ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਅਤੇ ਅਮਰੀਕਾ ਦੀ ਐਨ ਸਰਹੱਦ ‘ਤੇ ਰਮਣੀਕ ਥਾਂ ਤੇ ਵੱਸੇ ਟੋਰਾਂਟੋਂ ਦੇ ਉੱਪ ਸ਼ਹਿਰ ਨਿਆਗਰਾ ਵਿਖੇ ਪਿਛਲੇ ਦਿਨੀ ਵੱਡੇ ਝਰਨਿਆਂ ਦੇ ਕੋਲ ਲੱਗੇ ਦੋ ਦਿਨਾਂ ਬਹੁ-ਸੱਭਿਆਚਾਰਕ ਮੇਲੇ ਦੌਰਾਨ ਕੈਨੇਡਾ ਅਤੇ ਹੋਰ ਦੇਸ਼ਾਂ ਦੇ ਸੱਭਿਆਚਾਰਾਂ ਨੂੰ ਦਰਸਾਉਂਦਾ ਗੀਤ-ਸੰਗੀਤ ਪੇਸ਼ ਕੀਤਾ ਗਿਆ। ਪੰਜਾਬੀਆਂ ਵੱਲੋਂ ਲਾਏ ਸੱਭਿਆਚਾਰਕ ਮੇਲੇ …
Read More »Monthly Archives: August 2019
ਖਾਲਸਾ ਸੁਧਾਰ ਕਾਲਜ ਵਾਲਿਆਂ ਦੀ ਸਲਾਨਾ ਪਿਕਨਿਕ 11 ਅਗਸਤ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਾਲਜ ਸੁਧਾਰ ਦੇ ਸਾਬਕਾ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਕਰਮਚਾਰੀਆਂ ਵਲੋਂ ਸਾਲਾਨਾ ਪਿਕਨਿਕ 11 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 7 ਵਜੇ ਤੱਕ Albion Hill Conservation Pak, 16500 Peel Regional Rd 50, Caledon, ON L7E 3E7 ਵਿਖੇ ਮਨਾਈ ਜਾ ਰਹੀ ਹੈ। ਸੁਧਾਰ ਕਾਲਜ ਨਾਲ …
Read More »ਤਲਵੰਡੀ ਮੱਲੀਆਂ ਪਿਕਨਿਕ 10 ਅਗਸਤ ਨੂੰ
ਬਰੈਪਟਨ/ਹਰਿੰਦਰ ਸਿੰਘ ਮੱਲੀ : ਪਿਛਲੇ ਸਾਲ ਵਾਂਗ ਹੀ ਮੋਗੇ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਨਿਵਾਸੀਆਂ ਵਲੋਂ ਸਾਲਾਨਾ ਪਿਕਨਿਕ 10 ਅਗਸਤ ਦਿਨ ਸਨੀਵਾਰ ਨੂੰ ਐਲਡਾਰਾਡੋ ਪਾਰਕ, 8520 ਕਰੈਡਿਟ ਵਿਓ ਰੋਡ, ਬਰੈਪਟਨ ਵਿਖੇ 11 ਵਜੇ ਤੋਂ ਸ਼ਾਮ ਤੱਕ ਮਨਾਈ ਜਾ ਰਹੀ ਹੈ। ਮੌਸਮ ਮੁਤਾਬਕ ਠੰਡੇ-ਮਿੱਠੇ ਤੇ ਕਰਾਰੇ ਪਕਵਾਨ ਛਕਾਏ ਜਾਣਗੇ। ਵੱਡਿਆਂ …
Read More »ਚੋਣਾਂ ਲਈ ਕੰਪੇਨ ਦੇ ਰਸਮੀ ਉਦਘਾਟਨ ਨੂੰ ਲੈ ਕੇ ਉਤਸ਼ਾਹਿਤ ਹਾਂ : ਸੋਨੀਆ ਸਿੱਧੂ
ਬਰੈਂਪਟਨ : ਜਿਵੇਂ-ਜਿਵੇਂ ਕੈਨੇਡਾ ਵਿਚ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ઠਉਵੇਂ-ਉਵੇਂ ਹੀ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੰਪੇਨ ਦੇ ਰਸਮੀ ਬਿਗੁਲ ਵਜਾਉਣ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਜਿੱਥੇ ਬਰੈਂਪਟਨ ਦੇ ਤਕਰੀਬਨ ਬਾਕੀ ਸਾਰੇ ਉਮੀਦਵਾਰਾਂ ਵੱਲੋਂ ਕੰਪੇਨ ਦਾ ਰਸਮੀ ਉਦਘਾਟਨ ਕਰ ਦਿੱਤਾ ਗਿਆ ਹੈ, ਉੱਥੇ ਬਰੈਂਪਟਨ ਸਾਊਥ ਤੋਂ …
Read More »ਅਸੀਸ ਮੰਚ ਕੈਨੇਡਾ ਵੱਲੋਂ ઑਅਹਿਸਾਸ਼ ਪ੍ਰੋਗਰਾਮ 1 ਸਤੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਜੀਟੀਏ ਦੀ ਸਭਿਆਚਾਰਕ ਸੰਸਥਾ ઑਅਸੀਸ ਮੰਚ ਕੈਨੇਡਾ਼ ਵੱਲੋਂ ਇਕ ਸਤੰਬਰ ਨੂੰ ਸ਼ਾਮ 5 ਵਜੇ ਤੋਂ 8 ਵਜੇ ਤੱਕ ઑਅਹਿਸਾਸ਼ ਪ੍ਰੋਗਰਾਮઠਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 33770 Nashua dr Missisaugha ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ‘ਤੇ ਮਾਤਾ ਨਰਿੰਜਣ ਕੌਰ ਯਾਦਗਾਰੀ ਐਵਾਰਡ ਪ੍ਰਸਿੱਧ ਕਹਾਣੀਕਾਰ ਕੁਲਜੀਤ ਮਾਨ ਨੂੰ ਦਿੱਤਾ ਜਾਵੇਗਾ, …
Read More »ਬਰੇਅਡਨ ਸੀਨੀਅਰ ਕਲੱਬ ਲੇਡੀਜ਼ ਵਿੰਗ ਵੱਲੋਂ ਤੀਆਂ ਦਾ ਮੇਲਾ
ਬਰੈਂਪਟਨ : ਦਿਨ ਐਤਵਾਰ ਮਿਤੀ 11 ਅਗਸਤ 2019 ਨੂੰ ਟ੍ਰੀਲਾਈਨ ਪਾਰਕ ਵਿਖੇ ਬਰੇਅਡਨ ਸੀਨੀਅਰ ਕਲੱਬ ਦੀਆਂ ਮੈਂਬਰ ਬੀਬੀਆਂ ਵੱਲੋਂ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼ਾਮਲ ਹੋਣ ਲਈ ਹਰ ਉਮਰ ਦੀਆਂ ਬੀਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਇਹ ਸਮਾਗਮ ਬੀਬੀਆਂ ਦੇ ਮਨੋਰੰਜਨ ਲਈ …
Read More »ਡਾ. ਨੇਕੀ ਨੂੰ ਮਿਲਿਆ ਕੈਨੇਡਾ ਵਿਚ ਲੈੱਕਚਰ ਦੇਣ ਲਈ ਸੱਦਾ-ਪੱਤਰ
ਬਰੈਂਪਟਨ/ਡਾ. ਝੰਡ : ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖ਼ੇਤਰ ਦੀ ਨਾਮਵਰ ਸ਼ਖ਼ਸੀਅਤ ਡਾ. ਨਿਰੰਕਾਰ ਸਿੰਘ ਨੇਕੀ, ਪ੍ਰੋਫ਼ੈਸਰ ਆਫ਼ ਮੈਡੀਸੀਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਛੇਵੀਂ ਵਿਸ਼ਵ ਕਾਂਗਰਸ ਅਤੇ ਐਕਸਪੋ ਆਨ ਪਬਲਿਕ ਹੈੱਲਥ ਐਪੀਡੀਮੌਲੌਜੀ ਐਂਡ ਨਿਊਟ੍ਰੀਸ਼ਨ (ਡਬਲਿਊ.ਸੀ.ਪੀ.ਈ.ਐੱਨ.) 2020 ਵਿਚ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ 18 ਅਗਸਤ ਦੀ ਮੀਟਿੰਗ ਰੰਗਮੰਚ ਦੇ ਪਿਤਾਮਾ ਗੁਰਸ਼ਰਨ ਸਿੰਘ ਨੂੰ ਹੋਵੇਗੀ ਸਮਰਪਿਤ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਬਲਜਿੰਦਰ ਸੰਘਾ ਤੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰੰਗਮੰਚ ਦੀ ਦੁਨੀਆ ਦੇ ਸੂਹੇ ਸੂਰਜ ਤੇ ਪਿਤਾਮਾ ਵਜੋਂ ਜਾਣੇ ਜਾਂਦੇ ਭਾਜੀ ਗੁਰਸ਼ਰਨ ਸਿੰਘ ਜੀ ਜਿਨ੍ਹਾਂ ਆਪਣਾ ਪੂਰਾ ਜੀਵਨ ਰੰਗਮੰਚ ਨੂੰ ਸਮਰਪਿਤ ਕੀਤਾ ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ …
Read More »ਪਿੰਡ ਡਾਲਾ ਦੇ ਪ੍ਰਿੰਸੀਪਲ ਬਲਬੀਰ ਸਿੰਘ ਗਿੱਲ ਦਾ ਕੈਨੇਡਾ ਵਿੱਚ ਦਿਹਾਂਤ
ਅੰਤਿਮ ਸੰਸਕਾਰ 11ਅਗਸਤ ਨੂੰ ਬਰੈਂਪਟਨ ਵਿੱਚ ਬਰੈਂਪਟਨ : ਮੋਗਾ ਜ਼ਿਲੇ ਦੇ ਪਿੰਡ ਡਾਲਾ ਦੇ ਜੰਮਪਲ ਉੱਘੇ ਸਮਾਜ-ਸੇਵਕ, ਨਾਮਵਰ ਸ਼ਖ਼ਸੀਅਤ ਤੇ ਲੰਮੇ ਸਮੇ ਤੋ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਵਸਨੀਕ ਪ੍ਰਿੰਸੀਪਲ ਬਲਬੀਰ ਸਿੰਘ ਗਿੱਲ ਦਾ ਕੈਨੇਡਾ ਵਿੱਚ ਦਿਹਾਂਤ ਹੋ ਗਿਆ ਹੈ । ਉਹ ਕੈਨੇਡਾ ਵਿੱਚ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜੇ …
Read More »‘ਯੂਵੀਕੈਨ’ ਵੱਲੋਂ ਕੈਂਸਰ ਚੈਰਿਟੀ ਲਈ ਕਰਾਏ ਡਿਨਰ ਨੂੰ ਭਰਵਾਂ ਹੁੰਗਾਰਾ
ਕੈਂਸਰ ਪੀੜਤਾਂ ਦੇ ਇਲਾਜ ਲਈ ਇਕੱਠੇ ਕੀਤੇ ਫੰਡ ਬਰੈਂਪਟਨ/ਬਿਊਰੋ ਨਿਊਜ਼ : ਯੂਵੀਕੈਨ ਗਲੋਬਲ ਟੀ20 ਕੈਨੇਡਾ ਅਤੇ ਬੰਬੇ ਸਪੋਰਟਸ ਨੇ ‘ਮੈਥ ਫਾਰ ਲਾਈਫ’ ਦੇ ਸਹਿਯੋਗ ਨਾਲ ਕ੍ਰਿਕਟਰ ਯੁਵਰਾਜ ਸਿੰਘ ਵੱਲੋਂ ਚਲਾਈ ਜਾ ਰਹੀ ਯੂਵੀਕੈਨ ਕੈਂਸਰ ਚੈਰਿਟੀ ਲਈ ਚੈਰਿਟੀ ਡਿਨਰ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਕਿੱਤਿਆਂ ਨਾਲ ਜੁੜੇ ਵਿਅਕਤੀਆਂ ਨੇ ਵੱਡੀ ਸੰਖਿਆ …
Read More »