7 C
Toronto
Thursday, October 16, 2025
spot_img

Daily Archives: Dec 0, 0

IN News Update Today | 16 July 2021 | Episode 52 | Parvasi TV

https://www.youtube.com/watch?v=1YiCmv34S7k  

ਭਗਵੰਤ ਮਾਨ ਨੇ ਸੰਸਦ ਮੈਂਬਰਾਂ ਨੂੰ ਲਿਖੀ ਚਿੱਠੀ

ਕਿਹਾ, ਸੰਸਦ ’ਚ ਕਿਸਾਨਾਂ ਦੇ ਹੱਕ ਵਿਚ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੋ ਚੰਡੀਗੜ੍ਹ/ਬਿਊਰੋ ਨਿਊਜ਼ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ ਕਰ ਰਹੇ ਕਿਸਾਨਾਂ ਵੱਲੋਂ ਸੰਸਦ...

ਅਕਾਲ ਤਖ਼ਤ ਸਾਹਿਬ ਨੇੜੇ ਖੁਦਾਈ ਦੌਰਾਨ ਮਿਲੀ ਸੁਰੰਗ

ਸਿੱਖ ਸਦਭਾਵਨਾ ਦਲ ਅਤੇ ਐਸਜੀਪੀਸੀ ਮੁਲਾਜ਼ਮਾਂ ’ਚ ਹੋਈ ਖਿੱਚਧੂਹ ਅੰਮਿ੍ਰਤਸਰ/ਬਿਊਰੋ ਨਿਊਜ਼ ਅੰਮਿ੍ਰਤਸਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਜੋੜਾ ਘਰ ਦੇ ਨੇੜੇ ਹੋ ਰਹੀ ਖੁਦਾਈ ਦੌਰਾਨ...

ਗੋਰੇ ਸਿੱਖ ਫੌਜੀ ਨੇ ਸਭ ਦਾ ਮਨ ਮੋਹਿਆ

ਨਿਊਜ਼ੀਲੈਂਡ ਦੀ ਫੌਜ ’ਚ ਹੈ ਲੂਈਸ ਸਿੰਘ ਖਾਲਸਾ ਚੰਡੀਗੜ੍ਹ/ਬਿਊਰੋ ਨਿਊਜ਼ ਜਦੋਂ ਨਿਊਜ਼ੀਲੈਂਡ ਦੀ ਫੌਜ ਵਿਚ ਭਰਤੀ ਹੋਣ ਵਾਲੇ 63 ਨਵੇਂ ਰੰਗਰੂਟਾਂ ਨੇ ਪਰੇਡ ਵਿਚ ਹਿੱਸਾ ਲਿਆ...

ਕਿਸਾਨ ਦੀਆਂ ਪੰਜ ਧੀਆਂ ਬਣੀਆਂ ਅਫਸਰ

ਰਾਜਸਥਾਨ ’ਚ ਤਿੰਨ ਭੈਣਾਂ ਇਕੱਠਿਆਂ ਬਣੀਆਂ ਅਫਸਰ ਅਤੇ ਦੋ ਭੈਣਾਂ ਪਹਿਲਾਂ ਹੀ ਹਨ ਅਫਸਰ ਜੈਪੁਰ/ਬਿਊਰੋ ਨਿਊਜ਼ ਰਾਜਸਥਾਨ ਦੇ ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਅੰਸ਼ੂ, ਰੀਤੂ ਤੇ ਸੁਮਨ...

ਸਿੱਧੂ ਦੀ ਪ੍ਰਧਾਨਗੀ ਵਿਚਾਲੇ ਲਟਕੀ!

ਹਾਈਕਮਾਨ ਗੈਰ ਸਿੱਖ ਵਰਗ ਦਾ ਰੱਖੇ ਧਿਆਨ : ਮਨੀਸ਼ ਤਿਵਾੜੀ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੱਧੂ ਦੀ ਪ੍ਰਧਾਨਗੀ ਵਿਚਾਲੇ ਲਟਕਦੀ ਨਜ਼ਰ ਆ ਰਹੀ ਹੈ। ਅੱਜ ਸਿੱਧੂ ਨੇ ਨਵੀਂ...

ਬੇਅਦਬੀਆਂ ਦੇ ਕੇਸ ‘ਚੋਂ ਹੁਣ ਸਰਕਾਰ ਨੇ ਡੇਰਾ ਮੁਖੀ ਨੂੰ ਵੀ ਦੋਸ਼ੀਆਂ ਦੀ ਸੂਚੀ ‘ਚੋਂ ਕੱਢਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਜੋ ਬੇਅਦਬੀਆਂ ਦੇ ਕੇਸਾਂ 'ਚ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਸਕਣ ਕਾਰਨ ਕਾਂਗਰਸ ਵਿਧਾਇਕਾਂ ਅਤੇ ਦੂਜੇ ਪਾਰਟੀ ਕਾਰਕੁਨਾਂ ਦੇ...

ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਨੇ ਮੋਤੀ ਮਹਿਲ ਦਾ ਕੀਤਾ ਘਿਰਾਓ

ਚੰਦੂਮਾਜਰਾ ਨੇ ਵਧੀਆਂ ਕੀਮਤਾਂ ਲਈ ਕੈਪਟਨ ਅਤੇ ਮੋਦੀ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਪਟਿਆਲਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਨੇ ਅਕਾਲੀ ਦਲ ਦੇ...

ਕਾਂਗਰਸ ਨੇ ਕਰੋੜਾਂ ਦੇ ਫੰਡ ਲੈ ਕੇ ਬਿਜਲੀ ਵੇਚੀ : ਭਗਵੰਤ ਮਾਨ

ਕਿਹਾ - ਸ਼੍ਰੋਮਣੀ ਅਕਾਲੀ ਨੇ ਤਾਂ ਪਲਾਂਟਾਂ 'ਚ ਹਿੱਸੇਦਾਰੀ ਪਾਈ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ...

ਪੈਸੇ ਲੈਣ ਦੀ ਸੀਬੀਆਈ ਜਾਂਚ ਹੋਵੇ: ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਮੈਨੇਜਮੈਂਟ ਤੋਂ 16.35 ਕਰੋੜ...
- Advertisment -
Google search engine

Most Read