ਓਟਵਾ/ਬਿਊਰੋ ਨਿਊਜ਼ : ਓਮੀਕਰੋਨ ਵੇਰੀਐਂਟ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੈਨੇਡਾ ਵੱਲੋਂ ਆਪਣੀ ਵੈਕਸੀਨ ਬੂਸਟਰ ਸਟ੍ਰੈਟੇਜੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ, ਫੈਡਰਲ ਸਰਕਾਰ ਵੱਲੋਂ ਟਰੈਵਲ ਸਬੰਧੀ ਲਾਈਆਂ ਪਾਬੰਦੀਆਂ ਦੀ ਸੂਚੀ ਵਿੱਚ ਨਵੇਂ ਦੇਸ਼ਾਂ ਨੂੰ ਸਾਮਲ ਕੀਤਾ ਜਾ ਰਿਹਾ ਹੈ ਤੇ ਕੈਨੇਡਾ ਦੇ ਬਾਹਰੋਂ, ਅਮਰੀਕਾ ਨੂੰ ਛੱਡ ਕੇ, ਆਉਣ …
Read More »Monthly Archives: December 2021
ਟੋਰਾਂਟੋ ਪੁਲਿਸ ਨੇ ਵੈਕਸੀਨ ਸਟੇਟਸ ਨਾ ਦੱਸਣ ਵਾਲੇ ਆਪਣੇ 200 ਮੈਂਬਰਾਂ ਨੂੰ ਭੇਜਿਆ ਛੁੱਟੀ ਉੱਤੇ
ਟੋਰਾਂਟੋ : ਟੋਰਾਂਟੋ ਪੁਲਿਸ ਅਧਿਕਾਰੀਆਂ ਲਈ ਕੋਵਿਡ-19 ਵੈਕਸੀਨੇਸ਼ਨ ਦਾ ਸਟੇਟਸ ਵਿਖਾਉਣ ਦੀ ਤਰੀਕ ਅਖੀਰ ਆ ਹੀ ਗਈ। ਟੋਰਾਂਟੋ ਪੁਲਿਸ ਵੱਲੋਂ ਆਪਣੇ ਵਰਦੀਧਾਰੀ ਤੇ ਸਿਵਲੀਅਨ ਮੈਂਬਰਾਂ ਨੂੰ ਆਪਣਾ ਵੈਕਸੀਨੇਸ਼ਨ ਸਟੇਟਸ ਵਿਖਾਉਣ ਲਈ ਆਖਿਆ ਗਿਆ ਤੇ ਜਿਹੜੇ ਅਜਿਹਾ ਨਹੀਂ ਕਰ ਸਕੇ ਉਨ੍ਹਾਂ ਨੂੰ ਬਿਨਾਂ ਤਨਖਾਹ ਦੇ ਘਰ ਰਹਿਣ ਲਈ ਆਖ ਦਿੱਤਾ ਗਿਆ …
Read More »ਫੋਰਡ ਸਰਕਾਰ ਨੇ ਵਰਕਰਾਂ ਦੀ ਬਿਹਤਰੀ ਲਈ ਪਾਸ ਕੀਤਾ ਵਰਕਿੰਗ ਫੌਰ ਵਰਕਰਜ਼ ਐਕਟ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਨਵੇਂ ਨਿਯਮ ਪਾਸ ਕੀਤੇ ਗਏ ਹਨ ਜਿਸ ਨਾਲ ਇੰਪਲਾਈਜ ਨੂੰ ਆਫਿਸ ਨਾਲੋਂ ਡਿਸਕੁਨੈਕਟ ਹੋਣ ਵਿੱਚ ਮਦਦ ਮਿਲੇਗੀ ਤੇ ਉਹ ਕੰਮ ਤੇ ਜ਼ਿੰਦਗੀ ਦਰਮਿਆਨ ਬਿਹਤਰ ਤਾਲਮੇਲ ਕਾਇਮ ਕਰ ਸਕਣਗੇ। ਮੰਗਲਵਾਰ ਨੂੰ ਸਰਕਾਰ ਨੇ ”ਵਰਕਿੰਗ ਫੌਰ ਵਰਕਰਜ ਐਕਟ” ਪਾਸ ਕੀਤਾ। ਇਸ ਤਹਿਤ ਓਨਟਾਰੀਓ ਵਿੱਚ 25 ਲੋਕਾਂ …
Read More »ਟੀਕਾਕਰਣ ਕਰਵਾਏ ਬਿਨਾਂ ਹੀ ਟੀਡੀਐਸਬੀ ਦੇ ਮੁਲਾਜ਼ਮ ਬੱਚਿਆਂ ਨਾਲ ਕਰ ਰਹੇ ਹਨ ਕੰਮ
ਟੋਰਾਂਟੋ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਬਹੁਤ ਸਾਰੇ ਅਜਿਹੇ ਮੁਲਾਜ਼ਮ ਹਨ ਜਿਨ੍ਹਾਂ ਨੇ ਟੀਕਾਕਰਣ ਨਹੀਂ ਕਰਵਾਇਆ ਹੋਇਆ ਪਰ ਉਹ ਬੱਚਿਆਂ ਦੇ ਨਾਲ ਕੰਮ ਕਰ ਰਹੇ ਹਨ। ਦੂਜੇ ਪਾਸੇ ਬੋਰਡ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਕੋਵਿਡ-19 ਵੈਕਸੀਨ ਤੋਂ ਛੋਟ ਸਬੰਧੀ ਬੇਨਤੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। 21 ਨਵੰਬਰ ਤੱਕ ਮੈਡੀਕਲ …
Read More »50 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਓਨਟਾਰੀਓ ‘ਚ ਲੱਗਣਗੇ ਬੂਸ਼ਟਰ ਸ਼ੌਟਸ
ਓਨਟਾਰੀਓ : ਕੋਵਿਡ-19 ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਓਨਟਾਰੀਓ ਵੱਲੋਂ ਵੀ ਬੂਸ਼ਟਰ ਸ਼ੌਟਸ ਲਈ ਕਮਰਕੱਸ ਲਈ ਗਈ ਹੈ। ਜਾਣਕਾਰੀ ਅਨੁਸਾਰ ਵੈਕਸੀਨ ਦੀ ਤੀਜੀ ਡੋਜ਼ ਭਾਵ ਬੂਸ਼ਟਰ ਡੋਜ਼ ਲਈ ਓਨਟਾਰੀਓ ਸਰਕਾਰ ਵੱਲੋਂ 50 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਯੋਗ ਕਰਾਰ ਦਿੱਤਾ ਗਿਆ ਹੈ। ਇਸ …
Read More »ਫਾਈਜ਼ਰ ਨੇ ਐਂਟੀਵਾਇਰਲ ਕੋਵਿਡ-19 ਪਿੱਲ ਸਬੰਧੀ ਡਾਟਾ ਮੁਲਾਂਕਣ ਲਈ ਹੈਲਥ ਕੈਨੇਡਾ ਕੋਲ ਕਰਵਾਇਆ ਜਮ੍ਹਾਂ
ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਵੱਲੋਂ ਐਂਟੀਵਾਇਰਲ ਕੋਵਿਡ-19 ਪਿੱਲ ਸਬੰਧੀ ਕਲੀਨਿਕਲ ਡਾਟਾ ਹੈਲਥ ਕੈਨੇਡਾ ਕੋਲ ਜਮ੍ਹਾਂ ਕਰਵਾਇਆ ਗਿਆ ਹੈ। ਕੰਪਨੀ ਨੂੰ ਪੂਰੀ ਆਸ ਹੈ ਕਿ ਇਸ ਪਿੱਲ ਨਾਲ ਕੋਵਿਡ-19 ਦੇ ਮਾਮੂਲੀ ਤੋਂ ਦਰਮਿਆਨੇ ਮਾਮਲਿਆਂ ਦਾ ਇਲਾਜ ਸਹਿਜੇ ਹੀ ਕੀਤਾ ਜਾ ਸਕੇਗਾ। ਫਾਈਜ਼ਰ ਦੀ ਇਸ ਐਂਟੀਵਾਇਰਲ ਪਿੱਲ ਨੂੰ ਪੈਕਸਲੋਵਿਡ ਦਾ ਨਾਂ ਦਿੱਤਾ …
Read More »ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਹੁਣ ਤੱਕ ਮਿਲ ਚੁੱਕੀਆਂ ਹਨ 160 ਨਕਲੀ ਕੋਵਿਡ ਟੈਸਟ ਰਿਪੋਰਟਾਂ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਦਾਖ਼ਲ ਹੋਣ ਦੇ ਚਾਹਵਾਨ ਵਿਅਕਤੀਆਂ ਵਲੋਂ ਹਵਾਈ ਅੱਡੇ ਅੰਦਰ ਪੁੱਜ ਕੇ ਕੋਵਿਡ ਟੈਸਟ ਤੇ ਵੈਕਸੀਨ ਦੀਆਂ ਨਕਲੀ ਰਿਪੋਰਟਾਂ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਪੇਸ਼ ਕੀਤੇ ਜਾਣ ਦਾ ਸਿਲਸਿਲਾ ਲੰਘੇ ਕੁਝ ਮਹੀਨਿਆਂ ਤੋਂ ਚਰਚਾ ਵਿਚ ਰਹਿ ਰਿਹਾ ਹੈ। ਮਿਲ ਰਹੀ ਜਾਣਕਾਰੀ ਅਨੁਸਾਰ ਇਸ ਸਾਲ 2021 ਦੌਰਾਨ 31 ਅਕਤੂਬਰ …
Read More »ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਮੱਦਦ ਤੋਂ ਕੇਂਦਰ ਦੀ ਨਾਂਹ
ਕਿਸਾਨਾਂ ਦੀ ਮੌਤ ਦਾ ਸਾਡੇ ਕੋਲ ਕੋਈ ਰਿਕਾਰਡ ਨਹੀਂ : ਨਰਿੰਦਰ ਤੋਮਰ ਨਵੀਂ ਦਿੱਲੀ/ਬਿਊਰੋ ਨਿਊਜ਼ : ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪੀੜਤ ਪਰਿਵਾਰਾਂ ਦੀ ਮੱਦਦ ਤੋਂ ਕੇਂਦਰ ਸਰਕਾਰ ਨੇ ਸੰਸਦ ‘ਚ ਨਾਂਹ ਕਰ ਦਿੱਤੀ ਹੈ। ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ਕੋਲੋਂ ਸਵਾਲ ਪੁੱਛਿਆ ਸੀ ਕਿ …
Read More »ਖੇਤੀ ਕਾਨੂੰਨਾ ‘ਤੇ ਚਰਚਾ ਤੋਂ ਭੱਜਦੀ ਹੈ ਕੇਂਦਰ ਸਰਕਾਰ
ਖੇਤੀ ਕਾਨੂੰਨਾਂ ਦਾ ਰੱਦ ਹੋਣਾ ਕਿਸਾਨਾਂ ਦੀ ਵੱਡੀ ਜਿੱਤ : ਰਾਹੁਲ ਗਾਂਧੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਬਿਨਾਂ ਕਿਸੇ ਬਹਿਸ ਦੇ ਤਿੰਨੋਂ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਕੀਤੇ ਜਾਣ ਤੋਂ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਚਰਚਾ ਤੋਂ ਡਰਦੀ ਹੈ ਅਤੇ ਉਹ ਜਾਣਦੀ ਹੈ …
Read More »ਜਿਨ੍ਹਾਂ ਦੇ ਆਪਣੇ ਘਰ-ਬਾਰ ਨਹੀਂ, ਉਹ ਲੋਕਾਂ ਦੀ ਕੀ ਫਿਕਰ ਕਰਨਗੇ : ਅਖਿਲੇਸ਼ ਯਾਦਵ
ਯਾਦਵ ਨੇ ਯੋਗੀ ਅਦਿੱਤਿਆਨਾਥ ‘ਤੇ ਲਈ ਚੁਟਕੀ ਲਖਨਊ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਆਪਣੇ ਪਰਿਵਾਰ ਨਹੀਂ ਹੁੰਦੇ, ਉਹ ਲੋਕਾਂ ਦੀ ਫਿਕਰ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਗ੍ਰਹਿਸਥ ਜੀਵਨ ਦੇ ਦੁੱਖਾਂ …
Read More »