Breaking News
Home / 2018 / July / 25

Daily Archives: July 25, 2018

ਐਚ ਐਸ ਫੂਲਕਾ ਦੀ ‘ਆਪ’ ਹਾਈਕਮਾਂਡ ਨੂੰ ਚਿਤਾਵਨੀ

ਕਿਹਾ, ਕਾਂਗਰਸ ਨਾਲ ਸਮਝੌਤਾ ਕੀਤਾ ਤਾਂ ਸਭ ਤੋਂ ਪਹਿਲਾਂ ਛੱਡਾਂਗਾ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵਿਚਾਲੇ ਵਿਵਾਦ ਦਾ ਕੋਈ ਨਾ ਕੋਈ ਮਾਮਲਾ ਉਠਦਾ ਹੀ ਰਹਿੰਦਾ ਹੈ। ਅਜੇ ਸੁਖਪਾਲ ਖਹਿਰਾ ਤੇ ਡਾ. ਬਲਬੀਰ ਸਿੰਘ ਵਿਚਾਲੇ ਵਿਵਾਦ ਖਤਮ ਨਹੀਂ ਹੋਇਆ ਤੇ ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਨੇ ਪਾਰਟੀ ਹਾਈਕਮਾਂਡ …

Read More »

ਮਾਨਸਾ ਦੀ ਅਦਾਲਤ ਦਾ ਇਤਿਹਾਸਕ ਫੈਸਲਾ

6 ਸਾਲਾ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਦੋਸ਼ੀ ਕਾਲਾ ਸਿੰਘ ਨੂੰ ਸੁਣਾਈ ਫਾਂਸੀ ਦੀ ਸਜ਼ਾ ਮਾਨਸਾ/ਬਿਊਰੋ ਨਿਊਜ਼ ਮਾਨਸਾ ਦੀ ਅਦਾਲਤ ਨੇ ਜਬਰ ਜਨਾਹ ਦੇ ਇੱਕ ਮਾਮਲੇ ਵਿਚ ਅਹਿਮ ਫ਼ੈਸਲਾ ਕਰਦਿਆਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 11 ਮਈ, 2016 ਨੂੰ ਮਾਨਸਾ ਦੇ ਪਿੰਡ ਆਲਮਪੁਰ …

Read More »

ਵਿਧਾਇਕ ਸਿਮਰਜੀਤ ਬੈਂਸ ਨੂੰ ਕੈਨੇਡਾ ਤੋਂ ਮਿਲਿਆ ਧਮਕੀ ਭਰਿਆ ਪੱਤਰ

ਨਸ਼ਿਆਂ ਖਿਲਾਫ ਮੁਹਿੰਮ ਬੰਦ ਕਰਨ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ। ਪੱਤਰ ਰਾਹੀਂ ਬੈਂਸ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਬੰਦ ਕਰ ਦੇਣ। ਇਸ ਧਮਕੀ ਭਰੇ ਪੱਤਰ ਦੀ …

Read More »

ਪੰਜਾਬ ਵਿਚ ਨਸ਼ਾ ਸਮਗਲਿੰਗ ਦੀ ਚੇਨ ਟੁੱਟੀ : ਸੁਨੀਲ ਜਾਖੜ

ਕਿਹਾ, ਰਜਿਸਟਰਡ ਨਸ਼ੇੜੀਆਂ ਦੇ ਨਾਮ ਅਧਾਰ ਕਾਰਡ ਨਾਲ ਹੋਣਗੇ ਲਿੰਕ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਸਮੱਗਲਿੰਗ ਦੀ ਚੇਨ ਤੋੜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ੇੜੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖ਼ਲ ਹੋਣ ਸਮੇਂ ਲੱਗਦੀ 200 …

Read More »

ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਨੇ 10 ਵਾਲਵੋ ਬੱਸਾਂ ਨੂੰ ਦਿਖਾਈ ਹਰੀ ਝੰਡੀ

ਕਿਹਾ, ਰੋਡਵੇਜ਼ ਦੇ ਬੇੜੇ ਵਿੱਚ 333 ਸਾਧਾਰਣ ਅਤੇ 31 ਏ.ਸੀ.ਵਾਲਵੋ ਬੱਸਾਂ ਹੋਣਗੀਆਂ ਸ਼ਾਮਲ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਲੋਕਾਂ ਨੂੰ ਆਰਾਮਦਾਇਕ ਅਤੇ ਬਿਹਤਰ ਸਫਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਰੋਡਵੇਜ ਅਤੇ ਪਨਬਸ ਦੇ ਬੇੜੇ ਵਿੱਚ ਇਸ ਸਾਲ ਸਤੰਬਰ ਦੇ ਅਖੀਰ ਤੱਕ 333 ਸਾਧਾਰਣ ਅਤੇ 31 ਏ.ਸੀ. ਵਾਲਵੋ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। …

Read More »

ਹਾਰਦਿਕ ਪਟੇਲ ਤੇ ਲਾਲ ਜੀ ਪਟੇਲ ਨੂੰ ਦੋ-ਦੋ ਸਾਲ ਦੀ ਸਜ਼ਾ, ਜ਼ਮਾਨਤ ਵੀ ਮਿਲੀ

50-50 ਹਜ਼ਾਰ ਰੁਪਏ ਜੁਰਮਾਨੇ ਵਜੋਂ ਵੀ ਦੇਣੇ ਪੈਣਗੇ ਗਾਂਧੀਨਗਰ/ਬਿਊਰੋ ਨਿਊਜ਼ ਗੁਜਰਾਤ ਦੇ ਪਾਟੀਦਾਰ ਅਨਾਮਤ ਅੰਦੋਲਨ ਦੌਰਾਨ ਵਿਸਨਗਰ ਤੋਂ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫ਼ਤਰ ਦੀ 23 ਜੁਲਾਈ 2015 ਨੂੰ ਭੰਨਤੋੜ ਹੋਈ ਸੀ। ਇਸ ਭੰਨਤੋੜ ਦੇ ਮਾਮਲੇ ਵਿਚ ਅਦਾਲਤ ਨੇ ਹਾਰਦਿਕ ਪਟੇਲ ਅਤੇ ਲਾਲਜੀ ਪਟੇਲ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ-ਦੋ ਸਾਲ …

Read More »

ਨਵਾਜ਼ ਸ਼ਰੀਫ ਲਈ ਪਿੰਡ ਜਾਤੀ ਉਮਰਾ ਦੇ ਗੁਰਦੁਆਰੇ ਵਿਚ ਹੋਈ ਅਰਦਾਸ

ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਦੀ ਸਿਹਤ ਅਤੇ ਜਿੱਤ ਦੀ ਕੀਤੀ ਕਾਮਨਾ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਅੱਜ ਵੋਟਾਂ ਪੈ ਗਈਆਂ ਹਨ। ਇਸ ਦੇ ਚੱਲਦਿਆਂ ਅੱਜ ਨਵਾਜ਼ ਸ਼ਰੀਫ ਦੀ ਪਾਰਟੀ ਦੀ ਜਿੱਤ ਅਤੇ ਉਸ ਦੀ ਸਿਹਤ ਤੰਦਰੁਸਤੀ ਲਈ ਉਨ੍ਹਾਂ ਦੇ ਜੱਦੀ ਪਿੰਡ ਜਾਤੀ ਉਮਰਾ ਵਿਖੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੀ ਗਈ। ਜਾਤੀ …

Read More »

ਪਾਕਿਸਤਾਨ ‘ਚ ਲੋਕ ਫਤਵੇ ਤੋਂ ਪਹਿਲਾਂ ਹੀ ਲੋਕਾਂ ਦਾ ਕਤਲ

ਅੱਜ ਵੋਟਾਂ ਦੌਰਾਨ ਹੋਏ ਬੰਬ ਧਮਾਕੇ ‘ਚ 34 ਮੌਤਾਂ  ਨਵਾਜ਼ ਸ਼ਰੀਫ਼ ਅਤੇ ਇਮਰਾਨ ਖਾਨ ਦੀ ਪਾਰਟੀ ‘ਚ ਮੁਕਾਬਲਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਆਮ ਚੋਣਾਂ ਦੌਰਾਨ ਲੋਕਾਂ ਵੱਲੋਂ ਜਿੱਥੇ ਵੱਡੀ ਤਾਦਾਦ ਵਿਚ ਵੋਟਾਂ ਪਾਈਆਂ ਗਈਆਂ, ਉਥੇ ਲੋਕ ਫਤਵਾ ਆਉਣ ਤੋਂ ਪਹਿਲਾਂ ਹੀ ਹੋਏ ਬੰਬ ਧਮਾਕੇ ਵਿਚ 34 ਵਿਅਕਤੀ ਮਾਰੇ ਗਏ। ਇਸ …

Read More »