Breaking News
Home / 2021 / July / 12

Daily Archives: July 12, 2021

ਕਿਸਾਨਾਂ ਨੇ ਰਾਜਪੁਰਾ ’ਚ ਭਾਜਪਾਈਆਂ ਨੂੰ ਬਣਾਇਆ ਬੰਦੀ

ਖੇਤੀ ਕਾਨੂੰਨਾਂ ਖਿਲਾਫ ਭਾਜਪਾ ਆਗੂਆਂ ਦਾ ਹੋ ਰਿਹਾ ਡਟਵਾਂ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ ਰਾਜਪੁਰਾ ਵਿਚ ਮੀਟਿੰਗ ਕਰਨ ਪਹੁੰਚੇ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਅੱਧਾ ਕਿਲੋਮੀਟਰ ਤੱਕ ਦੌੜਾਇਆ। ਇਸ ਭੱਜ ਦੌੜ ਵਿਚ ਭਾਜਪਾ ਆਗੂਆਂ ਦੇ ਕੱਪੜੇ ਵੀ ਪਾਟ ਗਏ। ਇਸੇ ਦੌਰਾਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਭਾਜਪਾ ਦਰਮਿਆਨ ਤਣਾਅ …

Read More »

ਪੰਜਾਬ ਭਾਜਪਾ ਦਾ ਵਫਦ ਕੈਪਟਨ ਅਮਰਿੰਦਰ ਨੂੰ ਮਿਲਿਆ

ਕੈਪਟਨ ਨੇ ਭਾਜਪਾ ਆਗੂਆਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਦੇ ਇਕ ਵਫ਼ਦ ਨੇ ਭਾਜਪਾ ਆਗੂਆਂ ’ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਆਪ ਆ ਕੇ ਭਾਜਪਾ …

Read More »

ਅਨਿਲ ਜੋਸ਼ੀ ਲੜਨਗੇ ਆਜ਼ਾਦ ਚੋਣ

ਕਿਸਾਨਾਂ ਦਾ ਪੱਖ ਪੂਰਨ ਕਰਕੇ ਭਾਜਪਾ ਨੇ ਜੋਸ਼ੀ ਨੂੰ ਪਾਰਟੀ ’ਚੋਂ ਕੱਢਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਈ ਭਾਜਪਾ ਆਗੂ ਵੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਚੁੱਕੇ ਹਨ। ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਵੀ ਕਿਸਾਨਾਂ ਦੇ ਹੱਕ ਵਿਚ ਗੱਲ ਕੀਤੀ …

Read More »

ਹਿਮਾਚਲ ਤੇ ਕਸ਼ਮੀਰ ’ਚ ਫਟੇ ਬੱਦਲ

ਯੂਪੀ ਤੇ ਰਾਜਸਥਾਨ ਵਿਚ ਅਸਮਾਨੀ ਬਿਜਲੀ ਨੇ ਕੀਤਾ ਭਾਰੀ ਨੁਕਸਾਨ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਵਿਚ ਪੈਂਦੇ ਧਰਮਸ਼ਾਲਾ ਦੇ ਭਾਗਸੂ ਨਾਗ ਖੇਤਰ ਵਿਚ ਅੱਜ ਅਚਾਨਕ ਬੱਦਲ ਫਟ ਗਿਆ ਅਤੇ ਇਸ ਨਾਲ ਆਏ ਹੜ੍ਹ ਕਾਰਨ ਕਈ ਮਕਾਨ ਅਤੇ ਵਾਹਨ ਨੁਕਸਾਨੇ ਗਏ। ਭਾਗਸੂ ਨਾਗ ਖੇਤਰ ਵਿਚ ਲਗਾਤਾਰ ਮੀਂਹ ਪੈਣ ਕਾਰਨ ਛੋਟੇ ਨਾਲੇ ਪਾਣੀ …

Read More »