ਲਾਡੀ ਤੇ ਕੋਹਾੜ ਸਮੇਤ 12 ਉਮਦੀਵਾਰਾਂ ਦੇ ਸਿਆਸੀ ਭਵਿੱਖ ਦਾ ਫੈਸਲਾ 31 ਨੂੰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ‘ਚ ਜ਼ਿਮਨੀ ਚੋਣ ਲਈ ਅੱਜ ਵੋਟਾਂ ਪਾਈਆਂ ਗਈਆਂ। ਇਲਾਕੇ ਵਿਚ 43 ਡਿਗਰੀ ਤੋਂ ਵੱਧ ਤਾਪਮਾਨ ਹੋਣ ਦੇ ਬਾਵਜੂਦ ਲੋਕਾਂ ਨੇ ਵੋਟਾਂ ਪਾਉਣ ਵਿਚ ਵੱਡਾ ਉਤਸ਼ਾਹ ਦਿਖਾਇਆ। ਆਖਰੀ ਰਿਪੋਰਟਾਂ ਮਿਲਣ …
Read More »Daily Archives: May 28, 2018
ਫਰੀਦਕੋਟ ਦੀ ਕੇਂਦਰੀ ਜੇਲ੍ਹ ‘ਚੋਂ ਹਵਾਲਾਤੀ ਹੋਇਆ ਫੇਸਬੁੱਕ ‘ਤੇ ਲਾਈਵ
ਕੈਪਟਨ ਅਮਰਿੰਦਰ ਨੂੰ ਧਮਕੀ ਦੇ ਆਖਿਆ, ਤੈਨੂੰ ਮਾਰਨ ਦੀ ਡਿਊਟੀ ਮੇਰੀ ਲੱਗੀ ਹੈ ਫ਼ਰੀਦਕੋਟ/ਬਿਊਰੋ ਨਿਊਜ਼ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਮੋਬਾਈਲ ਮਿਲਣੇ ਅਤੇ ਜੇਲ੍ਹ ਵਿਚੋਂ ਲਾਈਵ ਵੀਡੀਓ ਚਲਾਉਣ ਦੇ ਕੰਮ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ। ਇੱਕ ਵਾਰ ਫਿਰ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਦੇ ਇੱਕ ਹਵਾਲਾਤੀ ਜਿਸਦਾ ਨਾਂ …
Read More »ਵਿਰੋਧੀਆਂ ਦਾ ਮੂੰਹ ਬੰਦ ਕਰਨ ਲਈ ਨਵਜੋਤ ਸਿੱਧੂ ਦਾ ਫੈਸਲਾ
ਪਤਨੀ ਤੇ ਬੇਟਾ ਨਹੀਂ ਸੰਭਾਲਣਗੇ ਅਹੁਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਪੁੱਤਰ ਕਰਨ ਸਿੱਧੂ ਨੂੰ ਕੈਪਟਨ ਸਰਕਾਰ ਵੱਲੋਂ ਦਿੱਤੇ ਅਹੁਦਿਆਂ ਦਾ ਕੰਮ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰੀ ਨੇ ਦੱਸਿਆ ਕਿ ਡਾ. ਸਿੱਧੂ ਨੂੰ ਮੁੱਖ …
Read More »ਚੰਡੀਗੜ੍ਹ ਨੇੜੇ ਡੇਰਾਬਸੀ ‘ਚ ਉਭਰ ਰਹੇ ਪੰਜਾਬੀ ਗਾਇਕ ਦਾ ਕਤਲ
ਗਾਇਕ ਨਵਜੋਤ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਚੰਡੀਗੜ੍ਹ/ਬਿਊਰੋ ਨਿਊਜ਼ 23 ਸਾਲਾਂ ਦੇ ਉੱਭਰਦੇ ਪੰਜਾਬੀ ਗਾਇਕ ਨੂੰ ਡੇਰਾ ਬੱਸੀ ਵਿੱਚ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਗਾਇਕ ਨਵਜੋਤ ਸਿੰਘ ਦੇ ਸਰੀਰ ਉਤੇ ਚਾਰ – ਪੰਜ ਗੋਲ਼ੀਆਂ ਦੇ ਜ਼ਖ਼ਮ ਸਨ। ਚੇਤੇ ਰਹੇ ਕਿ ਕੁਝ ਸਮਾਂ ਪਹਿਲਾਂ ਕਲਾਕਾਰ ਪਰਮੀਸ਼ ਵਰਮਾ ‘ਤੇ ਹਮਲਾ ਹੋਇਆ …
Read More »ਰਾਮ ਰਹੀਮ ਨੇ ਜੇਲ੍ਹ ਵਿਚ ਮੰਗੀ ਫੋਨ ਦੀ ਸਹੂਲਤ
ਕਿਹਾ, ਮੈਨੂੰ ਵੀ ਬਾਕੀ ਕੈਦੀਆਂ ਵਾਂਗ ਹਰ ਰੋਜ਼ ਪੰਜ ਮਿੰਟ ਫੋਨ ਕਰਨ ਦੀ ਸਹੂਲਤ ਦਿਓ ਸਿਰਸਾ/ਬਿਊਰੋ ਨਿਊਜ਼ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੇ ਹਰ ਰੋਜ਼ ਪੰਜ ਮਿੰਟ ਫੋਨ ਕਰਨ ਦੀ ਸਹੂਲਤ ਮੰਗੀ ਹੈ। ਉਸ ਨੇ ਇਹ ਸਹੂਲਤ ਆਪਣੀ ਮਾਤਾ ਨੂੰ ਫੋਨ ਕਰਨ ਲਈ ਮੰਗੀ …
Read More »ਸ਼੍ਰੋਮਣੀ ਅਕਾਲੀ ਦਲ ਹਰਿਆਣਾ ‘ਚ ਲੜੇਗਾ ਇਕੱਲਿਆਂ ਚੋਣਾਂ
ਸੁਖਬੀਰ ਬਾਦਲ ਨੇ ਸਮਾਗਮ ‘ਚ ਕੀਤਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ ਯਮੁਨਾਨਗਰ ਵਿਚ ਕਿਲ੍ਹਾ ਲੋਹਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਕਰਾਏ ਗਏ ਸਮਾਗਮ ਵਿਚ ਸੁਖਬੀਰ ਬਾਦਲ ਨੇ ਭਵਿੱਖ ਵਿਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਅਜ਼ਾਦ ਤੌਰ ‘ਤੇ ਲੜਨ ਦਾ ਐਲਾਨ ਕੀਤਾ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਅਕਾਲੀ ਦਲ ਹਰਿਆਣਾ …
Read More »ਜੇਤਲੀ ਨੇ ਵਾਪਸ ਲਿਆ ਕੁਮਾਰ ਵਿਸ਼ਵਾਸ ਵਿਰੁੱਧ ਮਾਣਹਾਨੀ ਦਾ ਕੇਸ
ਵਿਸ਼ਵਾਸ ਨੇ ਜੇਤਲੀ ਨੂੰ ਚਿੱਠੀ ਲਿਖ ਕੇ ਪੂਰੇ ਮਾਮਲੇ ਤੋਂ ਕਰਵਾਇਆ ਸੀ ਜਾਣੂ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ‘ਤੇ ਕੀਤਾ ਮਾਣਹਾਨੀ ਦਾ ਮੁਕੱਦਮਾ ਵਾਪਸ ਲੈ ਲਿਆ ਹੈ। ਇਸ ਨਾਲ ਕਈ ਮਹੀਨਿਆਂ ਤੋਂ ਚੱਲ ਰਿਹਾ ਇਹ ਮਾਮਲਾ ਖਤਮ ਹੋ ਗਿਆ। …
Read More »ਬਾਬਾ ਰਾਮਦੇਵ ਨੇ ਲਾਂਚ ਕੀਤੀ ਸਿਮ
ਸਿਰਫ 144 ਰੁਪਏ ‘ਚ ਮਿਲੇਗਾ 2 ਜੀਬੀ ਡਾਟਾ ਨਵੀਂ ਦਿੱਲੀ/ਬਿਊਰੋ ਨਿਊਜ਼ ਯੋਗ ਗੁਰੂ ਬਾਬਾ ਰਾਮਦੇਵ ਨੇ ਹੁਣ ਟੈਲੀਕਾਮ ਖੇਤਰ ਵਿਚ ਵੀ ਪ੍ਰਵੇਸ਼ ਕਰ ਲਿਆ ਹੈ। ਐਤਵਾਰ ਨੂੰ ਉਤਰਾਖੰਡ ਵਿਚ ਇਕ ਇਕ ਸਮਾਗਮ ਵਿਚ ਬਾਬਾ ਰਾਮਦੇਵ ਨੇ ਇਕ ਸਿਮ ਕਾਰਡ ਲਾਂਚ ਕੀਤਾ ਹੈ। ਇਸ ਨੂੰ ‘ਸਵਦੇਸ਼ੀ ਸਿਮਰਿਧੀ ਕਾਰਡ’ ਦਾ ਨਾਮ ਦਿੱਤਾ …
Read More »ਸਾਬਕਾ ਚੀਫ ਜਸਟਿਸ ਦੇ ਹੱਥ ਪਾਕਿਸਤਾਨ ਦੀ ਕਮਾਨ
ਨਸੀਰ-ਉਲ-ਮੁਲਕ ਦਾ ਨਾਂ ਪਾਕਿ ਦੇ ਪ੍ਰਧਾਨ ਮੰਤਰੀ ਵਜੋਂ ਐਲਾਨਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਸੇਵਾਮੁਕਤ ਚੀਫ ਜਸਟਿਸ ਨਸੀਰ-ਉਲ-ਮੁਲਕ ਦਾ ਨਾਂ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਐਲਾਨ ਦਿੱਤਾ ਗਿਆ ਹੈ। ਪਾਕਿਸਤਾਨ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਵਿੱਚ ਆਮ ਚੋਣਾਂ 25 ਜੁਲਾਈ ਨੂੰ ਹੋਣੀਆਂ ਹਨ ਤੇ ਮੌਜੂਦਾ ਅੱਬਾਸੀ ਸਰਕਾਰ ਦਾ ਕਾਰਜਕਾਲ 31 ਮਈ ਨੂੰ …
Read More »