Breaking News
Home / 2018 / October / 17

Daily Archives: October 17, 2018

ਮੀ ਟੂ ਮਾਮਲੇ ‘ਚ ਘਿਰੇ ਕੇਂਦਰੀ ਮੰਤਰੀ ਐਮ ਜੇ ਅਕਬਰ ਨੇ ਦਿੱਤਾ ਅਸਤੀਫਾ

9 ਦਿਨ ਵਿਚ 19 ਮਹਿਲਾਵਾਂ ਨੇ ਲਗਾਏ ਯੌਨ ਸ਼ੋਸ਼ਣ ਦੇ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਯੌਨ ਸ਼ੋਸ਼ਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਐਮ ਜੇ ਅਕਬਰ ਨੇ ਅੱਜ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸਦੇ ਖਿਲਾਫ ਹੁਣ ਤੱਕ 9 ਦਿਨਾਂ ਵਿਚ 16 ਮਹਿਲਾਵਾਂ ਨੇ ਯੌਨ ਸ਼ੋਸ਼ਣ ਦੇ …

Read More »

ਪੰਜਾਬ ਕੈਬਨਿਟ ਮੀਟਿੰਗ ਦੌਰਾਨ ਸਟੈਂਪ ਡਿਊਟੀ ‘ਚ ਕੀਤਾ ਵਾਧਾ

ਨਵੀਂ ਰੇਤ ਅਤੇ ਬਜਰੀ ਨੀਤੀ ਨੂੰ ਵੀ ਮਨਜੂਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕੈਬਨਿਟ ਨੇ ਸੂਬੇ ਲਈ ਹੋਰ ਮਾਲੀ ਵਸੀਲੇ ਜੁਟਾਉਣ ਲਈ ਇੰਡੀਅਨ ਸਟੈਂਪ ਕਾਨੂੰਨ ਵਿੱਚ ਸੋਧ ਕਰਨ ਲਈ ਆਰਡੀਨੈਂਸ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਸਟੈਂਪ ਡਿਊਟੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਸਕੇਗਾ। ਇਸ ਤਹਿਤ 17 ਵਸਤੂਆਂ ਲਈ ਸਟੈਂਪ ਡਿਊਟੀ …

Read More »

ਚੰਡੀਗੜ੍ਹ ਪੁਲਿਸ ਵਿਚ 60:40 ਅਨੁਪਾਤ ਰਹੇਗਾ ਜਾਰੀ

ਯੂ ਟੀ ਪੁਲਿਸ ਨਿਯਮਾਂ ਬਾਰੇ ਐਚ.ਐਮ. ਏ. ਨੋਟੀਫਿਕੇਸ਼ਨ ‘ਤੇ ਰੋਕ ਨਵੀਂ ਦਿੱਲੀ/ਬਿਊਰੋ ਨਿਊਜ਼ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਚੰਡੀਗੜ੍ਹ ਬਾਰੇ ਤਿੰਨ ਹੁਕਮ ਜਾਰੀ ਕੀਤੇ ਹਨ। 24 ਸਤੰਬਰ 2018 ਦੇ ਐਚਐਮਏ ਵੱਲੋਂ ਜਾਰੀ ਨੋਟੀਫਿਕੇਸ਼ਨ ਅਗਲੇ ਆਰਡਰਾਂ ਤੱਕ ਰੋਕਿਆ ਗਿਆ। ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਸਿਵਲ ਅਸਾਮੀਆਂ …

Read More »

ਅਕਾਲੀ ਦਲ ਦਾ 2020 ‘ਚ ਹੋ ਜਾਵੇਗਾ ਸਿਆਸੀ ਖਾਤਮਾ : ਸੁਖਜਿੰਦਰ ਰੰਧਾਵਾ

ਕਿਹਾ- ਲੋਕਾਂ ‘ਚ ਅਕਾਲੀ ਦਲ ਪ੍ਰਤੀ ਭਾਰੀ ਗੁੱਸਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ 1920 ਵਿਚ ਹੋਂਦ ਵਿਚ ਆਏ ਅਕਾਲੀ ਦਲ ਦਾ ਪੂਰੇ 100 ਸਾਲ ਬਾਅਦ 2020 ਵਿੱਚ ਸਿਆਸੀ ਖਾਤਮਾ ਹੋ ਜਾਵੇਗਾ। ਰੰਧਾਵਾ ਨੇ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਹੋਈਆਂ ਸ੍ਰੀ ਗੁਰੂ …

Read More »

ਪਾਖੰਡੀ ਸੰਤ ਰਾਮਪਾਲ ਨੂੰ ਕਤਲ ਦੇ ਇਕ ਹੋਰ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਰਾਮਪਾਲ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਰਹੇਗਾ ਜੇਲ੍ਹ ਵਿਚ ਹਿਸਾਰ/ਬਿਊਰੋ ਨਿਊਜ਼ ਸਤਲੋਕ ਆਸ਼ਰਮ ਦੇ ਮੁਖੀ ਪਾਖੰਡੀ ਸੰਤ ਰਾਮਪਾਲ ਨੂੰ ਕਤਲ ਦੇ ਇਕ ਹੋਰ ਮਾਮਲੇ ਵਿਚ ਹਿਸਾਰ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਰਾਮਪਾਲ ‘ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ …

Read More »

ਸ੍ਰੀਨਗਰ ‘ਚ ਸੁਰੱਖਿਆ ਬਲਾਂ ਨੇ ਮਾਰੇ ਤਿੰਨ ਅੱਤਵਾਦੀ

ਇਕ ਪੁਲਿਸ ਕਰਮੀ ਵੀ ਹੋਇਆ ਸ਼ਹੀਦ ਸ੍ਰੀਨਗਰ/ਬਿਊਰੋ ਨਿਊਜ਼ ਸ੍ਰੀਨਗਰ ਵਿਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਹਾਲਾਂਕਿ ਇਸ ਦੌਰਾਨ ਅੱਤਵਾਦੀਆਂ ਦੀ ਗੋਲੀ ਨਾਲ ਜੰਮੂ ਕਸ਼ਮੀਰ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਸ੍ਰੀਨਗਰ ਦੇ ਐਸਐਸਪੀ ਇਮਤਿਆਜ਼ ਇਸਮਾਈਲ ਨੇ ਦੱਸਿਆ ਕਿ ਕਾਰਵਾਈ ਵਿਚ ਤਿੰਨ …

Read More »

ਸਬਰੀਮਾਲਾ ਮੰਦਰ ‘ਚ ਮਹਿਲਾਵਾਂ ਦੇ ਦਾਖਲੇ ‘ਤੇ ਛਿੜੀ ਜੰਗ

ਹਿਰਾਸਤ ‘ਚ ਲਏ ਗਏ 30 ਪ੍ਰਦਰਸ਼ਨਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਰਲਾ ਦੇ ਸਬਰੀਮਾਲਾ ਮੰਦਰ ਦੇ ਦੁਆਰ ਅੱਜ ਸ਼ਾਮੀਂ ਪੰਜ ਵਜੇ ਖੁੱਲ੍ਹ ਗਏ ਹਨ। ਸ਼ਰਧਾਲੂ ਮੰਦਰ ਵਿਚ ਰਾਤੀਂ 10.30 ਵਜੇ ਤੱਕ ਪ੍ਰਾਰਥਨਾ ਕਰ ਸਕਦੇ ਹਨ। ਮੰਦਰ ਦੇ ਦੁਆਰ 22 ਅਕਤੂਬਰ ਤੱਕ ਖੁੱਲ੍ਹੇ ਰਹਿਣਗੇ। ਮੰਦਰ ਦੇ ਕਪਾਟ ਖੁੱਲ੍ਹਣ ਤੋਂ ਪਹਿਲਾਂ ਹੀ ਪ੍ਰਦਰਸ਼ਨਕਾਰੀ ਹਿੰਸਾ …

Read More »