ਤਲਵਿੰਦਰ ਸਿੰਘ ਬੁੱਟਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗਤ ਵਿਚ ਆਪਣੇ ਆਗਮਨ ਦਾ ਤੱਤ-ਉਦੇਸ਼ ਜਾਂ ਸਤਿ-ਆਦਰਸ਼ ਖੁਦ ਆਪਣੀ ਪਾਵਨ ਬਾਣੀ ‘ਬਚਿਤ੍ਰ ਨਾਟਕ’ ਵਿਚ ਬੜੇ ਸਪੱਸ਼ਟ ਤੇ ਸ਼ਾਹਕਾਰ ਤਰੀਕੇ ਨਾਲ ਪ੍ਰਗਟਾਉਂਦੇ ਹਨ : ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵਿ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ …
Read More »Daily Archives: January 3, 2020
ਪੰਜਾਬ ਦੇ ਵਿੱਤੀ ਸੰਕਟ ਲਈ ਜ਼ਿੰਮੇਵਾਰ ਕੌਣ?
ਰਾਜੀਵ ਖੋਸਲਾ ਜੀਐੱਸਟੀ ਐਕਟ ਦੀ ਧਾਰਾ 4 ਤਹਿਤ ਭਾਰਤ ਦੇ ਕਿਸੇ ਵੀ ਸੂਬੇ ਵਿਚ 2022 ਤੱਕ ਕਿਸੇ ਵੀ ਸਾਲ ਜੀਐੱਸਟੀ ਤੋਂ ਮਾਲੀਆ ਘਟਣ ਦੀ ਸੂਰਤ ਵਿਚ ਕੇਂਦਰ ਸਰਕਾਰ ਵੱਲੋਂ ਵਿੱਤੀ ਸਾਲ 2016 ਦੇ ਮਾਲੀਏ ਨੂੰ ਆਧਾਰ ਮੰਨ ਕੇ ਅਤੇ ਇਸ ਉੱਪਰ 14 ਫ਼ੀਸਦੀ ਵਾਧਾ ਕਰ ਕੇ ਉਸ ਸੂਬੇ ਨੂੰ ਮੁਆਵਜ਼ਾ …
Read More »ਝੂਠ : ਨਰਿੰਦਰ ਮੋਦੀ ਆਖਦੇ ਕਿ ਭਾਰਤ ‘ਚ ਕੋਈ ਡਿਟੈਂਸ਼ਨ ਸੈਂਟਰ ਨਹੀਂ
ਸੱਚ : ਭਾਰਤ ਦੇ ਸੂਬਿਆਂ ਅੰਦਰ ਮੌਜੂਦ ਹਨ 12 ਤੋਂ ਵੱਧ ਡਿਟੈਂਸ਼ਨ ਸੈਂਟਰ ਅਸਾਮ ਤੋਂ ਲੈ ਕੇ ਪੰਜਾਬ ਤੱਕ ਡਿਟੈਂਸ਼ਨ ਸੈਂਟਰ ਐਨ ਆਰ ਸੀ ‘ਚ ਜੋ ਭਾਰਤੀ ਨਾਗਰਿਕਤਾ ਸਾਬਤ ਨਾ ਕਰ ਸਕਿਆ ਉਸ ਦੇ ਸਵਾਗਤ ਲਈ ਤਿਆਰ ਹਨ ਖੁੱਲ੍ਹੀਆਂ ਜੇਲ੍ਹਾਂ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ਕਿ …
Read More »ਜਦੋਂ ਨਗਰ ਕੀਰਤਨ ਸਜਾਉਣ ‘ਤੇ ਹੀ 55 ਸਿੰਘਾਂ ਖਿਲਾਫ਼ ਕਰ ਦਿੱਤਾ ਕੇਸ ਦਰਜ
ਯੂਪੀ ਦੀ ਯੋਗੀ ਸਰਕਾਰ ਦੀ ਧੱਕੇਸ਼ਾਹੀ : ਧਾਰਾ 144 ਦਾ ਹਵਾਲਾ ਦੇ ਨਗਰ ਕੀਰਤਨ ਸਜਾਉਣ ਦੀ ਵੀ ਨਹੀਂ ਦਿੱਤੀ ਇਜਾਜ਼ਤ ਚੰਡੀਗੜ੍ਹ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਨੂੰ ਲੈ ਕੇ ਪੁਲਿਸ ਨੇ 55 ਸਿੱਖ ਸ਼ਰਧਾਲੂਆਂ ਖਿਲਾਫ ਧਾਰਾ 144 ਤੋੜਨ ਦਾ ਆਰੋਪ …
Read More »ਮੱਧ ਪ੍ਰਦੇਸ਼ ‘ਚ ਸਿੱਖਾਂ ਨੂੰ ਜਬਰੀ ਉਜਾੜਨ ਦਾ ਮਾਮਲਾ ਆਇਆ ਸਾਹਮਣੇ
ਸ਼੍ਰੋਮਣੀ ਕਮੇਟੀ ਦਾ ਤਿੰਨ ਮੈਂਬਰੀ ਵਫਦ ਜਾਵੇਗਾ ਮੱਧ ਪ੍ਰਦੇਸ਼ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਿਓਪੁਰ ਦੀ ਤਹਿਸੀਲ ਕਰਹਾਲ ਵਿਚ ਪੈਂਦੇ ਪਿੰਡਾਂ ਵਿਚੋਂ ਸਿੱਖਾਂ ਨੂੰ ਉਜਾੜਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਥਾਨਕ ਪ੍ਰਸ਼ਾਸਨ ਵਲੋਂ …
Read More »ਨਿਊਜ਼ੀਲੈਂਡ ਵਿਚ ‘ਸਿੰਘ’ ਨੰਬਰ-1
ਬੱਚਿਆਂ ਦੇ ਸਰਨੇਮ ਰਜਿਸਟ੍ਰੇਸ਼ਨ ‘ਚ ‘ਸਿੰਘ’ ਸ਼ਬਦ ਨਿਊਜ਼ੀਲੈਂਡ ‘ਚ ਮੋਹਰੀ ‘ਕੌਰ’ ਸ਼ਬਦ ਨੂੰ ਮਿਲਿਆ ਤੀਜਾ ਸਥਾਨ ਆਕਲੈਂਡ : ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ ਸਰਨੇਮ ਨੂੰ ਆਧਾਰ ਬਣਾ ਕੇ ਇਕ ਤਾਜਾ ਡਾਟਾ ਜਾਰੀ ਕੀਤਾ ਹੈ। ਜਿਸ ‘ਚ ਨਵੇਂ ਪੈਦਾ ਹੋਣ ਵਾਲੇ ਬੱਚਿਆਂ ਦੇ ਨਾਮਕਰਨ ਦੇ ਸਮੇਂ ਦਰਜ ਕਰਵਾਏ ਗਏ …
Read More »ਚਿੰਤਾਜਨਕ : ਮੋਗਾ ਦੇ 100 ਪਿੰਡਾਂ ‘ਚ ਵਿਗੜਿਆ ਲਿੰਗ ਅਨੁਪਾਤ, ਹਜ਼ਾਰ ਬੇਟਿਆਂ ‘ਤੇ ਸਿਰਫ 750 ਬੇਟੀਆਂ
ਡੀ.ਸੀ. ਦੇ ਕਹਿਣ ‘ਤੇ ਹੋਏ ਸਰਵੇ ਵਿਚ ਹੋਇਆ ਖੁਲਾਸਾ ਮੋਗਾ : ਮੋਗਾ ਦੇ 100 ਪਿੰਡਾਂ ਵਿਚ ਲਿੰਗ ਅਨੁਪਾਤ ਦਾ ਔਸਤ ਗ੍ਰਾਫ ਏਨਾ ਵਿਗੜ ਚੁੱਕਾ ਹੈ ਕਿ ਇੱਥੇ ਇਕ ਹਜ਼ਾਰ ਬੇਟਿਆਂ ਦੇ ਪਿੱਛੇ ਸਿਰਫ 750 ਬੇਟੀਆਂ ਨੇ ਜਨਮ ਲਿਆ ਹੈ। ਇਹ ਚਿੰਤਾਜਨਕ ਖੁਲਾਸਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਕਹਿਣ ਤੋਂ ਬਾਅਦ …
Read More »ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ
ਬੇਬੁਨਿਆਦ ਲਿਖਤਾਂ ਰਾਹੀਂ ਲੋਕਾਂ ਨੂੰ ਨਾ ਕਰੋ ਗੁੰਮਰਾਹ : ਡਾ. ਸੇਖੋਂ (ਕਿਸ਼ਤ ਆਖਰੀ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਡਾ: ਸਿੰਘ: ਪਾਠਕਾਂ ਦਾ ਰੁਝਾਣ ਕਿਤਾਬਾਂ ਨਾਲੋਂ ਘਟ ਕੇ ਸੋਸ਼ਲ ਮੀਡੀਆਵਾਂ ਨਾਲ ਵਧ ਰਿਹਾ ਹੈ। ਪਾਠਕਾਂ ਨੂੰ ਕਿਤਾਬਾਂ ਵੱਲ ਮੋੜਣ ਲਈ ਕੋਈ ਹੱਲ? ਡਾ: ਸੇਖੋਂ: ਇਸ ਵਿੱਚ ਕੋਈ ਸ਼ੱਕ ਨਹੀਂ ਕਿ …
Read More »ਜ਼ਿੰਦਗੀ ਦੀ ਜੰਗ ਦੇ ਕੰਡਿਆਂ ‘ਚੋਂ ਰਾਹ
ਸ਼ਿਨਾਗ ਸਿੰਘ ਸੰਧੂ, ਸ਼ਮਿੰਦਰ ਕੌਰ ਰੰਧਾਵਾ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਹੈ। ਜਦੋਂ ਮਨੁੱਖ ਧਰਤੀ ਤੇ ਜਨਮ ਲੈਂਦਾ ਹੈ ਤਾਂ ਸੰਘਰਸ਼ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਉਹ ਆਪਣੀ ਜ਼ਿੰਦਗੀ ਵਿੱਚ ਪਛਾਣ ਬਣਾਉਣ ਲਈ ਅਤਿ ਅੰਤ ਮਿਹਨਤ ਕਰਦਾ ਹੈ। ਮੁਸ਼ਕਿਲਾਂ ਵੀ ਉਸੇ ਲਈ ਹੁੰਦੀਆਂ ਹਨ, ਜਿਸ ਨੇ ਆਪਣੇ ਜੀਵਨ ਵਿੱਚ …
Read More »ਸਾਰੰਗੀ ਦੀ ਹੂਕ…
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਸਾਰੰਗੀ ਕੂਕਣ ਲੱਗੀ ਹੈ, ਕੁੱਝ ਪਲ ਕੂਕੀ ਜਾਂਦੀ ਹੈ, ਤਾਂ ਨਾਲ਼-ਨਾਲ਼ ਢੱਡ ਵੀ ਰਲ ਪਈ ਹੈ, ”ਖੜ ਨੀਂ ਭੈਣਾ, ਮਾਮੇ ਦੀ ਧੀ ਚੱਲੀ, ਤੇ ਮੈਂ ਕਿਉਂ ਰਹਿ ਜਾਂ ਕੱਲੀ… ਢਊਂ ਢਮਕ… ਢਮਕ ਢਊਂ… ਢਮਕ ਢਮਕ… ਢਊਂ… ਢਊਂ…।” ਸਾਰੰਗੀ ਦੇ ਗਜ਼ ਨਾਲ …
Read More »