Breaking News
Home / 2021 / May / 30

Daily Archives: May 30, 2021

ਸਾਬਕਾ ਕੈਬਨਿਟ ਮੰਤਰੀ ਬੀਬੀ ਸੁਰਜੀਤ ਕੌਰ ਕਾਲਕਟ ਦਾ ਦਿਹਾਂਤ

90 ਦੇ ਦਹਾਕੇ ‘ਚ ਕਾਂਗਰਸ ਦੀ ਟਿਕਟ ‘ਤੇ ਹਲਕਾ ਟਾਂਡਾ ਤੋਂ ਜਿੱਤੇ ਸਨ ਚੋਣ ਟਾਂਡਾ ਉੜਮੁੜ : ਵਿਧਾਨ ਸਭਾ ਹਲਕਾ ਟਾਂਡਾ ਦੀ ਲੰਬਾ ਸਮਾਂ ਅਗਵਾਈ ਕਰਨ ਵਾਲੀ ਵਿਧਾਇਕਾ ਅਤੇ ਸਾਬਕਾ ਮੰਤਰੀ ਬੀਬੀ ਸੁਰਜੀਤ ਕੌਰ ਕਾਲਕਟ ਦਾ ਅਚਾਨਕ ਸੰਖੇਪ ਜਿਹੀ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। ਦਿਹਾਂਤ ਦੀ ਖ਼ਬਰ ਸੁਣਦਿਆਂ ਜਿਥੇ ਟਾਂਡਾ …

Read More »

ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਲਿਆਂਦਾ ਜਾਵੇਗਾ ਭਾਰਤ

ਡੋਮੀਨੀਕਾ ਵਿਖੇ ਭਾਰਤ ਸਰਕਾਰ ਨੇ ਭੇਜਿਆ ਨਿੱਜੀ ਜਹਾਜ਼ ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੋਟਾਲੇ ‘ਚ ਦੋਸ਼ੀ ਤੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਮੇਹੁਲ ਚੋਕਸੀ ਅਜੇ ਡੋਮੀਨਿਕਾ ਪੁਲਿਸ ਹਿਰਾਸਤ ਵਿਚ ਹੈ। ਉੱਥੇ ਹੀ, ਐਂਟੀਗੁਆ ‘ਚ ਪ੍ਰਕਾਸ਼ਿਤ ਰਿਪੋਰਟਾਂ ਮੁਤਾਬਿਕ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਨੇ …

Read More »

ਕੰਗਨਾ ਰਾਣੌਤ ਦਾ ਅੰਗ ਰੱਖਿਅਕ ਗ੍ਰਿਫ਼ਤਾਰ

ਮੁੰਬਈ ‘ਚ ਔਰਤ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਰਿਸ਼ਤਾ ਕੀਤਾ ਸੀ ਕਾਇਮ ਚੰਡੀਗੜ੍ਹ : ਬਾਲੀਵੁੱਡ ਦੀ ਵਿਵਾਦਗ੍ਰਸਤ ਅਭਿਨੇਤਰੀ ਕੰਗਨਾ ਰਾਣੌਤ ਦੇ ਅੰਗ ਰੱਖਿਅਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਮੁੰਬਈ ਵਿਚ ਇਕ ਔਰਤ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਰਿਸ਼ਤਾ ਕਾਇਮ ਕੀਤਾ ਪਰੰਤੂ ਫਿਰ ਉਸ ਨੂੰ …

Read More »

ਨੌਜਵਾਨ ਨੇ ਪੀਪੀਈ ਕਿੱਟ ਪਾ ਕੇ ਕਰੋਨਾ ਪੀੜਤ ਦੀ ਲਾਸ਼ ਨਦੀ ‘ਚ ਸੁੱਟੀ

ਉਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ‘ਚ ਵਾਪਰੀ ਘਟਨਾ ਬਲਰਾਮਪੁਰ : ਕੋਰੋਨਾ ਦੀ ਦੂਸਰੀ ਲਹਿਰ ‘ਚ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਮਾਨਵਤਾ ਸ਼ਰਮਸਾਰ ਹੋਈ। ਇਸੇ ਤਰ੍ਹਾਂ ਦੀ ਉਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਤੋਂ ਇਕ ਵੀਡੀਓ ਸਾਹਮਣੀ ਆਈ ਹੈ। ਇਸ ਵਾਇਰਲ ਵੀਡੀਓ ਵਿਚ ਦੋ ਨੌਜਵਾਨ ਇਕ ਲਾਸ਼ ਨੂੰ ਪੁਲ ਤੋਂ …

Read More »

ਚੰਡੀਗੜ੍ਹ ‘ਚ ਆਏ ਤੂਫਾਨ ਨੇ 3 ਕਰੋਨਾ ਪੀੜਤ ਮਰੀਜ਼ਾਂ ਦੀ ਲਈ ਜਾਨ

ਸੈਕਟਰ 32 ਦੇ ਹਸਪਤਾਲ ‘ਚ ਵੈਂਟੀਲੇਟਰ ਬੰਦ ਹੋਣ ਕਾਰਨ ਵਾਪਰੀ ਘਟਨਾ ਚੰਡੀਗੜ੍ਹ : ਚੰਡੀਗੜ੍ਹ ‘ਚ ਦੇਰ ਰਾਤ ਆਏ ਤੂਫਾਨ ਕਾਰਨ ਪੂਰੇ ਸ਼ਹਿਰ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਸੀ। ਇਸ ਕਾਰਨ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਤੇ ਜਨਰੇਟਰ ਕੰਮ ਨਾ ਕਰਨ ਦੀ …

Read More »