ਟੋਰਾਂਟੋ/ਬਿਊਰੋ ਨਿਊਜ਼ : ਕੋਵਿਡ-19 ਆਊਟਬ੍ਰੇਕ ਕਾਰਨ ਓਕਵਿੱਲ ਦੇ ਇੱਕ ਜਿੰਮ ਨੂੰ ਬੰਦ ਕਰਨਾ ਪਿਆ। ਡੈਲਟਾ ਵੇਰੀਐਂਟ ਦੇ 15 ਮਾਮਲੇ ਮਸਲ ਐਚਕਿਊ ਜਿੰਮ ਨਾਲ ਸਬੰਧਤ ਦੱਸੇ ਜਾਂਦੇ ਹਨ। ਹਾਲਟਨ ਰੀਜਨ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 15 ਮਾਮਲਿਆਂ ਦਾ ਪਤਾ ਲੱਗਿਆ ਹੈ। ਓਨਟਾਰੀਓ ਭਰ ਦੇ ਜਿੰਮਜ਼ ਨੂੰ ਇੰਡੋਰ ਸੇਵਾਵਾਂ …
Read More »Daily Archives: July 9, 2021
ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨ ਟਰੈਵਲਰਜ਼ ਨੂੰ ਨਿਯਮਾਂ ਵਿੱਚ ਢਿੱਲ
ਟੋਰਾਂਟੋ/ਬਿਊਰੋ ਨਿਊਜ਼ : ਟਰੈਵਲ ਸਬੰਧੀ 16 ਮਹੀਨਿਆਂ ਤੱਕ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਤੋਂ ਬਾਅਦ ਆਖਰਕਾਰ ਕੈਨੇਡਾ ਨੇ ਟਰੈਵਲ ਸਬੰਧੀ ਨਿਯਮਾਂ ਵਿੱਚ ਥੋੜ੍ਹੀ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਪਰ ਇਹ ਢਿੱਲ ਕੁੱਝ ਲੋਕਾਂ ਨੂੰ ਹੀ ਮਿਲੇਗੀ। ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਲੋਕ ਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ 14 ਦਿਨ ਦੇ ਕੁਆਰਨਟੀਨ …
Read More »ਪੀਐੱਸਬੀ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਜ਼ੂਮ-ਸਮਾਗ਼ਮ ਰਚਾ ਕੇ ਮਨਾਇਆ ‘ਕੈਨੇਡਾ-ਡੇਅ’
ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿਛਲੇ ਤਿੰਨ-ਚਾਰ ਸਾਲ ਤੋਂ ਸਰਗ਼ਰਮੀ ਨਾਲ ਵਿਚਰ ਰਹੀ ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ਪਹਿਲੀ ਜੁਲਾਈ ਵਾਲੇ ਦਿਨ ਸ਼ਾਨਦਾਰ ਜ਼ੂਮ ਸਮਾਗ਼ਮ ਕਰਕੇ ‘ਕੈਨੇਡਾ ਡੇਅ’ ਮਨਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਸਮੂਹ ਮੈਂਬਰਾਂ …
Read More »ਸਤੰਬਰ ਵਿੱਚ ਵਿਦਿਆਰਥੀਆਂ ਨੂੰ ਸਕੂਲਾਂ ‘ਚ ਐਕਸਟ੍ਰਾਕਰੀਕੁਲਰ ਐਕਟੀਵਿਟੀਜ਼ ਤੇ ਸਪੋਰਟਸ ਦੀ ਕੀਤੀ ਜਾਵੇਗੀ ਪੇਸ਼ਕਸ਼ : ਲਿਚੇ
ਟੋਰਾਂਟੋ/ਬਿਊਰੋ ਨਿਊਜ਼ : ਇਸ ਸਤੰਬਰ ਮਹੀਨੇ ਉਨਟਾਰੀਓ ਦੇ ਸਕੂਲਾਂ ਵਿੱਚ ਐਕਸਟ੍ਰਾਕਰੀਕੁਲਰ ਐਕਟੀਵਿਟੀਜ਼, ਸਪੋਰਟਸ ਟੀਮਾਂ ਤੇ ਕਲੱਬਜ਼ ਦੀ ਇੱਕ ਵਾਰੀ ਮੁੜ ਪੇਸ਼ਕਸ਼ ਕੀਤੀ ਜਾਵੇਗੀ। ਜਿਵੇਂ ਕਿ ਪ੍ਰੋਵਿੰਸ ਭਰ ਵਿੱਚ ਸਰਕਾਰ ਇੱਕ ਵਾਰੀ ਫਿਰ ਵਿਦਿਆਰਥੀਆਂ ਨੂੰ ਨੌਰਮਲ ਸਿੱਖਿਆ ਦਾ ਤਜਰਬਾ ਦੇਣਾ ਚਾਹੁੰਦੀ ਹੈ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਖੁਲਾਸਾ ਕੀਤਾ ਕਿ ਸਤੰਬਰ …
Read More »ਉਨਟਾਰੀਓ ਵਿੱਚ ਸਟੰਟ ਡਰਾਈਵਿੰਗ ਕਰਨ ਵਾਲਿਆਂ ਨੂੰ ਹੋਣਗੇ ਜੁਰਮਾਨੇ
ਟੋਰਾਂਟੋ/ਬਿਊਰੋ ਨਿਊਜ਼ : ਮੂਵਿੰਗ ਓਨਟਾਰੀਅਨਜ਼ ਮੋਰ ਸੇਫਲੀ ਐਕਟ ਤਹਿਤ ਕੀਤੀਆਂ ਗਈਆਂ ਤਬਦੀਲੀਆਂ ਪਹਿਲੀ ਜੁਲਾਈ ਤੋਂ ਲਾਗੂ ਹੋ ਗਈਆਂ। ਓਨਟਾਰੀਓ ਦੀਆਂ ਕੁੱਝ ਸੜਕਾਂ ਉੱਤੇ ਡਰਾਈਵਰ ਮਿਥੀ ਗਈ ਸਪੀਡ ਦੀ ਹੱਦ ਨਾਲੋਂ ਕਿੰਨੀ ਵੱਧ ਸਪੀਡ ਨਾਲ ਡਰਾਈਵ ਕਰਨ ਨੂੰ ਸਟੰਟ ਡਰਾਈਵਿੰਗ ਮੰਨਿਆ ਜਾਵੇਗਾ ਇਸ ਨੂੰ ਵੀ ਇਸ ਐਕਟ ਵਿੱਚ ਸ਼ਾਮਲ ਕੀਤਾ ਗਿਆ …
Read More »ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਮੂਲ ਨਿਵਾਸੀਆਂ ਬਾਰੇ ਜ਼ੂੰਮ ਮੀਟਿੰਗ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਮਹੀਨੇ ਵੱਖ-ਵੱਖ ਰੈਜ਼ੀਡੈਂਸ਼ੀਅਲ ਸਕੂਲਾਂ ਦੁਆਲੇ ਵੱਡੀ ਗਿਣਤੀ ਵਿਚ ਮਿਲੀਆਂ ਮੂਲ ਨਿਵਾਸੀ ਬੱਚਿਆਂ ਦੀਆਂ ਕਬਰਾਂ ਨੇ ਕੈਨੇਡਾ ਵਿਚ ਪ੍ਰਧਾਨ ਮੰਤਰੀ ਤੋਂ ਆਮ ਲੋਕਾਂ ਤੱਕ ਦਾ ਧਿਆਨ ਕਾਬਜ ਧਿਰਾਂ ਵਲੋਂ ਮੂਲ ਨਿਵਾਸੀਆਂ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਵੱਲ ਖਿਚਿਆ ਹੈ। ਤਰਕਸ਼ੀਲ ਸੋਸਾਇਟੀ ਕੈਨੇਡਾ ਵਲੋਂ ਇਸੇ ਸੰਧਰਵ ਵਿਚ …
Read More »ਮਿਸੀਸਾਗਾ ਵਿੱਚ ਲਾਏ ਗਏ ਆਟੋਮੇਟਿਡ ਸਪੀਡ ਕੈਮਰੇ
ਟੋਰਾਂਟੋ/ਬਿਊਰੋ ਨਿਊਜ਼ : ਗ੍ਰੇਟਰ ਟੋਰਾਂਟੋ ਏਰੀਆ ਦੀ ਤਰਜ਼ ਉੱਤੇ ਹੁਣ ਮਿਸੀਸਾਗਾ ਵਿੱਚ ਵੀ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀਂ। ਇੱਥੇ ਵੀ ਹੁਣ ਆਟੋਮੈਟਿਕ ਢੰਗ ਨਾਲ ਚੱਲਣ ਵਾਲੇ ਸਪੀਡ ਕੈਮਰੇ ਲਾ ਦਿੱਤੇ ਗਏ ਹਨ, ਜਿਹੜੇ ਅੱਖ ਦੇ ਫੋਰ ਵਿੱਚ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਤਸਵੀਰ ਖਿੱਚ …
Read More »ਸੰਜੂ ਗੁਪਤਾ ਨੇ ਕੈਨੇਡਾ-ਡੇਅ ਵਰਚੂਅਲ ਹਾਫ਼-ਮੈਰਾਥਨ ਲਗਾ ਕੇ ਮਨਾਇਆ
‘ਇਨਸਪੀਰੇਸ਼ਨਲ ਸਟੈੱਪਸ’ 2021 ਨਾਲ ਸਬੰਧਿਤ ਵਰਚੂਅਲ ‘ਫੁੱਲ-ਮੈਰਾਥਨ’ ਵੀ ਏਸੇ ਹਫ਼ਤੇ ਦੋ ਕਿਸ਼ਤਾਂ ‘ਚ ਲਗਾਈ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਸੱਤ-ਅੱਠ ਸਾਲਾਂ ਤੋਂ ਸਰਗਰਮ ਟੀਪੀਏਆਰ ਕਲੱਬ ਦੇ ਮੈਂਬਰ ਸੰਜੂ ਗੁਪਤਾ ਵੱਲੋਂ ਨਿੱਜੀ ਤੌਰ ‘ਤੇ ਬੀਤੇ ਹਫ਼ਤੇ ਤਿੰਨ ਵਰਚੂਅਲ ਹਾਫ਼-ਮੈਰਾਥਨ ਦੌੜਾਂ ਲਾਈਆਂ ਗਈਆਂ। ਇੱਥੇ ਇਹ ਜ਼ਿਕਰਯੋਗ ਹੈ ਕਿ ਮਹਾਂਮਾਰੀ ਕੋਵਿਡ-19 ਅਤੇ …
Read More »ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਤੇ ਜੀਟੀਏ ਲਈ ਜਾਰੀ ਕੀਤੀ ਹੀਟ ਵਾਰਨਿੰਗ
ਟੋਰਾਂਟੋ : ਐਨਵਾਇਰਮੈਂਟ ਕੈਨੇਡਾ (ਈ ਸੀ) ਵੱਲੋਂ ਐਤਵਾਰ ਨੂੰ ਟੋਰਾਂਟੋ ਤੇ ਜੀਟੀਏ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ। ਇੱਕ ਬਿਆਨ ਵਿੱਚ ਫੈਡਰਲ ਏਜੰਸੀ ਨੇ ਆਖਿਆ ਕਿ ਇਸ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 34 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ ਨਮੀ ਰਹਿਣ ਕਾਰਨ ਇਹ …
Read More »ਫ਼ਿਲਮ ਅਦਾਕਾਰੀ ਦਾ ਵੱਡਾ ਹਸਤਾਖਰ ਸੀ ਦਲੀਪ ਕੁਮਾਰ
ਲੈ. ਕ. ਨਰਵੰਤ ਸਿੰਘ ਸੋਹੀ 905-741-2666 ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਦੇ ਇੱਕ ਪਖ਼ਤੁਨ ਪਰਿਵਾਰ ਵਿੱਚ ਹੋਇਆ। ਉਸਦਾ ਪਿਤਾ ਲਾਲਾ ਗ਼ੁਲਾਮ ਸਰਵਰ ਤਾਜ਼ਾ ਫਲ ਅਤੇ ਮੇਵੇ ਦਾ ਵਿਉਪਾਰ ਕਰਦਾ ਸੀ। ਗੁਲਾਮ ਸਰਵਰ ਦੇ ਪੇਸ਼ਾਵਰ ਦੇ ਇਲਾਕੇ ਵਿੱਚ ਅਤੇ ਮਹਾਂਰਾਸ਼ਟਰ ਦੇ ਨਾਸਿਕ ਜ਼ਿਲੇ …
Read More »