ਤਿਲੰਗਾਨਾ ਦਾ ਰਹਿਣਾ ਵਾਲਾ ਸੀ ਕੋਪੂ ਸਾਫਟਵੇਅਰ ਇੰਜੀਨੀਅਰ ਵਾਸ਼ਿੰਗਟਨ : ਵਾਸ਼ਿੰਗਟਨ ਦੇ ਕਨਸਾਸ ਸਿਟੀ ਦੇ ਇਕ ਹੋਟਲ ਵਿੱਚ ਕੰਮ ਕਰਦੇ ਭਾਰਤੀ ਲੜਕੇ ਨੂੰ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸੂਤਰਾਂ ਅਨੁਸਾਰ ਇਹ ਹਮਲਾਵਰ ਲੁੱਟ ਦੀ ਨੀਅਤ ਨਾਲ ਹੋਟਲ ਵਿੱਚ ਆਏ ਸਨ। ਕਨਸਾਸ ਸਿਟੀ ਦੀ ਪੁਲਿਸ ਨੇ ਦੱਸਿਆ ਕਿ …
Read More »Daily Archives: July 13, 2018
ਬਰਤਾਨੀਆ ‘ਚ ਨਵੇਂ ਵੀਜ਼ੇ ਦਾ ਐਲਾਨ
ਭਾਰਤੀ ਵਿਗਿਆਨੀਆਂ ਨੂੰ ਵੀ ਹੋਵੇਗਾ ਲਾਭ ਲੰਡਨ : ਬਰਤਾਨੀਆ ਸਰਕਾਰ ਨੇ ਭਾਰਤੀਆਂ ਸਮੇਤ ਵਿਦੇਸ਼ੀ ਵਿਗਿਆਨੀਆਂ ਅਤੇ ਖੋਜਕਾਰਾਂ ਲਈ ਨਵੀਂ ਵੀਜ਼ਾ ਪ੍ਰਣਾਲੀ ਸ਼ੁਰੂ ਕੀਤੀ ਹੈ। ਇਹ ਨਵਾਂ ਵੀਜ਼ਾ ਯੂ.ਕੇ.ਆਰ.ਆਈ.ਸਾਇੰਸ, ਖੋਜ ਅਤੇ ਅਕੈਡਮੀਆਂ ਸਕੀਮ ਹੈ, ਜਿਸ ਨੂੰ 2 ਯੀਅਰ 5 ਵੀਜ਼ਾ ਰੂਟ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਵੀਜ਼ਾ ਖੋਲ੍ਹਿਆ ਗਿਆ ਹੈ। …
Read More »ਪਨਾਮਾ ਦੇ ਜੰਗਲਾਂ ‘ਚ ਪੰਜਾਬੀ ਨੌਜਵਾਨ ਦੀ ਮੌਤ
ਨਡਾਲਾ/ਬਿਊਰੋ ਨਿਊਜ਼ : ਸੁਨਹਿਰੇ ਭਵਿੱਖ ਖ਼ਾਤਰ ਅਮਰੀਕਾ ਜਾ ਰਹੇ ਨਡਾਲਾ ਵਾਸੀ ਸੁਨੀਲ ਕੁਮਾਰ ਦੀ ਪਨਾਮਾ ਦੇ ਜੰਗਲਾਂ ਵਿੱਚ ਮੌਤ ਹੋ ਗਈ ਹੈ। ਸੁਨੀਲ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਇਕ ਜਾਣਕਾਰ ਪਿੰਡ ਟਾਂਡੀ ਦਾਖ਼ਲੀ ਵਾਸੀ ਏਜੰਟ ਜਸਬੀਰ ਸਿੰਘ ਨੇ 23.50 ਲੱਖ ਰੁਪਏ ਵਿੱਚ ਸੁਨੀਲ ਨੂੰ ਅਮਰੀਕਾ ਭੇਜਣ …
Read More »ਪੰਜਾਬਦੀ ਗੈਂਗਸਟਰ ਸਮੱਸਿਆ ਦਾਸਵਾਲ!
ਕੁਝ ਦਿਨਪਹਿਲਾਂ ਪੰਜਾਬ ਪੁਲਿਸ ਨੇ ਖੂੰਖਾਰ ਗੈਂਗਸਟਰਦਿਲਪ੍ਰੀਤ ਸਿੰਘ ਬਾਬਾ ਨੂੰ ਗ੍ਰਿਫ਼ਤਾਰਕਰਲਿਆ ਹੈ, ਜਿਹੜਾ ਕਿ ਦਰਜਨਾਂ ਕਤਲਾਂ, ਲੁੱਟ-ਖੋਹਾਂ ਅਤੇ ਇਰਾਦਾ-ਕਤਲ ਦੇ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਸੀ। ਚੰਡੀਗੜ੍ਹ ਵਿਚ ਇਕ ਸੰਖੇਪ ਪੁਲਿਸ ਮੁਕਾਬਲੇ ਦੌਰਾਨ ਦਿਲਪ੍ਰੀਤ ਸਿੰਘ ਬਾਬਾ ਨੂੰ ਪੁਲਿਸ ਗ੍ਰਿਫ਼ਤਾਰਕਰਨਵਿਚਸਫਲਰਹੀ, ਜਿਸ ਦੌਰਾਨ ਪੁਲਿਸ ਦੀ ਗੋਲੀਬਾਰੀਨਾਲਦਿਲਪ੍ਰੀਤਦੀ ਲੱਤ ਵਿਚ ਗੋਲੀਵੀ ਲੱਗੀ। ਪੁਲਿਸ ਦਾਦਾਅਵਾ …
Read More »ਪਲ ਪਲ ਸਿਰਜ ਹੁੰਦੀ ਕਵਿਤਾ
ਸੁਰਜੀਤ ਧਰਤੀ ਅੰਦਰ ਪਏ ਬੀਜ ‘ਚੋਂ ਅੰਕੁਰ ਫੁੱਟਦਾ ਹੈ ਤਾਂ ਕਵਿਤਾ ਜਨਮ ਲੈਂਦੀ ਹੈ। ਜਦੋਂ ਕਲੀਆਂ ਫੁੱਲ ਬਣ ਖਿੜ ਪੈਂਦੀਆਂ ਨੇ ਤਾਂ ਕਵਿਤਾ ਜਨਮ ਲੈਂਦੀ ਹੈ। ਕੋਈ ਭੌਰਾ ਕਿਸੇ ਕਲੀ ਅੰਦਰ ਘੁੱਟ ਕੇ ਦਮ ਤੋੜ ਦਿੰਦਾ ਹੈ ਤਾਂ ਵੀ ਕਵਿਤਾ ਜਨਮ ਲੈਂਦੀ ਹੈ। ਕੁਦਰਤ ਹਰ ਪਲ ਇਕ ਕਵਿਤਾ ਸਿਰਜਦੀ ਹੈ। …
Read More »ਪੰਜਾਬ ਵਿੱਚ ਦੂਸ਼ਿਤ ਪਾਣੀਆਂ ਦੀ ਗੱਲ
ਹਰਦੇਵ ਸਿੰਘ ਧਾਲੀਵਾਲ ਮੈਂ 30 ਅਪ੍ਰੈਲ 1998 ਨੂੰ ਬਰਨਾਲੇ ਤੋਂ ਐਸ.ਐਸ.ਪੀ. ਸੇਵਾ ਮੁਕਤ ਹੋਇਆ। ਮੈਨੂੰ ਜੱਥੇਦਾਰ ਟੌਹੜਾ ਨੇ ਅਪ੍ਰੈਲ ਦੇ ਪਹਿਲੇ ਹਫਤੇ ਬਰਨਾਲੇ ਬੜੇ ਜੋਰ ਨਾਲ ਲਵਾਇਆ ਸੀ। ਉਹ ਚਾਹੁੰਦੇ ਸੀ ਕਿ ਮੈਂ ਬਤੌਰ ਐਸ.ਐਸ.ਪੀ. ਸੇਵਾ ਮੁਕਤ ਹੋਵਾਂ। ਪੁਲਿਸ ਵਿੱਚ ਇਹ ਕੋਈ ਰੈਂਕ ਨਹੀਂ, ਪਰ ਉਨ੍ਹਾਂ ਨੇ ਇਹ ਗੱਲ ਪੁਗਾਈ। …
Read More »ਪੰਜ ਸਾਲ ਬਾਅਦ ਬਰੈਂਪਟਨ ਦੇ ਪਰਿਵਾਰ ਨੂੰ ਮਿਲੀ ਵਿਛੜੀ ਬਿੱਲੀ
ਬਰੈਂਪਟਨ : ਬਰੈਂਪਟਨ ਦੇ ਉਸ ਪਰਿਵਾਰ ਨੂੰ ਉਸ ਸਮੇਂ ਬੇਹੱਦ ਹੈਰਾਨੀ ਹੋਈ, ਜਦੋਂ ਐਨੀਮਲ ਕੰਟਰੋਲ ਅਧਿਕਾਰੀ ਉਨ੍ਹਾਂ ਦੀ ਪੰਜ ਸਾਲ ਪਹਿਲਾਂ ਗਵਾਚੀ ਬਿੱਲੀ ਨੂੰ ਲੈ ਕੇ ਆ ਗਏ। ਅਧਿਕਾਰੀਆਂ ਨੂੰ ਉਨ੍ਹਾਂ ਦੀ ਗਵਾਚੀ ਬਿੱਲੀ ਮਿਲ ਗਈ ਸੀ ਅਤੇ ਪੰਜ ਸਾਲ ਬਾਅਦ ਸ਼ੇਰੀ ਓਕਲੇ ਨੂੰ ਆਪਣਾ ਪਰਿਵਾਰ ਦਾ ਮੈਂਬਰ ਮੰਨੀ ਜਾਂਦੀ …
Read More »ਸੈਕਸ ਐਜੂਕੇਸ਼ਨ ਮਾਮਲੇ ‘ਚ ਕੈਥਲੀਨ ਵਿੰਨ ਦੇ ਫੈਸਲੇ ਨੂੰ ਆਉਂਦਿਆਂ ਹੀ ਬਦਲਿਆ ਫੋਰਡ ਨੇ
ਨਵਾਂ ਸੈਕਸ ਸਿਲੇਬਸ ਰੱਦ 1990 ਵਾਲਾ ਹੀ ਪੜ੍ਹਾਇਆ ਜਾਵੇਗਾ ਸਿੱਖਿਆ ਮੰਤਰਾਲਾ ਸਕੂਲ ਬੋਰਡਜ਼ ਨੂੰ ਆਪਣੇ ਇਸ ਫੈਸਲੇ ਬਾਰੇ ਦੱਸਣ ਲਈ ਕਰ ਰਿਹਾ ਹੈ ਕੰਮ : ਲੀਜਾ ਥੌਪਸਨ ਟੋਰਾਂਟੋ/ਬਿਊਰੋ ਨਿਊਜ਼ : ਸੈਕਸ ਐਜੂਕੇਸ਼ਨ ਮਾਮਲੇ ਵਿਚ ਕੈਥਲੀਨ ਵਿੰਨ ਦੇ ਫੈਸਲੇ ਨੂੰ ਪਲਟਦਿਆਂ ਡਗ ਫੋਰਡ ਦੀ ਅਗਵਾਈ ਪ੍ਰੋਵਿੰਸ਼ੀਅਲ ਸਰਕਾਰ ਨੇ ਫੈਸਲਾ ਲਿਆ ਹੈ …
Read More »ਮੇਅਰ ਬਣਨ ਲਈ ਲਿੰਡਾ ਜੈਫਰੀ ਦੇ ਮੁਕਾਬਲੇ ‘ਚ ਡਟਣਗੇ ਜੌਹਨ ਸਪਰੋਵਰੀ
ਬਰੈਂਪਟਨ : ਬਰੈਂਪਟਨ ਦੇ ਮੇਅਰ ਬਣਨ ਦੀ ਇੱਛਾ ਰੱਖਣ ਵਾਲੇ ਜੌਹਨ ਸਪਰੋਵਰੀ ਇਸ ਵਾਰ ਲਿੰਡਾ ਜੈਫਰੀ ਦੇ ਮੁਕਾਬਲੇ ਡਟਣ ਦੀ ਤਿਆਰੀ ‘ਚ ਹਨ। ਮੇਅਰ ਦੀ ਚੋਣ ਲੜਨ ਸਬੰਧੀ ਉਨ੍ਹਾਂ ਪੁਸ਼ਟੀ ਵੀ ਕਰ ਦਿੱਤੀ ਹੈ। ਬਰੈਂਪਟਨ ਤੇ ਵਾਰਡ ਨੰਬਰ 9 ਤੇ 10 ਦੇ ਰੀਜਨਲ ਕਾਊਂਸਲਰ ਜੌਹਨ ਸਪਰੋਵਰੀ ਨੇ ਇਸ ਗੱਲ ਦੀ …
Read More »ਟਰੈਕਟਰ ‘ਤੇ ਕੈਨੇਡਾ ਦਾ ਚੱਕਰ ਲਗਾ ਰਹੇ ਜੋੜੇ ਵਿਚੋਂ ਇਕ ਦੀ ਮੌਤ
ਕੈਨੇਡੀਅਨ ਡੇਅਰੀ ਨੂੰ ਪ੍ਰਮੋਟ ਕਰਨ ਦੇ ਅਭਿਆਨ ‘ਚ ਜੁਟੇ ਸਨ ਟੋਰਾਂਟੋ : 55 ਸਾਲ ਦੇ ਹੇਂਕ ਅਤੇ ਬੇਟਿਨਾ ਕੈਨੇਡੀਅਨ ਡੇਅਰੀ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਆਪਣੇ ਟਰੈਕਟਰ ‘ਤੇ ਕੈਨੇਡਾ ਦਾ ਚੱਕਰ ਲਗਾ ਰਹੇ ਸਨ, ਪਰ ਹੁਣ ਉਨ੍ਹਾਂ ਦਾ ਅਭਿਆਨ ਰੁਕ ਗਿਆ, ਕਿਉਂਕਿ ਉਨ੍ਹਾਂ ਦਾ ਟਰੈਕਟਰ ਇਕ ਸੈਮੀ ਟਰੱਕ ਨਾਲ ਟਕਰਾ …
Read More »