Breaking News
Home / 2018 / May (page 17)

Monthly Archives: May 2018

ਕਲੀਵਲੈਂਡ ‘ਚ ਸਜਿਆ ਪਹਿਲਾ ਨਗਰ ਕੀਰਤਨ

ਕਲੀਵਲੈਂਡ/ਬਿਊਰੋ ਨਿਊਜ਼ : ਗਰੇਟਰ ਕਲੀਵਲੈਂਡ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵਲੋਂ ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿੱਤ ਇਕ ਨਗਰ ਕੀਰਤਨ 5 ਮਈ, ਦਿਨ ਸ਼ਨਿਚਰਵਾਰ ਨੂੰ ਕਲੀਵਲੈਂਡ ਦੇ ਡਾਊਨ-ਟਾਊਨ ਵਿਚ ਪਬਲਿਕ ਸੁਕੇਅਰ ਪਾਰਕ ਵਿਖੇ ਆਯੋਜਿਤ ਕੀਤਾ ਗਿਆ। ਇਸ ਨਗਰ ਕੀਰਤਨ ਦੇ ਸਬੰਧ ਵਿਚ ਸਵੇਰੇ 8 ਵਜੇ ਤੋਂ ਗਿਆਰਾਂ ਵਜੇ ਤੱਕ ਰਾਗੀ ਸਿੰਘਾਂ ਵਲੋਂ …

Read More »

‘ਛੇਵੀਂ ਇੰਸਪੀਰੇਸ਼ਨਲ ਸਟੈਪਸ’ ਲਈ ਪ੍ਰਬੰਧਕਾਂ ਵਲੋਂ ਤਿਆਰੀਆਂ

ਬਰੈਂਪਟਨ/ਡਾ. ਝੰਡ : 20 ਮਈ ਨੂੰ ਹੋਣ ਜਾ ਰਹੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਵੱਖ-ਵੱਖ ਦੌੜਾਕਾਂ ਦੇ ਨਾਲ ਨਾਲ ਇਸ ਵਾਰ ਵਿਦਿਆਰਥੀਆਂ ਵਿਚ ਵੀ ਬੜਾ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ। ਜਿੱਥੇ ਟੀ.ਪੀ.ਏ.ਆਰ. ਕਲੱਬ ਦੇ 215 ਮੈਂਬਰ ਇਸ ਵਿਚ ਇਕ ਵੱਡੇ ਗਰੁੱਪ ਵਜੋਂ ਸ਼ਾਮਲ ਹੋ ਰਹੇ ਹਨ, ਉੱਥੇ ਗੁਰੂ ਤੇਗ਼ ਬਹਾਦਰ …

Read More »

ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ ਵੱਲੋਂ ‘ਛੇਵਾਂ ਸਲਾਨਾ ਰਾਈਡ ਫ਼ਾਰ ਰਾਜਾ’ ਫ਼ੰਡ-ਰੇਜ਼ਰ 24 ਜੂਨ ਨੂੰ

ਬਰੈਂਪਟਨ/ਡਾ. ਝੰਡ : ਮਨਦੀਪ ਸਿੰਘ ਚੀਮਾ ਉਰਫ਼ ‘ਰਾਜਾ’ ਦੀ ਨਿੱਘੀ ਯਾਦ ਵਿਚ ਸ਼ੁਰੂ ਕੀਤਾ ਗਿਆ ਛੇਵਾਂ ਸਲਾਨਾ ‘ਰਾਈਡ ਫ਼ਾਰ ਰਾਜਾ’ ਫ਼ੰਡ-ਰੇਜ਼ਰ ਈਵੈਂਟ ਹਰ ਸਾਲ ਦੀ ਤਰ੍ਹਾਂ ਇਸ ਵਾਰ 24 ਜੂਨ ਦਿਨ ਐਤਵਾਰ ਨੂੰ ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ 1495 ਸੈਂਡਲਵੁੱਡ ਪਾਰਕਵੇਅ (ਈਸਟ) ਵਿਖੇ ਸਥਿਤ …

Read More »

ਸਾਬਕਾ ਫੌਜੀਆਂ ਦੀ ਮੀਟਿੰਗ 2 ਜੂਨ ਨੂੰઠ

ਬਰੈਂਪਟਨ : ਸੀਨੀਅਰ ਵੈਟਰਨਸ ਐਸੋਸੀਏਸ਼ਨ ਉਨਟਾਰੀਓ ਦੀ ਜਨਰਲ ਬਾਡੀ ਦੀ ਮੀਟਿੰਗ 2 ਜੂਨ ઠਸ਼ਨਿਚਰਵਾਰ ਨੂੰ ਤੈਅ ਕੀਤੀ ਗਈ ਹੈ। ਇਹ ਮੀਟਿੰਗ ਨੈਸ਼ਨਲ ਬੈਂਕੁਟ ਹਾਲ 7355 ਟੋਰਬਰਮ ਰੋਡ ਵਿਖੇ ਸਵੇਰੇ 10:30 ਵਜੇ ਬਿਰਗੇਡੀਅਰ ਨਵਾਬ ਸਿੰਘ ਹੀਰ ਦੀ ਚੇਅਰਮੈਨਸ਼ਿਪ ਹੇਠ ਹੋਵੇਗੀ। ਇਸ ਵਿੱਚ ਸਾਬਕਾ ਫੌਜੀਆਂ ਨੂੰ ਸਮੇਂ-ਸਮੇਂ ‘ਤੇ ਆ ਰਹੀਆਂ ਮੁਸ਼ਕਲਾਂ ‘ਤੇ …

Read More »

ਬਰੈਂਪਟਨ ਐਕਸ਼ਨ ਕਮੇਟੀ ਵਲੋਂ ਰੱਖੀ ਪਬਲਿਕ ਮੀਟਿੰਗ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਐਕਸ਼ਨ ਕਮੇਟੀ ਵਲੋਂ ਇਕ ਪਬਲਿਕ ਮੀਟਿੰਗ 13 ਮਈ ਦਿਨ ਐਤਵਾਰ ਨੂੰ ਟੈਰੀ ਮਿੱਲਰ ਰੀਕਰੀਏਸ਼ਨ ਸੈਂਟਰ ਵਿਖੇ ਕੀਤੀ ਗਈ। ਇਹ ਮੀਟਿੰਗ ਉਨਟਾਰੀਓ ‘ਚ ਹੋ ਰਹੇ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਚੋਣਾਂ ਲੜ ਰਹੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਕੈਂਡੀਡੇਟਸ ਨਾਲ ਲੋਕਾਂ ਦੇ ਮਸਲਿਆਂ ਦਾ ਜਵਾਬ ਦੇਣ ਲਈ ਰੱਖੀ …

Read More »

ਐਨ ਆਰ ਆਈ ਸਭਾ ਚਨਾਰਥਲ ਕਲਾਂ, ਪਰਵਾਸੀ ਅਖਬਾਰ ਤੇ ਰੇਡੀਓ ਦੇ ਉਦਮ ਸਦਕਾ ਟੋਰਾਂਟੋ ਨੇ ਵੀ ਸੇਵਾ ‘ਚ ਦਿੱਤਾ ਵੱਡਾ ਯੋਗਦਾਨ

ਮੇਰੇ ਪਿੰਡ ਦੇ ਪੀੜਤ ਕਿਸਾਨਾਂ ਦੀ ਮੱਦਦ ਲਈ ਰੱਬ ਰੋਜ਼ ਬਹੁੜਿਆ ਪਿੰਡ ਚਨਾਰਥਲ ਮਾਮਲਾ 102 ਏਕੜ ਕਣਕ ਸੜਨ ਦਾ : ਸਾਂਝੀਵਾਲਤਾ ਮੂਹਰੇ ਵੱਡੀ ਮੁਸੀਬਤ ਵੀ ਪੈ ਗਈ ਛੋਟੀ ਦੀਪਕ ਸ਼ਰਮਾ ਚਨਾਰਥਲ ਨਿੱਕਿਆਂ ਹੁੰਦਿਆਂ ਇਕ ਕਥਾ, ਇਕ ਕਿੱਸਾ ਬਹੁਤ ਵਾਰ ਸੁਣਿਆ ਕਿ ਧੰਨੇ ਭਗਤ ਨੇ ਪੱਥਰ ‘ਚੋਂ ਰੱਬ ਪੈਦਾ ਕਰ ਲਿਆ …

Read More »

ਆਟੋ ਇੰਸ਼ੋਰੈਂਸ ਦਰ ਘੱਟ ਕਰਨ ਦਾ ਲਿਬਰਲ ਨੇ ਕੀਤਾ ਚੋਣ ਵਾਅਦਾ

ਓਨਟਾਰੀਓ ਲਿਬਰਲ ਪਾਰਟੀ ਕਾਰ ਬੀਮਾ ਦਰਾਂ ਨੂੰ ਘੱਟ ਕਰੇਗੀ ਭਾਵੇਂ ਤੁਸੀਂ ਸੂਬੇ ‘ਚ ਕਿਤੇ ਵੀ ਰਹੋ ਸਿਰਫ ਸਾਡੇ ਕੋਲ ਹੀ ਹੈ ਵਾਜਿਬ ਕਾਰ ਬੀਮਾ ਮੁਹੱਈਆ ਕਰਾਉਣ ਦੀ ਠੋਸ ਯੋਜਨਾ : ਲਿਬਰਲ ਟੋਰਾਂਟੋ/ਬਿਊਰੋ ਨਿਊਜ਼ : ਵੀਰਵਾਰ ਨੂੰ ਬਰੈਂਪਟਨ ਵਿੱਚ ਓਨਟਾਰੀਓ ਲਿਬਰਲ ਪਰਟੀ ਨੇ ਐਲਾਨ ਕੀਤਾ ਕਿ ਮੁੜ ਚੁਣੀ ਗਈ ਲਿਬਰਲ ਸਰਕਾਰ …

Read More »

ਐਨਡੀਪੀ ਤੇ ਪੀਸੀ ਲਈ ਬਜਟ ਦਾ ਮਤਲਬ ਕਟੌਤੀਆਂ : ਲਿਬਰਲ

ਬਰੈਂਪਟਨ : ਐਨਡੀਪੀ ਅਤੇ ਪੀਸੀ ਪਾਰਟੀ ਲਗਾਤਾਰ ਕਟੌਤੀਆਂ ਦੀ ਗੱਲ ਕਰ ਰਹੀ ਹੈ ਅਤੇ ਉਸ ਲਈ ਬਜਟ ਦਾ ਇਹੀ ਮਤਲਬ ਰਹਿ ਗਿਆ ਹੈ। ਇਕੱਲੇ ਐਨ.ਡੀ.ਪੀ. ਨੇਤਾ ਐਂਡਰੀਆ ਹਾਰਵਥ ਵਲੋਂ ਕੀਤੀਆਂ ਗਈਆਂ ਕਟੌਤੀਆਂ ਨਾਲ ਹੀ ਇਕ ਸਾਲ ਵਿਚ 3 ਬਿਲੀਅਨ ਡਾਲਰ ਦਾ ਟੈਕਸ ਸਰਕਾਰੀ ਖਜ਼ਾਨੇ ‘ਚੋਂ ਜਾਏਗਾ। ਇਹ ਗੱਲ ਓਨਟਾਰੀਓ ਦੇ …

Read More »

ਫੋਰਡ ਦਾ ਐਲਾਨ : ਸਾਡੀ ਸਰਕਾਰ ਆਈ ਤਾਂ ਗੈਸ ਦੀ ਕੀਮਤ 10 ਸੈਂਟ ਘੱਟ ਕਰਾਂਗੇ

ਓਨਟਾਰੀਓ : ਆਉਣ ਵਾਲੀ 7 ਜੂਨ ਨੂੰ ਹੋਣ ਜਾ ਰਹੀਆਂ ਪ੍ਰੋਵੈਂਸ਼ੀਅਲ ਚੋਣਾਂ ‘ਚ ਜਿੱਤ ਹਾਸਲ ਕਰਨ ‘ਤੇ ਪੀ.ਸੀ. ਪਾਰਟੀ ਆਗੂ ਅਤੇ ਚੋਣ ਉਮੀਦਵਾਰ ਡਗ ਫੋਰਡ ਨੇ ਗੈਸੋਲੀਨ ਦੀਆਂ ਕੀਮਤਾਂ ਵਿਚ 10 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਦਾਅਵਾ ਕੀਤਾ ਹੈ। ਪੀ.ਸੀ. ਨੇਤਾ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ …

Read More »

ਕੈਨੇਡਾ ‘ਚ ਵਿਕਣ ਵਾਲੇ ਬੱਚਿਆਂ ਦੇ ਕੰਬਲ ਤੇ ਬਿਬਸ ‘ਚ ਮਿਲੇ ਕੈਂਸਰ ਦੇ ਤੱਤ

ਓਟਾਵਾ/ਬਿਊਰੋ ਨਿਊਜ਼ : ਕੈਨੇਡਾ ‘ਚ ਵਿਕਣ ਵਾਲੇ ਬੱਚਿਆਂ ਦੇ ਬਿਬਸ, ਮੈਟਸ ਅਤੇ ਕੰਬਲਾਂ ‘ਚ ਵਿਗਿਆਨੀਆਂ ਨੇ ਅਜਿਹੇ ਜ਼ਹਿਰੀਲੇ ਕੈਮੀਕਲ ਹੋਣ ਦਾ ਪਤਾ ਲਗਾਇਆ ਹੈ ਜੋ ਕਿ ਕੈਨੇਡਾ ਦੇ ਨਿਯਮਾਂ ਤਹਿਤ ਪਾਬੰਦੀ ਵਿਚ ਆਉਂਦੇ ਹਨ। ਇਨ੍ਹਾਂ ਕੈਮੀਕਲਾਂ ਨਾਲ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਵੀ ਕਮਜ਼ੋਰ ਹੁੰਦੀ ਹੈ।ਮੁਹਾਨਾਡ ਮਾਲਾਸ, …

Read More »