22.9 C
Toronto
Monday, June 1, 2026
spot_img
Homeਭਾਰਤਕੰਗਨਾ ਰਾਣੌਤ ਦਾ ਅੰਗ ਰੱਖਿਅਕ ਗ੍ਰਿਫ਼ਤਾਰ

ਕੰਗਨਾ ਰਾਣੌਤ ਦਾ ਅੰਗ ਰੱਖਿਅਕ ਗ੍ਰਿਫ਼ਤਾਰ

ਮੁੰਬਈ ‘ਚ ਔਰਤ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਰਿਸ਼ਤਾ ਕੀਤਾ ਸੀ ਕਾਇਮ
ਚੰਡੀਗੜ੍ਹ : ਬਾਲੀਵੁੱਡ ਦੀ ਵਿਵਾਦਗ੍ਰਸਤ ਅਭਿਨੇਤਰੀ ਕੰਗਨਾ ਰਾਣੌਤ ਦੇ ਅੰਗ ਰੱਖਿਅਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਮੁੰਬਈ ਵਿਚ ਇਕ ਔਰਤ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਰਿਸ਼ਤਾ ਕਾਇਮ ਕੀਤਾ ਪਰੰਤੂ ਫਿਰ ਉਸ ਨੂੰ ਧੋਖਾ ਦਿੰਦਾ ਹੋਇਆ ਉਹ ਮੁੰਬਈ ਤੋਂ ਆਪਣੇ ਕਰਨਾਟਕ ਸਥਿਤ ਜੱਦੀ ਪਿੰਡ ਹੈਗਾਡਹਾਲੀ ਫ਼ਰਾਰ ਹੋ ਗਿਆ।

 

RELATED ARTICLES
POPULAR POSTS