ਚਿੱਤਰਾਂ ਦਾ ਮੈਗਜ਼ੀਨ ਰਾਸ਼ਟਰਪਤੀ ਵਲੋਂ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਪ੍ਰਕਾਸ਼ਪੁਰਬਸਾਲ ਨੂੰ ਸਮਰਪਿਤ ਹੋਏ ਪੂਰੇ ਭਾਰਤਵਿਚਵੱਖ-ਵੱਖਰਾਜਪਾਲਾਂ ਵਲੋਂ ਰਾਜਭਵਨਾਂ, ਰਾਜਾਂ ਦੇ ਮੁੱਖ ਮੰਤਰੀਆਂ ਦੇ ਨਿੱਜੀਰਿਹਾਇਸ਼ਾਂ ‘ਤੇ ਰਾਜਪੱਧਰ ਦੇ ਪ੍ਰੋਗਰਾਮ, ਸਮਾਜਿਕ ਤੇ ਧਾਰਮਿਕਸਥਾਨਾਂ ‘ਤੇ ਹੋਏ ਪ੍ਰੋਗਰਾਮਾਂ ‘ਤੇ ਆਧਾਰਿਤ ਇਕ ਸੁੰਦਰਚਿੱਤਰਾਂ ਦਾਮੈਗਜ਼ੀਨਰਾਸ਼ਟਰਪਤੀਰਾਮਨਾਥਕੋਵਿੰਦਵਲੋਂ ਜਾਰੀਕੀਤਾ ਗਿਆ। ਇਸ ਮੌਕੇ …
Read More »Daily Archives: June 15, 2018
ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈਸ ਚੈਲੰਜ ਕੀਤਾ ਪੂਰਾ
ਕੋਹਲੀ ਨੇ ਪ੍ਰਧਾਨ ਮੰਤਰੀ ਮੋਦੀ, ਧੋਨੀ ਅਤੇ ਅਨੁਸ਼ਕਾ ਸ਼ਰਮਾ ਨੂੰ ਦਿੱਤੀ ਸੀ ਚੁਣੌਤੀ ਨਵੀਂ ਦਿੱਲੀ/ਬਿਊਰੋ ਨਿਊਜ਼ :ਪ੍ਰਧਾਨਮੰਤਰੀਨਰਿੰਦਰਮੋਦੀ ਨੇ ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਦਾਫਿਟਨੈੱਸਚੈਲੰਜਪੂਰਾਕਰਲਿਆ ਹੈ। ਮੋਦੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ‘ਤੇ ਫਿਟਨੈੱਸਦਾ ਇਕ ਵੀਡੀਓਜਾਰੀਕੀਤਾ ਹੈ, ਜਿਸ ਵਿਚ ਉਹ ਕਈ ਤਰ੍ਹਾਂ ਦੇ ਯੋਗਾ ਕਰਦੇ ਦਿਖਾਈ ਦੇ ਰਹੇ ਹਨ। ਪ੍ਰਧਾਨਮੰਤਰੀ ਨੇ ਇਸ ਦੇ ਨਾਲ …
Read More »ਸੰਘ ਮਾਣਹਾਨੀਮਾਮਲਾ
ਰਾਹੁਲ ਗਾਂਧੀ ਵਿਰੁੱਧ ਦੋਸ਼ ਤੈਅ, ਚੱਲੇਗਾ ਮੁਕੱਦਮਾ ਥਾਨੇ/ਬਿਊਰੋ ਨਿਊਜ਼ :ਰਾਸ਼ਟਰੀਸੋਇਮ ਸੰਘ (ਆਰਐੱਸਐੱਸ) ਦੇ ਇੱਕ ਵਰਕਰਵੱਲੋਂ ਸੰਘ ਦੀਮਾਣਹਾਨੀ ਦੇ ਦੋਸ਼ਾਂ ਤਹਿਤਦਾਇਰ ਕੇਸ ਦੇ ਸਬੰਧਵਿੱਚ ਕਾਂਗਰਸ ਦੇ ਪ੍ਰਧਾਨਰਾਹੁਲ ਗਾਂਧੀਵਿਰੁੱਧ ਮਹਾਰਾਸ਼ਟਰਵਿੱਚਭਿਵੰਡੀਦੀਅਦਾਲਤਵਿੱਚਮੁਕੱਦਮਾਚੱਲੇਗਾ। ਆਰਐੱਸਐੱਸਵਰਕਰਰਾਜੇਸ਼ ਕੁੰਤੇ ਵੱਲੋਂ ਦਾਇਰਕਰਵਾਏ ਕੇਸ ਵਿੱਚਇੱਥੋਂ ਨੇੜੇ ਭਿਵੰਡੀਦੀਅਦਾਲਤਵਿੱਚ ઠਕਾਂਗਰਸ ਦੇ ਪ੍ਰਧਾਨਰਾਹੁਲ ਗਾਂਧੀ (47) ઠਸਿਵਲ ਜੱਜ ਏ ਆਈ ਸ਼ੇਖਦੀਆਦਲਤਵਿੱਚਪੇਸ਼ ਹੋਏ। ਅਦਾਲਤਵਿੱਚਰਾਹੁਲ ਗਾਂਧੀ ਨੂੰ …
Read More »ਮੱਧਪ੍ਰਦੇਸ਼ ਦੇ ਅਧਿਆਤਮਕ ਨੇਤਾ ਭਿਊ ਜੀ ਮਹਾਰਾਜ ਨੇ ਕੀਤੀ ਖ਼ੁਦਕੁਸ਼ੀ
ਸੂਬਾ ਸਰਕਾਰ ਨੇ ਦਿੱਤਾ ਹੋਇਆ ਸੀ ਰਾਜਮੰਤਰੀ ਦਾ ਦਰਜਾ ਨਵੀਂ ਦਿੱਲੀ/ਬਿਊਰੋ ਨਿਊਜ਼ : ਮੱਧਪ੍ਰਦੇਸ਼ ਦੇ ਅਧਿਆਤਮਕਨੇਤਾਭਿਊ ਜੀ ਮਹਾਰਾਜ ਨੇ ਕਥਿਤ ਤੌਰ ‘ਤੇ ਖ਼ੁਦ ਨੂੰ ਗੋਲੀਮਾਰ ਕੇ ਖ਼ੁਦਕੁਸ਼ੀਕਰਲਈ। ਉਨ੍ਹਾਂ ਨੇ ਖੁਦ ਨੂੰ ਗੋਲੀ ਕਿਉਂ ਮਾਰੀ ਹੈ, ਇਸ ਬਾਰੇ ਵਿਚ ਅਜੇ ਕੋਈ ਜਾਣਕਾਰੀਨਹੀਂ ਮਿਲੀ। ਪਿਛਲੇ ਸਾਲਆਪਣੇ ਵਿਆਹ ਨੂੰ ਲੈ ਕੇ ਮਹਾਰਾਜਵਿਵਾਦਾਂ ਵਿਚਫਸ …
Read More »ਬਲਾਤਕਾਰ ਦੇ ਮਾਮਲੇ ‘ਚ ਘਿਰਿਆ ਦਿੱਲੀ ਦਾ ਬਾਬਾ ਦਾਤੀ ਮਹਾਰਾਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਚਸ਼ਨੀਧਾਮ ਦੇ ਸੰਸਥਾਪਕਦਾਤੀਮਹਾਰਾਜਖ਼ਿਲਾਫ਼ਉਨ੍ਹਾਂ ਦੀਚੇਲੀ ਨੇ ਜਿਣਸੀਸੋਸ਼ਣ ਦੇ ਇਲਜ਼ਾਮਲਾਏ ਹਨ। ਪਿਛਲੇ ਦਿਨੀਂ ਪੀੜਤਾ ਨੇ ਦਿੱਲੀਪੁਲਿਸਕੋਲਸ਼ਿਕਾਇਤਦਰਜਕਰਾਈ ਸੀ। ਜਾਂਚ ਕਰਨਪਿੱਛੋਂ ਪੁਲਿਸ ਨੇ ਬਲਾਤਕਾਰ ਤੇ ਜਿਣਸੀਸੋਸ਼ਣਨਾਲਜੁੜੀਆਂ ਧਾਰਾਵਾਂ ਸਬੰਧੀ ਕੇਸ ਦਰਜਕੀਤਾ ਹੈ। ਇਸ ਮਾਮਲੇ ਬਾਰੇ ਜਲਦੀ ਹੀ ਅਖੌਤੀ ਬਾਬੇ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦਾਤੀਮਹਾਰਾਜਅਕਸਰਵੱਖ-ਵੱਖਚੈਨਲਾਂ ‘ਤੇ ਰਾਸ਼ੀਫਲ ਤੇ …
Read More »ਦੇਸ਼ ਨੂੰ ਮਿਲੇ 446 ਫੌਜੀ ਅਫ਼ਸਰ, ਇਨ੍ਹਾਂ ‘ਚ 78 ਪੰਜਾਬ ਤੇ ਹਰਿਆਣਾ ਦੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਉਤਰਾਖੰਡ ਦੇ ਦੇਹਰਾਦੂਨਅਤੇ ਬਿਹਾਰ ਦੇ ਗਯਾ ‘ਚ ਭਾਰਤੀਸੈਨਾਦੀਪਾਸਿੰਗ ਆਊਟਪਰੇਡਦਾਆਯੋਜਨ ਹੋਇਆ। ਇਸ ‘ਚ 466 ਨੌਜਵਾਨ ਪਾਸਆਊਟ ਹੋ ਕੇ ਭਾਰਤੀਸੈਨਾਦਾ ਹਿੱਸਾ ਬਣ ਗਏ। ਇਨ੍ਹਾਂ ‘ਚ 67 ਫੌਜੀ ਅਧਿਕਾਰੀਪੰਜਾਬਅਤੇ ਹਰਿਆਣਾ ਦੇ ਹਨ।ਦੇਹਰਾਦੂਨ ‘ਚ ਆਈਐਮਏ ਦੀਬਿਲਡਿੰਗ ਦੇ ਸਾਹਮਣੇ ਮੈਦਾਨ ‘ਚ ਕੁਲ 457 ਕੈਡਟਸ ਨੇ ਨੇਪਾਲ ਦੇ ਆਰਮੀਚੀਫ਼ਰਜਿੰਦਰਛੇਤਰੀ ਨੂੰ ਸਲਾਮੀ ਦਿੱਤੀ। …
Read More »ਖੇਤੀ ਸੰਕਟ ‘ਤੇ ਵਿਚਾਰ-ਚਰਚਾ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਕਿਉਂ ਨਹੀਂ?
ਗੁਰਮੀਤ ਸਿੰਘ ਪਲਾਹੀ ਸਾਡੇ ਦੇਸ਼ ਦੇ ਸਾਢੇ ਤਿੰਨ ਲੱਖ ਕਿਸਾਨ ਖ਼ੁਦਕੁਸ਼ੀ ਕਰ ਗਏ ਹਨ। ਦੇਸ਼ ਦੇ ਲੋਕਾਂ ਲਈ ਅੰਨ ਪੈਦਾ ਕਰਨ ਵਾਲੇ ਕਿਸਾਨ ਆਪ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਕਰਜ਼ੇ ਨਾਲ ਕਿਸਾਨਾਂ ਦਾ ਪੋਟਾ-ਪੋਟਾ ਵਿੰਨ੍ਹਿਆ ਪਿਆ ਹੈ। ਦੇਸ਼ ‘ਚ ਖੇਤੀ ਧੰਦਾ ਸੰਕਟ ਵਿੱਚ ਹੈ। ਇਹੋ ਜਿਹੀ ਹਾਲਤ ਦੇ ਮੱਦੇ-ਨਜ਼ਰ …
Read More »ਘਰਵਾਲੀਆਂ ਨੂੰ ਛੱਡ ਵਿਦੇਸ਼ ਭੱਜੇ ਲਾੜਿਆਂ ਦੇ ਪਾਸਪੋਰਟ ਹੋਣਗੇ ਰੱਦ
ਚੰਡੀਗੜ੍ਹ : ਵਿਆਹ ਕਰਨ ਤੋਂ ਕੁਝ ਦਿਨ ਬਾਅਦ ਹੀ ਪਤਨੀ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲੇ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ। ਹਜ਼ਾਰਾਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੰਡੀਗੜ੍ਹ ਪਾਸਪੋਰਟ ਦਫਤਰ ਨੇ ਇਹ ਸਖਤ ਕਦਮ ਚੁੱਕਿਆ ਹੈ। ਇਸ ‘ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਪਿਛਲੇ ਤਿੰਨ ਦਿਨਾਂ ਵਿਚ 7 ਪਾਸਪੋਰਟ …
Read More »ਸ਼ਾਹੀ ਪਰੇਡ ‘ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਨੌਜਵਾਨ ਹੋਇਆ ਸ਼ਾਮਲ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਜਨਮ ਦਿਨ ਦੇ ਮੌਕੇ ‘ਤੇ ਕਰਵਾਏ ‘ਟਰੂਪਿੰਗ ਦਿ ਕਲਰ’ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀ ਚਰਨਪ੍ਰੀਤ ਸਿੰਘ ਲਾਲ ਪਹਿਲੇ ਦਸਤਾਰਧਾਰੀ ਸਿੱਖ ਫ਼ੌਜੀ ਹਨ। 22 ਸਾਲਾ ਚਰਨਪ੍ਰੀਤ ਸਿੰਘ ਇਸ ਸਮਾਰੋਹ ਵਿਚ ਮਾਰਚ ਕਰਨ ਵਾਲੇ 1,000 ਫ਼ੌਜੀਆਂ ਵਿਚੋ ਇਕ ਹਨ। ਚਰਨਪ੍ਰੀਤ ਸਿੰਘ ਪੰਜਾਬ …
Read More »70 ਸਾਲਾਂ ਤੋਂ ਦੁਸ਼ਮਣ ਦੋ ਦੇਸ਼ਾਂ ‘ਚ ਹੋਈ ਪਹਿਲੀ ਮੁਲਾਕਾਤ
ਅਮਰੀਕਾ ਤੇ ਉਤਰੀ ਕੋਰੀਆ ਵਿਚਾਲੇ ਪਹਿਲੀ ਵਾਰ ਹੋਇਆ ਕੋਈ ਸਮਝੌਤਾ, ਟਰੰਪ ਤੋਂ ਪਹਿਲਾਂ 12 ਰਾਸ਼ਟਰਪਤੀ ਨਹੀਂ ਪਾ ਸਕੇ ਸਾਂਝ ਟਰੰਪ ਦੀ ਸੁਰੱਖਿਆ ਗਰੰਟੀ ਤੋਂ ਬਾਅਦ ਕਿਮ ਐਟਮੀ ਹਥਿਆਰ ਖਤਮ ਕਰਨ ਨੂੰ ਤਿਆਰ ਭਾਰਤ ਵੱਲੋਂ ਵਾਰਤਾ ਸਹੀ ਪੇਸ਼ਕਦਮੀ ਕਰਾਰ ਸਿੰਗਾਪੁਰ/ਬਿਊਰੋ ਨਿਊਜ਼ : 70 ਸਾਲ ਤੋਂ ਦੁਸ਼ਮਣ ਰਹੇ ਅਮਰੀਕਾ ਅਤੇ ਉਤਰੀ ਕੋਰੀਆ …
Read More »