ਪੰਜਾਬ ਨੂੰ 6200 ਕਰੋੜ ਰੁਪਏ ਖਰਚਣ ਦੀ ਪ੍ਰਵਾਨਗੀ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕੇਂਦਰੀ ਟੀਮ ਪੰਜਾਬ ਦਾ ਕਰੇਗੀ ਦੌਰਾ ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਸੂਬਾ ਸਰਕਾਰ ਕੋਲ ਪਏ 6200 ਕਰੋੜ ਰੁਪਏ ਖਰਚਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਪੰਜਾਬ …
Read More »Yearly Archives: 2019
ਜਲੰਧਰ ਦੇ ਕਈ ਪਿੰਡਾਂ ‘ਚ ਅਜੇ ਹੜ੍ਹਾਂ ਦਾ ਛੇ-ਛੇ ਫੁੱਟ ਪਾਣੀ
ਲੋਕ ਪਾਣੀ ਵਿਚ ਡੁੱਬੇ ਆਪਣੇ ਘਰਾਂ ਨੂੰ ਛੱਡਣ ਲਈ ਤਿਆਰ ਨਹੀਂ ਜਲੰਧਰ/ਬਿਊਰੋ ਨਿਊਜ਼ : ਹੜ੍ਹ ‘ਚ ਡੁੱਬੇ ਬੇਚਿਰਾਗੇ ਪਿੰਡਾਂ ਨੂੰ ਅਜੇ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਛੇ-ਛੇ ਫੁੱਟ ਪਾਣੀ ਵਿਚ ਫਸੇ ਲੋਕ ਆਪਣੇ ਡੁੱਬੇ ਹੋਏ ਘਰਾਂ ਨੂੰ ਵੀ ਛੱਡਣ ਲਈ ਤਿਆਰ ਨਹੀਂ ਹਨ। ਹੜ੍ਹ ਆਏ ਨੂੰ …
Read More ».. ਤਾਂ ਨਸ਼ੇ ਨਾਲ ਪੀੜਤ ਲੜਕੀ ਨੂੰ ਜੰਜੀਰਾਂ ਨਾਲ ਬੰਨ੍ਹਣ ਦੀ ਲੋੜ ਨਾ ਪੈਂਦੀ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਖਤ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਨਸ਼ਾ ਛੁਡਾਊ ਕੇਂਦਰਾਂ ਨੂੰ ਜੇਕਰ ਸੁਧਾਰਿਆ ਗਿਆ ਹੁੰਦਾ ਤਾਂ ਅੰਮ੍ਰਿਤਸਰ ਵਿਚ ਨਸ਼ੇ ਤੋਂ ਪੀੜਤ ਲੜਕੀ ਦੀ ਮਾਂ ਨੂੰ ਉਸਨੂੰ ਨਸ਼ਾ ਛੁਡਾਉਣ ਲਈ ਜੰਜੀਰਾਂ ਨਾਲ ਬੰਨ੍ਹਣ ਦੀ ਲੋੜ ਨਾ …
Read More »ਸਿਰਫ 10 ਮਿੰਟਾਂ ਵਿਚ ਹੀ ਪਹੁੰਚ ਜਾਂਦਾ ਹੈ ਨਸ਼ਾ
ਪੀੜਤ ਲੜਕੀ ਨੇ ਗੁਰਜੀਤ ਔਜਲਾ ਨੂੰ ਦੱਸਿਆ – ਮੁੰਡਿਆਂ ਵਾਂਗ ਕੁੜੀਆਂ ਵੀ ਕਰਦੀਆਂ ਹਨ ਨਸ਼ੇ ਅੰਮ੍ਰਿਤਸਰ : ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੰੱਿਮਤਸਰ ਦੇ ਰਣਜੀਤ ਐਵੇਨਿਊ ਵਿਚ ਨਸ਼ੇ ਦੀ ਆਦੀ ਹੋਈ ਕੁੜੀ ਦੇ ਪਰਿਵਾਰ ਨੂੰ ਮਿਲੇ ਅਤੇ ਉਸ ਦੇ ਇਲਾਜ ਵਾਸਤੇ ਮੈਡੀਕਲ ਮਦਦ ਦੇਣ ਦੀ ਪੇਸ਼ਕਸ਼ ਕੀਤੀ। ਲੜਕੀ …
Read More »ਸੁਰਜੀਤ ਪਾਤਰ ਤੇ ਵਰਿਆਮ ਸਿੰਘ ਸੰਧੂ ਦੇ ਸਨਮਾਨ ਵਿਚ ਰਾਜਪਾਲ ਸਿੰਘ ਹੋਠੀ ਵੱਲੋਂ ਕੀਤਾ ਗਿਆ ਨਿੱਜੀ ਘਰੇਲੂ ਸਮਾਗਮ
ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਬਰੈਂਪਟਨ ਦੇ ਰੋਜ਼ ਥੀਏਟਰ ਵਿਚ 17 ਅਗਸਤ ਸ਼ਨੀਵਾਰ ਦੇ ਦਿਨ ਹੋਏ ਸ਼ਾਇਰੀ ਤੇ ਗਾਇਕੀ ਦੇ ਯਾਦਗਾਰੀ ਸਮਾਗ਼ਮ ‘ਇਕ ਸ਼ਾਮ ਪਾਤਰ ਦੇ ਨਾਮ’ ਤੋਂ ਬਾਅਦ ਉਸ ਤੋਂ ਅਗਲੇ ਸੋਮਵਾਰ ‘ਕਰਾਊਨ ਇਮੀਗ੍ਰੇਸ਼ਨ’ ਦੇ ਸੰਚਾਲਕ ਰਾਜਪਾਲ ਸਿੰਘ ਹੋਠੀ ਨੇ ਆਪਣੇ ਗ੍ਰਹਿ ਵਿਖੇ ਸੁਰਜੀਤ ਪਾਤਰ, ਡਾ. ਵਰਿਆਮ ਸਿੰਘ ਸੰਧੂ, …
Read More »ਬਰੈਂਪਟਨ ਨੌਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੌਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਵੱਲੋਂ ਆਪਣੀ ਚੋਣ ਮੁਹਿੰਮ ਅਧਿਕਾਰਤ ਤੌਰ ‘ਤੇ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਵਿੱਚ ਸ਼ੁਰੂਆਤ ਕੀਤੀ ਗਈ। ਜਿੱਥੇ ਖੰਨਾ ਦੇ ਆਸ ਜਤਾਈ ਕਿ ਵੋਟਰ ਉਨ੍ਹਾਂ ਦਾ ਸਾਥ ਦੇਣਗੇ। ਅਰਪਨ ਵੱਲੋਂ ਇਸ ਮੌਕੇ ਹਰ ਦਿਨ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ …
Read More »ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਰਮੋਨਾ ਸਿੰਘ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਰਮੋਨਾ ਸਿੰਘ ਆਪਣੇ ਚੋਣ ਦਫ਼ਤਰ ਦੀ ਓਪਨਿੰਗ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਜਿਨ੍ਹਾਂ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰਾਈਡਿੰਗ ਦੇ ਲੋਕਾਂ ਲਈ ਸੇਫਟੀ, ਜੌਬਸ ਅਤੇ ਬਰੈਂਪਟਨ ਨੂੰ ਸਭ ਤੋਂ ਵਧੀਆ ਪਲੇਸ ਦੇ ਰੂਪ ਵਿੱਚ ਦੇਖਣਾ ਚਾਹੁੰਦੇ …
Read More »ਮਾਲਟਨ ‘ਚ ਬੀਬੀਆਂ ਨੇ ਮਨਾਇਆ ਤੀਆਂ ਦਾ ਮੇਲਾ
ਟੋਰਾਂਟੋ : ਮਾਲਟਨ-ਵੈਸਟਰਨ ਫੂਡ ਸਟਾਰ ਕਲਨਰੀ ਬੇਕਰੀ ਦੀਆਂ ਕਰਮਚਾਰੀ ਬੀਬੀਆਂ ਨੇ ਦਿਨ ਸ਼ਨੀਵਾਰ 24 ਅਗਸਤ ਨੂੰ ਮਾਲਟਨ ਦੇ ਵਾਈਲਡ ਵੁਡ ਪਾਰਕ ਵਿਖੇ ਇੱਕ ਯਾਦਗਾਰੀ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ। ਇਸ ਮਿਲਣੀ ਵਿੱਚ ਹਰ ਕਮਿਊਨਿਟੀ ਦੀਆਂ ਬੀਬੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਖਾਣ ਪੀਣ ਦੇ ਖੁੱਲ੍ਹੇ ਪ੍ਰਬੰਧ ਦੇ ਨਾਲ …
Read More »ਸਹਾਰਾ ਸੀਨੀਅਰ ਸਰਵਸਿਜ਼ ਨੇ ਧੂਮ-ਧਾਮ ਨਾਲ ਮਨਾਈ ਪਿਕਨਿਕ
ਟੋਰਾਂਟੋ : ਸਹਾਰਾ ਸੀਨੀਅਰ ਸਰਵਸਿਜ਼ ਨੇ ਗਰਮੀਆਂ ਦੀ 2019 ਦੀ ਦੂਸਰੀ ਪਿਕਨਿਕ ਕਿਨਗਯਬਰਿਜ ਪਾਰਕ ਨਿਆਗਰਾ ਫਾਲਯ ਵਿੱਚ 22 ਅਗਸਤ ਵਾਲੇ ਦਿਨ ਬੜੀ ਧੂਮ ਧਾਮ ਨਾਲ ਮਨਾਈ। ਇਹ ਅਤੀ ਸੁੰਦਰ ਪਾਰਕ ਨਿਆਗਰਾ ਫਾਲਯ ਦੇ ਚੜਦੇ ਪਾਸੇ ਨਿਆਗਰਾ ਦਰਿਆ ਤੇ ਸਥਿੱਤ ਹੈ । 22 ਅਗਸਤ 9.30 ਵਜੇ, ਊਦਮ, ਮਨਿੰਦਰ ਅਤੇ ਮਾਧਵੀ ਦੀ …
Read More »ਪੰਜਾਬ ਡੇਅ ਮੇਲੇ ‘ਤੇ ਦਿਖੇ ਪੰਜਾਬੀ ਸੱਭਿਆਚਾਰ ਦੇ ਰੰਗ
ਸਟਾਲਾਂ ‘ਤੇ਼ ਵਿਕੀਆਂ ਪਟਿਆਲੇ ਦੀਆਂ ਜੁੱਤੀਆਂ ਅਤੇ ਲਾਹੌਰ ਦੀਆਂ ਵਾਲੀਆਂ ਟੋਰਾਂਟੋ/ਹਰਜੀਤ ਸਿੰਘ ਬਾਜਵਾ : ਮਹਿਫਲ ਮੀਡੀਆ ਗਰੁੱਪ ਦੇ ਸੰਚਾਲਕ ਜਸਵਿੰਦਰ ਸਿੰਘ ਖੋਸਾ ਅਤੇ ਉਹਨਾਂ ਦੀ ਟੀਮ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ઑਪੰਜਾਬ ਡੇਅ ਮੇਲ਼ਾ ਟੋਰਾਂਟੋ ਦੇ ਵੁੱਡ-ਬਾਈਨ ਮਾਲ ਦੀ ਖੁੱਲ੍ਹੀ ਪਾਰਕਿੰਗ ਵਿੱਚ ਕਰਵਾਇਆ ਗਿਆ। ਇਸ ਮੇਲੇ ਨੇ ਪੰਜਾਬ ਦੇ ਪਿੰਡਾਂ …
Read More »