ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਰਾਣਾ ਕੇਪੀ ਸਿੰਘ ਨੇ ਕਿਹਾ ਕਿ ਮੌਨਸੂਨ ਸੀਜਨ ਦੌਰਾਨ ਕਿਸੇ ਵੀ ਮਾਈਨਿੰਗ ‘ਤੇ ਪਾਬੰਦੀ ਦੇ ਬਾਵਜੂਦ ਰਾਜ ਭਰ ਵਿਚ ਗੈਰ ਕਾਨੂੰਨੀ ਮਾਈਨਿੰਗ …
Read More »Yearly Archives: 2022
ਵਿਜੀਲੈਂਸ ਦੀ ਰਾਡਾਰ ‘ਤੇ ਆਏ ਪੰਜਾਬ ਦੇ ਦੋ ਹੋਰ ਸਾਬਕਾ ਕਾਂਗਰਸੀ ਮੰਤਰੀ
ਸੁੰਦਰ ਸ਼ਾਮ ਅਰੋੜਾ ਕੋਲੋਂ ਪੁੱਛਗਿੱਛ ਹੋਈ ਤੇ ਰਾਣਾ ਕੇਪੀ ਕੋਲੋਂ ਹੋਵੇਗੀ ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਕਹਿਣ ‘ਤੇ ਵਿਜੀਲੈਂਸ ਨੇ ਦੋ ਹੋਰ ਸਾਬਕਾ ਕਾਂਗਰਸੀ ਮੰਤਰੀਆਂ ਰਾਣਾ ਕੇਪੀ ਸਿੰਘ ਤੇ ਸੁੰਦਰ ਸ਼ਾਮ ਅਰੋੜਾ ਖਿਲਾਫ ਕਾਰਵਾਈ ਦੀ ਤਿਆਰੀ ਕਰ ਲਈ ਹੈ। ਪੰਜਾਬ ਵਿਧਾਨ ਸਭਾ ਦੇ …
Read More »ਰੈੱਡ ਵਿੱਲੋ ਕਲੱਬ ਨੇ ਸੈਨੇਟੇਨੀਅਲ ਪਾਰਕ ਦਾ ਟੂਰ ਲਗਾਇਆ
ਬਰੈਂਪਟਨ/ਹਰਜੀਤ ਬੇਦੀ : ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਪਿਛਲੇ ਦਿਨੀ ਸੈਨੇਟੇਨੀਅਲ ਪਾਰਕ ਦਾ ਟੂਰ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਲਾਇਆ ਗਿਆ। ਟੂਰ ‘ਤੇ ਜਾਣ ਵਾਲੇ ਕਲੱਬ ਦੇ ਮੈਂਬਰ ਸਵੇਰੇ ਨੌ ਵਜੇ ਤੱਕ ਰੈੱਡ ਵਿੱਲੋ ਪਾਰਕ ਵਿੱਚ ਇਕੱਠੇ ਹੋ ਗਏ ਜਿੱਥੋਂ ਉਹਨਾਂ …
Read More »ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਸਲਾਨਾ ਵਾਕ ਐਂਡ ਰਨ ਦੋ ਅਕਤੂਬਰ ਨੂੰ ਬਰੈਂਪਟਨ ਵਿਚ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ ਬਰੈਂਪਟਨ ਦੇ ਚਿੰਗੂਜ਼ੀ ਪਾਰਕ, 9050 ਬਰੈਮਲੌ ਰੋਡ ‘ਤੇ 2 ਅਕਤੂਬਰ 2022 ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਅਤੇ ਭਾਅ ਜੀ ਗੁਰਸ਼ਰਨ ਸਿੰਘ ਦੇ ਸੰਸਾਰ ਯਾਤਰਾ ਪੂਰੀ ਕਰਨ ਦੇ ਦਿਵਸ ਨੂੰ ਸਮਰਪਿਤ ਵਾਕ ਐਂਡ ਰਨ (ਤੁਰੋ ਅਤੇ ਭੱਜੋ) ਕਰਵਾਇਆ …
Read More »ਕੈਲਾਡਨ ਦੇ ਵਾਰਡ-2 ਵਿਚ ਚੱਲ ਰਹੀ ‘ਸਾਈਨ-ਮੁਹਿੰਮ’ ਵਿਚ ਹੁਨਰ ਕਾਹਲੋਂ ਨੂੰ ਮਿਲ ਰਿਹੈ ਵਧੀਆ ਹੁੰਗਾਰਾ
ਘਰਾਂ ਦੇ ਬਾਹਰ ਲਾਅਨਾਂ ਤੇ ਚੌਂਕਾਂ ਵਿਚ ਸਾਈਨ ਬੋਰਡ ਧੜਾਧੜ ਲਗਾਏ ਜਾ ਰਹੇ ਹਨ ਕੈਲਾਡਨ/ਡਾ.ਝੰਡ : ਓਨਟਾਰੀਓ ਸੂਬੇ ਵਿਚ ਮਿਊਂਸਪਲ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ 24 ਅਕਤੂਬਰ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਹੁਣ ਮਹੀਨੇ ਕੁ ਦਾ ਸਮਾਂ ਹੀ ਰਹਿ ਗਿਆ ਹੈ। ਇਨ੍ਹਾਂ ਚੋਣਾਂ ਵਿਚ ਭਾਗ ਲੈ ਰਹੇ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ਕਾਵਿ ਪੁਸਤਕ ‘ਮਹਿਕਦੇ ਅਲਫਾਜ਼’ ਕੀਤੀ ਗਈ ਲੋਕ-ਅਰਪਿਤ
ਕਵੀ ਆਪਣੀ ਕਵਿਤਾ ਵਿਚ ਜਿੰਨਾ ਵਧੇਰੇ ਛਿਪਾ ਸਕਦਾ ਹੈ, ਉਹ ਓਨਾ ਹੀ ਵੱਡਾ ਕਵੀ ਹੁੰਦਾ ਹੈ : ਪ੍ਰੋ. ਰਾਮ ਸਿੰਘ ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 18 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨੇਵਾਰ ਸਮਾਗਮ ਵਿਚ ਡਾ. ਜਗਮੋਹਨ ਸਿੰਘ ਸੰਘਾ ਅਤੇ ਡਾ. ਰਵਿੰਦਰ ਕੌਰ ਭਾਟੀਆ ਵੱਲੋਂ ਸੰਪਾਦਿਤ ਪੁਸਤਕ ‘ਮਹਿਕਦੇ ਅਲਫਾਜ਼’ ਲੋਕ-ਅਰਪਿਤ …
Read More »ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਬਰੈਂਪਟਨ ਵੱਲੋਂ ਸਿਟੀ ਹਾਲ ਵਿੱਚ ਮੇਅਰ ਤੇ ਸਿਟੀ ਕੌਸਲਰਜ ਨੂੰ ਮਿਲਿਆ ਡੈਪੂਟੇਸ਼ਨ
ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਵੱਲੋ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਵਿੱਚ, ਜਿਸ ਵਿੱਚ ਸਕੱਤਰ ਪ੍ਰੀਤਮ ਸਿੰਘ ਸਰਾਂ, ਮਹਿੰਦਰ ਸਿੰਘ ਮੋਹੀ, ਇਕਬਾਲ ਸਿੰਘ ਵਿਰਕ ਤੇ ਵੱਖ-ਵੱਖ ਸੀਨੀਅਰਜ਼ ਕਲੱਬਜ ਦੇ ਪ੍ਰਧਾਨ ਤੇ ਅਹੁਦੇਦਾਰ ਸ਼ਾਮਲ ਸਨ, ਬਰੈਂਪਟਨ ਦੇ ਸੀਟੀ ਹਾਲ ਵਿੱਚ ਮੇਅਰ ਤੇ ਸਾਰੇ ਕੌਂਸਲਰ ਨੂੰ ਡੈਪੂਟੇਸ਼ਨ …
Read More »ਰੀਗਨ ਰੋਡ ਗੁਰੂਘਰ ਦੇ ਸ਼ਰਧਾਲੂਆਂ ਤੇ ਪੈਦਲ ਯਾਤਰੀਆਂ ਨੂੰ ਮੈਕਲਾਘਲਨ ਰੋਡ ਪਾਰ ਕਰਦੇ ਸਮੇਂ ਹੁੰਦੀ ਏ ਕਾਫੀ ਪਰੇਸ਼ਾਨੀ
ਟਰੈਫਿਕ ਲਾਈਟਾਂ ਲਗਵਾ ਕੇ ਸੁਰੱਖਿਅਤ ਲਾਂਘਾ ਬਨਾਉਣ ਲਈ ਮੇਅਰ ਨੂੰ ਭੇਜਿਆ ਮੰਗ-ਪੱਤਰ ਬਰੈਂਪਟਨ/ਡਾ. ਝੰਡ : ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਪੈਂਦੀ ਮੈਕਲਾਘਲਨ ਰੋਡ ਉੱਪਰ ਲੌਰਮੇਲ ਗੇਟ ਬੱਸ-ਸਟਾਪ ਨੰਬਰ 2217 ਅਤੇ ਹੌਲਮਜ਼ ਚੈਨਲ ਪਾਥਵੇਅ ਦੇ ਨੇੜੇ ਮੈਕਲਾਘਲਨ ਰੋਡ ਨੂੰ ਪਾਰ ਕਰਨ ਲਈ ਕੋਈ ਕਰਾਸ-ਵੇਅ ਨਹੀਂ ਹੈ। ਇਹ ਬੱਸ-ਸਟਾਪ ਯਾਤਰੀਆਂ …
Read More »ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਮਨਾਇਆ ਜਾਵੇਗਾ
ਬਰੈਂਪਟਨ/ਬਾਸੀ ਹਰਚੰਦ : ਪੰਜਾਬੀ ਸਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿ ਪੰਜਾਬੀ ਸਭਿਆਚਾਰ ਮੰਚ ਬਰੈਂਪਟਨ (ਟੋਰਾਂਟੋ) ਕੈਨੇਡਾ ਵਲੋਂ 28 ਸਤੰਬਰ ਦਿਨ ਬੁੱਧਵਾਰ ਨੂੰ 10.30 ਵਜੇ ਤੋਂ 2.00 ਵਜੇ ਤੱਕ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕੈਸੀਕੈਂਬਲ ਕਮਿਊਨਿਟੀ ਸੈਂਟਰ ਵਿਖੇ ਮਨਾਇਆ ਜਾਵੇਗਾ। ਆਪ ਸੱਭ ਨੂੰ ਚੰਗੀ ਤਰ੍ਹਾਂ ਯਾਦ …
Read More »ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ ਫੈਮਲੀ ਫਨ 2022 ਅਤੇ ਵਿਦਾਇਗੀ ਪਾਰਟੀ
ਬਰੈਂਪਟਨ/ਬਾਸੀ ਹਰਚੰਦ : ਗੁਰਮੇਲ ਸਿੰਘ ਸੱਗੂ ਨੇ ਦੱਸਿਆ ਕਿ ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ ਦੋ ਅਕਤੂਬਰ ਦਿਨ ਐਤਵਾਰ ਨੂੰ ਫੈਮਲੀ ਫਨ ਅਤੇ 2022 ਸਾਲ ਦੀ ਵਿਦਾਇਗੀ ਪਾਰਟੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਰੰਗਾ ਰੰਗ ਪ੍ਰੋਗਰਾਮ ਗੋਰ ਮੀਡੋ ਕਮਿਉਨਿਟੀ ਸੈਂਟਰ ਵਿਖੇ ਠੀਕ 12-00 ਵਜੇ ਸ਼ੁਰੂ ਹੋ ਜਾਵੇਗਾ। ਇਸ ਪ੍ਰੋਗਰਾਮ ਵਿੱਚ ਦੋ …
Read More »