ ਕਿਹਾ ਕਿ ਮੈਂ ਬਿਹਾਰ ‘ਚ ਬਦਲਾਅ ਲਿਆਉਣ ਲਈ …
Read More »ਤੇਲਟੈਕਸ : ਕੇਂਦਰਦੀਰਾਜਾਂ ਨਾਲਜ਼ਿਆਦਤੀ
ਹਮੀਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੱਕ ਮਹਿੰਗਾਈ ਦੇ ਝੰਜੋੜੇ ਲੋਕਾਂ ਲਈ ਕੋਈ ਸ਼ਬਦਨਹੀਂ ਕਿਹਾ ਪਰਪੈਟਰੋਲਡੀਜ਼ਲਕੀਮਤਾਂ ਲਈਰਾਜਸਰਕਾਰਾਂ ਖ਼ਾਸ ਤੌਰ ‘ਤੇ ਗ਼ੈਰਭਾਜਪਾਰਾਜਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਵਧਦੇ ਕਰੋਨਾ ਦੇ ਪ੍ਰਸੰਗ ਵਿਚ ਬੁੱਧਵਾਰ (27 ਅਪਰੈਲ) ਨੂੰ ਮੀਟਿੰਗ ਬੁਲਾਈ ਸੀ ਪਰ ਇਹ ਤੇਲਬਾਰੇ ਕੀਤੀਪ੍ਰਧਾਨ ਮੰਤਰੀ ਦੀ ਟਿੱਪਣੀ ਦੀ ਭੇਂਟ ਚੜ੍ਹ …
Read More »ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ
ਮਹਾਨ ਨਗਰ ਕੀਰਤਨ ਸਜਾਇਆ ਸਾਰੇ ਭਾਈਚਾਰਿਆਂ ਦੇ ਵਿਅਕਤੀਆਂ ਨੇ ਨਗਰ ਕੀਰਤਨ ‘ਚ ਕੀਤੀ ਸ਼ਮੂਲੀਅਤ ਅਦਾਰਾ ‘ਪਰਵਾਸੀ’ ਨੇ ਨਗਰ ਕੀਰਤਨ ਮੌਕੇ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਬੂਥ ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ : ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਖਾਲਸੇ ਦੇ 323ਵੇਂ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪੂਰੇ ਜਾਹੋ-ਜਲਾਲ ਨਾਲ …
Read More »ਸ਼ਹੀਦਾਂ ਦਾ ਅਪਮਾਨ
ਭਗਤ ਸਿੰਘ ਨੂੰ ਫੜਨ ਵਾਲੇ ਅਤੇ ਸਾਂਡਰਸ ਦੇ ਨਾਂ ‘ਤੇ ਫੰਡ ਕਿਉਂ? ਚੰਡੀਗੜ੍ਹ ਦੇ ਲਾਅ ਸਟੂਡੈਂਟ ਨੇ ਅਰਜ਼ੀ ਕੀਤੀ ਦਾਇਰ ਚੰਡੀਗੜ੍ਹ : ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਰਾਜਗੁਰੂ ਦੀ ਗੋਲੀ ਦਾ ਸ਼ਿਕਾਰ ਬ੍ਰਿਟਿਸ਼ ਪੁਲਿਸ ਅਧਿਕਾਰੀ ਜੇਪੀ ਸਾਂਡਰਸ ਅਤੇ ਭਗਤ ਸਿੰਘ ਨੂੰ ਫੜਨ ਵਾਲੇ ਕਾਂਸਟੇਬਲ ਚਾਨਨ ਸਿੰਘ ਦੇ ਨਾਮ ‘ਤੇ ਦਿੱਤੇ ਜਾ …
Read More »ਉਨਟਾਰੀਓ ਦੀਆਂ ਚੋਣਾਂ ‘ਚ 30 ਤੋਂ ਜ਼ਿਆਦਾ ਪੰਜਾਬੀ ਚੋਣ ਮੈਦਾਨ ਵਿਚ ਉਤਰਨਗੇ
7 ਪੰਜਾਬੀ ਹੁਣ ਵੀ ਹਨ ਐਮਪੀਪੀ ਉਨਟਾਰੀਓ/ਬਿਊਰੋ ਨਿਊਜ਼ : ਸਭ ਤੋਂ ਜ਼ਿਆਦਾ ਪੰਜਾਬੀ ਭਾਈਚਾਰੇ ਵਾਲੇ ਕੈਨੇਡੀਅਨ ਸੂਬੇ ਉਨਟਾਰੀਓ ਵਿਚ ਆਉਂਦੀ 02 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਸਮੇਂ ਉਨਟਾਰੀਓ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਹਨ। ਉਨਟਾਰੀਓ ਅਸੈਂਬਲੀ ਦੀਆਂ ਕੁੱਲ 124 ਸੀਟਾਂ ਲਈ ਇਸ ਵਾਰ 30 ਤੋਂ …
Read More »ਪੰਚਾਇਤੀ ਜ਼ਮੀਨਾਂ ‘ਤੇ ਨਜਾਇਜ਼ ਕਬਜ਼ਿਆਂ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਹੋ ਰਿਹਾ ਨੁਕਸਾਨ
ਪੰਜਾਬ ਦੀ 36 ਹਜ਼ਾਰ ਏਕੜ ਪੰਚਾਇਤੀ ਜ਼ਮੀਨ ‘ਤੇ ਧਨਾਢਾਂ ਦਾ ਕਬਜ਼ਾ ਨਜਾਇਜ਼ ਕਬਜ਼ੇ ਛੁਡਾਉਣ ਲਈ ਸਰਕਾਰ ਬਣਾਏਗੀ ਟਾਸਕ ਫੋਰਸ ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਚ 8 ਹਜ਼ਾਰ ਕਰੋੜ ਰੁਪਏ ਦੀ 36 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਦੀ ਪਛਾਣ ਕੀਤੀ ਹੈ, ਜਿਸ ‘ਤੇ ਪ੍ਰਭਾਵਸ਼ਾਲੀ ਧਨਾਢ ਵਿਅਕਤੀਆਂ …
Read More »ਕਮਲਪ੍ਰੀਤ ਕੌਰ ਡੋਪ ਟੈਸਟ ਵਿਚ ਫੇਲ੍ਹ
ਚੰਡੀਗੜ੍ਹ : ਪੰਜਾਬ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ‘ਤੇ ਪਾਬੰਦੀ ਸ਼ੁਦਾ ਦਵਾਈਆਂ ਲੈਣ ਕਾਰਨ ਆਰਜ਼ੀ ਪਾਬੰਦੀ ਲਗਾ ਦਿੱਤੀ ਗਈ ਹੈ। ਅਥਲੈਟਿਕਸ ਇੰਟੀਗ੍ਰਿਟੀ ਯੂਨਿਟ ਨੇ ਇਕ ਟਵੀਟ ਰਾਹੀਂ ਇਹ ਖ਼ੁਲਾਸਾ ਕੀਤਾ ਤੇ ਦੱਸਿਆ ਹੈ ਕਿ ਕਮਲਪ੍ਰੀਤ ਕੌਰ ਡੋਪ ਟੈਸਟ ਵਿਚ ਫੇਲ੍ਹ ਹੋ ਗਈ ਹੈ ਅਤੇ ਉਸਦੇ ਸੈਂਪਲ ਵਿਚ ਸਟੈਨੋਜ਼ੋਲੋਲ ਪਾਈ ਗਈ …
Read More »