Breaking News
Home / 2021 / May (page 21)

Monthly Archives: May 2021

ਫੌਜ ਵੱਲੋਂ ਕਰੋਨਾ ਮਰੀਜ਼ਾਂ ਲਈ ਤਿੰਨ ਹਸਪਤਾਲ ਸਥਾਪਤ

ਚੰਡੀਗੜ੍ਹ, ਫਰੀਦਾਬਾਦ ਅਤੇ ਪਟਿਆਲਾ’ਚ ਬਣਾਏ ਗਏ ਹਸਪਤਾਲ ਚੰਡੀਗੜ੍ਹ : ਕਰੋਨਾ ਵਾਇਰਸ ਮਹਾਮਾਰੀ ਖਿਲਾਫ ਲੜਾਈ ਵਿਚ ਸੂਬਾ ਸਰਕਾਰਾਂ ਦੀ ਮਦਦ ਕਰਨ ਦੇ ਮਕਸਦ ਨਾਲ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਚੰਡੀਗੜ੍ਹ, ਫ਼ਰੀਦਾਬਾਦ ਤੇ ਪਟਿਆਲਾ ਵਿਚ 100-100 ਬੈੱਡ ਦੇ ਤਿੰਨ ਹਸਪਤਾਲ ਸਥਾਪਤ ਕੀਤੇ ਗਏ ਹਨ। ਭਾਰਤੀ ਫ਼ੌਜ ਵੱਲੋਂ ਇਹ ਹਸਪਤਾਲ ਇਸੇ ਸਾਲ ਮਾਰਚ …

Read More »

ਗੁਰਦੁਆਰਾ ਰਕਾਬ ਗੰਜ ਦਿੱਲੀ ਵਿਖੇ 400 ਬਿਸਤਰਿਆਂ ਦਾ ਕੋਵਿਡ ਕੇਂਦਰ ਸ਼ੁਰੂ

ਦਿੱਲੀ ਸਰਕਾਰ ਨੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਕਰਵਾਇਆ ਮੁਹੱਈਆ ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਸਥਾਪਤ ਕੀਤਾ ਗਿਆ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਇਸ ਦੌਰਾਨ ਦਿੱਲੀ ਦੇ …

Read More »

ਅਮਿਤਾਭ ਵੱਲੋਂ ਦਿੱਤੀ ਮਾਇਕ ਮਦਦ ਤੋਂ ਭੜਕੇ ਸਿੱਖ ਕਤਲੇਆਮ ਪੀੜਤ

ਲੁਧਿਆਣਾ : 1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਪੰਜਾਬ ਨੇ ਅਮਿਤਾਭ ਬੱਚਨ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰੋਨਾ ਮਹਾਮਾਰੀ ਲਈ ਚਲਦੀਆਂ ਸੇਵਾਵਾਂ ਲਈ ਦੋ ਕਰੋੜ ਰੁਪਏ ਦੇਣ ਦੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਵੀ ਕੀਤੀ …

Read More »

ਸ਼੍ਰੋਮਣੀ ਕਮੇਟੀ ਨੇ ਫਾਈਜ਼ਰ ਵੈਕਸੀਨ ਮੰਗਵਾਉਣ ਲਈ ਮੰਗੀ ਪ੍ਰਵਾਨਗੀ

ਅੰਮ੍ਰਿਤਸਰ : ਕਰੋਨਾ ਮਰੀਜ਼ਾਂ ਦੇ ਇਲਾਜ ਲਈ ਅੱਗੇ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਤੋਂ ਫਾਈਜ਼ਰ ਵੈਕਸੀਨ ਮੰਗਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਮੰਤਰੀ ਹਰਸ਼ ਵਰਧਨ ਨੂੰ ਪੱਤਰ ਲਿਖਿਆ ਹੈ। ਇਸ ਦੌਰਾਨ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਡਾਕਟਰਾਂ ਨਾਲ ਸਮੀਖਿਆ ਮੀਟਿੰਗ …

Read More »

ਖਾਲਸਾ ਏਡ ਵੱਲੋਂ ਪੰਜਾਬ ਸਰਕਾਰ ਨੂੰ ਸੌ ਆਕਸੀਜਨ ਕੰਸਨਟਰੇਟਰ ਭੇਟ

ਮੁਹਾਲੀ : ਪੰਜਾਬ ਸਰਕਾਰ ਦੀ ਕੋਵਿਡ-19 ਵਿਰੁੱਧ ਜੰਗ ਵਿੱਚ ਖ਼ਾਲਸਾ ਏਡ ਨੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੂੰ 100 ਆਕਸੀਜਨ ਕੰਸਨਟਰੇਟਰ ਦਾਨ ਕੀਤੇ ਹਨ। ਇਹ ਕੰਸਨਟਰੇਟਰ ਐਨਐਚਐਮ ਦੇ ਪੰਜਾਬ ਮੰਡੀ ਬੋਰਡ ਕੰਪਲੈਕਸ ਦੇ ਸੈਕਟਰ-65 ਮੁਹਾਲੀ ਸਥਿਤ ਬਣਾਏ ਗਏ ਕੋਵਿਡ-19 ਸਟੋਰ ਵਿਖੇ ਡਲਿਵਰ ਕੀਤੇ ਗਏ ਹਨ। ਖ਼ਾਲਸਾ ਏਡ ਦੇ ਵਾਲੰਟੀਅਰ ਭੁਪਿੰਦਰ ਸਿੰਘ …

Read More »

ਪੰਜਾਬ ‘ਚ ਲੌਕਡਾਊਨ ਦੌਰਾਨ ਪੁਲਿਸ ਸਬਜ਼ੀ ਵਾਲਿਆਂ ਨੂੰ ਕਰਨ ਲੱਗੀ ਪ੍ਰੇਸ਼ਾਨ

ਸੰਗਰੂਰ ‘ਚ ਰੇਹੜੀ ਵਾਲਿਆਂ ਨੇ ਸੜਕ ‘ਤੇ ਸਬਜ਼ੀਆਂ ਸੁੱਟ ਕੇ ਹਾਈਵੇ ਕੀਤਾ ਜਾਮ ਸੰਗਰੂਰ : ਪੰਜਾਬ ‘ਚ ਚੱਲ ਰਹੇ ਮਿੰਨੀ ਲੌਕਡਾਊਨ ‘ਚ ਸਬਜ਼ੀਆਂ ਵੇਚ ਰਹੇ ਰੇਹੜੀ ਵਾਲਿਆਂ ਨੇ ਪੁਲਿਸ ‘ਤੇ ਕੁੱਟਮਾਰ ਕਰਨ ਦੇ ਆਰੋਪ ਲਗਾਏ ਹਨ। ਸੰਗਰੂਰ ਦੇ ਭਵਾਨੀਗੜ੍ਹ ਵਿਚ ਰੇਹੜੀ ਵਾਲਿਆਂ ਨੇ ਸੜਕ ‘ਤੇ ਸਬਜ਼ੀਆਂ ਸੁੱਟ ਕੇ ਨੈਸ਼ਨਲ ਹਾਈਵੇ …

Read More »

ਪੰਜਾਬ ਕਾਂਗਰਸ ‘ਚ ਵਧਿਆ ਕਾਟੋ-ਕਲੇਸ਼

ਐੱਸਸੀ/ਬੀਸੀ ਵਿਧਾਇਕਾਂ ਨੇ ਵੀ ਕੈਪਟਨ ਅਮਰਿੰਦਰ ਖ਼ਿਲਾਫ਼ ਖੋਲ੍ਹਿਆ ਮੋਰਚਾ ਚੰਨੀ, ਅਰੁਣਾ ਚੌਧਰੀ, ਵੇਰਕਾ ਸਮੇਤ ਇਕ ਦਰਜਨ ਵਿਧਾਇਕਾਂ ਨੇ ਕੀਤੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੀ ਖ਼ਾਨਾਜੰਗੀ ਵਧਦੀ ਜਾ ਰਹੀ ਹੈ। ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਧਾਇਕਾਂ ਤੇ ਮੰਤਰੀਆਂ ਨੇ ਵੀ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ। ਮੁੱਖ …

Read More »

‘ਪਰਵਾਸੀ ਮੀਡੀਆ ਗਰੁੱਪ’ਵੱਲੋਂ ਪੰਜਾਬ’ਚਕੋਵਿਡਮਰੀਜ਼ਾਂ ਦੀ ਮਦਦਲਈ ਉਪਰਾਲਾ

ਪਰਵਾਸੀ ਸਹਾਇਤਾ ਫਾਊਂਡੇਸ਼ਨ ਵੱਲੋਂ ਭੇਜੀ ਵਿੱਤੀ ਸਹਾਇਤਾ ਅੰਮ੍ਰਿਤਸਰ ਦੀ ਸੰਸਥਾ ‘ਮੁਸਕਾਨ’ ਤੱਕ ਅੱਪੜੀ ਚੈਰੀਟੇਬਲ ਸੰਸਥਾ ‘ਮੁਸਕਾਨ’ ਨੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਦਿੱਤੀਆਂ ਪੀਪੀ ਕਿੱਟਾਂ, ਐਨ-95 ਮਾਸਕ ਅਤੇ ਆਕਸੀਜਨ ਦਾ ਸਮਾਨ ਚੰਡੀਗੜ੍ਹ/ਪਰਵਾਸੀ ਬਿਊਰੋ : ਕਰੋਨਾ ਮਹਾਮਾਰੀ ਵਿਸ਼ਵ ਦੇ ਕਈ ਦੇਸ਼ਾਂ ਵਿਚ ਫੈਲ ਚੁੱਕੀ ਹੈ ਅਤੇ ਹੁਣ ਇਸਦਾ ਅਸਰ ਭਾਰਤ ਵਿਚ …

Read More »

ਉਨਟਾਰੀਓ ਭਾਰਤ ਦੀ ਹੋਰ ਮਦਦ ਕਰਨ ਲਈ ਤਿਆਰ : ਫੋਰਡ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਆਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਉਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਆਖਿਆ ਹੈ ਕਿ ਭਾਰਤ ਵਿਚ ਕਰੋਨਾ ਕਾਰਨ ਵਾਪਰ ਰਹੇ ਕਹਿਰ ਦੇ ਸਮੇਂ ਉਨ੍ਹਾਂ ਦੀ ਸਰਕਾਰ ਪੀੜਤ ਲੋਕਾਂ ਦੇ ਨਾਲ਼ ਹੈ ਅਤੇ ਇਸ ਮਹਾਂਮਾਰੀ ਨਾਲ਼ ਅਸੀਂ (ਉਨਟਾਰੀਓ) ਅਤੇ ਭਾਰਤ ਇਕੱਠੇ ਲੜ ਰਹੇ ਹਾਂ। …

Read More »

ਸਿੱਖ ਬੀਬੀ ਨੇ ਸਕਾਟਲੈਂਡ ਦੀ ਪਾਰਲੀਮੈਂਟ ਮੈਂਬਰ ਬਣ ਕੇ ਰਚਿਆ ਇਤਿਹਾਸ

ਗਲਾਸਗੋ/ਬਿਊਰੋ ਨਿਊਜ਼ : ਸਕਾਟਲੈਂਡ ਵਿਚ ਸਕਾਟਿਸ਼ ਪਾਰਲੀਮੈਂਟ ਚੋਣਾਂ ਦੀ ਗਹਿਮਾ ਗਹਿਮੀ ਨੇ ਗਰਮਾਹਟ ਲਿਆਂਦੀ ਹੋਈ ਹੈ। ਇਨ੍ਹਾਂ ਚੋਣਾਂ ਵਿਚ ਸਿੱਖ ਭਾਈਚਾਰੇ ਸਿਰ ਇਕ ਤਾਜ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੋਸਲ ਦੀ ਜਿੱਤ ਨਾਲ ਸਜਿਆ ਹੈ। ਪੈਮ ਗੋਸਲ ਵੱਲੋਂ ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਸਕਾਟਲੈਂਡ …

Read More »