ਕੈਪਟਨ ਅਮਰਿੰਦਰ ਦੀ ਅਗਵਾਈ ’ਚ ਕਾਂਗਰਸ ਲੜੇਗੀ ਪੰਜਾਬ ਵਿਧਾਨ ਸਭਾ ਚੋਣਾਂ : ਰਾਵਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਕਾਂਗਰਸ ਵਿਚਲੀ ਬਗਾਵਤ ਨੂੰ ਲੈ ਕੇ ਹਰ ਰੋਜ਼ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ …
Read More »Daily Archives: August 25, 2021
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਆਏ ਨਤੀਜੇ-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਜਿੱਤ
ਮਨਜਿੰਦਰ ਸਿਰਸਾ ਚੋਣ ਹਾਰੇ, ਜੀ.ਕੇ. ਤੇ ਸਰਨਾ ਜਿੱਤੇ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਪਈਆਂ ਵੋਟਾਂ ਦਾ ਨਤੀਜਾ ਅੱਜ ਆ ਗਿਆ ਹੈ। ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ 46 ਸੀਟਾਂ ਵਿਚੋਂ 34 ਸੀਟਾਂ ’ਤੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਦੇ ਨਾਲ ਅਕਾਲੀ ਦਲ ਬਾਦਲ ਨੇ …
Read More »ਨਾਰਾਇਣ ਰਾਣੇ ਨੂੰ ਜ਼ਮਾਨਤ ਤੋਂ ਬਾਅਦ ਵੀ ਰਾਹਤ ਨਹੀਂ
ਹੁਣ ਦੋ ਸਤੰਬਰ ਨੂੰ ਨਾਸਿਕ ਪੁਲਿਸ ਨੇ ਵੀ ਬੁਲਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਦੇ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਭਾਵੇਂ ਜ਼ਮਾਨਤ ਮਿਲ ਗਈ ਹੈ, ਪਰ ਅਜੇ ਤੱਕ ਉਸ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਰਾਣੇ ਨੂੰ ਹੁਣ 2 ਸਤੰਬਰ ਨੂੰ ਨਾਸਿਕ ਵਿਚ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ …
Read More »‘ਪੰਜਾਬੀਆਂ ਦੀ ਦਾਦਾਗਿਰੀ’ ਲੈ ਕੇ ਆ ਰਹੇ ਨੇ ‘ਭੱਜੀ’
ਹਰਭਜਨ ਦਾ ਕ੍ਰਿਕਟ ਵਿਚ ਵੀ ਹੈ ਵੱਡਾ ਨਾਮ ਜਲੰਧਰ/ਬਿਊਰੋ ਨਿਊਜ਼ ਕਿ੍ਰਕਟ ਦੀ ਦੁਨੀਆ ’ਚ ਧਮਾਲ ਪਾਉਣ ਵਾਲੇ ਹਰਭਜਨ ਸਿੰਘ ਭੱਜੀ ਜਲਦ ਹੀ ਛੋਟੇ ਪਰਦੇ ’ਤੇ ਦਿਸਣ ਜਾ ਰਹੇ ਹਨ। ਹਰਭਜਨ ਸਿੰਘ ਇਕ ਸ਼ੋਅ ਹੋਸਟ ਕਰਨ ਜਾ ਰਹੇ ਨੇ ਅਤੇ ਉਹ ਇਸ ਸਮੇਂ ਸ਼ੋਅ ਦੀ ਸ਼ੂਟਿੰਗ ’ਚ ਬਿਜ਼ੀ ਹਨ। ਇਹ ਵੀ …
Read More »ਡਾ. ਐਸ.ਪੀ. ਸਿੰਘ ਓਬਰਾਏ ’ਤੇ ਬਣੇਗੀ ਫ਼ਿਲਮ
ਨਿਰਦੇਸ਼ਕ ਮਹੇਸ਼ ਭੱਟ ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਚਾਲਕ ਤੇ ਬਿਜਨਸਮੈਨ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਦੀ ਚਰਚਾ ਦੁਨੀਆ ਭਰ ’ਚ ਹੁੰਦੀ ਹੈ। ਉਥੇ ਹੀ ਡਾ. ਓਬਰਾਏ ਹੁਣ ਮਾਇਆਨਗਰੀ ਮੁੰਬਈ ਲਈ ਵੀ ਖਿੱਚ ਦਾ ਕੇਂਦਰ ਬਣ ਗਏ …
Read More »