17.3 C
Toronto
Sunday, August 23, 2026
spot_img
Homeਪੰਜਾਬਹਨੀਪ੍ਰੀਤ ਦੀ ਸਹਾਇਤਾ ਕਰਨ ਵਾਲਾ ਗੁਰਮੀਤ ਸਿੰਘ ਵੀ ਗ੍ਰਿਫਤਾਰ

ਹਨੀਪ੍ਰੀਤ ਦੀ ਸਹਾਇਤਾ ਕਰਨ ਵਾਲਾ ਗੁਰਮੀਤ ਸਿੰਘ ਵੀ ਗ੍ਰਿਫਤਾਰ

ਹਨੀਪ੍ਰੀਤ ਦੀ ਸਹਾਇਤਾ ਕਰਨ ਵਾਲਾ ਗੁਰਮੀਤ ਸਿੰਘ ਵੀ ਗ੍ਰਿਫਤਾਰਹਨਪ੍ਰੀਤ ਅਜੇ ਤੱਕ ਜੇਲ੍ਹ ਵਿਚ ਹੀ ਹੈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਚਕੂਲਾ ਪੁਲਿਸ ਦੀ ਐਸਆਈਟੀ ਟੀਮ ਨੇ ਮੁਕਤਸਰ ਦੇ ਠੰਡੇਵਾਲੀ ਪਿੰਡ ਨਿਵਾਸੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਹਨੀਪ੍ਰੀਤ ਦੀ ਸਹਿਯੋਗੀ ਸੁਖਦੀਪ ਕੌਰ ਦਾ ਰਿਸ਼ਤੇਦਾਰ ਹੈ, ਜਿਸ ਉਤੇ ਹਨੀਪ੍ਰੀਤ ਨੂੰ 38 ਦਿਨਾਂ ਤੱਕ ਗਾਇਬ ਰੱਖਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਬਠਿੰਡਾ ਦੀ ਇੱਕ ਮਹਿਲਾ ਅਤੇ ਪੁਰਸ਼ ਨੂੰ ਇਸੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਦੋਵੇਂ ਵੀ ਸੁਖਦੀਪ ਕੌਰ ઠਦੇ ਰਿਸ਼ਤੇਦਾਰ ਹਨ ਅਤੇ ਡੇਰਾ ਪ੍ਰੇਮੀ ਹਨ। ਚੇਤੇ ਰਹੇ ਕਿ ਡੇਰਾ ਸਿਰਸਾ ਮੁਖੀ ਦੀ ਰਾਜ਼ਦਾਰ ਹਨੀਪ੍ਰੀਤ ਜੇਲ੍ਹ ਵਿਚ ਹੀ ਹੈ।

 

RELATED ARTICLES
POPULAR POSTS