Breaking News
Home / 2018 / June / 01 (page 6)

Daily Archives: June 1, 2018

ਤਵਾਰੀਖ਼ ਤੋਂ ਸਬਕਲੈ ਕੇ ਅੱਗੇ ਤੁਰਨ ਦੀਲੋੜ

ਜੂਨ 1984 ਦੇ ਸਾਕਾ ਨੀਲਾਤਾਰਾ ਨੂੰ ਵਾਪਰਿਆਂ 34 ਸਾਲ ਹੋ ਚੁੱਕੇ ਹਨ। ਇਸ ਵਕਫ਼ੇ ਦੌਰਾਨ ਸਾਕਾ ਨੀਲਾਤਾਰਾਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ, ਪਰ ਇਸ ਹਮਲੇ ਦੇ ਵਿਆਪਕਵਰਤਾਰੇ ਪਿਛੇ ਲੁਕਵੇਂ ਉਦੇਸ਼ਾਂ ਅਤੇ ਤਮਾਮ ਜ਼ਿੰਮੇਵਾਰਕਾਰਨਾਂ ਨੂੰ ਨਿਰਪੱਖਤਾ ਨਾਲਸਾਹਮਣੇ ਲਿਆਉਣਾ, ઠਸਿੱਖ ਜਨ-ਮਾਨਸ ਨੂੰ ਇਸ ਸਾਕੇ ਦੇ ਸਦਮੇ ਵਿਚੋਂ ਬਾਹਰ ਕੱਢ ਕੇ, ਕੌਮੀ …

Read More »

ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਬ੍ਰੈੱਟਲੀ

ਅੰਮ੍ਰਿਤਸਰ/ਬਿਊਰੋ ਨਿਊਜ਼ : ਆਸਟਰੇਲੀਆ ਦੇ ਸਾਬਕਾਕ੍ਰਿਕਟਰਬ੍ਰੈਟਲੀ ਮੰਗਲਵਾਰ ਨੂੰ ਸ੍ਰੀਹਰਿਮੰਦਰਸਾਹਿਬਵਿਖੇ ਨਤਮਸਤਕ ਹੋਏ। ਉਹ ਪਿਛਲੇ ਦਿਨੀਂ ਇੱਥੇ ਸ੍ਰੀ ਗੁਰੂ ਰਾਮਦਾਸਯੂਨੀਵਰਸਿਟੀਆਫ਼ਹੈਲਥ ਸਾਇੰਸਿਜ਼ ਵਿੱਚਸੁਣਨ ਤੋਂ ਅਸਮਰੱਥਲੋਕਾਂ ਸਬੰਧੀਕਰਵਾਏ ਗਏ ਇੱਕ ਸਮਾਗਮਵਿੱਚ ਹਿੱਸਾ ਲੈਣਲਈ ਆਏ ਸਨ। ਗੁਰੂ ਘਰ ਦੇ ਦਰਸ਼ਨਕਰਨ ਤੋਂ ਬਾਅਦ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰਵਿਖੇ ਵੀ ਗਏ, ਜਿਥੇ ਉਨ੍ਹਾਂ ਨੇ ਕੁਝ ਸਮਾਂ ਸੇਵਾਕੀਤੀ। …

Read More »

ਰੈਸਟੋਰੈਂਟ ਵਿਚ ਧਮਾਕਾ ਕਰਨ ਵਾਲੇ ਸ਼ੱਕੀਆਂ ਦੀ ਭਾਲ ‘ਚ ਜੁਟੀ ਪੁਲਿਸ

ਪੁਲਿਸ ਨੂੰ ਸ਼ੱਕ ਹਮਲਾਵਰਾਂ ‘ਚ ਔਰਤ ਵੀ ਹੋ ਸਕਦੀ ਹੈ ਸ਼ਾਮਲ ਓਨਟਾਰੀਓ/ਬਿਊਰੋ ਨਿਊਜ਼ : ਲੰਘੇ ਵੀਰਵਾਰ 24 ਮਈ ਨੂੰ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਮਿਸੀਸਾਗਾ ‘ਚ ਇਕ ਭਾਰਤੀ ਰੈਸਟੋਰੈਂਟ ਬੰਬੇ ਬੇਲ ‘ਚ ਬੰਬ ਧਮਾਕਾ ਹੋਇਆ। ਇਸ ਧਮਾਕੇ ‘ਚ 15 ਲੋਕ ਜ਼ਖਮੀ ਹੋਏ ਸਨ। ਇਹ ਬੰਬ ਧਮਾਕਾ ਦੋ ਸ਼ੱਕੀਆਂ ਨੇ …

Read More »

ਭਾਰਤੀ ਰੈਸਟੋਰੈਂਟ ‘ਬੰਬੇ ਭੇਲ’ ਵਿਚ ਹੋਏ ਬੰਬ ਧਮਾਕੇ ਦੌਰਾਨ 15 ਵਿਅਕਤੀ ਹੋਏ ਸਨ ਜ਼ਖਮੀ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰਾਂਟੋ ਨੇੜਲੇ ਸ਼ਹਿਰ ਮਿੱਸੀਸਾਗਾ ਦੇ ਮਸ਼ਹੂਰ ਭਾਰਤੀ ਰੈਸਤਰਾਂ ‘ਬੰਬੇ ਭੇਲ’ ਵਿੱਚ ਹੋਏ ਬੰਬ ਧਮਾਕੇ ਵਿੱਚ ઠ15 ਵਿਅਕਤੀਆਂ ਦੇ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਮੌਕੇ ਉੱਤੇ ਕਿੰਨੇ ਵਿਅਕਤੀ ਰੈਸਤਰਾਂ ਵਿੱਚ ਸਨ। ਪੁਲਿਸ ਅਨੁਸਾਰ ਇਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖਮੀਆਂ …

Read More »

ਓਨਟਾਰੀਓ ਚੋਣਾਂ 7 ਜੂਨ ਨੂੰ ਐਨਡੀਪੀ, ਕੰਸਰਵੇਟਿਵ ਤੇ ਲਿਬਰਲ ਵੋਟਰਾਂ ਨੂੰ ਭਰਮਾਉਣ ‘ਚ ਜੁਟੇ

ਹੌਰਵਥ ਤੇ ਫੋਰਡ ਵਿਚਾਲੇ ਟੱਕਰ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਇਸ ਵੇਲੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਐਨ.ਡੀ.ਪੀ., ਲਿਬਰਲ ਤੇ ਕੰਸਰਵੇਟਿਵਾਂ ਇਸ ਵੇਲੇ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਰਿਝਾਉਣ ‘ਚ ਲੱਗੇ ਹੋਏ ਹਨ। ਤਾਜ਼ਾ …

Read More »

ਬਰੈਂਪਟਨ ਵਾਸੀ ਔਰਤ ਨੇ 200 ਦੀ ਸਪੀਡ ‘ਤੇ ਭਜਾਈ ਕਾਰ, ਮਾਮਲਾ ਦਰਜ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵਾਸੀ ਇਕ ਔਰਤ ਨੂੰ 200 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ‘ਤੇ ਕਾਰ ਚਲਾਉਣ ਲਈ ਪੁਲਿਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤ ਕੋਲ ਮਾਨਤਾ ਪ੍ਰਾਪਤ ਡਰਾਈਵਿੰਗ ਲਾਇਸੰਸ ਵੀ ਨਹੀਂ ਸੀ। ਪੁਲਿਸ ਨੇ ਔਰਤ ਨੂੰ ਮੇਫੀਲਡ ਰੋਡ, ਮੈਟਰੋਲੈਂਡ ‘ਤੇ ਕਾਰ ਭਜਾਉਂਦਿਆਂ ਫੜਿਆ ਹੈ। ਕੇਲੇਡਨ ਓ.ਪੀ.ਪੀ. ਦਾ …

Read More »

ਘਰ ‘ਚ ਬੱਚੇ ਦੀ ਲਾਸ਼ ਮਿਲਣ ਉਤੇ 15 ਸਾਲਾ ਕੁੜੀ ‘ਤੇ ਮਾਮਲਾ ਦਰਜ

ਬਰੈਂਪਟਨ/ ਬਿਊਰੋ ਨਿਊਜ਼ ਇਕ ਘਰ ‘ਚ ਇਕ ਬੱਚੇ ਦੀ ਲਾਸ਼ ਮਿਲਣ ‘ਤੇ ਪੁਲਿਸ ਨੇ 15 ਸਾਲਾ ਕੁੜੀ ‘ਤੇ ਮਾਮਲਾ ਦਰਜ ਕੀਤਾ ਹੈ। ਪੀਲ ਰੀਜ਼ਨਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੜੀ ਨੇ ਬੀਤੇ ਮੰਗਲਵਾਰ ਨੂੰ ਹੀ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਨੂੰ ਪੁਲਿਸ ਨੇ ਹੁਣ …

Read More »

ਓਨਟਾਰੀਓ ‘ਚ ਔਰਤਾਂ ਸੁਰੱਖਿਅਤ ਨਹੀਂ!

ਲਿੰਗ ਆਧਾਰਤ ਹਿੰਸਾ ‘ਤੇ ਚਾਰ ਮਾਹਰਾਂ ਦਾ ਕਹਿਣਾ ਹੈ ਕਿ ਔਰਤਾਂ 7 ਜੂਨ ਨੂੰ ਪਾਉਣਗੀਆਂ ਵੋਟਾਂ, ਉਹ ਕਿਸ ਪਾਰਟੀ ਦਾ ਸਮਰਥਨ ਕਰਨਗੀਆਂ? ਬਰੈਂਪਟਨ/ ਬਿਊਰੋ ਨਿਊਜ਼ ਔਰਤਾਂ ਦੀਆਂ ਸੇਵਾਵਾਂ ਦੇ ਖ਼ਿਲਾਫ਼ ਹਿੰਸਾ ਇਹ ਵੇਖਣ ਲਈ ਉਡੀਕ ਕਰ ਰਹੀ ਹੈ ਕਿ ਇਨ੍ਹਾਂ ਚੋਣਾਂ ‘ਚ ਕੌਣ ਜਿੱਤੇਗਾ। ਯੋਨ ਹਮਲੇ ਸੇਵਾਵਾਂ ‘ਚ ਲਗਾਤਾਰ ਅਤੇ …

Read More »

ਅਪਰਾਧ ਪੀੜਤਾਂ ਦੇ ਮਾਂ-ਬਾਪ ਨੂੰ ਕੈਨੇਡੀਅਨ ਲਾਭ ਮਿਲਣਗੇ

ਔਟਵਾ : ਕਿਸੇ ਬੱਚੇ ਦੀ ਮੌਤ ਜਾਂ ਉਸਦਾ ਅਚਾਨਕ ਗੁੰਮ ਹੋ ਜਾਣਾ ਮਾਂ-ਬਾਪ ਨੂੰ ਕੰਮ ਕਰਨ ਤੋਂ ਨਕਾਰਾ ਕਰ ਸਕਦਾ ਹੈ। ਅਜਿਹੇ ਪੀੜਤ ਪਰਿਵਾਰਾਂ ਨੂੰ ਜੇਕਰ ਜ਼ਰੂਰਤ ਹੋਵੇਗੀ ਤਾਂ ਕੈਨੇਡਾ ਸਰਕਾਰ ਉਨ੍ਹਾਂ ਨੂੰ ਆਰਥਿਕ ਲਾਭ ਦੇਵੇਗੀ। ਇਸ ਸਬੰਧ ਵਿਚ ਮਾਰੇ ਗਏ ਜਾਂ ਗੁੰਮ ਬੱਚਿਆਂ ਦੇ ਮਾਂ-ਬਾਪ ਨੂੰ ਕੈਨੇਡੀਅਨ ਬੈਨੀਫਿਟਸ ਫਾਰ …

Read More »

ਸਿੱਖੀ ਮਤਲਬ ਸੁਰੱਖਿਆ

ਮੁਸਲਿਮ ਨੌਜਵਾਨ ਨੂੰ ਮਾਰ ਦਿੰਦੀ ਭੀੜ, ਸਿੱਖ ਪੁਲਿਸ ਮੁਲਾਜ਼ਮ ਨੇ ਬਚਾਇਆ ਦੇਹਰਾਦੂਨ : ਇਕ ਪ੍ਰੇਮੀ ਜੋੜਾ ਨੈਨੀਤਾਲ ਦੇ ਰਾਮਨਗਰ ‘ਚ ਗਿਆ ਹੋਇਆ ਸੀ। ਨੌਜਵਾਨ ਮੁਸਲਿਮ ਸੀ ਅਤੇ ਨੌਜਵਾਨ ਲੜਕੀ ਹਿੰਦੂ ਭਾਈਚਾਰੇ ਨਾਲ ਸਬੰਧਤ ਸੀ। ਇਹ ਸਭ ਦੇਖ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਸ ਪ੍ਰੇਮੀ ਜੋੜੇ ਨੂੰ ਘੇਰ ਲਿਆ। ਮੁਸਲਿਮ ਨੌਜਵਾਨ …

Read More »