Breaking News
Home / 2017 / October / 06 (page 4)

Daily Archives: October 6, 2017

ਫਾਦਰ ਟੌਬਿਨ ਕਲੱਬ ਵਲੋਂ ‘ਪਾ ਵਤਨਾਂ ਵੱਲ ਫੇਰਾ’ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਫਾਦਰ ਟੌਬਿਨ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਸ਼ੁਭ ਇਛਾਵਾਂ ਦੇਣ ਲਈ ‘ਪਾ ਵਤਨਾਂ ਵੱਲ ਫੇਰਾ’ ਸਮਾਗਮ ਆਯੋਜਿਤ ਕੀਤਾ ਗਿਆ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਏਅਰ ਮਾਰਸ਼ਲ ਸ: ਅਰਜਨ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ …

Read More »

ਸੀਨੀਅਰ ਵੈਟਰਨਸ ਐਸੋਸੀਏਸ਼ਨ ਵੱਲੋਂ ਪੈਨਸ਼ਨਰਾਂ ਦੇ ਲਾਈਵ ਸਰਟੀਫ਼ਿਕੇਟ ਬਣਾਉਣ ਦਾ ਪ੍ਰਬੰਧ

ਬਰੈਂਪਟਨ : ਬਰੈਂਪਟਨ ਏਰੀਏ ਵਿੱਚ ਭਾਰਤ ਤੋਂ ਆ ਕੇ ਵੱਸੇ ਪੈਨਸ਼ਨਰ ਹਜ਼ਾਰਾਂ ਦੀ ਗਿਣਤੀ ਵਿੱਚ ਰਹਿੰਦੇ ਹਨ, ਜਿਨਾਂ ਨੂੰ ਹਰ ਸਾਲ ਨਵੰਬਰ ਦੇ ਮਹੀਨੇ ਵਿੱਚ ਬੈਂਕਾਂ ਨੂੰ ਲਾਈਵ ਸਰਟੀਫ਼ਿਕੇਟ ਭੇਜਣੇ ਪੈਂਦੇ ਹਨ। ਕਾਉਂਸਲ ਜਨਰਲ ਔਫ ਇੰਡੀਆ ਦੀ ਸਹਿਮਤੀ ਦੁਆਰਾ ਅਤੇ ਗੁਰਦਵਾਰਾ ਦਸ਼ਮੇਸ਼ ਦਰਬਾਰ ਸਾਹਿਬ ਐਬਨੇਜਰ ਰੋਡ ਦੀ ਪ੍ਰਬੰਧਕ ਕਮੇਟੀ ਦੇ …

Read More »

ਡਾ. ਮਨਜੀਤ ਬੱਲ ਦੀ ਕੈਂਸਰ ਜਾਗਰੂਕਤਾ ਸਬੰਧੀ ਫੀਚਰ ਫ਼ਿਲਮ ‘ਝਾਂਜਰ ਵਿੱਦ ਔਸਟੀਓਸਾਰਕੋਮਾ’ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ

ਬਰੈਂਪਟਨ/ਡਾ. ਝੰਡ : ਬਹੁ-ਪੱਖੀ ਸ਼ਖ਼ਸੀਅਤ ਉੱਘੇ ਪਥਾਲੋਜਿਸਟ ਡਾ. ਮਨਜੀਤ ਸਿੰਘ ਬੱਲ ਜਿਹੜੇ ਨਾ ਕੇਵਲ ਸਫ਼ਲ ਡਾਕਟਰ, ਅਧਿਆਪਕ, ਗਾਇਕ ਅਤੇ ਵਧੀਆ ਲੇਖਕ ਹੀ ਹਨ, ਸਗੋਂ ਇੱਕ ਚੰਗੇ ਫਿਲਮ-ਮੇਕਰ ਵੀ ਹਨ। ਉਨ੍ਹਾਂ ਦੀਆਂ ਸਿਹਤ ਸਬੰਧੀ ਜਾਗਰੂਕਤਾ ਅਤੇ ਕਵਿਤਾਵਾਂ, ਕਹਾਣੀਆਂ ਦੀਆਂ ਹੁਣ ਤੱਕ 11 ਪੁਸਤਕਾਂ ਆ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਦੋ ਫ਼ਿਲਮਾਂ …

Read More »

ਓਨਟਾਰੀਓ ਸਿੱਖ ਐਂਡ ਗੁਰਦੁਵਾਰਾ ਕੌਂਸਲ ਵਲੋਂ ਜਗਮੀਤ ਸਿੰਘ ਨੂੰ ਐਨਡੀਪੀ ਦਾ ਲੀਡਰ ਚੁਣੇ ਜਾਣ’ਤੇ ਵਧਾਈ

ਓਨਟਾਰੀਓ : ਓਨਟਾਰੀਓ ਸਿੱਖਸ ਐਂਡ ਗੁਰਦੁਵਾਰਾ ਕੌਂਸਲ (ਓ ਐਸ ਜੀ ਸੀ) ਦੇ ਸਾਰੇ ਹੀ ਪ੍ਰਬੰਧਕ ਸੇਵਾਦਾਰ ਅਤੇ ਸਮੂੰਹ ਸਿੱਖ ਸੰਗਤ ਵੱਲੋਂ ਅਸੀਂ ਜਗਮੀਤ ਸਿੰਘ ਹੋਰਾਂ ਨੂੰ ਕੈਨੇਡਾ ਦੀ ਨੈਸ਼ਨਲ ਡੈਮੋਕਰੇਟਿਵ ਪਾਰਟੀ ਦੇ ਲੀਡਰ ਚੁਣੇ ਜਾਣ ਲਈ ਲੱਖ ਲੱਖ ਵਧਾਈ ਦਿੰਦੇ ਹਾਂ। ਕੈਨੇਡਾ ਜਾਂ ਦੇਸ਼ਾਂ ਵਿਦੇਸ਼ਾਂ ਵਿਚ ਵਸ ਰਹੇ ਸਮੂੰਹ ਸਿੱਖ …

Read More »

ਡਰਾਈਵਿੰਗ ਲਾਈਸੈਂਸ ਟੈਸਟਾਂ ਸਮੇਂ ਹੁੰਦੀ ਖੱਜਲ ਖੁਆਰੀ ਵਿਰੁੱਧ ਮੀਟਿੰਗ 8 ਨੂੰ

ਬਰੈਂਪਟਨ : ਬਰੈਂਪਟਨ ਵਿੱਚ ਡਰਾਈਵਿੰਗ ਲਾਈਸੈਂਸ ਲੈਣ ਲਈ ਉਮੀਦਵਾਰਾਂ ਦੀ ਸਬੰਧਤ ਦਫਤਰ ਵਿੱਚ ਹੋ ਰਹੀ ਖੱਜਲ ਖੁਆਰੀ ਵਿਰੁੱਧ ਲੋਕਾਂ ਦੇ ਮਨਾਂ ਵਿੱਚ ਬਹੁਤ ਹੀ ਗੁੱਸਾ ਹੈ। ਲੋਕਾਂ ਦੇ ਸਹਿਯੋਗ ਨਾਲ ਡਰਾਈਵਿੰਗ ਸਕੂਲਾਂ ਦੇ ਇੰਸਟਰਕਟਰਾਂ ਦੀ ਜਥੇਬੰਦੀ ਵਲੋਂ 8 ਅਕਤੂਬਰ ਦਿਨ ਐਤਵਾਰ ਨੂੰ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿੱਚ ਦੁਪਹਿਰ 3:30 ਵਜੇ …

Read More »

ਬਿੱਲ ਸੀ-6 ਸਬੰਧੀ ਐਲਾਨ ਕਰਨ ਆਏ ਇੰਮੀਗਰੇਸ਼ਨ ਮੰਤਰੀ ਅਹਿਮਦ ਹੁਸੈਨ ਦਾ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਬਰੈਂਪਟਨ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਰਮੇਸ਼ ਸੰਘਾ, ਰਾਜ ਗਰੇਵਾਲ, ਰੂਬੀ ਸਹੋਤਾ ਆਦਿ ਸਮੇਤ ਬਰੈਂਪਟਨ ਦੇ ਹੋਰ ਐੱਮ.ਪੀਜ. ਵੱਲੋਂ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਦਾ 4 ਅਕਤੂਬਰ ਦਿਨ ਬੁੱਧਵਾਰ ਨੂੰ ਬਰੈਂਪਟਨ ਪਹੁੰਚਣ ‘ਤੇ ਨਿੱਘਾ ਸੁਆਗ਼ਤ ਕੀਤਾ ਗਿਆ। ਉਹ ਬਿੱਲ ਸੀ-6 ਰਾਹੀਂ ਸਿਟੀਜ਼ਨ ਐਕਟ ਵਿਚ ਹੋਈਆਂ …

Read More »

ਸੀਈਟੀਏ ਵਿਵਸਥਾ ਤੋਂ ਕੈਨੇਡਾ ਨੂੰ ਲਾਭ ਹੋਵੇਗਾ : ਸੋਨੀਆ ਸਿੱਧੂ

ਯੂਰਪ ਤੋਂ ਵਪਾਰਕ ਹੱਦਾਂ ਨੂੰ ਖੋਲ੍ਹਣ ਦਾ ਮਤਲਬ ਓਨਟਾਰੀਓ ਦੇ ਸਾਮਾਨ ਲਈ ਵਧੇਰੇ ਲਾਭ ਮਿਲੇਗਾ ਓਟਾਵਾ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ, ਸੋਨੀਆ ਸਿੱਧੂ ਨੇ ਕੈਨੇਡਾ ਅਤੇ ਯੂਰਪੀ ਸੰਘ ਦੇ ਵਿਚਾਲੇ ਵਪਾਰਕ ਆਰਥਿਕ ਅਤੇ ਵਪਾਰ ਸਮਝੌਤੇ (ਸੀ.ਈ.ਟੀ.ਏ.) ਦਾ ਸਵਾਗਤ ਕੀਤਾ ਹੈ। ਇਹ ਸਮਝੌਤਾ 21 ਸਤੰਬਰ ਨੂੰ ਲਾਗੂ ਹੋਇਆ …

Read More »

ਸਹਾਇਤਾ ਸੇਵਾਵਾਂ ਦੇ ਵਿਕਾਸ ਲਈ ਗਾਂਧੀਵਾਦੀ ਪਹਿਲ

ਬਰੈਂਪਟਨ : ਅਸੀਂ ਸਾਰੇ ਕੈਨੇਡੀਅਨ, ਚਾਹੁੰਦੇ ਹਾਂ ਕਿ ਪਿਆਰ ਅਤੇ ਸ਼ਾਂਤੀ। ਨੋ ਟੂ ਵਾਇਓਲੈਂਸ, ਇਸ ਤਰ੍ਹਾਂ ਦੇ ਨਾਅਰੇ ਸੌ ਤੋਂ ਜ਼ਿਆਦਾ ਮਲਟੀਕਲਚਰਿਜ਼ਮ ਪਰਿਵਾਰਾਂ ਨੇ ਲਗਾਏ। ਜੋ ਬਰੈਂਪਟਨ ਵਿਚ ਗਿਡਸ ਦੁਆਰਾ ਆਯੋਜਿਤ ਹਿੰਸਾ ਦੇ ਖਿਲਾਫ ਵਾਕ ‘ਚ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ। ਵਾਕ ਨੂੰ ਗਾਂਧੀ ਜੈਅੰਤੀ ਅਤੇ ਵਿਸ਼ਵ ਅਹਿੰਸਾ ਦਿਵਸ …

Read More »

ਅਮਿੱਟ ਪੈੜਾਂ ਛੱਡ ਗਿਆ ਮੇਲਾ ਦੀਵਾਲੀ ਬਲਿਊ ਡਾਇਮੰਡ ਇੰਟਰਟੇਨਮੈਂਟ

ਟੋਰਾਂਟੋ : ਸ਼ਨੀਵਾਰ ઠ30 ਸਤੰਬਰ ਵਾਲੇ ਦਿਨ ਬਲਿਊ ਡਾਇਮਿੰਡ ਇੰਟਰਟੇਨਮੈਂਟ ਅਤੇ ਸਕਾਈਡੋਮ ਗਰੁੱਪ ਆਫ ਕੰਪਨੀਜ ਵਲੋਂ ਸਾਂਝੇ ਤੌਰ ‘ਤੇ ਏਅਰਪੋਰਟ ਨਿਸਾਨ, ਚਾਰਜਰ ਲੋਜਿਸਟਿਕ , ਸੀ ਆਈ ਬੀ ਸੀ 9 (ਬੈਂਕ), ਕੈਨੇਡਾ ਕਾਰਟਜ, ਕਿੰਗ ਫੋਰਸ ਟਰਾਂਸਪੋਰਟ ਦੇ ਸਹਿਯੋਗ ਨਾਲ ઠਇਕ ਬਹੁਤ ਹੀ ਵਧੀਆ ਢੰਗ ਨਾਲ ਦੀਵਾਲੀ ਮੇਲਾ 2017 ਬਰੈਮਲੀ ਗੋ ਸਟੇਸ਼ਨ …

Read More »

ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਭਾਰਤ ਤੋਂ ਇੱਥੇ ਆਏ ਪ੍ਰਸਿੱਧ ਸਾਹਿਤਕਾਰ ਰਿਪੁਦਮਨ ਸਿੰਘ ਰੂਪ, ਉਹਨਾਂ ਦੇ ਬੇਟੇ ਨਾਮਵਰ ਰੰਗਮੰਚ/ਫਿਲਮ ਅਦਾਕਾਰ ਅਤੇ ਹਾਈਕੋਰਟ ਦੇ ਪ੍ਰਸਿੱਧ ਵਕੀਲ ਰੰਜੀਵਨ ਸਿੰਘ ਵੱਲੋਂ ਲੰਘੇ ਦਿਨੀਂ ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਗਈ। ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਸੋਹੀ ਦੇ ਯਤਨਾਂ ਸਦਕਾ …

Read More »