ਖੇਤੀਬਾੜੀ ਵਿਭਾਗ ਨੇ ਇਸ ਪਿੰਡ ਨੂੰ ‘ਅੱਗ ਮੁਕਤ’ ਰੱਖਣ ਦਾ ਕੀਤਾ ਸੀ ਫੈਸਲਾ ਚੰਡੀਗੜ੍ਹ : ਜ਼ਿਲ੍ਹਾ ਪਟਿਆਲਾ ਦਾ ਨਾਭਾ ਤੋਂ ਕਰੀਬ 15 ਕਿਲੋਮੀਟਰ ਦੂਰ ਵੱਸਦਾ ਛੋਟਾ ਜਿਹਾ ਪਿੰਡ ਕੱਲਰ ਮਾਜਰੀ ਇਸ ਮੌਕੇ ਕੌਮੀ ਪੱਧਰ ਉੱਤੇ ਚਰਚਾ ਵਿੱਚ ਹੈ। ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਉੱਤੇ …
Read More »Daily Archives: October 27, 2017
ਓਨਟਾਰੀਓ ਸੂਬੇ ਦੀ ਵਿਧਾਨ ਸਭਾ ਦੀ ਮਿਸੀਸਾਗਾ-ਬਰੈਂਪਟਨ ਦੱਖਣ ਹਲਕੇ ਤੋਂ ਮੈਂਬਰ ਅਤੇ ਸਰਕਾਰ ਵਿਚ ਪਾਰਲੀਮਾਨੀ ਸਕੱਤਰ ਬੀਬੀ ਅੰਮ੍ਰਿਤ
ਓਨਟਾਰੀਓ ਸੂਬੇ ਦੀ ਵਿਧਾਨ ਸਭਾ ਦੀ ਮਿਸੀਸਾਗਾ-ਬਰੈਂਪਟਨ ਦੱਖਣ ਹਲਕੇ ਤੋਂ ਮੈਂਬਰ ਅਤੇ ਸਰਕਾਰ ਵਿਚ ਪਾਰਲੀਮਾਨੀ ਸਕੱਤਰ ਬੀਬੀ ਅੰਮ੍ਰਿਤ ਮਾਂਗਟ, ਪਿਛਲੇ ਦਿਨੀਂ ਬੰਦੀਛੋੜ-ਦਿਵਸ ਅਤੇ ਦੀਵਾਲੀ ਦੇ ਮੌਕੇ ਗੁਰਦਵਾਰਾ ਰਿਵਾਲਡਾ ਵਿਖੇ ਨਤਮਸਤਕ ਹੋਣ ਲਈ ਪੁੱਜੇ ਅਤੇ ਸੰਗਤਾਂ ਨੂੰ ਇਸ ਵਿਸ਼ੇਸ਼ ਦਿਨ ਦੀਆਂ ਵਧਾਈਆਂ ਦਿੱਤੀਆਂ। ਰਾਮਗੜ੍ਹੀਆ ਸਿੱਖ ਸੋਸਾਇਟੀ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ …
Read More »ਅਸੀਂ ਮਿਲ ਕੇ ਡਾਇਬਟੀਜ਼ ਦਾ ਹੱਲ ਕੱਢ ਸਕਦੇ ਹਾਂ : ਸੋਨੀਆ ਸਿੱਧੂ
ਔਟਵਾ/ਬਿਊਰੋ ਨਿਊਜ਼ : ”ਕੈਨੇਡਾ ‘ਇਨਸੂਲੀਨ’ ਦੀ ਜਨਮ-ਭੂਮੀ ਸੀ। ਅਸੀਂ ਸਾਰੇ ਮਿਲ ਕੇ ਡਾਇਬਟੀਜ਼ ਦੇ ਇਲਾਜ ਦੀ ਵੀ ਜਨਮ-ਭੂਮੀ ਬਣ ਸਕਦੇ ਹਾਂ।” ਇਹ ਸ਼ਬਦ ਲੰਘੇ 17 ਤੇ 18 ਅਕਤੂਬਰ ਨੂੰ ਰੋਮ (ਇਟਲੀ) ਵਿਚ ਗਲੋਬਲ ਹੈੱਲਥ ਆਗੂਆਂ ਦੀ ਹੋਈ ਕਾਨਫ਼ਰੰਸ ਵਿਚ ਬੋਲਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਹੇ। ਇਸ …
Read More »ਹੈਟਸ ਅੱਪ ਵਲੋਂ ਨਾਟਕ ‘ਗੋਲਡਨ ਟ੍ਰੀ’ ਦੀ ਸਫਲ ਪੇਸ਼ਕਾਰੀ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ ਟੋਰਾਂਟੋ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਨਾਟ-ਖੇਤਰ ਵਿੱਚ ਸਰਗਰਮ ਸੰਸਥਾ ‘ਹੈਟਸ ਅੱਪ’ ਵਲੋਂ ਹੀਰਾ ਰੰਧਾਵਾ ਦੁਆਰਾ ਨਿਰਦੇਸ਼ਤ ਅਤੇ ਕੁਲਵਿੰਦਰ ਖਹਿਰਾ ਦਾ ਵੈਨਕੂਵਰ ਨੇੜੇ ਵਾਪਰੀ ਸੱਚੀ ਘਟਨਾ ਤੇ ਆਧਾਰਤ ਲਿਖਿਆ ਨਾਟਕ ”ਗੋਲਡਨ ਟ੍ਰੀ” ਦਾ ਬਰੈਂਪਟਨ ਦੇ ਰੋਜ਼ ਥੀਏਟਰ ਦੇ ਭਰੇ ਹਾਲ ਵਿੱਚ ਮੰਚਨ ਕੀਤਾ ਗਿਆ। ਪ੍ਰੋ: ਅਜਮੇਰ …
Read More »ਪੰਜਾਬ ਚੈਰਿਟੀ ਵਲੋਂ ਕਰਵਾਏ ਜਾ ਰਹੇ ਪੰਜਾਬੀ ਲੇਖ ਮੁਕਾਬਲਿਆਂ ਲਈ ਤਿਆਰੀਆਂ ਮੁਕੰਮਲ
ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ ਪੰਜਾਬੀ ਲੇਖ ਮੁਕਾਬਲੇ 29 ਅਕਤੂਬਰ ਦਿਨ ਐਤਵਾਰ ਨੂੰ 1:30 ਵਜੇ ਤੋਂ 4:30 ਵਜੇ ਤੱਕ 3545, ਮੌਰਨਿੰਗ ਸਟਾਰ ਡਰਾਈਵ ਤੇ ਸਥਿਤ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿੱਚ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਲਈ ਵੱਖ ਵੱਖ ਗਰੁੱਪ …
Read More »‘ਸਕੋਸ਼ੀਆਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਵਿਚ 30,000 ਤੋਂ ਵਧੇਰੇ ਲੋਕ ਹੋਏ ਸ਼ਾਮਲ
ਟੋਰਾਂਟੋ/ਡਾ. ਸੁਖਦੇਵ ਸਿੰਘ ਝੰਡ : ਲੰਘੇ ਐਤਵਾਰ 22 ਅਕਤੂਬਰ ਨੂੰ ‘ਸਕੋਸ਼ੀਆਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਦੌੜ ਟੋਰਾਂਟੋ ਡਾਊਨ ਟਾਊਨ ਵਿਚ ਕਰਵਾਈ ਗਈ ਜਿਸ ਵਿਚ ਇਸ ਦੌੜ ਦੇ ਆਯੋਜਕਾਂ ਅਨੁਸਾਰ 30,000 ਤੋਂ ਵਧੀਕ ਗਿਣਤੀ ਵਿਚ ਦੌੜਾਕਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ‘ਫੁੱਲ ਅਤੇ ‘ਹਾਫ਼ ਮੈਰਾਥਨ’ ਦੌੜਾਂ ਦੋਵੇਂ ਇਕੱਠੀਆਂ …
Read More »ਨਵਲ ਬਜਾਜ ਨੇ ਦੋਸਤਾਂ ਤੇ ਪਰਿਵਾਰ ਨਾਲ ਮਨਾਈ ਦੀਵਾਲੀ
ਨਵਲ ਬਜਾਜ ਨੇ ਆਪਣੇ ਘਰ ਦੋਸਤਾਂ ਅਤੇ ਪਰਿਵਾਰ ਨਾਲ ਦੀਵਾਲੀ ਮਨਾਈ। ਇਸ ਮੌਕੇ ‘ਤੇ ਜੀਟੀਏ ਦੇ ਜਾਣੇ ਪਛਾਣੇ ਆਚਾਰੀਆਂ ਦੁਆਰਾ ਪਵਿੱਤਰ ਮਹੂਰਤ ‘ਤੇ ਦੀਵਾਲੀ ਪੂਜਾ ਕੀਤੀ ਗਈ। ਪ੍ਰਦੋਸ਼ਕਾਲ ਪੂਜਾ ਨੂੰ ਆਚਾਰੀਆ ਸ੍ਰੀ ਭਗਵਾਨ ਸ਼ਾਸਤਰੀ ਜੀ ਦੁਆਰਾ ਕੀਤਾ ਗਿਆ। ਪੂਜਾ ਵਿਚ ਕਈ ਪਰਿਵਾਰ ਅਤੇ ਦੋਸਤ ਸ਼ਾਮਲ ਹੋਏ। ਨਿਸ਼ਥਕਾਲ ਪੂਜਾ ਅਤੇ ਆਖਰੀ …
Read More »ਬਾਬਾ ਵਿਸ਼ਵਕਰਮਾ ਦਿਵਸ ਰਾਮਗੜ੍ਹੀਆ ਭਵਨ ਵਿਖੇ ਮਨਾਇਆ ਗਿਆ
ਬਰੈਂਪਟਨ : ਲੰਘੇ ਐਤਵਾਰ ਮਿਤੀ 22 ਅਕਤੂਬਰ 2017 ਨੂੰ ਰਾਮਗੜ੍ਹੀਆ ਭਵਨ 7956 ਟੋਰਬ੍ਰਮ ਐਂਡ ਸਟੀਲਸ ਰੋਡ # 092 ਵਿਖੇ ਬੜੀ ਸ਼ਰਧਾ ਨਾਲ ਅਤੇ ਭਾਵਨਾਤਮਿਕ ਤਰੀਕੇ ਨਾਲ ਵਿਸ਼ਵਕਰਮਾ ਦਿਵਸ ਬੰਸੀ ਪਰਿਵਾਰਾਂ ਵਲੋਂ ਮਨਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਪਰਿਵਾਰ ਸ਼ਾਮਲ ਹੋਏ। ਸਵੇਰੇ 11:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ …
Read More »ਮੂੰਹ ਢਕਣ ਵਾਲੇ ਕਾਨੂੰਨ ਸਬੰਧੀ ਕਿਊਬਿਕ ਸਰਕਾਰ ਦੱਸੇ ਕਾਨੂੰਨ ਲਾਗੂ ਕਿਵੇਂ ਹੋਵੇਗਾ : ਟਰੂਡੋ
ਓਟਵਾ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਊਬਿਕ ਸਰਕਾਰ ਮੂਹਰੇ ਸਵਾਲ ਰੱਖਿਆ ਕਿ ਉਹ ਦੱਸਣ ਕਿ ਮੂੰਹ ਢਕਣ ਵਾਲੇ ਮਾਮਲੇ ਸਬੰਧੀ ਬਣਾਇਆ ਕਾਨੂੰਨ ਲਾਗੂ ਕਿਵੇਂ ਹੋਵੇਗਾ। ਕਿਊਬਿਕ ਦੇ ਮੂੰਹ ਢਕਣ ਸਬੰਧੀ ਨਵੇਂ ਕਾਨੂੰਨ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਡਰਲ ਦਖਲਅੰਦਾਜ਼ੀ ਦਾ ਰਾਹ ਖੋਲ੍ਹ ਦਿੱਤਾ ਹੈ। ਇਸ ਕਾਨੂੰਨ …
Read More »ਜਦੋਂ ਏਅਰ ਕੈਨੇਡਾ ਦਾ ਜਹਾਜ਼ ਏਅਰ ਟ੍ਰੈਫਿਕ ਕੰਟਰੋਲਰ ਦੇ ਰਾਡਾਰ ਤੋਂ ਹੋਇਆ ਗਾਇਬ
ਟੋਰਾਂਟੋ/ਬਿਊਰੋ ਨਿਊਜ਼ : ਸਾਨ ਫਰਾਂਸਿਸਕੋ ਜਾ ਰਹੇ ਏਅਰ ਕੈਨੇਡਾ ਦੇ ਜਹਾਜ਼ ਦੇ ਦੋ ਮਿੰਟਾਂ ਲਈ ਸ਼ਾਂਤ ਹੋ ਜਾਣ ਕਾਰਨ ਸਾਰੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇੱਕ ਹੋਰ ਜਹਾਜ਼ ਦੇ ਰਨਵੇਅ ਉੱਤੇ ਮੌਜੂਦ ਹੋਣ ਦੇ ਡਰ ਕਾਰਨ ਏਅਰ ਟਰੈਫਿਕ ਕੰਟਰੋਲਰ ਨੇ ਏਅਰ ਕੈਨੇਡਾ ਦੇ ਇਸ ਜਹਾਜ਼ ਨੂੰ ਲੈਂਡ ਨਾ …
Read More »