Breaking News
Home / 2019 / October / 28

Daily Archives: October 28, 2019

ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਐੱਲ.ਓ.ਸੀ. ‘ਤੇ ਗੋਲੀਬਾਰੀ

ਪੁੰਛ — ਪਾਕਿਸਤਾਨ ਸਰਹੱਦ ‘ਤੇ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਉਹ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ ਅਤੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਐਤਵਾਰ ਨੂੰ ਉਸ ਨੇ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਪੁੰਛ ਜ਼ਿਲੇ ‘ਚ ਕੰਟਰੋਲ ਲਾਈਨ ‘ਤੇ ਗੋਲੀਬਾਰੀ ਕੀਤੀ …

Read More »

ਆਪਣੇ ਸਿਆਸੀ ਹਿੱਤਾਂ ਲਈ ਸਿੱਖ ਸੰਗਤ ਨੂੰ ਗੁੰਮਰਾਹ ਨਾ ਕਰਨ ਸੁਖਬੀਰ : ਬਾਜਵਾ

ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਇਸ ਬਿਆਨ ਵਿਚ ਭੋਰਾ ਵੀ ਸੱਚਾਈ ਨਹੀਂ ਹੈ ਕਿ ਜਨਵਰੀ 2017 ਵਿਚ ਪਟਨਾ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …

Read More »

ਅੰਡਰਵਰਲਡ ਡਾਨ ਦਾਊਦ ਦਾ ਸਾਥੀ ਵਸੂਲੀ ਦੇ ਦੋਸ਼ ‘ਚ ਗ੍ਰਿਫਤਾਰ

ਮੁੰਬਈ— ਭਗੌੜੇ ਬਦਮਾਸ਼ ਦਾਊਦ ਇਬਰਾਹਿਮ ਦੇ ਇਕ ਸਹਿਯੋਗੀ ਨੂੰ ਮੁੰਬਈ ‘ਚ ਇਕ ਕਾਰੋਬਾਰੀ ਤੋਂ 5 ਲੱਖ ਰੁਪਏ ਦੀ ਵਸੂਲੀ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਰਿਆਜ਼ ਭਾਟੀ (50) ਨੂੰ ਅਪਰਾਧ ਬਰਾਂਚ ਦੀ ਯੂਨਿਟ-1 ਨੇ ਦੱਖਣੀ ਮੁੰਬਈ ਦੇ …

Read More »

ਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਸਿਹਤ ਵਿਭਾਗ ਨੂੰ ਦੇਣ ਲਈ ਮਨਜ਼ੂਰੀ

ਚੰਡੀਗੜ੍ਹ : ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਹਤ ਵਿਭਾਗ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਜ਼ਿਲਾ ਮੋਗਾ ਦੇ ਪਿੰਡ ਦੂਨੇ ਕੇ ਵਿਚ 50 ਬੈੱਡਾਂ ਦਾ ਹਸਪਤਾਲ ਤੇ ਟਰੌਮਾ ਸੈਂਟਰ ਬਣਾਉਣ ਲਈ ਮੁਫ਼ਤ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਸੂਬੇ ਦੇ ਪੱਛੜੇ ਇਲਾਕੇ ਨੂੰ ਉੱਚ ਪੱਧਰ ਦੀਆਂ …

Read More »

ਬਿਹਾਰ : ਬਾਰਸ਼ ਤੇ ਹੜ੍ਹ ਤੋਂ ਬਾਅਦ ਹੁਣ ਡੇਂਗੂ ਦਾ ਕਹਿਰ, 900 ਤੱਕ ਪੁੱਜੀ ਮਰੀਜ਼ਾਂ ਦੀ ਗਿਣਤੀ

ਪਟਨਾ— ਬਿਹਾਰ ‘ਚ ਹੜ੍ਹ ਅਤੇ ਬਾਰਸ਼ ਤੋਂ ਬਾਅਦ ਹੁਣ ਡੇਂਗੂ ਆਪਣਾ ਕਹਿਰ ਦਿਖਾ ਰਿਹਾ ਹੈ। ਪਾਣੀ ਇਕੱਠਾ ਹੋਣ ਕਾਰਨ ਅਤੇ ਗੰਦਗੀ ਦਰਮਿਆਨ ਮੱਛਰ ਆਉਣ ਨਾਲ ਵੱਡੀ ਗਿਣਤੀ ‘ਚ ਲੋਕ ਇਸ ਜਾਨਲੇਵਾ ਬੀਮਾਰੀ ਦੀ ਲਪੇਟ ‘ਚ ਆ ਗਏ ਹਨ। ਪ੍ਰਦੇਸ਼ ਭਰ ‘ਚ ਮਰੀਜ਼ਾਂ ਦੀ ਗਿਣਤੀ 900 ਦੇ ਪਾਰ ਪਹੁੰਚ ਚੁਕੀ ਹੈ। …

Read More »

ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪ੍ਰਹਿਲਾਦ ਸਾਹਨੀ ‘ਆਪ’ ‘ਚ ਹੋਏ ਸ਼ਾਮਲ

ਨਵੀਂ ਦਿੱਲੀ— ਕਾਂਗਰਸ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਅੱਜ ਯਾਨੀ ਐਤਵਾਰ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਪਾਰਟੀ ਦੇ ਇਕ ਹੋਰ ਸੀਨੀਅਰ ਨੇਤਾ ਅਤੇ ਚਾਂਦਨੀ ਚੌਕ ਤੋਂ ਚਾਰ ਵਾਰ ਵਿਧਾਇਕ ਰਹੇ ਪ੍ਰਹਿਲਾਦ ਸਿੰਘ ਸਾਹਨੀ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਏ। ਕਾਂਗਰਸ ਤੋਂ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ …

Read More »

ਗਲੋਬਲ ਚਾਰਟ-ਟੌਪਿੰਗ ਇੰਡੋ-ਪਾਕਿਸਤਾਨੀ ਕੈਨੇਡੀਅਨ ਗਰੁੱਪ ਜੋਸ਼ ਬੈਂਡ ਨੇ ਸੈਮਸੰਗ ਕੈਨੇਡਾ ਨਾਲ ਰਲ ਕੇ ਆਪਣੇ ਪ੍ਰੇਰਣਾਦਾਇਕ ਸਫ਼ਰ ਦਾ ਆਰੰਭ ਨਵੀਂ ਸੀਰੀਜ਼ ਨਾਲ ਕੀਤਾ

ਕੈਨੇਡੀਅਨ ਗਰੁੱਪ ਨੇ ਗਲੈਕਸੀ ਏ ਸੀਰੀਜ਼ ਨਾਲ ਆਪਣੇ ਵਿਲੱਖਣ ਰਚਨਾਤਮਿਕ ਸਫ਼ਰ ਨੂੰ ਸਾਂਝਾ ਕੀਤਾ ਮਿਸੀਸਾਗਾ, ਓਨਟਾਰੀਓ, ਅਕਤੂਬਰ 8, 2019-ਸੈਮਸੰਗ ਇਲੈਕਟਰੋਨਿਕਸ ਕੈਨੇਡਾ ਨੇ ਇੰਟਰਨੈਸ਼ਨਲ ਚਾਰਟ ਟੌਪਿੰਗ ਜੋਸ਼ ਬੈਂਡ, ਕੈਨੇਡੀਆਨ ਇੰਡੋ-ਪਾਕਿਸਤਾਨੀ ਭੰਗੜਾ ਪੌਪ ਮਿਊਜਿਕ ਗਰੁੱਪ ਨਾਲ ਨਵੀਂ ਭਾਈਵਾਲੀ ਦਾ ਐਲਾਨ ਕੀਤਾ ਹੈ। ਭਾਈਵਾਲੀ ਵਿਚ ਜੋਸ਼ ਦੀ ਪ੍ਰਮੁੱਖ ਗਾਇਕ-ਗੀਤਕਾਰ ਜੋੜੀ, ਰੂਪ ਮੈਗਨ ਅਤੇ …

Read More »