Breaking News
Home / 2018 (page 4)

Yearly Archives: 2018

ਕੈਨੇਡਾ ਵਾਸੀਆਂ ਨੂੰ ਡਰਾਈਵਿੰਗ ਸਬੰਧੀ ਕਾਨੂੰਨ ਪ੍ਰਤੀ ਜਾਗਰੂਕ ਹੋਣ ਦੀ ਲੋੜ

ਸੈਨੇਟਰ ਮੋਬੀਨਾ ਐੱਸ.ਬੀ. ਜੈਫਰ ਅਤੇ ਰੈਟਨਾ ਓਮਿਡਵਰ ਨੇ ਕਾਨੂੰਨ ਦਾ ਪਾਲਣ ਕਰਨ ਲਈ ਪ੍ਰੇਰਿਆ ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਵਿਚ ਗਾਂਜਾ ਕਾਨੂੰਨ ਅਤੇ ਇਸ ਨਾਲ ਸਬੰਧਿਤ ਬਿੱਲ ਸੀ-46, ਅਣਗਹਿਲੀ ਨਾਲ ਕੀਤੀ ਗਈ ਡਰਾਈਵਿੰਗ ਸਬੰਧੀ ਕਾਨੂੰੰਨ ਲਾਗੂ ਹੋ ਗਿਆ ਹੈ। ਸੈਨੇਟਰ ਮੋਬੀਨਾ ਐੱਸ.ਬੀ. ਜੈਫਰ ਅਤੇ ਰੈਟਨਾ ਓਮਿਡਵਰ ਨੇ ਸਮੁੱਚੇ ਕੈਨੇਡਾ ਵਾਸੀਆਂ ਨੂੰ ਇਨਾਂ …

Read More »

ਮੇਅਰ ਪੈਟਰਿਕ ਬਰਾਊਨ ਨੇ ਸੀਨੀਅਰਜ਼ ਦੇ ਮਸਲੇ ਹੱਲ ਕਰਨ ਦਾ ਕੀਤਾ ਵਾਅਦਾ

ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਕਾਰਜਕਾਰਨੀ ਕਮੇਟੀ ਦੀ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨਾਲ ਤਹਿਸ਼ੁਦਾ ਮੀਟਿੰਗ ਪ੍ਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਹੋਈ। ਸਭ ਤੋਂ ਪਹਿਲਾ ਸੀਨੀਅਰਜ਼ ਦੇ ਮਨੋਰੰਜਨ ਲਈ ਰੈਂਟ ਫਰੀ ਸਥਾਨ ਬਾਰੇ ਗੱਲਬਾਤ ਹੋਈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸੀਨੀਅਰਜ਼ ਕਲੱਬਾਂ ਨੂੰ ਉਹਨਾਂ …

Read More »

ਬਾਦਲਾਂ ਲਈ ਕਈ ਕੌੜੀਆਂ ਯਾਦਾਂ ਵਾਲਾ ਰਿਹਾ ਸਾਲ 2018

ਸਿਆਸੀ ਚੁਣੌਤੀਆਂ ਪਹਿਲਾਂ ਨਾਲੋਂ ਵੀ ਹੁੰਦੀਆਂ ਜਾ ਰਹੀਆਂ ਹਨ ਵੱਡੀਆਂ ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਸਾਲ 2018 ਭਾਰੀ ਉੱਥਲ ਪੁੱਥਲ ਵਾਲਾ ਮੰਨਿਆ ਜਾ ਰਿਹਾ ਹੈ। ਖਾਸ ਕਰਕੇ ਅਕਾਲੀਆਂ ਲਈ ਤਾਂ ਇਹ ਵਰ੍ਹਾ ਬੜੀਆਂ ਹੀ ਕੌੜੀਆਂ ਤੇ ਲੰਮਾ ਸਮਾਂ ਤਕਲੀਫ਼ ਦੇਣ ਵਾਲੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ। ਕੈਪਟਨ ਅਮਰਿੰਦਰ …

Read More »

ਵੀਜ਼ਾ ਨੀਤੀ ‘ਚ ਬਦਲਾਅ ਖਿਲਾਫ ਅਦਾਲਤ ਪੁੱਜੀਆਂ 65 ‘ਵਰਸਿਟੀਆਂ

ਵੀਜ਼ਾ ਖਤਮ ਹੁੰਦੇ ਹੀ ਅਮਰੀਕਾ ‘ਚ ਨਹੀਂ ਰੁਕ ਸਕਣਗੇ ਵਿਦਿਆਰਥੀ ਵਾਸ਼ਿੰਗਟਨ : ਹਾਰਵਰਡ ਤੇ ਐੱਮਆਈਟੀ ਸਮੇਤ ਅਮਰੀਕਾ ਦੀਆਂ 65 ਯੂਨੀਵਰਸਿਟੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਇਸ ਸਾਲ ਅਗਸਤ ਵਿਚ ਐਲਾਨੀ ਨਵੀਂ ਵਿਦਿਆਰਥੀ ਵੀਜ਼ਾ ਨੀਤੀ ਨੂੰ ਕੋਰਟ ਵਿਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ‘ਚ ਅਮਰੀਕਾ ਦੀ ਉੱਚ ਸਿੱਖਿਆ …

Read More »

ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਸੇਵਾ ਮੁਕਤੀ ‘ਤੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਨਿੱਘੀ ਵਿਦਾਇਗੀ

ਵਾਸਿੰਗਟਨ/ਹੁਸਨ ਲੜੋਆ ਬੰਗਾ : ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਜੋ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ, ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਨਿੱਘੀ ਵਦਾਇਗੀ ਦਿੱਤੀ। ਇਸ ਸਬੰਧੀ ਸਮਾਗਮ ਵਾਸਿੰਗਟਨ, ਡੀ ਸੀ ਦੇ ਬਲੇਅਰ ਹਾਊਸ ਵਿਚ ਹੋਇਆ, ਬਲੇਅਰ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਗੈਸਟ ਹਾਊਸ ਹੈ। ਸਰਨਾ ਨੇ ਆਪਣੇ 38 …

Read More »

ਅਮਰੀਕਾ ਦੇ ਸੂਬੇ ਟੈਨੇਸੀ ‘ਚ ਘਰ ਨੂੰ ਅੱਗ ਲੱਗਣ ਕਾਰਨ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਟੈਨੇਸੀ ਸੂਬੇ ਦੇ ਇਕ ਘਰ ਅੰਦਰ ਕ੍ਰਿਸਮਸ ਦੇ ਜਸ਼ਨ ਉਸ ਸਮੇਂ ਮਾਤਮ ਵਿਚ ਤਬਦੀਲ ਹੋ ਗਏ ਜਦੋਂ ਅੱਗ ਲੱਗਣ ਕਰਕੇ ਮਹਿਲਾ ਅਤੇ ਤਿੰਨ ਭਾਰਤੀ ਬੱਚਿਆਂ ਦੀ ਮੌਤ ਹੋ ਗਈ। ਤਿਲੰਗਾਨਾ ਦੇ ਨਾਇਕ ਪਰਿਵਾਰ ਦੇ ਤਿੰਨ ਬੱਚੇ ਸ਼ੈਰੋਨ (17), ਜੁਆਇ (15) ਅਤੇ ਆਰੋਨ (14) ਅਤੇ ਕੋਲਿਰਵਿਲੇ ਦੀ …

Read More »

ਭਾਰਤੀ ਨੂੰ ਜਹਾਜ਼ ਵਿਚ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ 9 ਸਾਲ ਦੀ ਜੇਲ੍ਹ

ਕੈਲੇਫੋਰਨੀਆ : ਅਮਰੀਕੀ ਅਦਾਲਤ ਵੱਲੋਂ ਅਮਰੀਕਾ ਵਿਚ ਵਰਕ ਵੀਜ਼ੇ ਉਪਰ ਰਹਿ ਰਹੇ ਇਕ ਭਾਰਤੀ ਨੂੰ ਜਹਾਜ਼ ਵਿਚ ਸੁੱਤੀ ਪਈ ਇਕ ਔਰਤ ਉਪਰ ਸਰੀਰਕ ਸ਼ੋਸ਼ਣ ਦੇ ਇਰਾਦੇ ਨਾਲ ਹਮਲਾ ਕਰਨ ਦੇ ਦੋਸ਼ ਵਿਚ 9 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਸਾਲ ਜਨਵਰੀ ਵਿਚ ਪ੍ਰਭੂ ਰਾਮਾਮੂਰਤੀ ਨਾਮੀ ਵਿਅਕਤੀ ਆਪਣੀ ਪਤਨੀ ਨਾਲ …

Read More »

ਨਵਾਜ਼ ਸ਼ਰੀਫ਼ ਨੂੰ ਇਕ ਹੋਰ ਮਾਮਲੇ ‘ਚ ਸੱਤ ਸਾਲ ਦੀ ਜੇਲ੍ਹ

ਅਦਾਲਤ ਨੇ ਇਕ ਮਾਮਲੇ ‘ਚ ਨਵਾਜ਼ ਨੂੰ ਬਰੀ ਵੀ ਕੀਤਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਵਿਰੋਧੀ ਇਕ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਬਾਰੇ ਆਪਣਾ ਅੰਤਿਮ ਫ਼ੈਸਲਾ ਸੁਣਾਉਂਦਿਆਂ ਇਕ ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਕ …

Read More »

ਸਾਈਕਲ ਨਾਲ ਦੁਨੀਆ ਦਾ ਸਭ ਤੋਂ ਤੇਜ਼ ਚੱਕਰ ਲਗਾਉਣ ਵਾਲੀ ਮਹਿਲਾ ਬਣੀ ਵੇਦਾਂਗੀ ਕੁਲਕਰਨੀ

14 ਦੇਸ਼ਾਂ ਦਾ ਸਫਰ 159 ਦਿਨਾਂ ‘ਚ ਕੀਤਾ, ਹਰ ਰੋਜ਼ 300 ਕਿਲੋਮੀਟਰ ਚਲਾਈ ਸਾਈਕਲ ਮੁੰਬਈ/ਬਿਊਰੋ ਨਿਊਜ਼ : ਪੁਣੇ ਦੀ 20 ਸਾਲਾਂ ਦੀ ਵੇਦਾਂਗੀ ਕੁਲਕਰਨੀ ਸਾਈਕਲ ਨਾਲ ਦੁਨੀਆ ਦਾ ਚੱਕਰ ਲਾਉਣ ਵਾਲੀ ਸਭ ਤੋਂ ਤੇਜ਼ ਏਸ਼ੀਆਈ ਮਹਿਲਾ ਬਣ ਗਈ ਹੈ। ਵੇਦਾਂਗੀ ਨੇ ਐਤਵਾਰ ਨੂੰ ਕੋਲਕਾਤਾ ਵਿਚ ਤੜਕੇ ਸਾਈਕਲ ਚਲਾ ਕੇ ਇਸ …

Read More »

ਪਾਕਿ ਦੇ ਸਿੱਖ ਭਾਈਚਾਰੇ ਲਈ ਉਤਰਾ-ਚੜ੍ਹਾਅ ਵਾਲਾ ਸਾਲ ਰਿਹਾ 2018

ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ-ਗਿਣਤੀ ਸਿੱਖ ਭਾਈਚਾਰੇ ਲਈ ਸਾਲ 2018 ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਵਾਲਾ ਰਿਹਾ। ਇਸ ਵਰ੍ਹੇ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਨੂੰ ਸ਼ੁਰੂ ਕੀਤਾ ਜਾਣਾ ਅਤੇ ਸਾਲ ਦੇ ਆਖੀਰ ਵਿਚ ਪਾਕਿ ਸੁਪਰੀਮ ਕੋਰਟ ਵਲੋਂ ਮਰਦਮਸ਼ੁਮਾਰੀ ਸੂਚੀ ‘ਚ ਸਿੱਖਾਂ ਨੂੰ …

Read More »