Breaking News
Home / 2021 / May / 29

Daily Archives: May 29, 2021

ਟਕਸਾਲੀ ਆਗੂਆਂ ਦਾ ਅਕਾਲੀ ਦਲ ‘ਚ ਲੱਗਾ ਹੈ ਦਮ ਘੁਟਣ : ਅਮਰੀਕ ਸਿੰਘ ਆਲੀਵਾਲ

ਕਿਹਾ : ਪੰਥਕ ਰਵਾਇਤਾਂ ਤੋਂ ਬੁਰੀ ਤਰ੍ਹਾਂ ਭਟਕਿਆ ਅਕਾਲੀ ਦਲ ਬਾਦਲ ਲੁਧਿਆਣਾ : ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਲੱਗਿਆ ਏ, ਉਸ ਦੇ ਨਾਲ-ਨਾਲ ਪੰਜਾਬ ਦੀ ਸਿਆਸੀ ਫਿਜ਼ਾ ਵੀ ਬਦਲਣ ਲੱਗੀ ਏ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸਾਬਕਾ ਐਮ ਪੀ ਰਹੇ ਅਮਰੀਕ ਸਿੰਘ ਆਲੀਵਾਲ …

Read More »

ਸ੍ਰੀ ਹਰਿਮੰਦਰ ਸਾਹਿਬ ਵਿਖੇ ਐਸ ਜੀ ਪੀ ਸੀ ਨੇ ਲਗਾਇਆ ਮੁਫ਼ਤ ਕੋਰੋਨਾ ਵੈਕਸੀਨ ਕੈਂਪ

ਬੀਬੀ ਜਗੀਰ ਕੌਰ ਤੇ ਸੁਖਬੀਰ ਸਿੰਘ ਬਾਦਲ ਨੇ ਕੀਤਾ ਉਦਘਾਟਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਲਗਾਏ ਜਾਣਗੇ ਮੁਫ਼ਤ ਕੈਂਪ ਅੰਮ੍ਰਿਤਸਰ : ਜਦੋਂ ਵੀ ਕਦੇ ਦੇਸ਼ ਨੂੰ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਮੁਸੀਬਤ ਦੇ ਸਮੇਂ ਵਿਚ ਸਿੱਖ ਧਰਮ ਮਦਦ ਦੇ ਲਈ …

Read More »

ਜਗਰਾਉਂ ‘ਚ ਹੋਈ ਦੋ ਥਾਣੇਦਾਰਾਂ ਦੀ ਹੱਤਿਆ ਦਾ ਮਾਮਲਾ

ਆਰੋਪੀ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਗ੍ਰਿਫ਼ਤਾਰ ਚੰਡੀਗੜ੍ਹ : ਪੰਜਾਬ ਪੁਲਿਸ ਨੇ ਜਗਰਾਉਂ ਦੋ ਛੋਟੇ ਠਾਣੇਦਾਰਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਵਾਲੇ ਦੋ ਮੇਨ ਸੂਟਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਦੇ ਨਾਂ ਦਰਸਨ ਸਿੰਘ ਅਤੇ ਬਲਜਿੰਦਰ ਸਿੰਘ ਹਨ ਅਤੇ ਇਹ ਦੋਵੇਂ ਇਸ ਕੇਸ ‘ਚ …

Read More »

ਮਾਲੇਰਕੋਟਲਾ ਦੇ ਪਿੰਡ ਕੁਠਾਲਾ ‘ਚ ਪਰਿਵਾਰ ਦੇ ਪੰਜ ਮੈਂਬਰਾਂ ਨੇ ਖਾਧੀ ਜ਼ਹਿਰ

ਤਿੰਨ ਮੈਂਬਰ ਦੀ ਹੋਈ ਮੌਤ, ਦੋ ਦੀ ਹਾਲਤ ਗੰਭੀਰ ਮਾਲੇਰਕੋਟਲਾ : ਅੱਜ ਮਾਲੇਰਕੋਟਲਾ ਜ਼ਿਲ੍ਹੇ ਪਿੰਡ ਕੁਠਾਲਾ ਵਿਚ ਇਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਏ। ਪਿੰਡ ਕੋਠਾਲਾ ਦੇ ਸਾਬਕਾ ਫੌਜੀ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੇ ਆਰਥਿਕ ਤੰਗੀ ਦੇ ਚਲਦਿਆਂ ਜ਼ਹਿਰ ਖਾ ਲਈ। ਇਸ ਘਟਨਾ ‘ਚ ਸਾਬਕਾ ਫੌਜੀ ਦੀ ਸੱਸ ਹਰਮੇਲ …

Read More »

ਥੰਮਨੇਲ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲਿਆਂਦੇ ਲੋਕਾਂ ਦੇ ਅੱਛੇ ਦਿਨ

ਸਲੱਗ 1 : ਕਈ ਸ਼ਹਿਰਾਂ ਵਿਚ ਪੈਟਰੋਲ ਨੇ ਮਾਰਿਆ ਸੈਂਕੜਾ ਸਲੱਗ 2 : ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ‘ਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪਾਰ ਵੀਓ 01 : ਮੋਦੀ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਨਾਹਰਾ ਦਿੱਤਾ ਸੀ ਕਿ ਅੱਛੇ ਦਿਨ ਆਨੇ ਵਾਲੇ ਹੈਂ। ਭਾਰਤ ਵਾਸੀ ਸੋਚ ਰਹੇ ਸਨ …

Read More »

ਜਲੰਧਰ ‘ਚ ਰਾਤ ਦੇ ਕਰਫ਼ਿਊ ਦੌਰਾਨ ਸੁਰੱਖਿਆ ਗਾਰਡ ਦਾ ਕਤਲ

ਕਤਲ ਕਰਨ ਵਾਲਾ ਆਰੋਪੀ ਗ੍ਰਿਫ਼ਤਾਰ ਜਲੰਧਰ : ਜਲੰਧਰ ਵਿਚ ਰਾਤ ਦੇ ਕਰਫ਼ਿਊ ਦੌਰਾਨ ਸੁਰੱਖਿਆ ਗਾਰਡ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ ਕਾਤਲ ਪੁਲਿਸ ਦੇ ਹੱਥ ਆ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਗਾਰਡ ਨੂੰ ਇਕ ਇੰਟਰਲਾਕਿੰਗ ਟਾਈਲ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਜਿਸ ਤੋਂ ਬਾਅਦ ਇਕ ਸੋਟੀ ਨਾਲ ਵੀ ਉਸ …

Read More »