ਬਰੈਂਪਟਨ : ਘਰੇਲੂ ਹਿੰਸਾ ਦੇ ਪੀੜਤਾਂ ਦੀ ਮਦਦ ਕਰਨ ਅਤੇ ਕੈਨੇਡੀਅਨਜ਼ ਨੂੰ ਜ਼ਰੂਰੀ ਸਰੋਤ ਪ੍ਰਦਾਨ ਕਰਨ ਲਈ ਸੰਕਟ ਹੌਟਲਾਈਨਾਂ ਮਹੱਤਵਪੂਰਨ ਹਨ। ਇਹ ਉਹ ਪਹਿਲੂ ਹੈ ਜਿਸਨੂੰ ਐਮਪੀ ਸੋਨੀਆ ਸਿੱਧੂ ਨੇ, ਕੈਨੇਡਾ ਵਿਚ ਇੰਟੀਮੇਟ-ਪਾਰਟਨਰ ਅਤੇ ਘਰੇਲੂ ਹਿੰਸਾ ਬਾਰੇ ਹੋਏ ਸਟੈਟਸ ਔਫ਼ ਵੂਮਨ ਕਮੇਟੀ ਦੇ ਅਧਿਐਨ ਦੌਰਾਨ ਸਪਸ਼ਟ ਤੌਰ ‘ਤੇ ਤਵੱਜੋ ਦਿੱਤੀ …
Read More »Yearly Archives: 2022
‘ਇੰਸਪੀਰੇਸ਼ਨਲ ਸਟੈੱਪਸ-2022’ ਐਤਵਾਰ 28 ਅਗਸਤ ਨੂੰ
ਸਮੂਹ ਖੇਡ-ਕਲੱਬਾਂ, ਸਮਾਜਿਕ ਤੇ ਸੱਭਿਆਚਾਰਕ ਜਥੇਬੰਦੀਆਂ ਵਿਚ ਭਾਰੀ ਉਤਸ਼ਾਹ ਬਰੈਂਪਟਨ/ਡਾ. ਝੰਡ : ਸੰਸਾਰ-ਭਰ ਵਿਚ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਦੋ ਸਾਲ ਦੇ ਲੰਮੇ ਅਰਸੇ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ-2022’ ਐਤਵਾਰ 28 ਅਗਸਤ ਨੂੰ ਕਰਵਾਈ ਜਾ ਰਹੀ ਹੈ। ਬਰੈਂਪਟਨ, ਮਿਸੀਸਾਗਾ, ਮਾਲਟਨ, ਸਕਾਰਬਰੋ ਅਤੇ ਆਸ-ਪਾਸ ਦੇ ਸ਼ਹਿਰਾਂ ਦੀਆਂ …
Read More »ਰੈੱਡ ਵਿੱਲੋ ਕਲੱਬ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ
ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀ ਬਰੈਂਪਟਨ ਦੀ ਰੈੱਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਆਜਾਦੀ ਦਿਵਸ ਸਾਂਝੇ ਤੌਰ ‘ਤੇ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਚਾਹ ਪਾਣੀ ਤੋਂ ਬਾਅਦ ਪ੍ਰੋਗਰਾਮ ਦੇ ਸ਼ੁਰੂ ਵਿੱਚ ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾ ਕੇ ‘ਓ ਕਨੇਡਾ’ ਅਤੇ ‘ਰਾਸ਼ਟਰੀ …
Read More »ਬਰੈਂਪਟਨ ਸੀਨੀਅਰ ਵੂਮੈਨ ਕਲੱਬ ਵੱਲੋਂ ਤੀਆਂ ਦਾ ਮੇਲਾ ਮਨਾਇਆ ਗਿਆ
ਬਰੈਂਪਟਨ : 20 ਅਗਸਤ 2022 ਦਿਨ ਸ਼ਨੀਵਾਰ ਨੂੰ ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵੱਲੋਂ ਮੈਰੀਕੇਨਾ ਫਰੈਂਡਸ਼ਿਪ ਪਾਰਕ ਵਿਖੇ ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸ਼ਿੰਦਰਪਾਲ ਬਰਾੜ ਵਾਈਸ ਪ੍ਰੈਜੀਡੈਂਟ, ਸੁਰਿੰਦਰਜੀਤ ਕੌਰ ਛੀਨਾ ਜਨਰਲ ਸੈਕਟਰੀ, ਕੰਵਲਜੀਤ ਕੌਰ ਤਾਤਲਾ ਕੈਸ਼ੀਅਰ, ਇੰਦਰਜੀਤ ਕੌਰ ਢਿੱਲੋਂ ਸਟੇਜ ਸੈਕਟਰੀ ਨੇ ਹਾਜ਼ਰ ਬੀਬੀਆਂ ਨੂੰ ਸੰਬੋਧਨ ਕਰਕੇ …
Read More »ਸੀਨੀਅਰ ਸਿਟੀਜਨ ਬਲੈਕ ਓਕ ਕਲੱਬ ਵਲੋਂ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਵਸ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਸੀਨੀਅਰ ਸਿਟੀਜਨ ਬਲੈਕ ਓਕ ਕਲੱਬ (ਰਜਿ:) ਟੋਰਾਂਟੋ ਦੇ ਪ੍ਰਬੰਧਕਾਂ ਵਲੋਂ ਬਲਿਉ ਓਕ ਪਾਰਕ ਬਰੈਂਪਟਨ ਵਿਖੇ ਭਾਰਤ ਦਾ 75ਵਾਂ ਆਜ਼ਾਦੀ ਦਿਵਸ ਮਨਉਣ ਸਬੰਧੀ ਖੁਸ਼ੀਆਂ ਭਰਪੂਰ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਕਲੱਬ ਦੇ ਅਹੁਦੇਦਾਰਾਂ ਅਤੇ ਮੈਬਰਾਂ ਤੋਂ ਇਲਾਵਾ ਹੋਰ ਵੱਡੀ ਗਿਣਤੀ ਮਹਿਮਾਨਾਂ ਨੇ ਸ਼ਿਰਕਤ ਕੀਤੀ। …
Read More »ਹਵਾਨਾ ਪਾਰਕ ‘ਚ ਤੀਆਂ ਦਾ ਤਿਉਹਾਰ ਮਨਾਇਆ ਗਿਆ
ਬਰੈਂਪਟਨ/ਬਾਸੀ ਹਰਚੰਦ : ਪਿਛਲੇ ਦਿਨੀਂ ਪੰਜਾਬੀ ਮੁਟਿਆਰਾਂ ਦਾ ਪ੍ਰਸਿੱਧ ਤਿਉਹਾਰ ‘ਤੀਆਂ’ ਬਰੈਂਪਟਨ ਦੇ ਈਸਟ ਵਿੱਚ ਮੈਕਵੀਨ/ਕੈਸਲਮੋਰ ਦੇ ਨੇੜੇ ਸਥਿਤ ਹਵਾਨਾ ਪਾਰਕ ਵਿੱਚ ਬੜੀ ਧੂਮ ਧਾਮ ਨਾਲ ਚਾਰ ਵਜੇ ਤੋਂ ਅੱਠ ਵਜੇ ਤੱਕ ਮਨਾਇਆ ਗਿਆ। ਯਾਦ ਰਹੇ ਕਿ ਬਹੁਤਾ ਕਰਕੇ ਪੰਜਾਬ ਦੇ ਮਾਲਵਾ ਖਿਤੇ ਵਿੱਚ ਕੁਆਰੀਆਂ ਅਤੇ ਸਹੁਰਿਆਂ ਤੋਂ ਪਰਤੀਆਂ ਨਵ …
Read More »ਕਮਲ ਖਹਿਰਾ ਨਾਲ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਦੀ ਮੀਟਿੰਗ
ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਦਿਨੀਂ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿਚ ਸ਼ਾਮਲ ਕਮਲ ਖਹਿਰਾ, ਜੋ ਸੀਨੀਅਰਜ਼ ਦੇ ਫੈਡਰਲ ਮੰਤਰੀ ਵੀ ਹਨ, ਨਾਲ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਵਿਚ ਐਸੋਸੀਏਸ਼ਨ ਦੀ ਐਗਜ਼ੈਕਟਿਵ ਦੀ ਮੀਟਿੰਗ ਉਨ੍ਹਾਂ ਦੇ ਦਫਤਰ ਵਿਚ ਹੋਈ। ਵਧੀਆ ਮਾਹੌਲ ਵਿਚ ਹੋਈ ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਸਤਿਕਾਰਯੋਗ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਾਸਿਕ ਸਮਾਗਮ ‘ਚ ਡਾ. ਗਿਆਨ ਸਿੰਘ ਘਈ ਦੀ ਪੁਸਤਕ ‘ਮਨੁੱਖਤਾ ਦੇ ਰਹਿਬਰ: ਗੁਰੂ ਨਾਨਕ’ ਬਾਰੇ ਹੋਈ ਵਿਚਾਰ-ਚਰਚਾ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 21 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ‘ਪੰਜਾਬੀ ਭਵਨ ਟੋਰਾਂਟੋ’ ਵਿਚ ਆਯੋਜਿਤ ਕੀਤੇ ਗਏ ਮਹੀਨਾਵਾਰ ਸਮਾਗਮ ਵਿਚ ਡਾ. ਗਿਆਨ ਸਿੰਘ ਘਈ ਦੀ ਪੁਸਤਕ ‘ਮਨੁੱਖਤਾ ਦੇ ਰਹਿਬਰ: ਗੁਰੂ ਨਾਨਕ’ ਬਾਰੇ ਵਿਚਾਰ-ਚਰਚਾ ਕਰਵਾਈ ਗਈ। ਪੁਸਤਕ ਬਾਰੇ ਮੁੱਖ-ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਅਤੇ ਹਰਚੰਦ ਸਿੰਘ ਬਾਸੀ …
Read More »ਜ਼ਿਲ੍ਹਾ ਫਿਰੋਜ਼ਪੁਰ ਦੇ ਪਰਿਵਾਰਾਂ ਨੇ ਪਿਕਨਿਕ ਮਨਾਈ
ਬਰੈਂਪਟਨ/ਬਾਸੀ ਹਰਚੰਦ : 20 ਅਗਸਤ ਦਿਨ ਸਨਿਚਰਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਨਿਵਾਸੀ ਪਰਿਵਾਰਾਂ ਲਈ ਸੁਭ ਦਿਹਾੜਾ, ਜੋ ਉਡੀਕਦਿਆਂ ਇਹ ਦਿਨ ਆਇਆ। ਇਸ ਦਿਨ ‘ਤੇ ਆਪਣੀ ਸੋਲਵੀਂ ਪਿਕਨਿਕ ਤੇ ਪਰਿਵਾਰ ਵਾਈਲਡ ਵੁੱਡ ਪਾਰਕ (ਪਾਲ ਕੌਫੀ) ਵਿਖੇ ਇਕੱਤਰ ਹੋਏ। ਦਸ ਵਜੇ ਪ੍ਰਬੰਧਕ ਸਾਡੇ ਸੀਨੀਅਰ ਮੈਂਬਰ ਜਲੌਰ ਸਿੰਘ ਕਾਹਲੋਂ, ਧਰਮ ਸਿੰਘ ਕੰਗ, ਹਰਚੰਦ …
Read More »ਪਾਕਿ ‘ਚ ਸਿੱਖ ਲੜਕੀ ਦੇ ਜਬਰੀ ਨਿਕਾਹ ਦਾ ਮਾਮਲਾ ਭਖਿਆ
ਕੌਮੀ ਘੱਟ ਗਿਣਤੀ ਕਮਿਸ਼ਨ ਤੇ ਸਿੱਖ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਕੋਲੋਂ ਮਦਦ ਮੰਗੀ ਅੰਮ੍ਰਿਤਸਰ, ਨਵੀਂਦਿੱਲੀ : ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਵਿੱਚ ਦੀਨਾ ਕੌਰ ਨਾਂ ਦੀ ਸਿੱਖ ਲੜਕੀ ਨੂੰ ਅਗਵਾ ਕਰਕੇ ਉਸ ਦਾ ਜਬਰੀ ਨਿਕਾਹ ਕਰਵਾਉਣ ਦੀ ਘਟਨਾ ਦੇ ਮਾਮਲੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਸਮੇਤ ਵੱਖ …
Read More »