ਲੰਡਨ : ਬ੍ਰੇਨ ਕੈਂਸਰ ਦੀ ਬਿਮਾਰੀ ਦਾ ਬਹਾਨਾ ਲਾ ਕੇ ਆਪਣੇ ਪਰਿਵਾਰ ਤੇ ਸਨੇਹੀਆਂ ਤੋਂ 2.5 ਲੱਖ ਪੌਂਡ ਠੱਗਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਨੂੰ ਇੱਥੋਂ ਦੀ ਇਕ ਅਦਾਲਤ ਨੇ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸੰਨ੍ਹ 2013 ਵਿਚ ਜੈਸਮੀਨ ਮਿਸਤਰੀ ਨੇ ਆਪਣੇ ਤਤਕਾਲੀ ਪਤੀ ਵਿਜੈ ਕਟੇਚੀਆ …
Read More »Monthly Archives: December 2018
ਸੱਜਣ ਕੁਮਾਰ ਨੂੰ ਸਜ਼ਾ ਨਾਲਪੀੜਤਾਂ ਨੂੰ 34 ਸਾਲਬਾਅਦਇਨਸਾਫ਼ਦੀ ਆਸ ਜਾਗੀ
ਇਨਸਾਫ਼ਵਿਚਦੇਰੀਦਾਅਰਥਇਨਸਾਫ਼ਦੇਣ ਤੋਂ ਇਨਕਾਰੀਹੋਣਾ ਹੁੰਦਾ ਹੈ।ਦੇਰਨਾਲਮਿਲਿਆਇਨਸਾਫ਼ਭਾਵੇਂ ਕਹਿਣ ਨੂੰ ਤਾਂ ਇਨਸਾਫ਼ ਹੁੰਦਾ ਹੈ ਪਰ ਇਸ ਵਿਚੋਂ ਇਨਸਾਫ਼ਦੀਭਾਵਨਾਲਗਭਗ ਮਰ ਚੁੱਕੀ ਹੁੰਦੀ ਹੈ।ਨਵੰਬਰ 1984 ‘ਚ ਭਾਰਤਦੀਪ੍ਰਧਾਨਮੰਤਰੀਇੰਦਰਾ ਗਾਂਧੀਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤਭਾਰਤ ਦੇ 18 ਸੂਬਿਆਂ ਦੇ 110 ਸ਼ਹਿਰਾਂ ਵਿਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਨਾਲਕਤਲੇਆਮ ਹੋਇਆ ਸੀ। ਅਮੂਮਨ ਇਸ ਕਤਲੇਆਮਵਿਚ 7000 ਤੋਂ ਜ਼ਿਆਦਾ ਨਿਹੱਥੇ ਸਿੱਖਾਂ …
Read More »ਕੰਜੂਸੀ ਬੁਰਾਈ ਹੈ ਇਸ ਤੋਂ ਕਿਵੇਂ ਛੁਟਕਾਰਾ ਪਾਈਏ
ਮਹਿੰਦਰ ਸਿੰਘ ਵਾਲੀਆ ਜਿਵੇਂ ਸਰੀਰ ਨੂੰ ਹਵਾ, ਪਾਣੀ, ਭੋਜਨ ਆਦਿ ਦੀ ਲੋੜ ਹੈ। ਉਸੇ ਤਰ੍ਹਾਂ ਧਨ ਤੋਂ ਬਿਨਾ ਜੀਵਨ ਦਾ ਨਿਰਵਾਹ ਨਹੀਂ ਹੋ ਸਕਦਾ। ਹਾਰਵਰਡ ਯੂਨੀਵਰਸਿਟੀ ਦੇ ਮਾਹਰਾਂ ਅਨੁਸਾਰ ਲੋੜ ਤੋਂ ਵਧ ਪੈਸਾ ਖੁਸ਼ੀ ਪ੍ਰਦਾਨ ਨਹੀਂ ਕਰਦਾ। ਵਾਧੂ ਪੈਸਾ, ਸਿਹਤ, ਰਿਸ਼ਤੇ, ਖੁਸ਼ੀ ਅਤੇ ਸ਼ਾਂਤੀ ਵਿਚ ਖਲਲ ਪੈਂਦਾ ਹੈ। ਮਨੁੱਖੀ ਮਾਨਸਿਕਤਾ …
Read More »ਕੈਨੇਡਾ ‘ਚ ਸਰਕਾਰ ਦੀ ਰਿਪੋਰਟ ਤੇ ਸੰਸਦ ਮੈਂਬਰਾਂ ਤੋਂ ਸਿੱਖ ਨਿਰਾਸ਼
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਡੇਢ ਦਰਜਨ ਦੇ ਕਰੀਬ ਸਿੱਖ ਮੈਂਬਰ ਪਾਰਲੀਮੈਂਟ ਹਨ ਜਿਨ੍ਹਾਂ ਵਿਚੋਂ ਚਾਰ ਕੈਬਨਿਟ ਮੰਤਰੀ ਹਨ ਪਰ ਲੰਘੀ 11 ਦਸੰਬਰ ਨੂੰ ਦੇਸ਼ ਦੀ ਸੁਰੱਖਿਆ ਨੂੰ ਖਤਰੇ ਬਾਰੇ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿਚ (ਪਹਿਲੀ ਵਾਰੀ) ਸਿੱਖਾਂ ਨੂੰ ਸ਼ਾਮਿਲ ਕੀਤੇ ਜਾਣ ਤੋਂ ਕੈਨੇਡੀਅਨ ਸਿੱਖ ਨਿਰਾਸ਼ ਹੋਏ ਹਨ। ਹੈਰਾਨੀ …
Read More »ਐੱਮ.ਪੀ.ਪੀ. ਗੁਰਰਤਨ ਸਿੰਘ ਨੇ ‘ਪਬਲਿਕ ਸੇਫ਼ਟੀ ਰਿਪੋਰਟ’ ਵਿਚ ਸਿੱਖਾਂ ਨੂੰ ‘ਅੱਤਵਾਦੀ’ ਕਹਿਣ ਦਾ ਮੁੱਦਾ ਓਨਟਾਰੀਓ ਅਸੈਂਬਲੀ ਵਿਚ ਉਠਾਇਆ
ਫ਼ੈੱਡਰਲ ਸਰਕਾਰ ਨੂੰ ਕਿਹਾ, ”ਇਸ ਨੂੰ ਸਾਬਤ ਕਰੋ ਜਾਂ ਰਿਪੋਰਟ ‘ਚੋਂ ਹਟਾਓ” ਕੁਈਨਜ਼ ਪਾਰਕ : ਬਰੈਂਪਟਨ ਈਸਟ ਤੋਂ ਐੱਨ.ਡੀ.ਪੀ. ਦੇ ਐੱਮ.ਪੀ.ਪੀ. ਗੁਰਰਤਨ ਸਿੰਘ ਨੇ ਓਨਟਾਰੀਓ ਲੈਜਿਸਲੇਟਿਵ ਅਸੈਂਬਲੀ ਵਿਚ ਫ਼ੈੱਡਰਲ ਸਰਕਾਰ ਵੱਲੋਂ ਪਿਛਲੇ ਹਫ਼ਤੇ ਔਟਵਾ ਤੋਂ ਜਾਰੀ ਕੀਤੀ ਗਈ ‘ਪਬਲਿਕ ਸੇਫ਼ਟੀ ਰਿਪੋਰਟ’ ਵਿਚ ਸਿੱਖਾਂ ਨੂੰ ਕੈਨੇਡਾ ਲਈ ਅੱਤਵਾਦੀ ਧਮਕੀ ਗਰਦਾਨਣ ‘ਤੇ …
Read More »ਕੈਨੇਡਾ ‘ਚ ਟੁੱਟ ਸਕਦਾ ਹੈ ਠੰਢ ਦਾ ਰਿਕਾਰਡ, ਬਰਫੀਲੇ ਤੂਫਾਨ ਦਾ ਖਦਸ਼ਾ
ਓਟਵਾ/ਬਿਊਰੋ ਨਿਊਜ਼ : ਠੰਢ ਨਾਲ ਸਿਰਫ਼ ਤੁਸੀਂ ਹੀ ਪ੍ਰੇਸ਼ਾਨ ਨਹੀਂ ਹੋ ਬਲਕਿ ਕੁਦਰਤ ‘ਤੇ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੀ ਸਰਹੱਦ ‘ਤੇ ਸਥਿਤ ਦੁਨੀਆ ਦਾ ਪ੍ਰਸਿੱਧ ਝਰਨਾ ਨਿਆਗਰਾ ਫਾਲ ਜਮਣ ਲੱਗ ਗਿਆ ਹੈ। ਪੋਲਰ ਵੋਰਟੇਕਸ ਨੂੰ ਇਸ ਦੇ ਪਿੱਛੇ ਦੇ ਕਾਰਨ ਮੰਨਿਆ ਜਾ ਰਿਹਾ ਹੈ। …
Read More »ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਦੇਣਾ ਪਏਗਾ ਭਾਰੀ ਜੁਰਮਾਨਾ
ਓਟਵਾ/ਬਿਊਰੋ ਨਿਊਜ਼ ਕੈਨੇਡਾ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ, ਜੇਕਰ ਹੁਣ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਹੁਣ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ‘ਤੇ ਜੁਰਮਾਨੇ ਵਿੱਚ ਵਾਧਾ ਕਰਨ ਵਾਲੇ ਨਵੇਂ ਨਿਯਮ ਮੰਗਲਵਾਰ ਤੋਂ ਕੈਨੇਡਾ ਭਰ …
Read More »ਸਮੇਂ ਤੋਂ ਪਹਿਲਾਂ ਨਹੀਂ ਹੋਣਗੀਆਂ ਫੈਡਰਲ ਚੋਣਾਂ : ਟਰੂਡੋ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਸਮੇਂ ਤੋਂ ਪਹਿਲਾਂ ਨਹੀਂ ਕਰਵਾਈਆਂ ਜਾਣਗੀਆਂ। ਟਰੂਡੋ ਨੇ ਆਖਿਆ ਕਿ ਚੋਣਾਂ 21 ਅਕਤੂਬਰ 2019 ਦੀ ਨਿਰਧਾਰਤ ਮਿਤੀ ਨੂੰ ਹੀ ਕਰਵਾਈਆਂ ਜਾਣਗੀਆਂ । ਚੋਣਾਂ ਵਿੱਚ ਅਜੇ ਇੱਕ ਸਾਲ ਦਾ ਸਮਾਂ ਰਹਿੰਦਿਆਂ ਇਹ ਅਫਵਾਹ ਫੈਲ ਗਈ …
Read More »1984 ਕਤਲੇਆਮ
650 ਤੋਂ ਜ਼ਿਆਦਾ ਕੇਸ ਦਰਜ, 268 ਮਾਮਲਿਆਂ ਦੀਆਂ ਫਾਈਲਾਂ ਗੁੰਮ, 241 ਕੇਸ ਬੰਦ ਹੀ ਕਰ ਦਿੱਤੇ ਗਏ 30 ਹਜ਼ਾਰ ਸਿੱਖ ਪਰਿਵਾਰ ਹਿਜ਼ਰਤ ਕਰਕੇ ਆਏ ਸਨ ਪੰਜਾਬ ਅੰਮ੍ਰਿਤਸਰ : ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਦੇਸ਼ ਭਰ ਵਿਚ ਸਿੱਖ ਵਿਰੋਧੀ ਕਤਲੇਆਮ ਤੋਂ ਬਚਣ ਲਈ 30 ਹਜ਼ਾਰ ਸਿੱਖ …
Read More »1947 ਤੋਂ ਬਾਅਦ ਸਭ ਤੋਂ ਵੱਡੀ ਤ੍ਰਾਸਦੀ ਦੇਖੀ; ਰਾਜਨੀਤਕ ਸ਼ਹਿ ਨਾਲ ਬਚਦੇ ਰਹੇ ਅਪਰਾਧੀ : ਦਿੱਲੀ ਹਾਈਕੋਰਟ
1993, 2002, 2008 ਤੇ 2013 ਦੇ ਦੰਗਿਆਂ ਵਿਚ ਵੀ 1984 ਦਾ ਹੀ ਪੈਟਰਨ ਦਿਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੱਖ ਵਿਰੋਧੀ ਕਤਲੇਆਮ ਵਿਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ਤੱਥਾਂ ਨੂੰ ਨਕਾਰ ਨਹੀਂ ਸਕਦੇ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ …
Read More »