Breaking News
Home / 2017 / October / 26

Daily Archives: October 26, 2017

ਡਰੱਗ ਮਾਮਲੇ ‘ਚ ਜਿਸਦੀ ਸ਼ਮੂਲੀਅਤ ਹੋਵੇਗੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ : ਕੈਪਟਨ ਅਮਰਿੰਦਰ

ਕਿਹਾ, ਬਿਜਲੀ ਦੀਆਂ ਦਰਾਂ ਵਧਣ ਨਾਲ ਉਨ੍ਹਾਂ ਨੂੰ ਵੀ ਪਛਤਾਵਾ ਜਲੰਧਰ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲੰਧਰ ਵਿਚ ਕਿਹਾ ਕਿ ਡਰੱਗ ਮਾਮਲਿਆਂ ਦੀ ਪੜਤਾਲ ਲਈ ਚਾਰ ਏਜੰਸੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਵੀ ਕਿਹਾ ਹੈ ਕਿ ਏਜੰਸੀਆਂ ਦੀ ਮਦਦ ਕੀਤੀ ਜਾਵੇ। ਡਰੱਗ ਮਾਮਲੇ …

Read More »

ਨਾਭਾ ਦੀ ਅਨਾਜ ਮੰਡੀ ‘ਚ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ

ਸਦਮਾ ਨਾ ਸਹਾਰਦੀ ਹੋਈ ਆੜ੍ਹਤੀਏ ਮੋਨਿਕ ਜਿੰਦਲ ਦੀ ਮਾਂ ਦੀ ਵੀ ਮੌਤ ਪਟਿਆਲਾ/ਬਿਊਰੋ ਨਿਊਜ਼ ਨਾਭਾ ਦੀ ਅਨਾਜ ਮੰਡੀ ਵਿੱਚ ਆੜ੍ਹਤੀਏ ਮੋਨਿਕ ਜਿੰਦਲ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਮੋਨਿਕ ਜਿੰਦਲ ਦੇ ਕਤਲ ਤੋਂ ਬਾਅਦ ਸਦਮਾ ਨਾ ਸਹਾਰਦੀ ਉਨ੍ਹਾਂ ਦੀ ਮਾਤਾ ਪਦਮਾ ਜਿੰਦਲ ਦੀ ਵੀ ਮੌਤ ਹੋ …

Read More »

ਮੁਹਾਲੀ ਦੇ ਪੱਤਰਕਾਰ ਕੇ ਜੇ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ

ਖੁੰਦਕ ‘ਚ ਆ ਕੇ ਗੌਰਵ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ ਮੋਹਾਲੀ/ਬਿਊਰੋ ਨਿਊਜ਼ ਮੋਹਾਲੀ ਵਿਖੇ ਪੱਤਰਕਾਰ ਕੇ ਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਕਤਲ ਦੀ ਗੁੱਥੀ ਂਿੲਕ ਮਹੀਨੇ ਬਾਅਦ ਸੁਲਝ ਗਈ ਹੈ ਅਤੇ ਮੋਹਾਲੀ ਪੁਲਿਸ ਨੇ ਗੌਰਵ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।ઠਮੋਹਾਲੀ ਦੇ ਐਸ ਐਸ ਪੀ ਕੁਲਦੀਪ …

Read More »

ਹਨੀਪ੍ਰੀਤ ਦੀ ਸਹਾਇਤਾ ਕਰਨ ਵਾਲਾ ਗੁਰਮੀਤ ਸਿੰਘ ਵੀ ਗ੍ਰਿਫਤਾਰ

ਹਨਪ੍ਰੀਤ ਅਜੇ ਤੱਕ ਜੇਲ੍ਹ ਵਿਚ ਹੀ ਹੈ ਚੰਡੀਗੜ੍ਹ/ਬਿਊਰੋ ਨਿਊਜ਼ ਪੰਚਕੂਲਾ ਪੁਲਿਸ ਦੀ ਐਸਆਈਟੀ ਟੀਮ ਨੇ ਮੁਕਤਸਰ ਦੇ ਠੰਡੇਵਾਲੀ ਪਿੰਡ ਨਿਵਾਸੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਹਨੀਪ੍ਰੀਤ ਦੀ ਸਹਿਯੋਗੀ ਸੁਖਦੀਪ ਕੌਰ ਦਾ ਰਿਸ਼ਤੇਦਾਰ ਹੈ, ਜਿਸ ਉਤੇ ਹਨੀਪ੍ਰੀਤ ਨੂੰ 38 ਦਿਨਾਂ ਤੱਕ ਗਾਇਬ ਰੱਖਣ ਦਾ ਦੋਸ਼ …

Read More »

ਜਲ ਸਰੋਤ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ

ਪੰਜਾਬ-ਹਰਿਆਣਾ ਵਿਚਾਲੇ ਨਹਿਰੀ ਪਾਣੀਆਂ ਦਾ ਮਸਲਾ ਹੱਲ ਕਰਨਾ ਮੁਸ਼ਕਿਲ ਨਵੀਂ ਦਿੱਲੀ/ਬਿਊਰੋ ਨਿਊਜ਼ ਕਈ ਸਾਲਾਂ ਤੋਂ ਪੰਜਾਬ ਤੇ ਹਰਿਆਣਾ ਵਿਚਾਲੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਰੇੜਕਾ ਬਣਿਆ ਹੋਇਆ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ ਹੈ। ਅਦਾਲਤ ਵੱਲੋਂ ਨਹਿਰ ਪੁੱਟਣ ਦੇ ਹੁਕਮ ਸੁਣਾਏ ਗਏ ਸਨ ਪਰ ਕੇਂਦਰ ਸਰਕਾਰ ਵੱਲੋਂ ਦਖਲ …

Read More »

ਰਾਹੁਲ ਗਾਂਧੀ ਨੇ ਕਿਹਾ, ਮੋਦੀ ਸਰਕਾਰ ‘ਚੋਂ ਭਰੋਸਾ ਹੋਇਆ ਖਤਮ

ਹਰ ਸਖਸ਼ ਨੂੰ ਚੋਰ ਮੰਨਦੇ ਹਨ ਪ੍ਰਧਾਨ ਮੰਤਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਸਿਆਸੀ ਹਮਲਾ ਕੀਤਾ ਹੈ। ਅੱਜ ਰਾਹੁਲ ਗਾਂਧੀ ਨੇ ਕਿਹਾ ਕਿ ਵਪਾਰ ਭਰੋਸੇ ‘ਤੇ ਚੱਲਦਾ ਹੈ, ਪਰ ਇਸ ਸਰਕਾਰ ਵਿਚ ਭਰੋਸਾ ਬਿਲਕੁਲ ਖਤਮ ਹੋ ਗਿਆ ਹੈ। …

Read More »

ਸਵਿੱਟਜਰਲੈਂਡ ਤੋਂ ਘੁੰਮਣ ਆਏ ਪ੍ਰੇਮੀ ਜੋੜੇ ਦੀ ਯੂਪੀ ‘ਚ ਕੁੱਟਮਾਰ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ ਆਗਰਾ/ਬਿਊਰੋ ਨਿਊਜ਼ ਭਾਰਤ ਘੁੰਮਣ ਆਏ ਸਵਿਸ ਪ੍ਰੇਮੀ ਜੋੜੇ ਨੂੰ ਯੂ.ਪੀ. ਦੇ ਫਤਿਹਪੁਰ ਸੀਕਰੀ ਵਿੱਚ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਜਿਸ ਬਾਰੇ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। ਫਤਿਹਪੁਰ ਸੀਕਰੀ ਵਿੱਚ ਨੌਜਵਾਨਾਂ ਦੇ ਟੋਲੇ ਨੇ ਪੱਥਰ ਅਤੇ ਡੰਡਿਆਂ ਨਾਲ ਸਵਿਟਜ਼ਰਲੈਂਡ …

Read More »

ਗੁਜਰਾਤ ਦੇ ਚੋਣ ਸਰਵੇਖਣਾਂ ‘ਚ ਭਾਜਪਾ ਉਪਰ

ਪਿਛਲੀ ਵਾਰ ਨਾਲੋਂ ਸੀਟਾਂ ਵਧਣ ਦੀ ਸੰਭਾਵਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ਚੋਣਾਂ ਬਾਰੇ ਸਰਵੇਖਣ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸਰਵੇਖਣਾਂ ਮੁਤਾਬਕ 182 ਹਲਕਿਆਂ ਲਈ ਹੋਣ ਵਾਲੀ ਇਸ ਚੋਣ ਵਿੱਚ ਭਾਜਪਾ ਨੂੰ 118-134 ਸੀਟਾਂ ਮਿਲਣ ਦੀ ਗੱਲ ਕਹੀ ਹੈ, ਜਦਕਿ ਕਾਂਗਰਸ ਨੂੰ 49 ਤੋਂ 61 ਸੀਟਾਂ ਮਿਲ ਸਕਦੀਆਂ ਹਨ। ਭਾਜਪਾ …

Read More »