ਨਾ ਸਿਰਫ਼ ਅਮਰੀਕਾ ਸਗੋਂ ਇਟਲੀ ਅਤੇ ਬ੍ਰਿਟੇਨ ਤੋਂ ਹੀ ਹੋਈਆਂ ਗਲਤੀਆਂ ਅਤੇ ਹੁਣ ਭੁਗਤ ਰਹੇ ਖਮਿਆਜ਼ਾ ਪੂਰੀ ਦੁਨੀਆ ਇਸ ਵੇਲੇ ਕਰੋਨਾ ਵਾਇਰਸ ਦੀ ਲਪੇਟ ‘ਚ ਹੈ ਅਤੇ ਹਜ਼ਾਰਾਂ ਲੋਕ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਅਮਰੀਕਾ,ਇਟਲੀ ਅਤੇ ਚੀਨ ਨੂੰ ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਭੁਗਤਣਾ ਪਿਆ ਹੈ। …
Read More »Monthly Archives: April 2020
ਕਰੋਨਾ ਵਾਇਰਸ ਦੀ ਮਹਾਂਮਾਰੀ ਅਤੇ ਪੰਜਾਬ ਦੀ ਨਸ਼ਿਆਂ ਦੀ ਸਮੱਸਿਆ
ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਸਮੁੱਚਾ ਸੰਸਾਰ ਡਰ ਅਤੇ ਸਹਿਮ ਦੇ ਮਾਹੌਲ ਵਿਚੋਂ ਗੁਜ਼ਰ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦੂਸਰੀਆਂ ਬਿਮਾਰੀਆਂ ਜਾਂ ਹੋਰ ਕਾਰਨਾਂ ਕਰਕੇ ਮੌਤਾਂ ਨਹੀਂ ਹੋ ਰਹੀਆਂ। ਕਈ ਵਰ੍ਹਿਆਂ ਤੋਂ ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨ …
Read More »ਅੰਬਾਂ ਉਤੇ ਕੋਇਲ ਬੋਲਦੀ
ਸੁਖਪਾਲ ਸਿੰਘ ਗਿੱਲ ਕੋਇਲ ਦੀ ਆਮਦ ਬਾਕੀ ਪੰਛੀਆਂ ਅਤੇ ਰੁੱਤਾਂ ਨਾਲੋਂ ਵੱਖਰੀ ਪਹਿਚਾਣ ਰੱਖਦੀ ਹੈ। ਮੌਸਮ ਅਤੇ ਰੁੱਤਾਂ ਦੇ ਬਦਲਣ ਨਾਲ ਸਾਡਾ ਵਿਰਸਾ ਵੀ ਜੁੜਿਆ ਹੋਇਆ ਹੈ। ਜਿਸ ਵਿੱਚੋਂ ਤਰ੍ਹਾਂ-ਤਰ੍ਹਾਂ ਦਾ ਸਾਹਿਤ ਉਪਜਿਆ। ਮੌਸਮ ਬਦਲਣ ਸਾਰ ਸੈਲਾਨੀ ਪੰਛੀ ਕੋਇਲ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਕੋਇਲ ਦੀ ਸੁਰੀਲੀ ਆਵਾਜ਼ ਨਾਲ …
Read More »ਅਲਬਰਟਾ ਨੂੰ ਪੈ ਸਕਦੀ ਹੈ ਕਰੋਨਾ ਦੀ ਵੱਡੀ ਮਾਰ : ਜੈਸਨ ਕੈਨੀ
ਅਲਬਰਟਾ/ਬਿਊਰੋ ਨਿਊਜ਼ : ਅਲਬਰਟਾ ਦੇ ਪ੍ਰੀਮੀਅਰ ਜੈਸਨ ਕੇਨੀ ਨੇ ਟੀਵੀ ਰਾਹੀਂ ਸੂਬੇ ਦੇ ਲੋਕਾਂ ਦੇ ਸਨਮੁੱਖ ਹੁੰਦਿਆਂ ਸੁਚੇਤ ਕੀਤਾ ਹੈ ਕਿ ਜੇਕਰ ਮੌਜੂਦਾ ਸਥਿਤੀ ਹੋਰ ਕੁਝ ਸਮਾਂ ਬਰਕਰਾਰ ਰਹੀ ਤਾਂ ਗਰਮੀ ਦੇ ਮੌਸਮ ਦੇ ਅੰਤ ਤੱਕ ਸੂਬੇ ਵਿਚ 8 ਲੱਖ ਦੇ ਕਰੀਬ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਸਕਦੇ …
Read More »ਫੈਡਰਲ ਏਡ ਬੈਨੇਫਿਟ ਲਈ 3 ਲੱਖ ਕੈਨੇਡੀਅਨਾਂ ਨੇ ਕੀਤਾ ਅਪਲਾਈ
ਓਟਵਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਆਪਣੀ ਆਮਦਨ ਗੁਆ ਚੁੱਕੇ ਕੈਨੇਡੀਅਨਾਂ ਲਈ ਨਵੇਂ ਫੈਡਰਲ ਏਡ ਬੈਨੇਫਿਟ ਵਾਸਤੇ ਅਰਜ਼ੀਆਂ ਖੁੱਲ੍ਹਣ ਦੇ ਪਹਿਲੇ ਕੁੱਝ ਹੀ ਘੰਟਿਆਂ ਵਿੱਚ 3 ਲੱਖ ਕੈਨੇਡੀਅਨਾਂ ਤੋਂ ਵੀ ਵੱਧ ਅਪਲਾਈ ਕਰ ਚੁੱਕੇ ਹਨ। ਇਹ ਜਾਣਕਾਰੀ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਜੀਨ ਯਵੇਸ ਡਕਲਸ ਵੱਲੋਂ ਦਿੱਤੀ ਗਈ। ਨਿਊ ਕੈਨੇਡਾ …
Read More »ਕਰੋਨਾ ਵਾਇਰਸ ਕਾਰਨ ਟੋਰਾਂਟੋ ‘ਚ ਪੰਜਾਬੀ ਡਰਾਈਵਰ ਦੀ ਮੌਤ, ਕਈ ਬਿਮਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਕੋਰੋਨਾ ਵਾਇਰਸ ਫੈਲਾਅ ਅਜੇ ਜਾਰੀ ਹੈ। ਦੇਸ਼ ਭਰ ‘ਚ 324791 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ ਬੀਤੇ ਕੱਲ੍ਹ ਤੱਕ 15496 ਪਾਜ਼ੀਟਿਵ ਦੱਸੇ ਜਾ ਚੁੱਕੇ ਹਨ, ਜਦਕਿ 280 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਭਾਵੇਂ ਹੋਰ ਸਾਰੇ ਕਾਰੋਬਾਰਾਂ ਵਾਂਗ ਕੈਨੇਡਾ ਭਰ …
Read More »ਓਨਟਾਰੀਓ ਸਰਕਾਰ ਟਰੱਕਰ ਭਰਾਵਾਂ ਦੇ ਸਮਰਥਨ ‘ਚ ਆਈ
ਟੋਰਾਂਟੋ/ਬਿਊਰੋ ਨਿਊਜ਼ : ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਅਤੇ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਬਿਆਨ ਜਾਰੀ ਕਰਕੇ ਕਰੋਨਾ ਵਾਇਰਸ ਕਰਕੇ ਆਊਟਬ੍ਰੇਕ ਦੌਰਾਨ ਟਰੱਕ ਡਰਾਈਵਰਾਂ ਦੇ ਸਮਰਥਨ ਵਿੱਚ ਬਿਆਨ ਜਾਰੀ ਕੀਤਾ। ਇਸ ਬਿਆਨ ਵਿੱਚ ਆਖਿਆ ਗਿਆ ਕਿ ਅਜਿਹੇ ਮੁਸ਼ਕਲ ਹਾਲਾਤ ਵਿੱਚ ਸਾਡੇ ਕੋਲ ਵਿਲੱਖਣ ਹੀਰੋਜ਼ ਹਨ। ਇਹ ਹੀਰੋ ਕੋਈ …
Read More »ਸਿੱਖ ਸਪਿਰਚੁਅਲ ਸੈਂਟਰ, ਰੈਕਸਡੇਲ ਗੁਰਦੁਆਰਾ ਸਾਹਿਬ ਵਲੋਂ ਜ਼ਰੂਰਤਮੰਦਾਂ ਲਈ 24 ਘੰਟੇ ਲੰਗਰ ਦਾ ਪ੍ਰਬੰਧ
ਰੈਕਸਡੇਲ/ਪਰਵਾਸੀ ਬਿਓਰੋ: ਕਮੇਟੀ ਮੈਂਬਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਗੁਰਘਰ ਵਿਖੇ ਲੰਗਰ ਜਿਸ ਵਿਚ ਚਾਵਲ, ਦਾਲ ਅਤੇ ਖੀਰ ਸ਼ਾਮਲ ਹਨ ਪੈਕ ਕਰਕੇ ਵੰਡੇ ਜਾ ਰਹੇ ਹਨ। ਕੋਈ ਵੀ ਜ਼ਰੂਰਤਮੰਦ ਵਿਅਕਤੀ ਸਵੇਰੇ 7:00 ਤੋਂ ਰਾਤਦੇ 9:00 ਵਜੇ ਤੱਕ ਲੰਗਰ ਪ੍ਰਾਪਤ ਕਰ ਸਕਦਾ ਹੈ। ਇਸ ਵਿਚ ਬਾਹਰੋਂ ਪੜ੍ਹਨ ਆਏ ਵਿਦਿਆਰਥੀਆਂ, ਬਜ਼ੁਰਗਾਂ ਅਤੇ …
Read More »ਕੋਰੋਨਾ ਖ਼ਿਲਾਫ਼ ਪੂਰੇ ਦੇਸ਼ ਨੇ ਦਿਖਾਈ ਇਕਜੁੱਟਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਦੇਸ਼ ਵਾਸੀਆਂ ਨੇ ਜਗਾਏ ਦੀਵੇ ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਰੋਨਾ ਵਾਇਰਸ ਦੇ ਖ਼ਿਲਾਫ਼ ਪੂਰੇ ਦੇਸ਼ ਨੇ ਇਕਜੁੱਟ ਹੋ ਕੇ ਪ੍ਰਕਾਸ਼ ਤਿਉਹਾਰ ਮਨਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਇਕਜੁੱਟ ਹੋ ਕੇ ਪੂਰੇ ਦੇਸ਼ ਨੇ ਸਾਬਿਤ ਕਰ ਦਿੱਤਾ ਕਿ ਕੋਰੋਨਾ ਖ਼ਿਲਾਫ਼ ਭਾਰਤ ਪੂਰੀ …
Read More »‘ਤਾਲਾਬੰਦੀ ਜਾਰੀ ਰਹੀ ਤਾਂ ਅਰਥਚਾਰੇ ਦੀ ਹਾਲਤ ਹੋਰ ਬਦਤਰ ਹੋਵੇਗੀ’
ਨਵੀਂ ਦਿੱਲੀ : ਉੱਘੇ ਅਰਥ ਸ਼ਾਸਤਰੀ ਜਿਆਂ ਦਰੇਜ਼ ਦਾ ਕਹਿਣਾ ਹੈ ਕਿ ਭਾਰਤੀ ਅਰਥਵਿਵਸਥਾ ਦੀ ਹਾਲਤ ਪਤਲੀ ਹੈ ਤੇ ਜੇ ਸਥਾਨਕ ਪੱਧਰ ਜਾਂ ਕੌਮੀ ਪੱਧਰ ‘ਤੇ ‘ਲੌਕਡਾਊਨ’ ਹੋਰ ਸਮਾਂ ਰੱਖਿਆ ਗਿਆ ਤਾਂ ਇਹ ਬਦਤਰ ਹੋ ਸਕਦੀ ਹੈ। ਦਰੇਜ਼ ਨੇ ਕਿਹਾ ਕਿ ਮੁਲਕ ਭਰ ਵਿਚ ਸਭ ਬੰਦ ਹੋਣ ਕਾਰਨ ਸਮਾਜਿਕ ਗੜਬੜੀ …
Read More »