Breaking News
Home / 2019 / April (page 30)

Monthly Archives: April 2019

ਹਥਿਆਰਬੰਦਾਂ ਨੇ ਲਾਈਟ ਬੰਦ ਕਰਕੇ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਤੋੜੀ

9 ਤੋਂ 11 ਵਜੇ ਤੱਕ ਚੱਲੀ ਤੋੜ-ਭੰਨ, ਐਸਜੀਪੀਸੀ ਨੇ ਮੈਨੇਜਰ ਕੀਤਾ ਸਸਪੈਂਡ, ਜਾਂਚ ਕਮੇਟੀ ਗਠਿਤ ਤਰਨ ਤਾਰਨ : ਕੁਝ ਹਥਿਆਰਬੰਦ ਵਿਅਕਤੀਆਂ ਨੇ ਸ਼ਨੀਵਾਰ ਰਾਤ 9 ਵਜੇ ਤੋਂ 11 ਵਜੇ ਤੱਕ ਤਰਨ ਤਾਰਨ ਦੇ ਦਰਬਾਰ ਸਾਹਿਬ ‘ਚ ਬਣੀ 200 ਸਾਲ ਪੁਰਾਣੀ ਇਤਿਹਾਸਕ ਦਰਸ਼ਨੀ ਡਿਉਢੀ ਦੇ ਗੁੰਬਦ ਤੋੜ ਦਿੱਤੇ। ਇਸ ਦੀ ਭਿਣਕ …

Read More »

ਜਸਟਿਨ ਟਰੂਡੋ ਨੇ ਦੋ ਸਾਬਕਾ ਮੰਤਰੀਆਂ ਨੂੰ ਕੱਢਿਆ

ਸੱਤਾਧਾਰੀ ਲਿਬਰਲ ਪਾਰਟੀ ਦਾ ਸੰਕਟ ਗਹਿਰਾਇਆ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਮਹੀਨੇ ਤੱਕ ਆਪਣੀ ਕੈਬਨਿਟ ਦੀਆਂ ਮੰਤਰੀ ਰਹੀਆਂ ਜੂਡੀ ਵਿਲਸਨ ਰੇਬੋਲਡ ਤੇ ਜੇਨ ਫਿਲਪੋਟ ਨੂੰ ਪਾਰਟੀ ਦੇ ਸੰਸਦੀ ਦਲ (ਕਾਕਸ) ਵਿਚੋਂ ਕੱਢਣ ਦਾ ਐਲਾਨ ਕੀਤਾ ਹੈ। ਰਾਜਧਾਨੀ ਓਟਾਵਾ ਵਿਖੇ ਪਾਰਟੀ ਦੇ ਸੰਸਦ ਮੈਂਬਰਾਂ ਅਤੇ …

Read More »

ਬਠਿੰਡਾ ਸੀਟ ਨੂੰ ਲੈ ਕੇ ਕਾਂਗਰਸ ਕਸੂਤੀ ਫਸੀ

ਮਨਪ੍ਰੀਤ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੇ ਵੀ ਦਿੱਤਾ ਕੋਰਾ ਜਵਾਬ ਚੰਡੀਗੜ੍ਹ : ‘ਮੈਂ ਨ੍ਹੀਂ ਜਾਣਾ ਬਠਿੰਡੇ, ਮੇਰਾ ਤਾਂ ਚੰਡੀਗੜ੍ਹ ਤੋਂ ਚੋਣ ਲੜਨ ਦਾ ਸੁਪਨਾ ਸੀ ਜੋ ਟੁੱਟ ਗਿਆ ਹੈ, ਹੁਣ ਮੈਂ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜਨੀ। ਬਠਿੰਡਾ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹਰਸਿਮਰਤ …

Read More »

ਅੰਮ੍ਰਿਤਸਰ ‘ਚ ਵਿਕ ਰਹੀ ‘ਜੈ ਮਾਤਾ ਦੀ’ ਲਿਖੀ ਹੋਈ ਸ੍ਰੀ ਸਾਹਿਬ

ਸਿੱਖ ਭਾਈਚਾਰੇ ਵਲੋਂ ਵਿਰੋਧ ਅੰਮ੍ਰਿਤਸਰ : ਸਿੱਖ ਕਕਾਰਾਂ ਵਿਚ ਸ਼ਾਮਲ 6 ਅਤੇ 9 ਇੰਚ ਦੀ ਸ੍ਰੀ ਸਾਹਿਬ ਉੱਤੇ ‘ਜੈ ਮਾਤਾ ਦੀ’ ਲਿਖ ਕੇ ਬਾਜ਼ਾਰ ਵਿਚ ਭੇਜਿਆ ਗਿਆ ਹੈ, ਜਿਸਦਾ ਸਿੱਖ ਭਾਈਚਾਰੇ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਐਸ.ਜੀ.ਪੀ.ਸੀ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ …

Read More »

ਮੂਲ ਮੰਤਰ ਦੇ ਪਾਠ ‘ਤੇ ਰਾਸ਼ਟਰਪਤੀ ਦੀ ਮੌਜੂਦਗੀ ‘ਚ ਹੋਇਆ ਕੱਥਕ ਨਾਚ

ਅੰਮ੍ਰਿਤਸਰ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਚਿੱਲੀ ਦੀ ਰਾਜਧਾਨੀ ਸਾਂਤਿਆਗੋ ਦੇ ਦੌਰੇ ਮੌਕੇ ਸਵਾਗਤੀ ਸਮਾਗਮ ਦੌਰਾਨ ਮੂਲ ਮੰਤਰ ਦੇ ਪਾਠ ‘ਤੇ ਕੱਥਕ ਨਾਚ ਦੀ ਪੇਸ਼ਕਾਰੀ ਉੱਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਕਮੇਟੀ ਨੇ ਮਾਮਲੇ ਦੀ ਜਾਂਚ ਮੰਗੀ ਹੈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ …

Read More »

ਟੈਕਸ ਚੋਰੀ ਕੇਸ ਵਿਚ ਅਮਰਿੰਦਰ ਅਤੇ ਰਣਇੰਦਰ ਨੂੰ ਨੋਟਿਸ

ਚੰਡੀਗੜ੍ਹ : ਹਾਈਕੋਰਟ ਨੇ ਇਨਕਮ ਟੈਕਸ ਵਿਭਾਗ ਦੀ ਅਰਜ਼ੀ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਨੋਟਿਸ ਜਾਰੀ ਕਰਕੇ 24 ਅਪ੍ਰੈਲ ਨੂੰ ਤਲਬ ਕੀਤਾ ਹੈ। ਟੈਕਸ ਚੋਰੀ ਦੇ ਮਾਮਲੇ ਵਿਚ ਦੋਵਾਂ ਨੂੰ ਤਲਬ ਕਰਨ ਦੇ ਨਿਰਦੇਸ਼ਾਂ ਨੂੰ ਰੱਦ ਕਰਨ ਦੇ ਲੁਧਿਆਣਾ ਦੀ ਸੈਸ਼ਨ ਕੋਰਟ …

Read More »

ਪਰਵਾਸੀ ਲਾੜਿਆਂ ਦੇ ਵਿਆਹ ਤੋਂ ਬਾਅਦ ਸਬੰਧ ਵਿਗੜਨ ਦੇ ਮਾਮਲੇ ਵਧੇ

ਵਿਆਹਾਂ ਸਬੰਧੀ ਝਗੜਿਆਂ ਨੇ ਹੁਣ ਪਹਿਲੀ ਥਾਂ ਲਈ ਚੰਡੀਗੜ੍ਹ : ਪੰਜਾਬ ਵਿਚ ਪਰਵਾਸੀ ਭਾਰਤੀਆਂ ਨਾਲ ਸਬੰਧਤ ਅਪਰਾਧਾਂ ਦੇ ਮਾਮਲਿਆਂ ਵਿਚ ਵਿਆਹਾਂ ਸਬੰਧੀ ਝਗੜਿਆਂ ਨੇ ਹੁਣ ਪਹਿਲੀ ਥਾਂ ਲੈ ਲਈ ਹੈ। ਪੁਲਿਸ ਦੇ ਐਨਆਰਆਈ ਵਿੰਗ ਤੋਂ ਹਾਸਲ ਜਾਣਕਾਰੀ ਮੁਤਾਬਕ ਜਾਇਦਾਦ ਨਾਲ ਸਬੰਧਤ ਅਪਰਾਧ ਦੀਆਂ ਸ਼ਿਕਾਇਤਾਂ ਵੀ ਭਾਵੇਂ ਆਉਂਦੀਆਂ ਹਨ ਪਰ ਵਿਦੇਸ਼ …

Read More »

ਅਮਰੀਕਾ, ਭਾਰਤ ਕੋਲ ਵੇਚੇਗਾ 24 ਸੀਹਾਕ ਹੈਲੀਕਾਪਟਰ

ਦੁਸ਼ਮਣ ਦੀਆਂ ਪਣਡੁੱਬੀਆਂ ਨੂੰ ਨਸ਼ਟ ਕਰੇਗਾ ਇਹ ਹੈਲੀਕਾਪਟਰ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਭਾਰਤ ਨੂੰ 24 ਐਮ.ਐਚ. 60 ਆਰ ਰੋਮੀਓ ਸੀਹਾਕ ਹੈਲੀਕਾਪਟਰਾਂ ਨੂੰ ਵੇਚਣ ਲਈ ਮਨਜੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਨੂੰ ਇਹ ਹੈਲੀਕਾਪਟਰ ਕਰੀਬ 16 ਹਜ਼ਾਰ ਕਰੋੜ ਰੁਪਏ ਵਿਚ ਵੇਚੇ ਜਾਣਗੇ। ਇਹ ਹੈਲੀਕਾਪਟਰ ਦੁਸ਼ਮਣ ਦੀਆਂ ਪਣਡੁੱਬੀਆਂ …

Read More »

ਭਾਰਤੀ ਫੌਜ ਨੇ ਪਾਕਿ ਦੀਆਂ ਸੱਤ ਚੌਕੀਆਂ ਕੀਤੀਆਂ ਤਬਾਹ

ਪਾਕਿ ਵਾਲੇ ਪਾਸੇ ਭਾਰੀ ਨੁਕਸਾਨ ਹੋਣ ਦਾ ਦਾਅਵਾ ਜੰਮੂ/ਬਿਊਰੋ ਨਿਊਜ਼ : ਪਾਕਿਸਤਾਨ ਦੀ ਫੌਜ ਵੱਲੋਂ ਸਰਹੱਦ ਪਾਰ ਤੋਂ ਕੀਤੀ ਗੋਲਾਬਾਰੀ ਦੇ ਜਵਾਬ ਵਿੱਚ ਭਾਰਤੀ ਸੈਨਾ ਵੱਲੋਂ ਕੀਤੀ ਜ਼ਬਰਦਸਤ ਕਾਰਵਾਈ ਵਿੱਚ ਪਾਕਿਸਤਾਨ ਦੀਆਂ ਕੰਟਰੋਲ ਰੇਖਾ ਦੇ ਨਾਲ ਪੈਂਦੀਆਂ ਸੱਤ ਚੌਕੀਆਂ ਤਬਾਹ ਹੋ ਗਈਆਂ ਹਨ। ਸਰਕਾਰੀ ਅਧਿਕਾਰੀਆਂ ਅਨੁਸਾਰ ਇਸ ਕਾਰਵਾਈ ਵਿੱਚ ਕਈ …

Read More »

ਪਾਕਿ ਨੇ ਓਸਾਮਾ ਦੀ ਮੱਦਦ ਕਰਨ ਵਾਲੇ ਸਾਬਕਾ ਆਈ.ਬੀ. ਮੁਖੀ ਨੂੰ ਬਣਾਇਆ ਮੰਤਰੀ

ਇਸਲਾਮਾਬਾਦ : ਪਾਕਿਸਤਾਨ ਨੇ ਸਾਬਕਾ ਆਈ.ਬੀ. ਮੁਖੀ ਏਜਾਜ ਸ਼ਾਹ ਨੂੰ ਰਾਸ਼ਟਰਪਤੀ ਆਰਿਫ ਅਲਵੀ ਨੇ ਸੰਸਦੀ ਮਾਮਲਿਆਂ ਦੇ ਮੰਤਰੀ ਦੇ ਰੂਪ ਵਿਚ ਸਹੁੰ ਚੁਕਾਈ। ਸ਼ਾਹ ‘ਤੇ ਪਾਕਿ ਵਿਚ ਓਸਾਮਾ ਬਿਨ ਲਾਦੇਨ ਦੀ ਮੱਦਦ ਕਰਨ ਦਾ ਅਰੋਪ ਵੀ ਲੱਗ ਚੁੱਕਾ ਹੈ। ਇਸ ਕਦਮ ਤੋਂ ਬਾਅਦ ਇਮਰਾਨ ਖਾਨ ਦੀ ਸਰਕਾਰ ਅਤੇ ਵਿਰੋਧੀ ਧਿਰ …

Read More »