Breaking News
Home / 2021 / October (page 32)

Monthly Archives: October 2021

ਰਸਾਇਣ ਦਾ ਨੋਬੇਲ ਪੁਰਸਕਾਰ ਲਿਸਟ ਅਤੇ ਮੈਕਮਿਲਨ ਨੂੰ ਮਿਲਿਆ

ਸਟਾਕਹੋਮ : ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਜਰਮਨੀ ਦੇ ਵਿਗਿਆਨੀ ਬੈਂਜਾਮਿਨ ਲਿਸਟ (ਮੈਕਸ ਪਲੈਂਕ ਇੰਸਟੀਚਿਊਟ) ਅਤੇ ਸਕਾਟਲੈਂਡ ‘ਚ ਜਨਮੇ ਵਿਗਿਆਨੀ ਡੇਵਿਡ ਡਬਲਿਊਸੀ ਮੈਕਮਿਲਨ (ਪ੍ਰਿੰਸਟਨ ਯੂਨੀਵਰਸਿਟੀ) ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਣੂਆਂ ਦੇ ਨਿਰਮਾਣ ਦਾ ਸਰਲ ਅਤੇ ਨਵਾਂ ਰਾਹ ਲੱਭਣ ਲਈ ਦੋਵੇਂ ਵਿਗਿਆਨੀਆਂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ …

Read More »

ਪੰਜਾਬਣ ਸ਼੍ਰੀ ਸੈਣੀ ਨੇ ਜਿੱਤਿਆ ਮਿਸ ਵਰਲਡ ਅਮਰੀਕਾ ਦਾ ਖਿਤਾਬ

ਲੁਧਿਆਣਾ ਤੋਂ ਅਮਰੀਕਾ ਜਾ ਕੇ ਵਸਿਆ ਹੈ ਸ਼੍ਰੀ ਸੈਣੀ ਦਾ ਪਰਿਵਾਰ ਵਾਸ਼ਿੰਗਟਨ/ਬਿਊਰੋ ਨਿਊਜ਼ : ਮਿਸ ਵਰਲਡ ਅਮਰੀਕਾ ਸੰਗਠਨ ਨੇ ਸ਼੍ਰੀ ਸੈਣੀ ਨੂੰ ਮਿਸ ਵਰਲਡ ਅਮਰੀਕਾ 2021 ਲਈ ਚੁਣਿਆ। ਮਿਸ ਅਮਰੀਕਾ 2021 ਦਾ ਤਾਜਪੋਸ਼ੀ ਸਮਾਗਮ ਲਾਸ ਏਂਜਲਸ ਵਿਚ ਹੋਇਆ। ਦੱਸਣਯੋਗ ਹੈ ਕਿ ਸ਼੍ਰੀ ਸੈਣੀ ਮਿਸ ਪੇਜੈਂਟ ਵਿਚ ਅਮਰੀਕਾ ਦੀ ਨੁਮਾਇੰਦਗੀ ਕਰਨ …

Read More »

ਵਿਗੜੇ ਰਹੇ ਭਾਰਤ ਦੇ ਹਾਲਾਤ

ਲੰਘੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਲਖੀਮਪੁਰ ਦੌਰੇ ਦਾ ਕਾਲੇ ਝੰਡੇ ਦਿਖਾ ਕੇ ਪੁਰਅਮਨ ਢੰਗ ਨਾਲ ਵਿਰੋਧ ਕਰਕੇ ਵਾਪਸ ਪਰਤ ਰਹੇ ਕਿਸਾਨਾਂ ‘ਤੇ ਭਾਜਪਾ ਨਾਲ ਸੰਬੰਧਿਤ ਵਿਅਕਤੀਆਂ ਵਲੋਂ ਜੀਪ ਅਤੇ ਹੋਰ ਵਾਹਨ ਚੜ੍ਹਾ ਕੇ ਕਿਸਾਨਾਂ ਨੂੰ ਕੁਚਲਣ ਦੀ ਵਾਪਰੀ ਹਿਰਦੇਵੇਦਕ ਘਟਨਾ ਨੇ ਸਾਰੇ …

Read More »

ZEE5 Global to premiere Punjabi film

Jinne Jamme Saare Nikamme this Dussehra Jinne Jamme Saare Nikamme, a Baweja Studios Film, is the first ever Punjabi film to premiere on a streaming platform ~ Mumbai, XX October 2021: ZEE5 Global, the largest streaming platform for South Asian content, will be premiering the first ever Punjabi film to …

Read More »

ਹਰਜੀਤ ਬਾਜਵਾ ਦੇ ਨਵੇਂ ਗੀਤ ‘ਧੋਖਾ’ ਦੀ ਹੋ ਰਹੀ ਹੈ ਕਾਫੀ ਚਰਚਾ

ਪਿਛਲੇ ਦਿਨੀਂ ਰਿਲੀਜ਼ ਹੋਇਆ ਹਰਜੀਤ ਬਾਜਵਾ ਦਾ ਨਵਾਂ ਗੀਤ ”ਆਹ ਕੀ ਭਾਣਾ ਵਰਤਾਇਆ ਨੀ, ਖਾ ਲਿਆ ਮੇਰੀ ਕੁੱਖ ਦਾ ਜਾਇਆ ਨੀ” ਅੱਜ ਕੱਲ੍ਹ ਲੋਕਾਂ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਨ ਇਸ ਦੇ ਬੋਲਾਂ ਦਾ ਸਮਾਜ ਵਿਚ ਚੱਲ ਰਹੀ ਅਜੋਕੀ ਸਮੱਸਿਆ ਨੂੰ ਤੀਬਰਤਾ ਨਾਲ ਛੋਹਣਾ ਹੈ। …

Read More »

Air Canada ਨੇ ਕੈਨੇਡਾ ਅਤੇ ਭਾਰਤ ਵਿਚਕਾਰ ਸੇਵਾ ਮੁੜ ਸ਼ੁਰੂ ਕੀਤੀ

 ਭਾਰਤ ਤੋਂ Air Canada ਦੇ ਟੋਰਾਂਟੋ ਅਤੇ ਵੈਨਕੂਵਰ ਹੱਬਾਂ ਲਈ ਉਡਾਣਾਂ ਦੁਬਾਰਾ ਸ਼ੁਰੂ ਹੋਣਗੀਆਂ ੲ ਆਖਰਕਾਰ ਤਿੰਨੇ ਕੈਨੇਡੀਅਨ ਹੱਬਾਂ ਤੋਂ ਸੇਵਾ ਦੀ ਯੋਜਨਾ ਬਣਾਈ ਗਈ ਹੈ ਮੌਂਟਰੀਅਲ : Air Canada ਨੇ ਭਾਰਤ ਲਈ ਅਤੇ ਤੋਂ ਨਾਨ-ਸਟਾਪ ਉਡਾਣਾਂ ‘ਤੇ ਕੈਨੇਡਾ ਸਰਕਾਰ ਦੀਆਂ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ, ਦਿੱਲੀ, ਭਾਰਤ ਤੋਂ ਆਪਣੀਆਂ …

Read More »

ਐਨਡੀਪੀ ਪਾਰਲੀਮੈਂਟ ‘ਚ ਚੁੱਕੇਗੀ ਮੂਲਵਾਸੀਆਂ ਨਾਲ ਜੁੜੇ ਮੁੱਦੇ

ਓਟਵਾ/ਬਿਊਰੋ ਨਿਊਜ਼ : ਐਨਡੀਪੀ ਕਾਕਸ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਉਨ੍ਹਾਂ ਦੇ ਆਗੂ ਜਗਮੀਤ ਸਿੰਘ ਵੱਲੋਂ ਮੂਲਵਾਸੀ ਲੋਕਾਂ ਦੇ ਹੱਕਾਂ ਦੀ ਪੈਰਵੀ ਕਰਨ ਲਈ ਆਪਣੇ ਮੈਂਬਰਾਂ ਨੂੰ ਤਿਆਰ ਕੀਤਾ ਜਾਵੇਗਾ। ਇਹ ਵੀ ਕਨਸੋਆਂ ਹਨ ਕਿ ਜਗਮੀਤ ਸਿੰਘ ਪੀਣ ਵਾਲੇ ਸਾਫ ਪਾਣੀ ਸਮੇਤ ਮੂਲਵਾਸੀ ਲੋਕਾਂ ਨਾਲ ਜੁੜੇ ਹੋਰਨਾਂ ਮਾਮਲਿਆਂ ਨੂੰ …

Read More »

6 ਹੋਰ ਸਕੂਲਾਂ ‘ਚ ਟੋਰਾਂਟੋ ਹੈਲਥ ਅਧਿਕਾਰੀਆਂ ਨੇ ਐਲਾਨੀ ਕੋਵਿਡ-19 ਆਊਟਬ੍ਰੇਕ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਛੇ ਹੋਰ ਸਕੂਲਾਂ ਵਿੱਚ ਕੋਵਿਡ-19 ਆਊਟਬ੍ਰੇਕ ਦੀ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਪਬਲਿਕ ਹੈਲਥ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਗੇ ਦੱਸੇ ਗਏ ਸਕੂਲਾਂ ਵਿੱਚ ਦੋ ਤੋਂ ਵੱਧ ਕੇਸ ਮਿਲੇ ਹਨ : ਦਾਂਤੇ ਅਲੀਘਿਏਰੀ ਅਕੈਡਮੀ, ਸਟੀਫਨ ਲੀਕੌਕ ਕਾਲਜੀਏਟ ਇੰਸਟੀਚਿਊਟ, ਸੇਂਟ ਜੂਡ …

Read More »

ਵੋਟਾਂ ਦੀ ਦੁਬਾਰਾ ਗਿਣਤੀ ਤੋਂ ਬਾਅਦ ਲਿਬਰਲਾਂ ਕੋਲ ਹੋਈਆਂ 160 ਸੀਟਾਂ

ਓਟਵਾ : ਜਿਊਡੀਸ਼ੀਅਲ ਕਾਊਂਟ ਤੋਂ ਬਾਅਦ ਫੈਡਰਲ ਲਿਬਰਲਾਂ ਨੂੰ ਇੱਕ ਹੋਰ ਸੀਟ ਹਾਸਲ ਹੋ ਗਈ ਹੈ। ਚੈਟੂਗੁਏ-ਲੈਕੋਲ ਹਲਕੇ ਵਿੱਚ ਆਪਣੇ ਬਲਾਕ ਕਿਊਬਿਕੁਆ ਵਿਰੋਧੀ ਨੂੰ ਸਿਰਫ 12 ਵੋਟਾਂ ਨਾਲ ਹਰਾ ਕੇ ਬ੍ਰੈਂਡਾ ਸੈਨਾਹਨ ਇੱਕ ਵਾਰੀ ਫਿਰ ਪਾਰਲੀਮੈਂਟ ਪਰਤ ਰਹੀ ਹੈ। ਇਸ ਸੀਟ ਲਈ ਪਈਆਂ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਗਈ ਹੈ। …

Read More »

ਕੈਨੇਡਾ ‘ਚ ਭਾਰਤ ਦੇ ਦੂਤਾਵਾਸ ਵਲੋਂ 87 ਸਾਬਕਾ ਫੌਜੀਆਂ ਦਾ ਸਨਮਾਨ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਭਾਰਤ ਦੇ ਦੂਤਾਵਾਸ ਅਤੇ ਕੌਂਸਲਖਾਨੇ ਵਲੋਂ ਵਿਸ਼ੇਸ਼ ਸਮਾਗਮ ਕਰਕੇ ਵਲੋਂ ਭਾਰਤੀ ਫੌਜ ਦੇ 75 ਸਾਲ ਤੋਂ ਵੱਧ ਉਮਰ ਦੇ 87 ਸਾਬਕਾ ਫੌਜੀ (ਅਫਸਰਾਂ) ਨੂੰ ‘ਵਰਿਸ਼ਟ ਯੋਧਾ’ ਸਨਮਾਨ ਦਿੱਤੇ ਗਏ। ਰਾਜਦੂਤ ਅਜੇ ਬਿਸਾਰੀਆ ਨੇ ਕਿਹਾ ਕਿ ਫੌਜੀ ਜਵਾਨਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ …

Read More »