Breaking News
Home / 2018 / October (page 15)

Monthly Archives: October 2018

‘ਸਮੋਕ ਅਲਾਰਮ’ ਦੇ ਮਹੱਤਵ ‘ਤੇ ਰੌਸ਼ਨੀ ਪਾਈ

ਬਰੈਂਪਟਨ/ਬਿਊਰੋ ਨਿਊਜ਼ :ਘਰਾਂ ਵਿੱਚ ਲੱਗਣ ਵਾਲੀ ਅੱਗ ਤੋਂ ਬਚਾਅ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਥੇ ਅੱਗ ਰੋਕਥਾਮ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਨਾਗਰਿਕਾਂ ਨੂੰ ਘਰ ਦੀ ਹਰ ਮੰਜ਼ਿਲ ‘ਤੇ ਸਮੋਕ ਅਲਾਰਮ ਚਾਲੂ ਹਾਲਤ ਵਿੱਚ ਰੱਖਣ ਦਾ ਮਹੱਤਵ ਦੱਸਿਆ ਗਿਆ ਤਾਂ ਕਿ ਅੱਗ ਲੱਗਣ ਮੌਕੇ ਇਸਦੀ ਸਹਾਇਤਾ ਨਾਲ ਜਾਨੀ …

Read More »

ਨਾਗਰਿਕਤਾ ਹਫ਼ਤੇ ‘ਚ 6442 ਨਵੇਂ ਕੈਨੇਡੀਅਨਾਂ ਦਾ ਸਵਾਗਤ

ਅਕਤੂਬਰ 2018 ਦੇ ਅੰਤ ਤੱਕ ਅਨੁਮਾਨਤ 152,000 ਹੋਰ ਬਣਨਗੇ ਕੈਨੇਡੀਅਨ ਓਟਾਵਾ/ਬਿਊਰੋ ਨਿਊਜ਼ : ਇਸ ਸਾਲ ਨਾਗਰਿਕਤਾ ਹਫ਼ਤੇ ਦੌਰਾਨ ਕੈਨੇਡਾ ਵਿੱਚ ਹੋਏ 72 ਨਾਗਰਿਕਤਾ ਸਮਾਰੋਹਾਂ ਵਿੱਚ 6442 ਲੋਕ ਨਵੇਂ ਕੈਨੇਡੀਅਨ ਬਣੇ। 8-14 ਅਕਤੂਬਰ ਤੱਕ ਮਨਾਏ ਗਏ ਨਾਗਰਿਕਤਾ ਹਫ਼ਤੇ ਦੌਰਾਨ ਬਿੱਲ ਸੀ-6 ਦੀ ਪਹਿਲੀ ਵਰ੍ਹੇਗੰਢ ਮਨਾਈ ਗਈ ਜਿਸ ਅਨੁਸਾਰ ਨਾਗਰਿਕਤਾ ਕਾਨੂੰਨ ਵਿੱਚ …

Read More »

ਸੰਘੀ ਮੰਤਰੀ ਮਰਜੂਆਨਾ ਰੱਖਣ ਦੇ ਦੋਸ਼ਾਂ ਸਬੰਧੀ ਮੁਆਫ਼ੀ ਯੋਜਨਾ ਦਾ ਐਲਾਨ ਕਰਨਗੇ

ਬਰੈਂਪਟਨ : ਅਤੀਤ ਦੇ ਮਰਜੂਆਨਾ (ਇੱਕ ਤਰਾਂ ਦਾ ਨਸ਼ੀਲਾ ਪਦਾਰਥ) ਰੱਖਣ ਦੇ ਛੋਟੇ ਕੇਸਾਂ ਨਾਲ ਸਬੰਧਿਤ ਮਾਮਲਿਆਂ ਨੂੰ ਹੱਲ ਕਰਨ ਲਈ ਸਰਕਾਰ ਦੀ ਮੁਆਫ਼ੀ ਦੀ ਯੋਜਨਾ ਹੈ। ਸਰਕਾਰੀ ਅਧਿਕਾਰੀਆਂ ਮੁਤਾਬਿਕ ਇਸ ਵਿੱਚ ਦੋਸ਼ੀ ਵਿਅਕਤੀਆਂ ਨੂੰ ਜਲਦੀ ਹੀ ਅਪਰਾਧਕ ਮੁਆਫ਼ੀ ਲੈਣ ਲਈ ਫਾਰਮ ਭਰਨ ਲਈ ਕਿਹਾ ਜਾ ਸਕਦਾ ਹੈ। ਸਰਕਾਰ ਸਮਲਿੰਗੀ …

Read More »

ਯੂਟਿਊਬ ਵਿੱਚ ਵੀਡੀਓ ਸ਼ੇਅਰਿੰਗ ਵੈਬਸਾਈਟ ‘ਤੇ ਪਹੁੰਚ ਬੰਦ

ਬਰੈਂਪਟਨ : ਸਮੁੱਚੀ ਦੁਨੀਆ ‘ਚ ਯੂਟਿਊਬ ਵਿੱਚ ਸਮੱਸਿਆ ਆਉਣ ਕਾਰਨ ਇਸਦੇ ਉਪਯੋਗਕਰਤਾਵਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਹ ਵੀਡਿਓ ਸ਼ੇਅਰਿੰਗ ਵੈੱਬਸਾਈਟ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਗੂਗਲ ਦੀ ਮਲਕੀਅਤ ਵਾਲੀ ਇਸ ਸੇਵਾ ‘ਚ ਉਪਯੋਗਕਰਤਾਵਾਂ ਨੂੰ 500 ਇੰਟਰਲਨ ਸਰਵਰ ਐਰਰ ਦਾ ਸਾਹਮਣਾ ਕਰਨਾ ਪਿਆ। ਇੱਕ ਟਵੀਟ …

Read More »

ਪੁਲਿਸ ਮੁਖੀ ਇਵਾਨਜ਼ ਦੀ ਸੇਵਾ ਮੁਕਤੀ ਪ੍ਰਵਾਨ

ਬਰੈਂਪਟਨ : ਪੀਲ ਦੀ ਰਿਜਨਲ ਪੁਲਿਸ ਦੀ ਮੁਖੀ ਜੈਨੀਫਰ ਇਵਾਨਜ਼ ਦੀ ਸੇਵਾ ਮੁਕਤੀ ਦੇ ਨੋਟਿਸ ਨੂੰ ਪੀਲ ਪੁਲਿਸ ਸਰਵਿਸਿਜ਼ ਬੋਰਡ ਨੇ ਪ੍ਰਵਾਨ ਕਰ ਲਿਆ ਹੈ। ਉਹ 35 ਸਾਲਾਂ ਦੀ ਸੇਵਾ ਤੋਂ ਬਾਅਦ 12 ਜਨਵਰੀ, 2019 ਤੋਂ ਸੇਵਾਮੁਕਤ ਹੋ ਜਾਣਗੇ। ਇਸ ਮੌਕੇ ‘ਤੇ ਇਵਾਨਜ਼ ਨੇ ਕਿਹਾ ਕਿ ਉਨ੍ਹਾਂ ਨੂੰ ਛੇ ਸਾਲ …

Read More »

ਸ਼ੱਕੀ ਦੀ ਪਛਾਣ ਲਈ ਜਨਤਾ ਨੂੰ ਅਪੀਲ

ਬਰੈਂਪਟਨ : 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਓਰੋ ਦੇ ਪੀਲ ਰੀਜ਼ਨ ਦੇ ਜਾਂਚ ਕਰਤਾਵਾਂ ਨੇ ਕੁੱਤੇ ਵੱਲੋਂ ਕੱਟਣ ਦੇ ਮਾਮਲੇ ਦੀ ਜਾਂਚ ਵਿੱਚ ਕੁੱਤੇ ਦੇ ਮਾਲਕ ਦੀ ਪਛਾਣ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਜਾਣਕਾਰੀ ਅਨੁਸਾਰ 23 ਸਤੰਬਰ, 2018 ਨੂੰ ਵਾਪਰੀ ਇਸ ਘਟਨਾ ਵਿੱਚ ਵੱਡੇ ਸਵੇਰੇ ਪਾਰਕ ਵਿੱਚ ਕੁੱਤੇ ਨੇ …

Read More »

ਵਾਰਡ ਵਿੱਚ ਕਿਧਰੇ ਵੀ ਵੋਟ ਪਾਉਣ ਦੀ ਸਹੂਲਤ

ਬਰੈਂਪਟਨ : ਇੱਥੇ 22 ਅਕਤੂਬਰ ਨੂੰ ਹੋ ਰਹੀਆਂ ਮਿਊਂਸਿਪਿਲ ਚੋਣਾਂ ਵਿੱਚ ਵੋਟਰ ਆਪਣੇ ਵਾਰਡ ਵਿੱਚ ਕਿਧਰੇ ਵੀ ਵੋਟ ਪਾ ਸਕਣਗੇ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਸਮੁੱਚੇ ਬਰੈਂਪਟਨ ਵਿੱਚ 147 ਸਥਾਨਾਂ ‘ਤੇ ਨਿਵਾਸੀਆਂ ਦੇ ਆਸ ਪਾਸ ਵੋਟਿੰਗ ਬੂਥ ਬਣਾਏ ਗਏ ਹਨ ਜਿੱਥੇ ਉਹ ਕਿਸੇ ਵੀ ਬੂਥ ‘ਤੇ ਜਾ ਕੇ ਆਸਾਨੀ ਨਾਲ …

Read More »

ਟੋਰਾਂਟੋ ਡਾਊਨ ਟਾਊਨ ਵਿਖੇ ਹੋਣ ਵਾਲੀ ਸਕੋਸੀਆ ਬੈਂਕ ਵਾਟਰ ਫ਼ਰੰਟ ਮੈਰਾਥਨ ਦੌੜ 21 ਅਕਤੂਬਰ ਦਿਨ ਐਤਵਾਰ ਨੂੰ

ਕੇਸਰ ਸਿੰਘ ਬੜੈਚ ਤੇ ਗੁਰਮੇਜ ਰਾਏ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨਾਲ ਲੱਗੀਆਂ ਸ਼ਰਤਾਂ ‘ਤੇ ਚੱਟਾਨ ਵਾਂਗ ਕਾਇਮ ਬਰੈਂਪਟਨ/ਡਾ. ਝੰਡ : ਟੋਰਾਂਟੋ ਡਾਊਨ ਟਾਊਨ ਵਿਚ ਹਰ ਸਾਲ ਅਕਤੂਬਰ ਦੇ ਤੀਸਰੇ ਐਤਵਾਰ ਹੋਣ ਵਾਲੀ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਟੋਰਾਂਟੋ, ਮਿਸੀਸਾਗਾ, ਬਰੈਂਪਟਨ ਅਤੇ ਆਸ-ਪਾਸ ਵਾਲੇ ਹੋਰ ਸ਼ਹਿਰਾਂ ਦੇ ਵਾਸੀਆਂ ਲਈ ਵੱਡੀ ਖਿੱਚ …

Read More »

ਹਰਕੀਰਤ ਸਿੰਘ ਨੇ ਵਾਰਡ ਨੰਬਰ 9 ਅਤੇ 10 ਤੋਂ ਪ੍ਰਚਾਰ ਕੀਤਾ ਤੇਜ਼

ਬਰੈਂਪਟਨ : ਵਾਰਡ ਨੰਬਰ 9 ਅਤੇ 10 ਤੋਂ ਹਰਕੀਰਤ ਸਿੰਘ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਹ ਲੋਕਾਂ ਨੂੰ ਲਗਾਤਾਰ ਉਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਰੂਬਰੂ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮੁੱਦਿਆਂ ਸਬੰਧੀ ਖੁੱਲ੍ਹ ਕੇ ਗੱਲ ਦੀ ਜ਼ਰੂਰਤ ਹੈ। ਉਹ ਹੁਣ ਤੱਕ ਕਾਊਂਸਲਰ ਸੀਟ …

Read More »

ਹੁਸ਼ਿਆਰਪੁਰ ਸਲਾਨਾ ਨਾਈਟ ਸ਼ਨੀਵਾਰ 20 ਅਕਤੂਬਰ ਨੂੰ

ਬਰੈਂਪਟਨ : ਹੁਸ਼ਿਆਰਪੁਰ ਕਲਚਰਲ ਕਲੱਬ ਵਲੋਂ ਦਿਨ ਸ਼ਨੀਵਾਰ 20 ਅਕਤੂਬਰ ਨੂੰ ਸ਼ਾਮ 6 ਵਜੇ 2084 ਸਟੀਲਜ਼ ਐਵੇਨਿਊ ਈਸਟ, ਬਰੈਂਪਟਨ ਸਥਿਤ ਸ਼ਿਗਾਰ ਬੈਂਕਟ ਹਾਲ ਵਿੱਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਸਾਲਾਨਾ ਹੁਸ਼ਿਆਰਪੁਰ ਨਾਈਟ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਗਾਇਕ ਰਣਜੀਤ ਮਣੀਂ ਅਤੇ ਰੁਪਿੰਦਰ ਰਿੰਪੀ ਦੁਆਰਾ ਲਾਈਵ ਗੀਤ-ਸੰਗੀਤ ਦਾ ਪ੍ਰੰਬਧ ਕੀਤਾ …

Read More »