ਤਲਵੰਡੀ ਸਾਬੋ/ਬਿਊਰੋ ਨਿਊਜ਼ : ਤਲਵੰਡੀ ਸਾਬੋ ਨੇੜਲੇ ਪਿੰਡ ਮਿਰਜੇਆਣਾ ਵਿੱਚ ਟੂਣਾ ਕਰਨ ਦੀ ਉਲੰਘਣਾ ਕਰਨ ਵਾਲੇ ਗੁਰਸਿੱਖ ਪਰਿਵਾਰ ਦਾ ਪਿੰਡ ਵਾਸੀਆਂ ਵੱਲੋਂ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸਿੱਖ ਜਥੇਬੰਦੀਆਂ ਗੁਰਸਿੱਖ ਪਰਿਵਾਰ ਦੇ ਹੱਕ ਵਿੱਚ ਆ ਗਈਆਂ ਹਨ। ਜ਼ਿਕਰਯੋਗ …
Read More »Monthly Archives: August 2021
ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੇ ਮਨਾਇਆ ਕੈਨੇਡਾ ਡੇਅ
ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਸੈਂਡਲਵੁੱਡ ਸੀਨੀਅਰ ਕਲੱਬ ਦੇ ਬਜ਼ੁਰਗਾਂ ਨੇ ਲੰਘੇ ਸ਼ਨਿਚਰਵਾਰ ਰਲ-ਮਿਲ ਕੇ ਇਸ ਨਵੀਂ ਧਰਤੀ ਤੇ ਆਪਣੇ ਦੇਸ਼ ਕੈਨੇਡਾ ਦਾ ਦਿਵਸ, ‘ਕਨੇਡਾ ਡੇ’ ਮਨਾਇਆ। ਉਨ੍ਹਾਂ ਇਸ ਦਿਨ ਜਿਥੇ ਕੈਨੇਡਾ ਅਤੇ ਆਪਣੇ ਸ਼ਹਿਰ ਬਰੈਂਪਟਨ ਦੇ ਇਤਿਹਾਸ ‘ਤੇ ਝਾਤ ਮਾਰੀ, ਨਾਲ ਹੀ ਵਧੀਆ ਚਾਹ-ਪਾਣੀ ਦਾ ਆਨੰਦ ਵੀ ਮਾਣਿਆ। ਇਲਾਕੇ …
Read More »ਰੂਬੀ ਸਹੋਤਾ 21 ਅਗਸਤ ਤੋਂ ਸ਼ੁਰੂ ਕਰੇਗੀ ਆਪਣੀ ਚੋਣ ਮੁਹਿੰਮ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਰੂਬੀ ਸਹੋਤਾ ਤੀਜੀ ਵਾਰ ਚੋਣ ਮੈਦਾਨ ਵਿਚ ਉਤਰ ਰਹੀ ਹੈ। 21 ਅਗਸਤ ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਚੋਣ ਪ੍ਰਚਾਰ ਦਫ਼ਤਰ ‘ਚ ਲਿਬਰਲ ਆਗੂ ਇਕੱਠੇ ਹੋਣਗੇ ਅਤੇ ਉਨ੍ਹਾਂ ਨੇ ਆਉਣ ਵਾਲੇ ਫੈਡਰਲ ਚੋਣਾਂ ਦੇ ਲਈ ਰੂਬੀ ਸਹੋਤਾ ਦੇ ਚੋਣ ਪ੍ਰਚਾਰ ਦੀ …
Read More »ਅਫਗਾਨਿਸਤਾਨ ਵਿਚਲੀ ਅੰਬੈਸੀ ਬੰਦ ਕਰਨ ਲਈ ਕੈਨੇਡਾ ਭੇਜੇਗਾ ਆਪਣੀਆਂ ਫੌਜੀ ਟੁਕੜੀਆਂ
ਟੋਰਾਂਟੋ/ਬਿਊਰੋ ਨਿਊਜ਼ : ਕਾਬੁਲ ਵਿੱਚੋਂ ਕੈਨੇਡੀਅਨ ਅੰਬੈਸੀ ਦੇ ਅਮਲੇ ਨੂੰ ਬਾਹਰ ਕੱਢਣ ਲਈ ਕੈਨੇਡੀਅਨ ਸਪੈਸ਼ਲ ਸੈਨਾਵਾਂ ਅਫਗਾਨਿਸਤਾਨ ਭੇਜੀਆਂ ਜਾਣਗੀਆਂ। ਇੱਥੇ ਸਥਿਤ ਕੈਨੇਡੀਅਨ ਅੰਬੈਸੀ ਨੂੰ ਬੰਦ ਕਰਨ ਤੋਂ ਪਹਿਲਾਂ ਸਾਰੇ ਅਮਲੇ ਨੂੰ ਬਾਹਰ ਕੱਢਿਆ ਜਾਵੇਗਾ। ਇਹ ਜਾਣਕਾਰੀ ਇਸ ਯੋਜਨਾ ਤੋਂ ਵਾਕਿਫ ਸੂਤਰ ਨੇ ਦਿੱਤੀ। ਸਬੰਧਤ ਅਧਿਕਾਰੀ ਨੇ ਇਹ ਜਾਣਕਾਰੀ ਨਹੀਂ ਦਿੱਤੀ …
Read More »ਛੁੱਟੀ ਉੱਤੇ ਰਹਿਣ ਦੇ ਦਿੱਤੇ ਗਏ ਹੁਕਮਾਂ ਮਗਰੋਂ ਲਿਬਰਲਾਂ ਤੇ ਐਡਮਿਰਲ ਦਰਮਿਆਨ ਮਾਮਲਾ ਭਖਿਆ
ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਲਿਬਰਲ ਸਰਕਾਰ ਤੇ ਐਡਮਿਰਲ ਆਰਟ ਮੈਕਡੌਨਲਡ ਦਰਮਿਆਨ ਲੜਾਈ ਉਸ ਸਮੇਂ ਹੋਰ ਤੇਜ਼ ਹੋ ਗਈ ਜਦੋਂ ਪਿਛਲੇ ਦਿਨੀਂ ਕੈਬਨਿਟ ਮੰਤਰੀਆਂ ਨੇ ਨੇਵੀ ਦੇ ਇਸ ਅਧਿਕਾਰੀ ਨੂੰ ਕੈਨੇਡੀਅਨ ਆਰਮਡ ਫੋਰਸਿਜ਼ ਦੇ ਕਮਾਂਡਰ ਵਜੋਂ ਪਰਤਣ ਦੀ ਥਾਂ ਛੁੱਟੀ ਉੱਤੇ ਰਹਿਣ ਦੇ ਹੁਕਮ ਚਾੜ੍ਹ ਦਿੱਤੇ। ਸੰਭਾਵੀ ਚੋਣਾਂ ਤੋਂ ਕੁੱਝ ਦਿਨ …
Read More »ਜੌਹਨਸਨ ਐਂਡ ਜੌਹਨਸਨ ਦੀਆਂ 10 ਮਿਲੀਅਨ ਡੋਜ਼ਾਂ ਲੋੜਵੰਦ ਦੇਸ਼ਾਂ ਨੂੰ ਡੋਨੇਟ ਕਰੇਗਾ ਕੈਨੇਡਾ
ਟੋਰਾਂਟੋ : ਜੌਹਨਸਨ ਐਂਡ ਜੌਹਨਸਨ ਤੋਂ ਖਰੀਦੀਆਂ 10 ਮਿਲੀਅਨ ਡੋਜ਼ਾਂ ਕੈਨੇਡਾ ਵੱਲੋਂ ਡੋਨੇਟ ਕੀਤੀਆਂ ਜਾਣਗੀਆਂ। ਪ੍ਰੋਕਿਓਰਮੈਂਟ ਮੰਤਰੀ ਅਨੀਤਾ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਡੋਨੇਸ਼ਨ ਵੈਕਸੀਨ ਸ਼ੇਅਰਿੰਗ ਅਲਾਇੰਸ ਕੋਵੈਕਸ ਰਾਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕਈ ਦੇਸ਼ ਅਜੇ ਵੀ ਵੈਕਸੀਨ ਦੀ ਘਾਟ ਕਾਰਨ ਕਾਫੀ ਸੰਘਰਸ਼ ਕਰ ਰਹੇ ਹਨ। ਹੈਲਥ ਕੈਨੇਡਾ …
Read More »ਘਵੱਦੀ ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਬਰਸੀ
ਬਰੈਂਪਟਨ/ਹਰਜੀਤ ਬੇਦੀ : ਨਗਰ ਨਿਵਾਸੀ ਘਵੱਦੀ ਅਤੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਈਸ਼ਰ ਸ਼ਿਘ ਜੀ ਰਾੜੇ ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ ਗੁਰਦਵਾਰਾ ਜੋਤ ਪਰਕਾਸ਼ ਬਰੈਂਪਟਨ ਵਿਖੇ 27 ਅਗਸਤ 2021 ਨੂੰ ਦਿਨ ਸ਼ੁੱਕਰਵਾਰ11:00 ਵਜੇ ਆਖੰਡ ਪਾਠ ਆਰੰਭ ਹੋਣਗੇ। ਭੋਗ 29 ਅਗਸਤ ਦਿਨ …
Read More »ਵਿਸ਼ਵ ਪੰਜਾਬੀ ਹੈਰੀਟੇਜ਼ ਫੈਡਰੇਸ਼ਨ ਵੱਲੋਂ ਨਵੀਂ ਨਿਯੁਕਤੀ
ਡਾ. ਦਵਿੰਦਰ ਸਿੰਘ ਲੱਧੜ ਕੈਨੇਡਾ ਲਈ ਥਾਪੇ ਪੈਟਰਨ ਟੋਰਾਂਟ਼ੋ/ਬਿਊਰੋ ਨਿਊਜ਼ : ਪੰਜਾਬੀ ਫੋਕ ਦੀ ਨਾਮਵਰ ਗਾਇਕਾ ਅਤੇ ਵਿਸ਼ਵ ਪੰਜਾਬੀ ਹੈਰੀਟੇਜ ਫੇਡਰੇਸ਼ਨ ਦੀ ਪ੍ਰਧਾਨ ਸ੍ਰੀਮਤੀ ਸੁਖਵਿੰਦਰ ਕੌਰ ਬਰਾੜ (ਸੁੱਖੀ ਬਰਾੜ) ਨੇ ਇਕ ਲਿਖਤੀ ਨਿਯੁਕਤੀ ਪੱਤਰ ਰਾਹੀਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਬੀਤੇ ਲੰਬੇ ਸਮੇਂ ਤੋਂ ਜੁੜੀ ਸਖਸ਼ੀਅਤ ਡਾ: ਦਵਿੰਦਰ ਸਿੰਘ ਲੱਧੜ …
Read More »ਰੋਬਰਟ ਪੋਸਟ ਸੀਨੀਅਰ ਕਲੱਬ ਤੇ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵਲੋਂ ਲਗਾਇਆ ਮਸਕੋਕਾ ਦਾ ਟੂਰ
ਬਰੈਂਪਟਨ : ਪਿਛਲੇ ਦਿਨੀਂ ਰੋਬਰਟ ਪੋਸਟ ਸੀਨੀਅਰ ਕਲੱਬ ਤੇ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵਲੋਂ ਸਾਂਝੇ ਤੌਰ ‘ਤੇ ਸੀਨੀਅਰਜ਼ ਦਾ ਬਹੁਤ ਹੀ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਮਸਕੋਕਾ ਏਰੀਏ ਦਾ ਟੂਰ ਲਗਵਾਇਆ ਗਿਆ। ਕੋਵਿਡ-19 ਦੇ ਸਤਾਏ ਹੋਏ ਸੀਨੀਅਰਜ਼ ਲਗਭਗ ਡੇਢ ਸਾਲ ਤੋਂ ਘਰਾਂ ਵਿਚ ਮਜਬੂਰੀ ਬਸ ਬੰਦ ਬੈਠੇ ਸਨ। ਉਹਨਾਂ ਦੀ ਉਦਾਸੀ …
Read More »ਮੇਰੇ ਅੰਦਰ ਬੈਠਾ ਆਲੋਚਕ ਮੈਨੂੰ ਬਹੁਤਾ ਨਹੀਂ ਲਿਖਣ ਦਿੰਦਾ : ਸਾਂਵਲ ਧਾਮੀ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਕਹਾਣੀਕਾਰ ਸਾਂਵਲ ਧਾਮੀ ਨਾਲ ਰਚਾਇਆ ਰੂ-ਬ-ਰੂ ਤੇ ਕਵੀ-ਦਰਬਾਰ ਵੀ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 15 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਜ਼ੂਮ-ਮਾਧਿਅਮ ਰਾਹੀਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸਾਂਵਲ ਧਾਮੀ ਨਾਲ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ …
Read More »