ਪਿਛਲੇ ਦਿਨੀਂ ਭਾਰਤ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ 7 ਸੂਬਿਆਂ ਲਈ ਪਾਣੀ ਦਾ ਪ੍ਰਬੰਧ ਕਰਨ ਸਬੰਧੀ ਯੋਜਨਾਵਾਂ ਲਈ 6 ਕਰੋੜ ਦੀ ਰਾਸ਼ੀ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਗੁਜਰਾਤ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ …
Read More »Monthly Archives: January 2020
ਪੰਜਾਬੀ ਕਲਾਕਾਰਾਂ ਲਈ ਵਿਵਾਦਾਂ ਨਾਲ
ਭਰਿਆ ਰਿਹਾ ਸਾਲ 2019 ਸਾਲ 2019 ਦੀ ਸ਼ੁਰੂਆਤ ਯਾਨੀਕਿ ਜਨਵਰੀ ਮਹੀਨੇ ਵਿਚ ਹਿਮਾਂਸ਼ੀ ਖੁਰਾਣਾ ਆਪਣੇ ਗੀਤ ‘ਆਈ ਲਾਈਕ ਇੱਟ’ ਕਰਕੇ ਚਰਚਾ ਵਿਚ ਆਈ। ਹਿਮਾਂਸ਼ੀ ਦੇ ਇਸ ਗੀਤ ਦਾ ਮਾਡਲ ਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਇਕ ਵੀਡੀਓ ਵਿਚ ਮਜ਼ਾਕ ਬਣਾ ਦਿੱਤਾ। ਦੋਵਾਂ ਵਿਚਾਲੇ ਇਸ ਵੀਡੀਓ ਨੂੰ ਲੈ ਕੇ ਇੰਨਾ ਹੰਗਾਮਾ ਹੋਇਆ …
Read More »ਅਮਿਤਾਭ ਬਚਨ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਮੈਗਾਸਟਾਰ ਅਮਿਤਾਭ ਬੱਚਨ (77) ਨੂੰ ਦਾਦਾਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ। ਬੱਚਨ ਨੂੰ ਪਹਿਲਾਂ ਪਿਛਲੇ ਸੋਮਵਾਰ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਦੌਰਾਨ ਨਿਵਾਜਿਆ ਜਾਣਾ ਸੀ ਪਰ ਸਿਹਤ ਨਾਸਾਜ਼ ਹੋਣ ਕਰਕੇ ਉਹ ਸਮਾਗਮ ‘ਚ ਹਾਜ਼ਰੀ ਨਹੀਂ …
Read More »ਜੌਰਡਨ ਸੰਧੂ ਲੈ ਕੇ ਆ ਰਿਹਾ ਫਿਲਮ ‘ਖਤਰੇ ਦਾ ਘੁੱਗੂ’
ਹਰਜਿੰਦਰ ਸਿੰਘ ਜਵੰਦਾ ਜੌਰਡਨ ਸੰਧੂ ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਕਲਾਕਾਰ ਹੈ ਜਿਸ ਨੂੰ ਦਰਸ਼ਕ ‘ਕਾਲਾ ਸ਼ਾਹ ਕਾਲਾ’ ਤੇ ‘ਕਾਕੇ ਦਾ ਵਿਆਹ’ ਫਿਲਮਾਂ ਰਾਹੀਂ ਬਤੌਰ ਅਦਾਕਾਰ ਵੇਖ ਚੁੱਕੇ ਹਨ। ਹੁਣ ਜੌਰਡਨ ਸੰਧੂ ਇੱਕ ਹੋਰ ਨਵੀਂ ਫਿਲਮ ‘ਖਤਰੇ ਦਾ ਘੁੱਗੂ’ ਲੈ ਕੇ ਆ ਰਿਹਾ …
Read More »ਆਓ ਕਿਤਾਬਾਂ ਪੜ੍ਹੀਏ
ਪ੍ਰਗਟ ਸਿੰਘ ਟਾਂਡਾ ਗਿਆਨ ਮਨੁੱਖੀ ਜੀਵਨ ਦੀ ਚੂਲ ਹੈ। ਗਿਆਨ ਦੀ ਘਾਟ ਕਾਰਣ ਹੀ ਲੋਕ ਗੁਲਾਮ ਬਣ ਦੇ ਹਨ ਭਾਂਵੇ ਗਿਆਨ ਦੇ ਅੱਜ ਕੱਲ੍ਹ ਬਹੁਤ ਸਾਰੇ ਸਰੋਤ ਜਿਵੇਂ; ਇੰਟਰਨੇਟ, ਸੋਸ਼ਲ ਮੀਡਿਆ, ਟੀ. ਵੀ., ਸੰਤਾ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ। ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ। ਇਹਨਾਂ …
Read More »20-20 ਦਾ ਪਹਿਲਾ ਤੋਹਫ਼ਾ ਟੋਰਾਂਟੋ ਦੀ ਜੋੜੀ ਦੇ ਨਾਮ
ਲੰਘੇ ਵਰ੍ਹੇ 2019 ਨੂੰ ਅਲਵਿਦਾ ਆਖਦਿਆਂ ਉਸ ਵਰ੍ਹੇ ਦੀਆਂ ਕੌੜੀਆਂ-ਮਿੱਠੀਆਂ ਸਭ ਯਾਦਾਂ ਨੂੰ ਪਿਛਾਂਹ ਛੱਡਦਿਆਂ ਆਓ ਨਵੇਂ ਵਰ੍ਹੇ ਵਿਚ ਨਵੀਆਂ ਪੁਲਾਂਘਾ ਪੁੱਟੀਏ, ਨਵੇਂ ਫੁੱਲ ਉਗਾਈਏ, ਨਵੀਆਂ ਮਹਿਕਮਾਂ ਵੰਡੀਏ ਤੇ ਕੁਦਰਤ ਦੇ ਹਰ ਜੀਵ ਨੂੰ ਆਪਣਾ ਬਣਾਈਏ, ਇੰਝ ਸਾਲ 2020 ਨਾਲ ਆਪਣੀ ਕਦਮਤਾਲ ਮਿਲਾਈਏ। ਨਵੇਂ ਵਰ੍ਹੇ ਦੀ ਆਮਦ ‘ਤੇ ਚੜ੍ਹਦੇ ਸੂਰਜ …
Read More »ਸੰਘਰਸ਼ ਦੇ ਦਿਨਾਂ ‘ਚ ਵਿਦਿਆਰਥੀਆਂ ਦਾ ਸਹਾਰਾ ਸਕਿਓਰਿਟੀ ਗਾਰਡ ਦੀ ਨੌਕਰੀ
ਇੰਸ਼ੋਰੈਂਸ ਕੰਪਨੀਆਂ ‘ਚ ਏਜੰਟ ਬਣਨ ਨੂੰ ਵੀ ਤਰਜੀਹ ਦਿੰਦੇ ਹਨ ਪੰਜਾਬੀ ਵਿਦਿਆਰਥੀ ਟੋਰਾਂਟੋ/ਸਤਪਾਲ ਸਿੰਘ ਜੌਹਲ ਪੰਜਾਬ ‘ਚ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਕੈਨੇਡਾ ਪ੍ਰਤੀ ਖਿੱਚ ਬਰਕਰਾਰ ਹੈ ਅਤੇ ਨਿਤ ਦਿਨ ਵੱਡੀ ਗਿਣਤੀ ‘ਚ ਵਿਦਿਆਰਥੀ ਵਜੋਂ ਪੰਜਾਬ ਤੋਂ ਲੜਕੇ ਅਤੇ ਲੜਕੀਆਂ ਕੈਨੇਡਾ ਪਹੁੰਚ ਰਹੇ ਹਨ। ਇਕ ਪੁਖਤਾ ਅੰਦਾਜ਼ੇ ਅਨੁਸਾਰ 2019 …
Read More »ਮਾਪਿਆਂ ਨੂੰ ਸਪਾਂਸਰ ਕਰਨ ਦੇ ਚਾਹਵਾਨ ਕੈਨੇਡੀਅਨਾਂ ਨੂੰ ਕਰਨਾ ਪਵੇਗਾ ਅਜੇ ਇੰਤਜ਼ਾਰ
ਟੋਰਾਂਟੋ/ਸੱਤਪਾਲ ਜੌਹਲ : ਕੈਨੇਡਾ ਦੇ ਪੱਕੇ ਬਾਸ਼ਿੰਦਿਆਂ ਵਲੋਂ ਆਪਣੇ ਵਿਦੇਸ਼ਾਂ ‘ਚ ਰਹਿੰਦੇ ਮਾਪਿਆਂ/ਦਾਦਕਿਆਂ/ ਨਾਨਕਿਆਂ ਨੂੰ ਪੱਕੇ ਤੌਰ ‘ਤੇ ਅਪਲਾਈ ਕਰਨ ਵਾਸਤੇ 2020 ਦੇ ਸਪਾਂਸਰਸ਼ਿਪ ਪ੍ਰੋਗਰਾਮ ਬਾਰੇ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਅਤੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਨਵੀਆਂ ਹਦਾਇਤਾਂ ਕਿਸੇ ਵੇਲੇ ਵੀ ਸੰਭਵ ਸਨ ਕਿਉਂਕਿ 2011 ਤੋਂ ਸੋਧੇ ਜਾਂਦੇ ਰਹੇ …
Read More »ਬਰਫੀਲੇ ਤੂਫਾਨ ਦੀ ਲਪੇਟ ‘ਚ ਆਏ ਪੂਰਬੀ ਉਨਟਾਰੀਓ ਤੇ ਕਿਊਬਿਕ
ਟੋਰਾਂਟੋ : ਕੈਨੇਡਾ ‘ਚ ਪਿਛਲੇ ਦਿਨੀਂ ਦੋ ਸੂਬੇ ਪੂਰਬੀ ਉਨਟਾਰੀਓ ਤੇ ਕਿਊਬਿਕ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਏ। ਕਈ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ ਤੇ ਬਹੁਤ ਸਾਰੀਆਂ ਉਡਾਣਾਂ ਆਪਣੇ ਸਮੇਂ ਤੋਂ ਦੇਰੀ ਨਾਲ ਉਡਾਣ ਭਰ ਸਕੀਆਂ। ਪੂਰਬੀ ਉਨਟਾਰੀਓ ਤੇ ਕਿਊਬਿਕ ‘ਚ ਬਿਜਲੀ ਨਾ ਹੋਣ ਕਾਰਨ ਵੀ ਲੋਕਾਂ ਦੀ ਪ੍ਰੇਸ਼ਾਨੀ …
Read More »ਮੈਨੀਟੋਬਾ ‘ਚ ਪਟੜੀ ਤੋਂ ਉਤਰੀ ਟਰੇਨ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਪੋਟਰੇਜ ਲਾ ਪਰੇਅਰੀ ਕੋਲ ਇਕ ਯਾਤਰੀ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ 13 ਵਿਅਕਤੀ ਜ਼ਖ਼ਮੀ ਹੋ ਗਈ। ਜਾਣਕਾਰੀ ਮੁਤਾਬਕ ਮੈਨੀਟੋਬਾ ਸੂਬੇ ਦੇ ਪੋਟਰੇਜ਼ ਲਾ ਪਰੇਅਰੀ ਨੇੜੇ ਇਕ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ, ਜਿਸ ਕਾਰਨ ਗੱਡੀ ਦੇ 5 ਕਰੂ ਮੈਂਬਰ …
Read More »