ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਕਵੀ ਬਾਬਾ ਨਾਜ਼ਮੀ ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਸੱਦੇ 23 ਜੁਲਾਈ ਰਾਤ ਨੂੰ ਟੋਰਾਂਟੋ ਪਹੁੰਚ ਰਹੇ ਹਨ। ਜਿੱਥੇ ਉਹ ਮਿੱਤਰਾਂ ਦੋਸਤਾਂ ਅਤੇ ਸਾਹਿਤ ਪ੍ਰੇਮੀਆਂ ਨਾਲ ਮੁਲਾਕਾਤਾਂ ਕਰਨਗੇ। ਇਸ ਉਪਰੰਤ 28 ਜੁਲਾਈ ਦਿਨ ਸ਼ਨੀਵਾਰ …
Read More »Daily Archives: July 20, 2018
ਘੁਡਾਣੀ ਨਗਰ ਨਿਵਾਸੀਆਂ ਵੱਲੋ ਸਲਾਨਾ ਪਿਕਨਿਕ 29 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਛੇਵੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਲੁਧਿਆਣਾ ਜ਼ਿਲ੍ਹਾ ਦੇ ਨਾਮਵਾਰ ਪਿੰਡ ਘੁਡਾਣੀ ਨਿਵਾਸੀਆਂ ਵੱਲੋਂ ਗਰਮੀਆਂ ਦੇ ਮੌਸਮ ਦੌਰਾਨ ਇਕ ਦਿਨਾ ਪਿਕਨਿਕ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਘੁਡਾਣੀ ਨਿਵਾਸੀਆਂ ਵੱਲੋਂ ਸੰਨ 2018 ਪਿਕਨਿਕ ਦਾ ਅਯੋਜਨ 29 ਜੁਲਾਈ ਦਿਨ ਐਤਵਾਰ ਨੂੰ ਕੀਤਾ ਗਿਆ ਹੈ। ਇਹ ਪਿਕਨਿਕ …
Read More »ਮਝੈਲਾਂ ਦੀ ਪਿਕਨਿਕ ਮਾਲਟਨ ‘ਚ 28 ਜੁਲਾਈ ਨੂੰ
ਮਾਲਟਨ/ਕੰਵਲਜੀਤ ਕੰਵਲ :ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਮਾਲਟਨ ਦੇ ਪਾਲ ਕੌਫੀ (ਵਾਈਲਡ ਵੁੱਡ ਪਾਰਕ) ਬੀ ਏਰੀਆ ਵਿੱਚ ਜੋ ਕਿ 3430 ਡੈਰੀ ਰੋਡ ਈਸਟ ਗੋਰਵੇਅ ਅਤੇ ਡੇਰੀ ਰੋਡ ‘ਤੇ ਸਥਿੱਤ ਹੈ ਵਿਖੇ ਮਾਝਾ ਪਿਕਨਕ ਮਨਾਈ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਹਰਦਿਆਲ ਸਿੰਘ …
Read More »ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਨੇ ਕੈਨੇਡਾ ਡੇਅ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ : ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਨੇ ਬੜੀ ਧੂਮ ਧਾਮ ਨਾਲ ਕੈਨੇਡਾ ਦਾ 151ਵਾਂ ਜਨਮ ਦਿਨ 2250 ਨਾਰਥ ਪਾਰਕ ਜੇ ਬੀ ਟ੍ਰਾਂਸਪੋਰਟ ਵਿਖੇ ਮਨਾਇਆ। ਸਮਾਗਮ ਦੀ ਸ਼ੁਰੁਆਤ 11.30 ਵਜੇ ਕੈਨੇਡਾ ਦਾ ਝੰਡਾ ਲਹਿਰਾ ਕੇ ਕੀਤੀ ਗਈ। ਕਲੱਬ ਪ੍ਰਧਾਨ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਨੇ ਸਟੇਜ ਸੈਕਟਰੀ ਦੀ ਡਿਊਟੀ ਨਿਭਾਉਂਦਿਆਂ ਸਭਦਾ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਟੂਰ ਲਾਇਆ
ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ ਕਲੱਬ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਸੈਂਟਰਲ ਆਈਲੈਂਡ ਦਾ ਟੂ੍ਰਰ ਲਾਇਆ। ਸਵੇਰੇ ਸਾਰੇ ਮੈਂਬਰ ਸੌਕਰ ਸੈਂਟਰ ਇਕੱਠੇ ਹੋ ਗਏ ਅਤੇ ਬੱਸ ਵਿਚ ਸਵਾਰ ਹੋ ਕੇ ਟਰੰਟੋ ਪਹੁੰਚੇ ਅਤੇ ਡੈਕ ਤੇ ਜਾ ਕੇ ਫੈਰੀ ਦੀਆਂ ਟਿਕਟਾਂ ਲਈਆਂ ਅਤੇ ਪਾਣੀ ਦੀਆਂ ਲਹਿਰਾਂ ਦਾ ਅਨੰਦ ਮਾਣਦਿਆਂ ਆਈਲੈਂਡ …
Read More »ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਤੇ ਮੇਲਾ ਮਨਾਇਆ
ਬਰੈਂਪਟਨ : ਇਸ ਸਾਲ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਤੇ ਬਾਕੀ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ 15 ਜੁਲਾਈ ਨੂੰ ਕੈਨੇਡਾ ਤੇ ਮੇਲਾ ਕਰਵਾਇਆ ਗਿਆ, ਜਿਸ ਵਿਚ ਬਹੁਤ ਸਾਰੇ ਰਾਜਨੀਤਕ, ਸਮਾਜਿਕ ਤੇ ਸਭਿਆਚਾਰ ਨਾਲ ਸਬੰਧਤ ਤੇ ਕਲਾਕਾਰ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕੈਨੇਡਾ ਤੇ ਭਾਰਤ ਦੇ …
Read More »ਸੁਦੀਕਸ਼ਾ ਨੂੰ ਸੌਂਪੀ ਨਿਰੰਕਾਰੀ ਮਿਸ਼ਨ ਦੀ ਜ਼ਿੰਮੇਵਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਰੰਕਾਰੀ ਮਾਤਾ ਸ਼ਵਿੰਦਰ ਹਰਦੇਵ ਦੇ ਹੁਕਮ ‘ਤੇ ਉਨ੍ਹਾਂ ਦੀ ਧੀ ਸੁਦੀਕਸ਼ਾ ਨੇ ਸੰਤ ਨਿਰੰਕਾਰੀ ਮਿਸ਼ਨ ਦੀ ਅਧਿਆਤਮਕ ਮੁਖੀ ਦਾ ਅਹੁਦਾ ਸਾਂਭ ਲਿਆ। ਮਾਤਾ ਸ਼ਵਿੰਦਰ ਨੇ ਨਵੀਂ ਮੁਖੀ ਦੇ ਮੱਥੇ ‘ਤੇ ਤਿਲਕ ਲਾ ਕੇ ਉਨ੍ਹਾਂ ਨੂੰ ਸਤਿਗਰੁ ਦੇ ਆਸਣ ‘ਤੇ ਬਿਠਾਇਆ ਤੇ ਨਿੰਰਕਾਰੀ ਗੁਰੂ ਦੀਆਂ ਅਧਿਆਤਮਕ ਸ਼ਕਤੀਆਂ …
Read More »100 ਰੁਪਏ ਦਾ ਆ ਰਿਹਾ ਹੈ ਨਵਾਂ ਨੋਟ, ਪਰ ਪੁਰਾਣਾ ਨੋਟ ਵੀ ਚੱਲੇਗਾ
ਇੰਦੌਰ : ਰਿਜ਼ਰਵ ਬੈਂਕ ਜਲਦ ਹੀ ਬਜ਼ਾਰ ਵਿਚ 100 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਨਵੇਂ ਨੋਟ ਦਾ ਰੰਗ ਬੈਂਗਣੀ ਹੋਵੇਗਾ ਅਤੇ ਇਸ ‘ਤੇ ਸੰਸਾਰਿਕ ਵਿਰਾਸਤ ਵਿਚ ਸ਼ਾਮਲ ਗੁਜਰਾਤ ਦੀ ਇਤਿਹਾਸਕ ਰਾਣੀ ਦੀ ਝਲਕ ਮਿਲੇਗੀ। ਆਕਾਰ ਵਿਚ ਇਹ ਪੁਰਾਣੇ 100 ਦੇ ਨੋਟ ਤੋਂ ਛੋਟਾ ਅਤੇ 10 ਰੁਪਏ ਦੇ ਨੋਟ ਤੋਂ …
Read More »ਕਾਂਗੜਾ ‘ਚ ਭਾਰਤੀ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ
ਪਾਈਲਟ ਦੀ ਮੌਤ, ਪਠਾਨਕੋਟ ਤੋਂ ਜਹਾਜ਼ ਨੇ ਭਰੀ ਸੀ ਉਡਾਨ ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਭਾਰਤੀ ਫ਼ੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਜਹਾਜ਼ ਨੇ ਦੁਪਹਿਰ ਵੇਲੇ ਪਠਾਨਕੋਟ ਤੋਂ ਉਡਾਣ ਭਰੀ ਸੀ। ਕਾਂਗੜਾ ਦੇ ਜਵਾਲੀ ਸਬ-ਡਿਵੀਜ਼ਨ ਦੇ ਪੱਟਾ ਜੱਟੀਆਂ ਵਿਚ …
Read More »ਭੀੜ ਦਾ ਅੰਨ੍ਹਾ ਕਾਨੂੰਨ ਨਹੀਂ ਚੱਲੇਗਾ
ਸੁਪਰੀਮ ਕੋਰਟ ਨੇ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਰੋਕਣ ਲਈ ਜਾਰੀ ਕੀਤੇ ਨਿਰਦੇਸ਼ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ (ਲਿਚਿੰਗ) ਦੀਆਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਭੀੜਤੰਤਰ ਨੂੰ ਕਾਨੂੰਨ ਦੀ ਅਣਦੇਖੀ ਕਰਕੇ ਖਤਰਨਾਕ ਹਰਕਤ ਕਰਨ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। …
Read More »