Breaking News
Home / 2019 / October / 11 (page 5)

Daily Archives: October 11, 2019

ਪਰਵਾਸੀ ਰੇਡੀਓ ਪ੍ਰਿੰਸੈੱਸ ਮਾਰਗਰੇਟ ਕੈਂਸਰ ਸੈਂਟਰ ਨਾਲ ਮਿਲ ਕੇ ਕਰੇਗਾ ਰੇਡੀਓ-ਥੌਨ

ਟੋਰਾਂਟੋ : ਜਿਵੇਂ ਕਿ ਦਿਵਾਲੀ ਨਜ਼ਦੀਕ ਆ ਰਹੀ ਹੈ, ਪਰਵਾਸੀ ਆਪਣੇ ਸਰੋਤਿਆਂ ਲਈ ਕੈਂਸਰ ਨਾਲ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਲਈ ਇੱਕ ਮੌਕਾ ਪ੍ਰਦਾਨ ਕਰੇਗਾ। ਅਜਿਹਾ ਪਹਿਲੀ ਵਾਰ ਹੋਏਗਾ ਕਿ ਪਰਵਾਸੀ ਰੇਡੀਓ ਦੁਨੀਆ ਦੇ 5 ਸਭ ਤੋਂ ਵਧੀਆ ਕੈਂਸਰ ਰਿਸਰਚ ਸੰਸਥਾਨਾਂ ‘ਚੋਂ ਇੱਕ ਪ੍ਰਿੰਸੈੱਸ …

Read More »

338 ਸੀਟਾਂ 2146 ਉਮੀਦਵਾਰ

ਲਿਬਰਲ ਤੇ ਕੰਸਰਵੇਟਿਵ ਵਿਚਾਲੇ ਹੈ ਚੋਣ ਜੰਗ ਟੋਰਾਂਟੋ/ਸਤਪਾਲ ਸਿੰਘ ਜੌਹਲ, ਪਰਵਾਸੀ ਬਿਊਰੋ ਕੈਨੇਡਾ ‘ਚ 21 ਅਕਤੂਬਰ ਨੂੰ ਹੋਣ ਵਾਲੀ ਸੰਸਦੀ ਚੋਣ ‘ਚ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਕੁਲ 338 ਸੀਟਾਂ ਤੋਂ 2146 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰਾਂ ਨੂੰ ਪ੍ਰਵਾਨਗੀ ਦੇ ਕੇ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕੈਨੇਡਾ ‘ਚ ਭਾਵੇਂ ਕੁਲ …

Read More »

ਐਡਵਾਂਸ ਪੋਲਿੰਗ ਸ਼ੁਰੂ 14 ਅਕਤੂਬਰ ਤੱਕ ਅਗਾਊਂ ਵੋਟਾਂ ਪਾ ਸਕਣਗੇ ਵੋਟਰ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸੰਸਦੀ ਚੋਣ ਲਈ ਵੋਟਾਂ ਦਾ ਦਿਨ ਭਾਵੇਂ 21 ਅਕਤੂਬਰ ਮਿਥਿਆ ਗਿਆ ਹੈ ਪਰ ਇਸ ਤੋਂ ਪਹਿਲਾਂ ਵੋਟਰਾਂ ਨੂੰ ਵੋਟ ਪਾਉਣ ਦਾ ਖੁੱਲ੍ਹਾ ਮੌਕਾ ਮਿਲਣਾ ਹੈ। ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ 43ਵੀਂ ਸੰਸਦ ਦੇ ਮੈਂਬਰਾਂ ਦੀ ਚੋਣ ਵਾਸਤੇ ਅਗਾਊਂ ਵੋਟ ਪਾਉਣ (ਐਡਵਾਂਸ ਪੋਲ) ਦੇ ਕੁੱਲ …

Read More »

ਉਨਟਾਰੀਓ ਨੇੜੇ ਸੜਕ ਹਾਦਸੇ ‘ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਸ਼ਹਿਰ ਪੈਟਰੋਲੀਆ ਦੇ ਦੱਖਣ ‘ਚ ਪੈਂਦੇ ਓਆਇਲ ਸਪਰਿੰਗ ਕੋਲ ਪਿਛਲੇ ਦਿਨੀਂ ਵਾਪਰੇ ਇਕ ਸੜਕ ਹਾਦਸੇ ‘ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਦੇ ਦੱਸਣ ਮੁਤਾਬਕ ਕਾਰ ਫੁੱਟਪਾਥ ਤੋਂ ਉਤਰ ਗਈ ਅਤੇ ਕਈ ਵਾਰ ਪਲਟਦਿਆਂ ਹਾਦਸਾਗ੍ਰਸਤ ਹੋ ਗਈ। ਹਾਦਸੇ ‘ਚ ਮਾਰੇ ਗਏ ਵਿਦਿਆਰਥੀਆਂ ਦੀ …

Read More »

ਫੰਡਾਂ ‘ਚ ਕਟੌਤੀ ਦੇ ਮਾਮਲੇ ‘ਚ ਡੱਗ ਫੋਰਡ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ

ਉਨਟਾਰੀਓ : ਜਦ ਤੋਂ ਡਗ ਫੋਰਡ ਨੇ ਪ੍ਰੀਮੀਅਰ ਦਾ ਅਹੁਦਾ ਸੰਭਲਿਆ ਹੈ ਉਸ ਸਮੇਂ ਤੋਂ ਹੀ ਫੰਡਾਂ ‘ਚ ਕਟੌਤੀ ਦੇ ਮਾਮਲੇ ‘ਚ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਹਫਤੇ ਸਕੂਲ ਵਰਕਰਾਂ ਅਤੇ ਉਨਟਾਰੀਓ ਦੇ ਸਿੱਖਿਆ ਵਿਭਾਗ ਆਹਮੋ-ਸਾਹਮਣੇ ਸਨ। ਮਾਮਲਾ ਸਮ੍ਰਾਇਕ ਤੱਕ ਪਹੁੰਚ ਗਿਆ ਸੀ ਪਰ ਆਖਰੀ …

Read More »

ਪੰਜਾਬੀ ਸਿੱਖ ਡਰਾਇਵਰ ਨੂੰ ਸਭ ਤੋਂ ਬਿਹਤਰੀਨ ਕੈਬ ਡਰਾਇਵਰ ਵਜੋਂ ਕੀਤਾ ਸਨਮਾਨਿਤ

ਕੈਲਗਰੀ : ਕੈਲਗਰੀ ‘ਚ ਰਹਿਣ ਵਾਲੇ ਇੱਕ ਪੰਜਾਬੀ ਕੈਬ ਡਰਾਇਵਰ ਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਟਰਾਂਸਪੋਰਟ ਰੈਗੂਲੇਟਰਜ਼ (ਆਈਏਟੀਆਰ) ਵੱਲੋਂ ਇੰਟਰਨੈਸ਼ਨਲ ਡਰਾਇਵਰ ਆਫ ਦਾ ਈਅਰ ਦਾ ਇਨਾਮ ਦਿੱਤਾ ਗਿਆ ਹੈ । ਜਾਣਕਾਰੀ ਮੁਤਾਬਿਕ ਇਸ ਡਰਾਇਵਰ ਦਾ ਨਾਮ ਜਤਿੰਦਰ ਤਤਲਾ ਹੈ ਅਤੇ ਇਹ ਇਨਾਮ ਉਸ ਨੂੰਆਈਏਟੀਆਰ ਦੇ ਪ੍ਰਧਾਨ ਅਤੇ ਲੀਵਰਲੀ ਟਰਾਂਸਪੋਰਟ ਸਰਵਿਸ ਦੇ …

Read More »

ਪੰਜਾਬ ਤੋਂ ਹਰ ਸਾਲ 48,000 ਵਿਦਿਆਰਥੀ ਚੜ੍ਹਦੇ ਨੇ ਜਹਾਜ਼, ਸਭ ਤੋਂ ਵੱਧ ਉਤਰਦੇ ਨੇ ਕੈਨੇਡਾ

ਟੋਰਾਂਟੋ : ਹਰ ਵਰ੍ਹੇ ਪੰਜਾਬ ਤੋਂ ਔਸਤਨ 48,000 ਵਿਦਿਆਰਥੀ ਵੱਖੋ-ਵੱਖ ਮੁਲਕਾਂ ਵਿਚ ਐਜੂਕੇਸ਼ਨ ਵੀਜ਼ੇ ‘ਤੇ ਜਾਣ ਲਈ ਉਡਾਰੀ ਭਰਦੇ ਹਨ ਤੇ ਇਨ੍ਹਾਂ 48,000 ਵਿਦਿਆਰਥੀਆਂ ਵਿਚੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਦੇ ਵੱਖੋ-ਵੱਖ ਏਅਰਪੋਰਟਾਂ ‘ਤੇ ਹੀ ਉਤਰਦੇ ਹਨ। ਉਚ ਸਿੱਖਿਆ ਲਈ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਪੰਜਾਬ ਸਰਕਾਰ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ‘ਚ ਦਿਖੇਗੀ ਅਨੋਖੀ ਝਲਕ

245 ਏਕੜ ‘ਚ 35 ਹਜ਼ਾਰ ਸ਼ਰਧਾਲੂਆਂ ਦੇ ਠਹਿਰਨ ਲਈ ਬਣ ਰਹੀ ਟੈਂਟ ਸਿਟੀ, ਫੈਮਿਲੀ ਟੈਂਟ ਲਾਉਂਜ ‘ਚ ਅਟੈਚ ਬਾਥਰੂਮ, ਨਹਾਉਣ ਦੇ ਲਈ ਗਰਮ ਪਾਣੀ ਅਤੇ ਲਾਕਰ ਦੀ ਮਿਲੇਗੀ ਸਹੂਲਤ ਕਪੂਰਥਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਆਉਣ ਵਾਲੀ ਸੰਗਤ ਦੇ ਲਈ …

Read More »

ਪੰਜਾਬ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਦਾਅਵਿਆਂ ਦਾ ਕੱਚ-ਸੱਚ

ਹਮੀਰ ਸਿੰਘ ਚੰਡੀਗੜ੍ਹ : ਪਿਛਲੇ ਲਗਪਗ ਸੱਤ ਸਾਲਾਂ ਤੋਂ ਨਸ਼ਾ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਦ੍ਰਿਸ਼ ‘ਤੇ ਛਾਇਆ ਹੋਇਆ ਹੈ। ਖਾਸ ਤੌਰ ‘ਤੇ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਵੋਟ ਫਤਵੇ ਉੱਤੇ ਵੀ ਇਸ ਦਾ ਸਿੱਧਾ ਪ੍ਰਭਾਵ ਦੇਖਿਆ ਗਿਆ। ਇਸੇ ਕਰਕੇ …

Read More »

ਅਕਾਲੀ-ਭਾਜਪਾ ਗਠਜੋੜ ਦਾ ਆਧਾਰ

ਹਰਿਆਣਾ ‘ਚ ਹੋਣ ਜਾ ਰਹੀਆਂ ਸੂਬਾਈ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਗਠਜੋੜ ਤੋੜਨ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਭਾਵੇਂਕਿ ਕੇਂਦਰ ਦੀ ਸਰਕਾਰ ਵਿਚ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਵਲੋਂ ਆਪਣਾ ਗਠਜੋੜ ਫਿਲਹਾਲ ਬਰਕਰਾਰ ਰੱਖਣ ਦਾ ਦਾਅਵਾ ਕੀਤਾ ਗਿਆ …

Read More »