9.4 C
Toronto
Friday, May 1, 2026
spot_img
Homeਭਾਰਤਨੌਜਵਾਨ ਨੇ ਪੀਪੀਈ ਕਿੱਟ ਪਾ ਕੇ ਕਰੋਨਾ ਪੀੜਤ ਦੀ ਲਾਸ਼ ਨਦੀ 'ਚ...

ਨੌਜਵਾਨ ਨੇ ਪੀਪੀਈ ਕਿੱਟ ਪਾ ਕੇ ਕਰੋਨਾ ਪੀੜਤ ਦੀ ਲਾਸ਼ ਨਦੀ ‘ਚ ਸੁੱਟੀ

ਉਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ‘ਚ ਵਾਪਰੀ ਘਟਨਾ
ਬਲਰਾਮਪੁਰ : ਕੋਰੋਨਾ ਦੀ ਦੂਸਰੀ ਲਹਿਰ ‘ਚ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਮਾਨਵਤਾ ਸ਼ਰਮਸਾਰ ਹੋਈ। ਇਸੇ ਤਰ੍ਹਾਂ ਦੀ ਉਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਤੋਂ ਇਕ ਵੀਡੀਓ ਸਾਹਮਣੀ ਆਈ ਹੈ। ਇਸ ਵਾਇਰਲ ਵੀਡੀਓ ਵਿਚ ਦੋ ਨੌਜਵਾਨ ਇਕ ਲਾਸ਼ ਨੂੰ ਪੁਲ ਤੋਂ ਰਾਪਤੀ ਨਦੀ ਵਿਚ ਸੁੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਲਾਸ਼ ਸੁੱਟਣ ਵਾਲੇ ਦੋਵਾਂ ਨੌਜਵਾਨਾਂ ਵਿਚੋਂ ਇਕ ਨੇ ਪੀ.ਪੀ.ਈ. ਕਿੱਟ ਪਾਈ ਹੋਈ ਹੈ।

 

RELATED ARTICLES
POPULAR POSTS