ਪ੍ਰਧਾਨ ਮੰਤਰੀ ਮੋਦੀ ਕਰਨਗੇ ਆਨਲਾਈਨ ਉਦਘਾਟਨ ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਅਗਸਤ ਨੂੰ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦਾ ਆਨਲਾਈਨ ਉਦਘਾਟਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਸ ਨੂੰ ਆਮ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ। ਧਿਆਨ ਰਹੇ ਕਿ ਕਰੋਨਾ ਕਾਰਨ ਇਸਨੂੰ ਕਈ ਵਾਰ ਖੋਲ੍ਹਣ ਦੀਆਂ ਤਰੀਕਾਂ ਮਿਥੀਆਂ ਗਈਆਂ ਸਨ। ਇਸ …
Read More »Monthly Archives: August 2021
‘ਸਾਂਝਾ-ਸੁਨਹਿਰਾ ਪੰਜਾਬ ਮੰਚ’ ਦਾ ਗਠਨ
ਪੰਜਾਬ ਦੇ ਮਸਲਿਆਂ ਬਾਰੇ ਕਰਵਾਏਗਾ ਜਾਗਰੂਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਸੁਨਹਿਰੇ ਪੰਜਾਬ ਦੇ ਵੱਡੇ-ਵੱਡੇ ਸੁਫ਼ਨੇ ਦਿਖਾਏ ਜਾ ਰਹੇ ਹਨ ਪਰ ਉਹ ਪਾਰਟੀਆਂ ਪੰਜਾਬ ਦੀਆਂ ਅਸਲ ਸਮੱਸਿਆਵਾਂ ਤੇ ਭਵਿੱਖ ਦੀ ਰਣਨੀਤੀ ਬਾਰੇ ਕੋਈ ਗੱਲ ਨਹੀਂ ਕਰਦੀਆਂ। ਅਜਿਹੇ ਸਮੇਂ ਵਿੱਚ ਸੁਨਹਿਰੇ ਪੰਜਾਬ ਦੇ ਭਵਿੱਖ ਦੀਆਂ ਚੁਣੌਤੀਆਂ ਤੇ ਉਨ੍ਹਾਂ …
Read More »ਮੁੱਖ ਮੰਤਰੀ ਬਦਲਣਾ ਹੀ ਨਹੀਂ, ਮੁੱਦੇ ਵੀ ਹੱਲ ਹੋਣੇ ਚਾਹੀਦੇ ਹਨ : ਪਰਗਟ ਸਿੰਘ
ਚੰਡੀਗੜ੍ਹ : ਕਾਂਗਰਸ ਦੇ ਸੂਬਾ ਜਨਰਲ ਸਕੱਤਰ ਪਰਗਟ ਸਿੰਘ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕਾਂ ਦਾ ਇਕ ਵੱਡਾ ਵਰਗ ਮੁੱਖ ਮੰਤਰੀ ਦੀ ਕਾਰਜ ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਹੈ। ਕਿਉਂਕਿ ਬੇਅਦਬੀ, ਡਰੱਗਜ਼, ਟਰਾਂਸਪੋਰਟ, ਰੇਤ ਬਜਰੀ ਵਰਗੇ ਮੁੱਦੇ ਹੱਲ ਨਹੀਂ ਹੋਏ। ਇਨ੍ਹਾਂ ਮੁੱਦਿਆਂ ‘ਤੇ ਕਾਂਗਰਸ ਕਿਵੇਂ ਲੋਕਾਂ ਨੂੰ ਜਵਾਬ ਦੇਵੇਗੀ। ਮੁੱਖ ਮੰਤਰੀ …
Read More »ਅਸ਼ਵਨੀ ਸ਼ਰਮਾ ਕਿਸਾਨਾਂ ਤੋਂ ਡਰਦੇ ਸਾਰੀ ਰਾਤ ਜਲੰਧਰ ਦੇ ਸਰਕਟ ਹਾਊਸ ‘ਚ ਲੁਕੇ ਰਹੇ
ਜਲੰਧਰ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਵੀ ਕਿਸਾਨਾਂ ਵਲੋਂ ਅੰਦੋਲਨ ਕੀਤਾ ਜਾ ਰਿਹਾ …
Read More »ਰੂਬੀ ਸਹੋਤਾ ਨੇ ਆਪਣੀ ਚੋਣ ਕੰਪੇਨ ਦੀ ਕੀਤੀ ਸ਼ੁਰੂਆਤ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਆਉਂਦੀ 20 ਸਤੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਉਮੀਦਵਾਰਾਂ ਨੇ ਆਪਣੀ ਚੋਣ ਕੰਪੇਨ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਲਿਬਰਲ ਉਮੀਦਵਾਰ ਰੂਬੀ ਸਹੋਤਾ ਵੱਲੋਂ ਆਪਣੀ ਚੋਣ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਰੂਬੀ ਸਹੋਤਾ ਦੀ ਇਹ ਤੀਜੀ ਚੋਣ ਕੰਪੇਨ ਹੈ। ਨੈਸ਼ਨਲ …
Read More »ਕੈਨੇਡਾ ਚੋਣਾਂ ‘ਚ ਲੀਡਰਾਂ ਵੱਲੋਂ ਨਿੱਤ ਦਿਨ ਨਵੇਂ ਵਾਅਦਿਆਂ ਦੀ ਝੜੀ
ਟੋਰਾਂਟੋ : 20 ਸਤੰਬਰ ਨੂੰ ਕੈਨੇਡਾ ਵਿਚ ਹੋ ਰਹੀਆਂ ਫੈਡਰਲ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਪ੍ਰਮੁੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਹਰ ਰੋਜ਼ ਨਵੇਂ ਅਤੇ ਦਿਲ ਲੁਭਾਊ ਵਾਅਦੇ ਕੀਤੇ ਜਾ ਰਹੇ ਹਨ। ਬੇਸ਼ੱਕ ਲੋਕ ਜਾਣਦੇ ਅਤੇ ਸਭ ਸਮਝਦੇ ਹਨ ਕਿ ਇਹ ਵਾਅਦੇ ਕਿੰਨੇ ਕੁ ਵਫ਼ਾ ਹੁੰਦੇ …
Read More »ਤਾਸ਼ ਟੂਰਨਾਮੈਂਟ 28 ਅਗਸਤ ਦਿਨ ਸ਼ਨੀਵਾਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : 28 ਅਗਸਤ ਦਿਨ ਸ਼ਨੀਵਾਰ ਨੂੰ Blue Oak Park, Brampton, ਵਿਖੇ ਸਵੀਪ ਦਾ ਟੂਰਨਾਮੈਂਟ ਹੋ ਰਿਹਾ ਹੈ। ਪਹਿਲਾ ਇਨਾਮ 500, ਦੂਜਾ ਇਨਾਮ 300, ਤੀਜਾ ਇਨਾਮ 200 ਅਤੇ ਚੌਥਾ ਇਨਾਮ 100 ਡਾਲਰ ਹੋਵੇਗਾ। ਐਂਟਰੀ ਫੀਸ 10 ਡਾਲਰ ਹੋਵੇਗੀ। ਸਿਰਫ 32 ਟੀਮਾਂ ਇੰਟਰ ਕੀਤੀਆਂ ਜਾਣਗੀਆਂ। ਲੰਗਰ ਦਾ ਖਾਸ ਪ੍ਰਬੰਧ ਹੋਵੇਗਾ। …
Read More »ਰਾਜ ਕਾਕੜਾ ਦਾ ਬਰੈਂਪਟਨ ‘ਚ ਸਨਮਾਨ
ਬਰੈਂਪਟਨ/ਡਾ. ਝੰਡ : ਵੱਖ-ਵੱਖ ਸਿੱਖਿਆਦਾਇਕ ਵਿਸ਼ਿਆਂ ‘ਤੇ ਫ਼ਿਲਮਾਂ ਅਤੇ ਸੰਗੀਤਕ ਵੀਡੀਓਜ਼ ਬਨਾਉਣ ਵਾਲੇ ਉੱਘੇ ਫਿਲ਼ਮੀ ਅਦਾਕਾਰ ਰਾਜ ਕਾਕੜਾ ਦਾ ਕੈਨੇਡਾ ਪਹੁੰਚਣ ‘ਤੇ ਉਸਦੇ ਦੋਸਤਾਂ-ਮਿੱਤਰਾਂ ਤੇ ਸ਼ੁਭ-ਚਿੰਤਕਾਂ ਵੱਲੋਂ ਨਿੱਘਾ ਸਵਾਗਤ ਅਤੇ ਸ਼ਾਨਦਾਰ ਸਨਮਾਨ ਕੀਤਾ ਗਿਆ। ਬਰੈਂਪਟਨ ‘ਚ ਇਸ ਸਨਮਾਨ-ਸਮਾਰੋਹ ਦਾ ਆਯੋਜਨ ਕਰਨ ਵਿਚ ਰਾਜ ਕਾਕੜਾ ਦੇ ਅਤਿ-ਨੇੜਲੇ ਦੋਸਤ ਪਲਵਿੰਦਰ ਭੇਲਾ ਦਾ …
Read More »ਕਲੀਵਵਿਊ ਸੀਨੀਅਰਜ਼ ਕਲੱਬ ਦੀਆਂ ਮਹਿਲਾ ਮੈਂਬਰਾਂ ਵਲੋਂ ਪੌਟਲੱਕ ਪ੍ਰੋਗਰਾਮ
ਘਰਾਂ ਵਿਚੋਂ ਬਣਾ ਕੇ ਲਿਆਂਦੇ ਖਾਣੇ ਨੇ ਬਹੁਕੌਮੀ ਸਭਿਆਚਾਰ ਦੇ ਰੰਗ ਬੰਨ੍ਹੇ ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਪਿਛਲੇ ਦਿਨੀਂ ਕਲੀਵਵਿਊ ਸੀਨੀਅਰਜ਼ ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਪਾਰਕ ਵਿਚ ਰਲ ਮਿਲ ਕੇ ਪੌਟਲੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ, ਜਿਸ ਵਿਚ ਖਾਣ-ਪੀਣ ਤੋਂ ਇਲਾਵਾ ਨੱਚਣ ਗਾਉਣ ਵੀ ਸ਼ਾਮਿਲ ਸੀ। ਇਸ ਇਲਾਕੇ ਵਿਚ ਵਸਦੇ …
Read More »ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਬਟਾਲਵੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਹੋਈ ਕਾਵਿ ਮਿਲਣੀ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਚਰਚਾ
ਟੋਰਾਂਟੋ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਸਾਹਿਤਕ ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਸੰਚਾਲਕ ਸੁਰਜੀਤ ਕੌਰ ਜੀ ਵੱਲੋਂ ਸ਼ਿਵ ਬਟਾਲਵੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਕਾਵਿ ਮਿਲਣੀ ਦਾ ਆਯੋਜਨ 15 ਤੇ 16 ਅਗਸਤ ਨੂੰ ਆਯੋਜਿਤ ਕੀਤਾ ਗਿਆ। ਜੋ ਕਿ ਬਹੁਤ ਹੀ ਕਾਮਯਾਬ ਹੋ ਨਿਬੜਿਆ ਤੇ ਜਿਸਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ …
Read More »