Breaking News
Home / 2020 / April (page 17)

Monthly Archives: April 2020

ਰੱਬ ਆਸਰੇ ਕਰੋਨਾ ਨਾਲ ਦੋ-ਚਾਰ ਹੋ ਰਹੇ ਭਾਰਤੀ ਲੋਕ

ਭਾਰਤ ਦੇ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ ਮੰਗਲਵਾਰ ਦੇ ਆਪਣੇ ਸੰਦੇਸ਼ ਵਿਚ ਪ੍ਰਧਾਨ ਮੰਤਰੀ ਦੇਸ਼ ਦੇ ਗ਼ਰੀਬਾਂ, ਪਰਵਾਸੀ ਮਜ਼ਦੂਰਾਂ, ਦਲਿਤਾਂ ਅਤੇ ਹੋਰ ਲੋਕਾਂ ਨੂੰ ਰਾਹਤ ਦੇਣ ਬਾਰੇ ਕੋਈ ਐਲਾਨ ਕਰਨਗੇ ਪਰ ਪ੍ਰਧਾਨ ਮੰਤਰੀ ਨੇ 19 ਦਿਨਾਂ ਲਈ ਹੋਰ ਲੌਕਡਾਊਨ ਜਾਰੀ ਰੱਖਣ ਦਾ ਆਦੇਸ਼ ਦਿੰਦਿਆਂ ਕਿਹਾ ਕਿ 20 ਅਪਰੈਲ ਨੂੰ …

Read More »

ਖੇਤੀ ਦੀ ਰੂਹ-ਕਣਕ

ਸੁਖਪਾਲ ਸਿੰਘ ਗਿੱਲ ਰੂਹ ਤੋਂ ਬਿਨਾਂ ਜਿਸਮ ਮਿੱਟੀ ਹੁੰਦਾ ਹੈ ਇਸੇ ਤਰਜ਼ ਤੇ ਪੰਜਾਬ ਦੇ ਖੇਤਾਂ ਅਤੇ ਪਿੰਡਾਂ ਨੂੰ ਦੇਖਿਆ ਜਾਵੇ ਤਾਂ ਇਹ ਕਣਕ ਦੀ ਫਸਲ ਤੇ ਛਾਲਾਂ ਮਾਰਦੇ ਸੰਜੀਵ ਹਨ। ਪੰਜਾਬੀਆਂ ਦੀ ਜਿੰਦਜਾਨ ਕਣਕ ਹਰਿਆਵਲ ਤੋਂ ਸੁਨਹਿਰੀ ਹੋ ਕੇ ਜੇਬ ਹਰੀ ਕਰਨ ਵੱਲ ਜਾਂਦੀ ਹੈ। ਵਿਸਾਖੀ ਦਾ ਤਿਓਹਾਰ ਮਨਾਉਣਾ …

Read More »

ਕੈਨੇਡਾ ਦੀ ਖੇਤਰ ਆਧਾਰਤ ਸਥਿਤੀ

ਖੇਤਰ ਕਰੋਨਾ ਪੀੜਤ ਮੌਤਾਂ ਕਿਊਬਿਕ 14,860 487 ਓਨਟਾਰੀਓ 8,967 423 ਅਲਬਰਟਾ 1996 48 ਬ੍ਰਿਟਿਸ਼ ਕੋਲੰਬੀਆ 1561 75 ਨੋਵਾਸਕੋਟੀਆ 549 03 ਸਸਕਾਨਵਿਚ 304 04 ਨਿਊਫਾਊਂਡਲੈਂਡ ਐਂਡ ਲੈਬਰਾਡੋਰ 247 03 ਮੈਨੀਟੋਬਾ 231 05 ਨਿਊਵਰੰਸਵਿਕ 117 00 ਪ੍ਰਿੰਸਐਡਵਰਡ 26 00 ਰੀਪੈਂਟਰ ਟਰੈਵਲਰ 13 00 ਯੁਵਕੌਨ 08 00 ਨੌਰਥ ਵੈਸਟ 05 00 ਨੋਟ : …

Read More »

ਕਰੋਨਾ ਨਿਗਲਣ ਲੱਗਾ ਨੌਕਰੀਆਂ

ਕੈਨੇਡਾ ‘ਚ 10 ਲੱਖ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਚਲੀ ਗਈ ਨੌਕਰੀ ਟੋਰਾਂਟੋ/ਬਿਊਰੋ ਨਿਊਜ਼ ਦੁਨੀਆ ਭਰ ਦੇ ਮੁਲਕ ਇਸ ਵੇਲੇ ਜਿਥੇ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨਾਲ ਜੂਝ ਰਹੇ ਹਨ ਉਥੇ ਹੀ ਹੁਣ ਸਮੁੱਚੀ ਦੁਨੀਆ ਵਿਚ ਆਰਥਿਕ ਮੰਦਵਾੜੇ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਨੇ ਇਕ …

Read More »

ਅਲਬਰਟਾ ਸਰਕਾਰ ਨੇ ਸਿੱਖ ਜਥੇਬੰਦੀਆਂ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਕੀਤੀ ਸ਼ਲਾਘਾ

ਐਡਮਿੰਟਨ/ਬਿਊਰੋ ਨਿਊਜ਼ : ਵਿਸ਼ਵ ਭਰ ਦੀ ਤਰ੍ਹਾਂ ਕੈਨੇਡਾ ਵਿਚ ਵੀ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲੋਕਾਂ ਨੂੰ ਆਪਣੇ ਕੰਮ ਕਾਰ ਛੱਡ ਕੇ ਘਰਾਂ ਵਿਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉੱਥੇ ਹੀ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੇ ਵੀ ਲੋਕਾਂ ਦੀ ਜਾਨ ਮੁੱਠੀ ਵਿਚ ਪਾ ਦਿੱਤੀ ਹੈ। ਉੱਧਰ …

Read More »

ਕੈਨੇਡਾ ‘ਚ ਦਾਖ਼ਲ ਹੋਣ ‘ਤੇ ਰੋਕ 30 ਜੂਨ ਤੱਕ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੋਰੋਨਾ ਵਾਇਰਸ ਕਾਰਨ ਕੈਨੇਡਾ ‘ਚ ਦਾਖਲ ਹੋਣ ਲਈ ਇਸ ਸਮੇਂ ਪਹਿਲ ਦੇਸ਼ ਦੇ ਨਾਗਰਿਕਾਂ ਨੂੰ ਮਿਲ ਰਹੀ ਹੈ। ਨਾਗਰਿਕਾਂ ਦੇ ਨਜ਼ਦੀਕੀ ਪਰਿਵਾਰਕ ਜੀਅ ਜੇਕਰ ਪਰਮਾਨੈਂਟ ਰੈਜ਼ੀਡੈਂਟ (ਪੀ.ਆਰ.) ਹਨ ਤਾਂ ਉਹ ਵੀ ਦਾਖਲ ਕੀਤੇ ਜਾ ਸਕਦੇ ਹਨ। ਇਹ ਪਾਬੰਦੀਆਂ 30 ਜੂਨ ਤੱਕ ਲਾਗੂ ਕੀਤੀਆਂ ਗਈਆਂ ਹਨ। ਇਕ …

Read More »

ਕੈਨੇਡਾ ‘ਚ ਵਿਦੇਸ਼ ਤੋਂ ਆਉਣ ਵਾਲੇ ਹਰੇਕ ਯਾਤਰੀ ਨੂੰ ਇਕਾਂਤਵਾਸ ‘ਚ ਰਹਿਣਾ ਪਵੇਗਾ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਵਲੋਂ ਹੁਣ ਵਿਦੇਸ਼ ਤੋਂ ਆਉਣ ਵਾਲੇ ਹਰੇਕ ਨਾਗਰਿਕ ਨੂੰ 14 ਦਿਨਾਂ ਵਾਸਤੇ ਇਕਾਂਤਵਾਸ ‘ਚ ਰਹਿਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਬਾਰੇ ਐਲਾਨ ਕੀਤਾ ਸੀ, ਜਿਸ ਉਪਰੰਤ ਹੁਣ ਹਰੇਕ ਮੁਸਾਫਿਰ ਨੂੰ 14 ਦਿਨ ਵੱਖ ਰਹਿਣ ਦਾ ਆਪਣਾ …

Read More »

2ਲਾਂਗ ਟਰਮ ਕੇਅਰ ਹੋਮਜ਼ ਵਿੱਚ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਗੂ ਕੀਤੀ ਜਾਵੇਗੀ ਯੋਜਨਾ

ਓਨਟਾਰੀਓ/ਬਿਊਰੋ ਨਿਊਜ਼ : ਪ੍ਰੋਵਿੰਸ ਵਿੱਚ ਲਾਂਗ ਟਰਮ ਕੇਅਰ ਹੋਮਜ਼ ਵਿੱਚ ਕਰੋਨਾਵਾਇਰਸ ਨਾਲ ਨਜਿੱਠਣ ਲਈ ਵਿਸਥਾਰ ਸਹਿਤ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ। ਇਸ ਦਾ ਖੁਲਾਸਾ ਓਨਟਾਰੀਓ ਸਰਕਾਰ ਵੱਲੋਂ ਬੁੱਧਵਾਰ ਨੂੰ ਕੀਤਾ ਜਾਵੇਗਾ। ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਹੁਣ ਪਹਿਲ ਦੇ ਆਧਾਰ ਉੱਤੇ ਸੀਨੀਅਰਜ਼ ਹੋਮਜ਼ ਵਿੱਚ ਵਾਇਰਸ ਨਾਲ ਸੰਘਰਸ਼ ਹੋਵੇਗਾ …

Read More »

ਸੂਬੇ ਦੀ ਟਰਾਂਸਪੋਰਟ ਮੰਤਰੀ ਵੱਲੋਂ ਟਰੱਕ ਡਰਾਇਵਰਾਂ ਨੂੰ ਮੁਫਤ ਕੌਫੀ ਦੀ ਪੇਸ਼ਕਸ਼

ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਓਨਟਾਰੀਓ ਦੀ ਟਰਾਂਸਪੋਰਟ ਮੰਤਰੀ ਕਰੋਲਾਈਨ ਮੁਲਰੋਨੀ ਨੇ ਕਰੋਨਾਂ ਜਹੀ ਮਹਾਂਮਾਰੀ ‘ਚ ਦੇਸ਼ ਦੇ ਸੱਚੇ ਸਿਪਾਹੀ ਵਾਂਗ ਕੰਮ ਕਰ ਰਹੇ ਟਰੱਕ ਡਰਾਇਵਰਾਂ ਨੂੰ ਸੂਬੇ ਦੇ ਹਰ ਹਾਈਵੇਅਜ਼ ਤੇ ਪੈਂਦੇ ਕੌਫੀ ਸ਼ਾਪ ਤੇ ਹਰ ਬੁੱਧਵਾਰ ਨੂੰ ਮੁਫਤ ਵਿੱਚ ਕੌਫੀ ਦੇਣ ਦਾ ਐਲਾਨ ਕੀਤਾ ਹੈ। ਰੇਡੀਓ ਰੋਡ ਟੂਡੇ ਤੇ਼ …

Read More »

ਭਾਰਤ ‘ਚ ਲੌਕਡਾਊਨ 3 ਮਈ ਤੱਕ ਵਧਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਨੂੰ ਖ਼ਤਮ ਹੋਏ ਦੇਸ਼ਵਿਆਪੀ ਲੌਕਡਾਊਨ ਦੀ ਮਿਆਦ ਅਗਲੇ 19 ਦਿਨਾਂ ਭਾਵ 3 ਮਈ ਤਕ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ 20 ਅਪਰੈਲ ਤੋਂ ਸ਼ਰਤਾਂ ਸਹਿਤ ਲੌਕਡਾਊਨ ਵਿੱਚ ਕੁਝ ਰਾਹਤਾਂ ਦੇਣ ਦੀ ਗੱਲ ਆਖਦਿਆਂ ਕਿਹਾ ਕਿ ਅਜਿਹੀਆਂ ਥਾਵਾਂ ਜਿੱਥੇ ‘ਹੌਟਸਪੌਟ’ …

Read More »