ਪੈਰਿਸ/ਬਿਊਰੋ ਨਿਊਜ਼ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯੁਵੇਸਲੇ ਡ੍ਰਾਈਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਯੂਰਪ ਵਿਚ ਭਾਰਤ ਦਾ ਸਭ ਤੋਂ ਵੱਡਾ ਰਣਨੀਤਕ ਭਾਈਵਾਲ ਬਣਨ ਦਾ ਇੱਛੁਕ ਹੈ। ਡ੍ਰਾਈਨ ਨੇ ਕਿਹਾ ਕਿ ਦੋਨੋਂ ਦੇਸ਼ਾਂ ਵਿਚਕਾਰਲੀ ਰਣਨੀਤਕ ਭਾਈਵਾਲੀ ਦੀ ਇਹ 20ਵੀਂ ਵਰ੍ਹੇਗੰਢ ਹੈ। ਭਾਰਤ ਅਤੇ ਫਰਾਂਸ ਵਿਚਕਾਰ ਸਬੰਧ ਬਹੁਤ ਡੂੰਘੇ …
Read More »Monthly Archives: June 2018
ਅਫਗਾਨਿਸਤਾਨ ਵਿਚ ਸਿੱਖ ਆਗੂ ਨੇ ਘੱਟ ਗਿਣਤੀਆਂ ਲਈ ਜਗਾਈ ਆਸ ਦੀ ਕਿਰਨ
ਕਾਬੁਲ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਦੇ ਪੂਰਬੀ ਪਕਤੀਆ ਸੂਬੇ ਨਾਲ ਸਬੰਧਤ ਅਵਤਾਰ ਸਿੰਘ ਖ਼ਾਲਸਾ (52) ਅਗਲੀ ਸੰਸਦ ਵਿੱਚ ਮੁਲਕ ਦੀ ਘੱਟ ਗਿਣਤੀ ਸਿੱਖ ਤੇ ਹਿੰਦੂ ਆਬਾਦੀ ਦੀ ਨੁਮਾਇੰਦਗੀ ਕਰਨਗੇ। ਮੁਲਕ ਵਿੱਚ ਦਹਾਕਿਆਂ ਤੋਂ ਚੱਲ ਰਹੀ ਗੜਬੜ ਕਾਰਨ ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਦੇਸ਼ ਦੇ ਸਿਆਸੀ ਪਿੜ ਵਿੱਚ ਜ਼ਿਆਦਾ ਵਿਚਰਨ ਦਾ ਮੌਕਾ …
Read More »ਵਤਨ ਵਾਪਸੀ : 2006 ਵਿਚ ਹੈਰੋਇਨ ਦੇ ਕੇਸ ਵਿਚ ਨਸਰੀਨ ਨੂੰ 10 ਸਾਲ 6 ਮਹੀਨੇ ਦੀ ਹੋਈ ਸੀ ਕੈਦ, ਸਜ਼ਾ ਭੁਗਤ ਲਈ ਪਰ ਜੁਰਮਾਨਾ ਨਾ ਭਰਨ ਕਰਕੇ ਅੰਮ੍ਰਿਤਸਰ ਜੇਲ੍ਹ ਵਿਚ ਸੀ ਬੰਦ
ਅੰਮ੍ਰਿਤਸਰ/ਬਿਊਰੋ ਨਿਊਜ਼ ਹੈਰੋਇਨ ਸਮੇਤ 2006 ਵਿਚ ਫੜੀ ਗਈ ਪਾਕਿਸਤਾਨੀ ਮਹਿਲਾ ਨਸਰੀਨ ਅਖਤਰ (64) ਨੂੰ ਮੰਗਲਵਾਰ ਵਾਲੇ ਦਿਨ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਅਤੇ ਦੁਪਹਿਰ ਨੂੰ ਅਟਾਰੀ ਬਾਰਡਰ ਦੇ ਰਸਤੇ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ। ਨਸਰੀਨ ਨੂੰ ਅਦਾਲਤ ਨੇ ਹੈਰੋਇਨ ਤਸਕਰੀ ਦੇ ਦੋਸ਼ ਵਿਚ 10 ਸਾਲ 6 ਮਹੀਨੇ ਦੀ …
Read More »ਬਰਤਾਨੀਆ ਵਲੋਂ 25 ਮੁਲਕਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ‘ਚ ਢਿੱਲ
ਲੰਡਨ : ਬਰਤਾਨੀਆ ਸਰਕਾਰ ਨੇ ਮੁਲਕ ਦੀਆਂ ਯੂਨੀਵਰਸਿਟੀਆਂ ਵਿਚ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਬਣਾਈ ਨਵੀਂ ਸੂਚੀ ਵਿਚੋਂ ਭਾਰਤੀ ਵਿਦਿਆਰਥੀਆਂ ਨੂੰ ਵੱਖ ਕਰ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਦੀ ਤਿੱਖੀ ਨੁਕਤਾਚੀਨੀ ਹੋ ਰਹੀ ਹੈ। ਮੁਲਕ ਦੀ ਇਮੀਗਰੇਸ਼ਨ ਨੀਤੀ ਵਿਚ ਬਦਲਾਅ ਨੂੰ ਸੰਸਦ ਵਿਚ ਪੇਸ਼ ਕੀਤਾ ਗਿਆ। ਬ੍ਰਿਟੇਨ …
Read More »ਹਾਈਕੋਰਟ ਨੇ ਕੇਜਰੀਵਾਲ ਸਰਕਾਰ ਦੀ ਕੀਤੀ ਖਿਚਾਈ
ਕਿਹਾ, ਰੋਸ ਪ੍ਰਦਰਸ਼ਨ ਦੀ ਮਨਜੂਰੀ ਕਿਸ ਨੇ ਦਿੱਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਥੀ ਕੈਬਨਿਟ ਮੰਤਰੀਆਂ ਵੱਲੋਂ ਉਪ ਰਾਜਪਾਲ ਨਿਵਾਸ ਦੇ ਅੰਦਰ ਧਰਨਾ ਦੇਣ ਦੇ ਮਾਮਲੇ ਵਿਚ ਹਾਈਕੋਰਟ ਨੇ ਦਿੱਲੀ ਸਰਕਾਰ ਦੀ ਖਿਚਾਈ ਕਰਦਿਆਂ ਜਵਾਬਤਲ਼ਬੀ ਕੀਤੀ ਹੈ। ਉੱਚ ਅਦਾਲਤ ਨੇ ਪੁੱਛਿਆ ਹੈ ਕਿ ਇਸ …
Read More »ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਧੀ ਨੇ ਲਿਆ ਜਨਮ
ਜੈਸਿੰਡਾ ਆਰਡਰਨ ਨੇ ਆਪਣੇ ਆਪ ਨੂੰ ਦੱਸਿਆ ਕਿਸਮਤ ਵਾਲੀ ਆਕਲੈਂਡ/ਬਿਊਰੋ ਨਿਊਜ਼ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਘਰ ਧੀ ਨੇ ਜਨਮ ਲਿਆ ਹੈ ਜਿਸ ਦੀ ਪੁਸ਼ਟੀ ਉਹਨਾਂ ਨੇ ਆਪਣੀ ਨਵਜੰਮੀ ਧੀ ਨਾਲ ਫੋਟੋ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਕੇ ਕੀਤੀ ਹੈ। ਜ਼ਿਕਰਯੋਗ ਹੈ ਕਿ 37 ਸਾਲ ਜੈਸਿੰਡਾ ਆਰਡਰਨ ਜੋ …
Read More »ਦੁਨੀਆ ਦਾ ਸਭ ਤੋਂ ਵੱਡੀ ਉਮਰ ਵਾਲਾ ਬੈਂਡ : ਕੁੱਲ ਮੈਂਬਰ 33, ਸਾਰੀਆਂ ਮਹਿਲਾਵਾਂ, ਸਭ ਤੋਂ ਵੱਡੀ ਸੌ ਸਾਲ ਦੀ, 80 ਸਾਲ ਤੋਂ ਘੱਟ ਕੋਈ ਨਹੀਂ, ਹਰ ਸਾਲ 10 ਸ਼ੋਅ ਕਰਦੀਆਂ ਨੇ
ਬੈਂਡ ਦੇ ਹੁਣ ਤੱਕ 2 ਮਿਊਜ਼ਿਕ ਐਲਬਮ ਵੀ ਰਿਲੀਜ਼ ਹੋ ਚੁੱਕੇ ਹਨ, ਜ਼ਿੰਦਗੀ ਜਿਊਣ ਦੀ ਲਲਕ ਹੈ ਇਨ੍ਹਾਂ ਦੀ ਤਾਕਤ ਟੋਕੀਓ : ਜਾਪਾਨ ਦੇ ਓਨਿਕਾਵਾ ਟਾਪੂ ਦਾ ਪਾਪ ਬੈਂਡ ਗਰੁੱਭ ‘ਕੇਬੀਜੀ 84’ ਪੂਰੇ ਦੇਸ਼ ‘ਚ ਪਹਿਚਾਣ ਰੱਖਦਾ ਹੈ। ਇਸ ਪਹਿਚਾਣ ਦੇ ਕਈ ਕਾਰਨ ਹਨ। ਮਹਿਲਾਵਾਂ ਨੇ ਮਿਲਕੇ ਇਹ ਗਰੁੱਪ ਬਣਾਇਆ …
Read More »ਪਹਿਲੇ ਖ਼ਾਲਸਾ ਰਾਜ ਦਾ ਬਾਨੀ
ਬਾਬਾ ਬੰਦਾ ਸਿੰਘ ਬਹਾਦਰ ਇੰਜ. ਗੁਰਪ੍ਰੀਤ ਸਿੰਘ ਤਲਵੰਡੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ઠਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦੇਵ ਸੀ। ਰਾਜਪੂਤ ਹੋਣ ਕਾਰਨ ਲਛਮਣ ਦੇਵ …
Read More »ਭਾਰਤ ਦੇ ਨਾਮੀ ਸਨਅਤੀ ਸ਼ਹਿਰ ਲੁਧਿਆਣਾ ਦਾ ਖੀਸਾ ਖਾਲੀ
ਨਾਮ ਮਿਲਿਆ ਸਮਾਰਟ ਸਿਟੀ ਦਾ ਸਹੂਲਤਾਂ ਪੱਛੜੇ ਪਿੰਡਾਂ ਵਰਗੀਆਂ ਲੁਧਿਆਣਾ : ਸਨਅਤੀ ਮਹਾਨਗਰ ਲੁਧਿਆਣਾ ਭਾਵੇਂ ਕੇਂਦਰੀ ਯੋਜਨਾ ‘ਸਮਾਰਟ ਸਿਟੀ’ ਦੀ ਸੂਚੀ ਵਿੱਚ ਪਹਿਲੇ ਵੀਹ ਸ਼ਹਿਰਾਂ ਵਿੱਚ ਆਪਣੀ ਹਾਜ਼ਰੀ ਲਵਾਉਣ ਵਿੱਚ ਸਫ਼ਲ ਹੋ ਗਿਆ ਹੈ ਪਰ ਹਾਲੇ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕ ਪਿੰਡਾਂ ਵਾਲੀਆਂ ਸਹੂਲਤਾਂ ਭੋਗਣ ਲਈ ਮਜਬੂਰ ਹਨ। …
Read More »ਗੁਰੂ ਨਗਰੀ ਵਿਚ ਵੀ ਸਹੂਲਤਾਂ ਦੀ ਘਾਟ
ਅੰਮ੍ਰਿਤਸਰ : ਗੁਰੂ ਨਗਰੀ ਨੂੰ ‘ਸਮਾਰਟ ਸਿਟੀ’ ਬਣਾਉਣ ਦੇ ਅਮਲ ਦੇ ਮੱਦੇਨਜ਼ਰ ਅਜੇ ਵੀ ਸ਼ਹਿਰ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਜਿਵੇਂ-ਜਿਵੇਂ ਸ਼ਹਿਰ ਦੀ ਆਬਾਦੀ ਅਤੇ ਰਕਬਾ ਵਧ ਰਿਹਾ ਹੈ, ਉਸੇ ਮੁਤਾਬਕ ਲੋੜਾਂ ਵਧ ਰਹੀਆਂ ਹਨ ਤੇ ਲੋਕਾਂ ਲਈ ਸਹੂਲਤਾਂ ਦੀ ਘਾਟ ਹੈ। ਇਸ ਵੇਲੇ ਸ਼ਹਿਰ ਵਿੱਚ ਸੀਵਰੇਜ ਪ੍ਰਣਾਲੀ, ਪੀਣ …
Read More »